All Questions

Search

All Expert Queries

Displaying 10701-10750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10701Ramandip Singhਡਾਕਟਰ ਜੀ, ਜੋ ਟੀਕਾ ਫੋਟੋ ਵਿੱਚ ਦਿੱਤਾ ਗਿਆ ਹੈ, ਮੈਂ ਇਹ ਟੀਕਾ ਇੱਕ 3 ਤੋਂ ਸਾਢੇ 3 ਸਾਲ ਦੀ ਗਾਂ ਨੂੰ 5 ml ਲਗਾਇਆ ਸੀ ਜੇਕਰ ਹੀਟ ਵਿੱਚ ਨਾ ਆਈ ਤਾਂ ਕਿਹੜਾ ਟੀਕਾ ਲਾਈਏ ?TagYesAudio
1
 
 16/04/23 11:40 AM18/04/23 10:53 AM17/04/23 02:30 PM-
10702Sukhwinder singhਸਰ ਸ਼ਿਮਲਾ ਮਿਰਚ ਰੇਤਲੀ ਜਮੀਨ ਵਿਚ ਹੋ ਸਕਦੀ ਹੈ ਤੇ ਕਿੰਨੀ ਖਾਦ ਪਵੇਗੀ ?TagYes---- 16/04/23 11:35 AM18/04/23 10:54 AM17/04/23 02:15 PM-
10703HarmeetSir 1718 Rice variety di panneri nu khet vech lon da sahi time ki hai ta jo rice wadh ton wadh nikal sakan ?TagYes---- 16/04/23 11:25 AM18/04/23 10:54 AM17/04/23 02:14 PM-
10704HarmeetEh Makki di variety thik hai Reply kryo ?TagYes--
1
 
 16/04/23 11:21 AM18/04/23 10:51 AM17/04/23 02:13 PM-
10705Lakhwinder gujjar ਸਰ ਮੱਝਾ ਤੇ ਮੱਖੀ ਬਹੁਤ ਹੋ ਗਈ ਹੈ ਇਲਾਜ ਦਁਸੋ ਜੀ ?TagYes---- 16/04/23 11:10 AM18/04/23 10:51 AM17/04/23 02:12 PM-
10706Balvir Singh MannCalf starter kinni dose de skde aa bachi 22 2 22 da birth aa albedazole b liquid 15 15 din baad deta c dudh bilkul ni chaddida bathe and feed razke kha lendi aa growth walli feed kaddo shuru karye pls dasso ?TagYes---- 16/04/23 10:38 AM18/04/23 10:54 AM17/04/23 03:16 PM-
10707Ravi KantTell me about cultivation of dragon fruit ?TagYes---- 16/04/23 10:36 AM18/04/23 10:48 AM17/04/23 02:09 PM-
10708Balvir Singh MannResult dasso pls ?TagYes--
1
 
 16/04/23 10:31 AM18/04/23 10:48 AM17/04/23 02:09 PM-
10709Ajaypal SinghBabbuGosha Plant De Leaves Is Traah Ho Rhe Aw ji Koi Organic Method Dsso a thik krre jaan ?TagYes--
1
 
 16/04/23 09:55 AM18/04/23 10:48 AM17/04/23 02:09 PM-
10710Akash Sharma मक्का में कितने दिन बाद सिंचाई करनी चाहिए और कितना खाद डालना चाहिए सर जानकारी दे ?TagYes---- 16/04/23 09:50 AM18/04/23 10:49 AM17/04/23 02:08 PM-
10711paras Kumawatसंतरे के पत्ते पीले हो रहे है कोई उपाय बताएं ?TagYesVideo
1
 
 16/04/23 07:05 AM18/04/23 10:49 AM17/04/23 02:08 PM-
10712Jagvir SinghFlowers sale lai koi mandi near mohali ?TagYes---- 16/04/23 12:33 AM18/04/23 10:50 AM18/04/23 10:53 AM-
10713Jagvir SinghFlowers sale lai koi mandi hove near Mohali ?TagYes---- 16/04/23 12:32 AM18/04/23 10:51 AM18/04/23 10:53 AM-
10714Balkaran Singh ਸਰ DKC 9108 9208 ਅਚਾਰ ਵਾਲੀ ਮੱਕੀ ਦੀ ਕਿਸਮ ਕਿੰਨੇ ਟਾਈਮ ਵਿੱਚ ਤਿਆਰ ਹੋ ਜਾਂਦੀ ਹੈ ?TagYes---- 15/04/23 10:44 PM17/04/23 10:25 AM17/04/23 02:39 PM-
10715Sukhwinder singhਗਾਂ ਦੀ ਕਿਹੜੀ ਨਸਲ ਖਰੀਦਣੀ ਚਾਹੀਦੀ ਹੈ ਜਿਸਦਾ ਦੁੱਧ ਮੱਝ ਤਰਾ ਹੋਵੇ ਤੇ ਦੁੱਧ ਵੀ ਚੰਗਾ ਹੋਵੇ 7 8 ਕਿੱਲੋ ?TagYes---- 15/04/23 10:34 PM17/04/23 10:28 AM17/04/23 02:40 PM-
10716harman kambojHlo sir ji Mera kol ik 1.5 saal di buffalo Heifer ha usna 1 -2 vaar taara v suttiya hnn par usda. Weight nhi ha gabban Krvan lyi 200kg weight hona chahida par usda 110-120kg hona Ki khurak payi java ki usda weight gain,bacha dani di growth hova ?TagYes---- 15/04/23 10:16 PM--17/04/23 03:36 PM-
10717kuljeetMungi di kehti ?TagYesAudio-- 15/04/23 09:43 PM17/04/23 10:29 AM17/04/23 02:40 PM-
10718ਰਣਜੀਤ ਸਿੰਘ ਢਾਈ ਸਾਲ ਦੀ ਕੱਟੀ ਆ ਜੀ ਪਹਿਲਾ ਬੋਲੀ ਸੀ ਤੇ ਟੀਕਾ ਲਗਵਾਇਆ ਤੇ ਪੰਜ਼ ਮਹੀਨੇ ਤੱਕ ਨਹੀ ਬੋਲੀ ਤੇ ਖਾਲੀ ਨਿਕਲੀ। ਹੁਣ ਫਿਰ ਬੋਲੀ ਸੀ ਦੋ ਵਾਰ ਟੀਕਾ ਲਗਵਾਇਆ ਨਹੀ ਠਹਿਰੀ ਇਹਦਾ ਕੋਈ ਇਲਾਜ ਦੱਸੋ। ਤੇ ਹੁਣ ਦਵਾਈ ਭਰਵਾਈ ਹੈ ਕੀ ਇਹ ਸਹੀ ਹੱਲ ਹੈ ?TagYes---- 15/04/23 09:39 PM17/04/23 10:29 AM17/04/23 03:34 PM-
10719ਿਪਰਤਪਾਲ ਿਸੰਘਮੈ ਡੇਅਰੀ ਫਾਰਮ ਦੀ ਟਰੇਨਿੰਗ ਕਰਨੀ ਹੈ ਕਦੋ ਸੁਰੂ ਹੋਊ ਮੇਰਾ ਜਿਲਾ ਸੰਗਰੂਰ ਹੈ ਜਾਂ ਕਿਸੇ ਅਧਿਕਾਰੀ ਦਾ ਨੰਬਰ ਦਿਉ ?TagYes---- 15/04/23 09:05 PM17/04/23 10:29 AM17/04/23 02:40 PM-
10720ਿਪਰਤਪਾਲ ਿਸੰਘਸਰ ਮੇਰੀ ਜਮੀਨ ਦਰਮਿਆਨੀ ਹੈ ਨਾਂ ਜਿਆਦਾ ਤਕੜੀ ਨਾ ਜਿਆਦਾ ਕਮਜੋਰ ਮੈ ਆਚਾਰ ਪਾਉਣ ਵਾਸਤੇ ਮੱਕੀ ਬੀਜਣੀ ਹੈ ਕਿਹੜਾ ਵਰਾਇਟੀ ਠੀਕ ਰਹੂ ਪੋਅਨਾਇਰ ਦੀ 1844 ਸਾਡੇ ਬਹੁਤ ਮਹਿੰਗੀ ਹੈ ਜਰਰੂ ਦੱਸੋ ?TagYes---- 15/04/23 09:03 PM17/04/23 10:30 AM17/04/23 03:33 PM-
10721Harmander Singh Brarsir bovimin b Powder sun walyian cow nu de sakde Han ja nhi ji ?TagYes---- 15/04/23 08:55 PM17/04/23 10:30 AM17/04/23 02:41 PM-
10722Navsangeet BrarSir baag te subsidy mildi aa district Shri Muktsar sahib ? TagYes---- 15/04/23 08:51 PM--17/04/23 02:41 PM-
10723Manpreet SinghGobh di sundi fall army worm vich koi fark hunda ja ikko hi sundi aa ?TagYes---- 15/04/23 08:47 PM17/04/23 10:30 AM17/04/23 02:43 PM-
10724ਲਖਵੀਰ ਸਿੰਘ ਖਾਲਸਾਇਕ ਏਕੜ ਅੰਜੀਰ 400 ਬੂਟੇ ਲਾਉਣ ਵਾਸਤੇ ਵਿਚਾਰ ਹੈ। ਪੱਕੀ ਸਲਾਹ ਮਸ਼ਵਰਾ ਕਿਸ ਨਾਲ ਕਰੀਏ ਤੇ ਕੀ ਅੰਜੀਰ ਦੀ ਫਸਲ ਲਾਹੇਵੰਦ ਹੈ ਢਿਲਵਾਂ ਕਲਾਂ ਨੇੜੇ ਕੋਟਕਪੂਰਾ ?TagYes---- 15/04/23 08:03 PM17/04/23 10:31 AM17/04/23 03:32 PM-
10725ks bhullarਡਾਕਟਰ ਸਾਹਿਬ, ਪੌਦੇ ਇਸ ਤਰ੍ਹਾਂ ਪੀਲੇ ਪੈ ਜਾਂਦੇ ਹਨ ਅਤੇ ਇਸ ਤਰ੍ਹਾਂ ਸੁੱਕ ਜਾਂਦੇ ਹਨ।ਇਹ 20 ਤੋਂ 25 ਦਿਨਾਂ ਵਿੱਚ ਸੁੱਕ ਜਾਂਦੇ ਹਨ।ਪੌਦਾ ਮਹੀਨਾ ਪਹਿਲਾਂ ਠੀਕ ਸੀ, ਕਿਰਪਾ ਕਰਕੇ ਵੀਡੀਓ ਦੇਖ ਕੇ ਇਸ ਬਾਰੇ ਜਾਣਕਾਰੀ ਦਿਓ ?TagYesVideo-- 15/04/23 07:08 PM17/04/23 10:33 AM17/04/23 03:47 PM-
10726lakhwinder Singhਸਰ , ਇਮਲੀ ਦਾ ਬੂਟਾ 5 ਤੋਂ 6 ਸਾਲ ਪੁਰਾਣਾ ਹੈ, ਉੱਪਰੋਂ ਸੁੱਕ ਗਿਆ ਹੈ, ਹੇਠਾਂ ਤੋਂ ਹਰਾ ਹੈ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ਅਤੇ ਇਲਾਜ਼ ਦੱਸੋ ?TagYesAudio-- 15/04/23 07:05 PM17/04/23 10:36 AM17/04/23 03:48 PM-
10727amritpal Singhਮੱਝਾਂ ਨੂੰ ਮੱਖੀਆਂ ਬਹੁਤ ਪ੍ਰੇਸ਼ਾਨ ਕਰਦੀ ਆ ਨੇ ਕੋਈ ਹੱਲ ਦਸੋ ਜੀ ?TagYes---- 15/04/23 06:45 PM17/04/23 10:31 AM17/04/23 02:43 PM-
10728UMATIYA SAMIRसर जी बोविमिन बी मिनरल मिक्सचर का रिजल्ट केसा है और उसका बेनिफिट क्या है ?TagYes---- 15/04/23 06:43 PM17/04/23 10:31 AM17/04/23 02:43 PM-
10729jagroop singhਸਰ ਅਚਾਰ ਵਾਲੀ ਮੱਕੀ ਕਿਹੜੀ ਕਿਸਮ ਸਹੀ ਰਹੂ ਤੇ ਘਟ ਸਮੇਂ ਵਿੱਚ ਤਿਆਰ ਹੋ ਜਾਵੇ ਦਸਿਓ ?TagYes---- 15/04/23 04:31 PM17/04/23 10:32 AM17/04/23 02:44 PM-
10730VAKEEL SINGHਉਪਜਾਊ ਜਮੀਨ ਲਈ ਨਰਮੇ ਦਾ ਕਿਹੜਾ ਬੀਜ ਵਧੀਆ ਹੈ ?TagYes---- 15/04/23 04:25 PM17/04/23 10:32 AM17/04/23 02:44 PM-
10731Amrit singhਘਰ ਦੁੱਧ ਵਾਸਤੇ ਗਊ ਲੈਣੀ ਹੈ ਕਿਹੜੀ ਨਸਲ ਦੀ ਲਈ ਜਾਵੇ ਮਾਨਸਾ ਜਿਲਾ ਹੈ ਸੰਪਰਕ ਜਰੂਰ ਦੱਸਿਆ ਜਾਵੇ। ਐੱਚ ਐੱਫ ਤੋਂ ਬਿਨਾਂ ?TagYes---- 15/04/23 03:28 PM17/04/23 09:53 AM17/04/23 02:45 PM-
10732Jagdeep singhPioneer 1844 ton Alabama makki da bheej kerha bdia aa ji adhaar layi ?TagYes---- 15/04/23 02:14 PM17/04/23 09:53 AM17/04/23 03:12 PM-
10733RAVNEET SINGHਨਰਮੇ ਦਾ ਕਿਹੜਾ ਬੀਜ ਸਭ ਤੋਂ ਘੱਟ ਸਮੇਂ ਵਿੱਚ ਜ਼ਮੀਨ ਵਿਹਲੀ ਕਰਦਾ ਹੈ ?TagYes---- 15/04/23 12:59 PM17/04/23 09:53 AM17/04/23 03:12 PM-
10734baljit singhਜਵਾਰ ਨੂੰ ਕਿਹੜਾ ਰੋਗ ਹੋ ਸਕਦਾ ਹੈ ਕਿਹੜੀ ਸਪ੍ਰੇ ਕਰੀਏ ?TagYes--
3
 
 
15/04/23 11:53 AM17/04/23 09:53 AM17/04/23 03:12 PM-
10735PawanSir ji fish farming ke liye bijli connection kab tak mil sakhta hai ?TagYes---- 15/04/23 10:34 AM17/04/23 09:54 AM17/04/23 03:13 PM-
10736Pradeep Mishra Sir Mai Carry Devendra aur carry Neerbhik Chick patna chta hu Chick kahan se le ?TagYes---- 15/04/23 10:33 AM17/04/23 09:54 AM17/04/23 03:13 PM-
10737ਅੰਮ੍ਰਿਤਪਾਲ ਸਿੰਘਬਲਦ ਤਿੰਨ ਦਿਨ ਤੋਂ ਗੋਹਾ ਨਹੀਂ ਕਰ ਰਿਹਾ । ਉਸਦਾ ਕੀ ਇਲਾਜ ਹੋ ਸਕਦਾ ਹੈ ?TagYes---- 15/04/23 10:08 AM17/04/23 09:54 AM17/04/23 03:14 PM-
10738ਗੁਰਸੇਵਕ ਸਿੰਘMakki te sundi da hamla ho gya hai . Sundi wali spry subh kine wje to pehla pehla kiti jawe ta jo usda full results mil ske ?TagYes---- 15/04/23 10:07 AM17/04/23 10:19 AM17/04/23 03:31 PM-
10739harmanpreet singhEs swaal daa ans nii milya ji ?TagYes--
1
 
 15/04/23 10:05 AM17/04/23 10:19 AM17/04/23 03:14 PM-
10740gurjinder singhਮੱਕੀ ਦੀ ਇਹ ਕਿਸਮ ਦੀ 4 ਕਟਾਈਆਂ ਲੈ ਸਕਦੇ ਹਾਂ । ਇੱਕ ਕਨਾਲ ਵਿੱਚ ਕਿੰਨਾ ਬੀਜ ਵਰਤੇ ਕੀਤਾ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ?TagYesAudio
3
 
 
15/04/23 09:53 AM17/04/23 10:34 AM17/04/23 03:50 PM-
10741gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਸਦੀਆਂ 4 ਕਟਾਈਆਂ ਲੈ ਸਕਦੇ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?TagYesAudio
2
 
 
15/04/23 09:51 AM17/04/23 10:35 AM17/04/23 03:52 PM-
10742gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਹ ਹਾਰੇ ਚਾਰੇ ਲਈ ਵਰਤ ਸਕਦੇ ਹਨ ਇਸਦੀਆਂ 4 ਕਟਾਈਆਂ ਲੈ ਸਕਦੇ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?TagYesAudio
2
 
 
15/04/23 09:50 AM17/04/23 10:35 AM17/04/23 03:53 PM-
10743harwinderSir 1847 laun da sahi tym ki aaa ji ?TagYes---- 15/04/23 09:49 AM19/04/23 11:03 AM17/04/23 03:30 PM-
10744Cheema ਸਰ ਜੋ ਮੱਕੀ ਨੂੰ ਸੁੰਡੀ ਤੋ ਟਵੈਰਾ ਦਵਾਈ ਪਾਈ ਜਾਦੀ ਉਸ ਦਾ ਮੱਕੀ ਤੇ ਕਿੰਨੇ ਦਿਨਾ ਚ ਅਸਰ ਹੌਣਾ ਸ਼ੁਰੂ ਹੋ ਜਾਦਾ ਤੇ ਕਿੰਨੇ ਦਿਨਾਂ ਬਾਅਦ ਅਸਰ ਖਤਮ ਹੁੰਦਾ ?TagYes--
1
 
 15/04/23 09:48 AM17/04/23 10:20 AM17/04/23 03:30 PM-
10745Balkaran Singh ਸਰ। ਅਚਾਰ ਵਾਲੀ ਮੱਕੀ ਦਾ ਬੀਜ ਦੱਸੋ ਜਿਹੜਾ ਘੱਟ ਟਾਈਮ ਵਿੱਚ ਤਿਆਰ ਹੋ ਜਾਵੇ। ਪਾਣੀ 1 ਨੰਬਰ ਹੈ ਜੀ। 1844 ਕਿੰਨਾ ਸਮਾ ਲੈਦੀ ਹੈ ਜੀ ਇਹ ਵੀ ਦੱਸਣਾ। 21 ਅਪ੍ਰੈਲ ਨੂੰ ਬਿਜਾਈ ਕਰਨੀ ਹੈ ਜੀ। ਧੰਨਵਾਦ ?TagYes---- 15/04/23 09:45 AM17/04/23 10:20 AM17/04/23 03:29 PM-
10746Laddi sidhuਸਰ ਜੀ ਬਰਕਾਈਸੋਰਘੋ ਦੇ ਵਿੱਚ ਨਦੀਨ ਰੋਕਣ ਵਾਸਤੇ ਕੀ ਕੀਤਾ ਜਾਵੇ ?TagYes---- 15/04/23 09:16 AM17/04/23 10:21 AM17/04/23 03:27 PM-
10747Harpreet Can you tell how can I install biogas for my kitchen in Gurdaspur area ?TagYes---- 15/04/23 09:06 AM17/04/23 10:21 AM17/04/23 03:26 PM-
10748Surinder Pal Can we cultivate turmeric in the pear and plum orchard ?TagYes---- 15/04/23 08:37 AM17/04/23 10:21 AM17/04/23 03:26 PM-
10749ਰਾਜਪਾਲ ਸਿੰਘ ਸੰਧੂਮੂੰਗੀ ਬਿਜਾਈ ਦਾ ਸਮਾਂ ਕਦੋਂ ਹੈ ਇੱਕ ਕਿੱਲੇ ਵਿੱਚ ਕਿੰਨਾ ਬੀਜ ਪੈਂਦਾ ਹੈ ?TagYes---- 15/04/23 07:47 AM17/04/23 10:22 AM17/04/23 03:26 PM-
10750gurpreet singhMoog de fasal which motha ghaa lei ki kariea spry daso moog 1month de ?TagYes---- 15/04/23 07:29 AM17/04/23 10:22 AM17/04/23 03:25 PM-