All Questions

Search

All Expert Queries

Displaying 10351-10400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10351Manpreet kaur Course for dairy farming in Amritsar ?TagYes---- 24/04/23 01:24 PM24/04/23 01:59 PM24/04/23 02:18 PM-
10352Bachittar SinghSir isnu sabjia te kiwe use kr sakde a kinne matra ch and palm trees ch kinna drench kar sakde a ya nahi ?TagYes--
1
 
 24/04/23 01:10 PM24/04/23 04:59 PM24/04/23 02:20 PM-
10353Mandeep Singhਸਰ, ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਆਰਗੈਨਿਕ ਤਰੀਕੇ ਨਾਲ ਛਿੜਕਾਅ ਕਰ ਦਿੱਤਾ ਹੈ, ਜੋ ਸਪਰੇ ਬੱਚੀ ਹੈ ਉਸਨੂੰ ਪਲਾਸਟਿਕ ਦੀ ਬੋਤਲ ਵਿੱਚ ਪਾ ਕੇ 10 ਤੋਂ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰਨ ਲਈ ਛਾਂ ਵਿੱਚ ਰੱਖਿਆ ਜਾ ਸਕਦਾ ਹੈ ?TagYesAudio-- 24/04/23 01:10 PM24/04/23 01:57 PM24/04/23 03:09 PM-
10354M s Yadav Moong me kitnashak dwa kab lga skte hai ?TagYes---- 24/04/23 12:48 PM24/04/23 01:52 PM24/04/23 02:20 PM-
10355ਇੰਦਰਜੀਤ ਸਿੰਘਸਤਿ ਸ੍ਰੀ ਅਕਾਲ ਜੀ ਸਰ ਅਜੋਲਾ ਦਾ ਬੀਜ ਕਿਥੋਂ ਮਿਲੇਗਾ ?TagYes---- 24/04/23 12:17 PM24/04/23 01:51 PM24/04/23 02:20 PM-
10356harwinderSir 125 variety paddy di detail dasso ji ?TagYes---- 24/04/23 12:16 PM24/04/23 01:10 PM24/04/23 02:20 PM-
10357harpreet singhGovt hospital ch animals di kheri kheri medicine free mildi a kyuki sade hospital ch jo dr ne oh har ek medicine medical store nu he likhde ne hospital cho kuj b nai dinde ?TagYes---- 24/04/23 12:15 PM24/04/23 01:10 PM24/04/23 02:34 PM-
10358gurjinder singhਸਰ, ਇਸ ਕੰਪਨੀ ਬਾਰੇ ਜਾਣਕਾਰੀ ਦਿਓ, ਸਾਡੇ ਇਲਾਕੇ ਵਿੱਚ ਵਧੀਆ ਬੀਜ ਉਪਲਬਧ ਹਨ, ਪਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਨਕਲੀ ਮਿਲਦੇ ਹਨ, ਖੇਤ ਵਿੱਚੋਂ ਮਿੱਟੀ ਚੁਕਵਾਈ ਸੀ 2 ਸਾਲ ਹੋ ਗਏ ਹਨ, ਇਸ ਦੇ ਹੇਠਾਂ ਪੋਟਾਸ਼ ਪਾਈ ਜਾ ਸਕਦੀ ਹੈ, ਝੋਨੇ ਦਾ ਝਾੜ 25 ਤੋਂ 26 ਕੁਇੰਟਲ ਹੈ, ਕਣਕ ਦਾ 13 ਤੋਂ 14 ਕੁਇੰਟਲ ਹੈ, ਇੱਕ ਕਨਾਲ ਵਿੱਚ ਕਿੰਨੀ ਪੋਟਾਸ਼ ਪਾਇਆ ਜਾ ਸਕਦਾ ਹੈ ?TagYesAudio
1
 
 24/04/23 11:30 AM24/04/23 01:58 PM24/04/23 03:13 PM-
10359sukhSir milk di swara taza dud di 6 fant aundi raat da dud di fant 4.8 aundi dud ta sir same hunda raat di fant kyo kttt aundi aa ?TagYes---- 24/04/23 11:17 AM24/04/23 01:10 PM24/04/23 02:35 PM-
10360ਗੁਰਮੀਤ ਸਿੰਘਮੈਂ ਇੱਕ ਕਿੱਲਾ ਝੋਨਾ ਲਾਉਣਾ ਹੈ ਜ਼ਮੀਨ ਰੇਤਲੀ ਹੈ ਅਤੇ ਝੋਨਾ ਪਹਿਲੀ ਵਾਰ ਲਾਉਣਾਂ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਉਨੱਤ ਕਿਸਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਪਨੀਰੀ ਕਦੋਂ ਬੀਜੀ ਜਾਵੇ ਅਤੇ ਝੋਨਾ ਕਦੋਂ ਲਾਇਆ ਜਾਵੇ ਇੱਕ ਕਿੱਲੇ ਲਈ ਕਿੰਨਾ ਬੀਜ ਚਾਹੀਦਾ ਹੈ ਧੰਨਵਾਦ ਜੀ ?TagYes---- 24/04/23 10:47 AM24/04/23 01:09 PM24/04/23 02:37 PM-
10361gurjinder singhਸਰ, ਸਾਡੇ ਕੋਲ 10 ਮਹੀਨੇ ਦੀ ਕੱਟੜੀ ਹੈ ਵੀਡੀਓ ਭੇਜੀ ਹੈ ਉਸ ਨੂੰ ਕਾਰਗਿਲ ਦੀ ਫੀਡ ਪਾ ਸਕਦੇ ਹੋ ਅਤੇ ਨਾਲ ਮਿਨਰਲ ਮਿਕਸਚਰ ਵੀ ਪਾ ਸਕਦੇ ਹਨ ਮੈਂ ਇਸਨੂੰ ਇੱਕ ਸਾਲ ਤਕ ਗੱਬਣ ਰਵਾਉਣਾ ਚਾਹੁੰਦਾ ਹਾਂ, ਕਿਸ ਕੰਪਨੀ ਦਾ ਮਿਨਰਲ ਮਿਕਸਚਰ ਵਧੀਆ ਹੋਵੇਗਾ ਇਸ ਬਾਰੇ ਜਾਣਕਾਰੀ ਦਿਓ ਜੀ ?TagYesVideo Audio
2
 
 
24/04/23 10:37 AM24/04/23 01:58 PM24/04/23 03:16 PM-
10362Harmander Singh BrarHello sar. Poiner 1844. Makki da beej Ghar da a ji. Beej sakde Han ja nhi ji. Vahdia raho Ghar da beej. K nhi. Te es beej nu kehdi dawai lah k bejyiea ?TagYes---- 24/04/23 10:23 AM24/04/23 01:09 PM24/04/23 02:44 PM-
10363Kashmir singhsugarcane vinegar tarning ?TagYes---- 24/04/23 10:22 AM24/04/23 01:07 PM24/04/23 02:45 PM-
10364jasvinder singhBakriya di ki khurak hundi hai taring da mere kol time nai aa ji please tusi sari Jankari de ji ?TagYes---- 24/04/23 09:56 AM24/04/23 01:07 PM24/04/23 02:45 PM-
10365Goriਆਹ ਮੱਕੀ ਦਾ ਕਿ ਰਜ਼ਲਟ ਵਾਂ ਕਿ ਇਸ ਦੇ ਟਾਂਡੇ ਪੂਰੀ ਤਰਾਂ ਹਰੇ ਰਹਿਦੇ ਨੇ। ਜਰੂਰਦੱਸਣਾ ਜੀ ?TagYes--
1
 
 24/04/23 09:16 AM24/04/23 01:06 PM24/04/23 02:46 PM-
10366Harnek Singhਸਰ ਜੀ ਸਾਡੇ ਅੰਗੂਰਾਂ ਦੀ ਵੇਲਾਂ ਦੇ ਪੱਤੇ ਸੁੰਗੜ ਰਹੇ ਹਨ। ਅਤੇ ਫਲ ਵੀ ਸੁੱਕ ਰਿਹਾ ਕਿਰਪਾ ਕਰਕੇ ਕੋਈ ਇਲਾਜ ਦੱਸੋਂ ?TagYes---- 24/04/23 09:06 AM24/04/23 01:05 PM24/04/23 02:46 PM-
10367NishantPlease send me the solution for this brinjal nursery diseases ?TagYes--
1
 
 24/04/23 09:00 AM24/04/23 01:05 PM24/04/23 03:06 PM-
10368kuldeep singhHlo dr saab ik ਕੱਟੀ ਆ ਜੀ ਤਿੰਨ ਸਾਲ ਦੀ ਹੋ ਚੱਲੀ ਹੁਣ ਸਭ ਤੋਂ ਪਹਿਲਾਂ ਏਸ ਨੇ ਡੇਢ ਸਾਲ ਦੀ ਧਾਰਾਂ ਦਿੱਤੀਆਂ ਸੀ ਥੋੜੀ ਵਜਨ ਦੀ ਘੱਟ ਸੀ ਆਪਾ ai ਨਾ ਕਰਵਾਈ ਹੁਨ ਤੱਕ ਦੁਬਾਰਾ ਬੋਲੀ ਨੀ ਏਹ ਸਾਰਾ ਸਮਾਨ ਪਾਇਆ ਜੀ ਸਭ ਤੋਂ ਪਹਿਲਾਂ ਟੋਟਾਬਿਟ ਗੋਲੀਆਂ ਫਿਰ Bovimin b powder and fr check krwayi c dr khnda andro kamjori aw ohne recommend kita Zincomin tablet 20tablet and ovimin v pa ditiaa hun v ni boli and hun ਬੜੇਵੇਂ ਸੁਰੂ ਕਰੇ ਸੀ ਜੀਆਂ ਦੀ ਗੋਲੀ ਵੀ ਦਿੱਤੀ ਹੋਈ ਆ ਦੱਸੋ ਕੋਈ ਹੱਲ ਜੀ ?TagYes--
1
 
 24/04/23 08:46 AM24/04/23 01:59 PM24/04/23 02:59 PM-
10369ArshdeepVir ji ah chicks ffg de a tey mnu ik farm valye ney ohda kiha vi 5 days de a tey ma ley aya pr eh 5 days de nhi sn ohde kehn krke ma ehna nu sidhi feed pa ti us din to bad ik ik kr mar reha lixcon porder tey vimreal tey baki ik bukhar ali dwai vi diti eh susut boht hunde koi help krdo ji jo eh bach skn ?TagYesVideo-- 24/04/23 08:14 AM25/04/23 11:03 AM24/04/23 03:05 PM-
10370Shinda ਕਿਨੂੰ ਦਾ ਫਲ ਸਾਰਾ ਝੜ ਗਿਆ ?TagYes--
2
 
 
24/04/23 07:26 AM24/04/23 01:04 PM24/04/23 02:46 PM-
10371Rupinder sonyਚੀਕੂ ਦੇ ਬੂਟੇ ਨੂੰ ਲਗਾਇਆ 6 7 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਪਹਿਲਾਂ ਇਸਨੂੰ ਜ਼ਮੀਨ ਵਿੱਚ ਲਗਾਇਆ ਸੀ। ਹੁਣ ਮਹੀਨੇ ਕੁ ਤੋਂ ਮਿੱਟੀ ਬਦਲ ਕੇ ਥੈਲੇ ਵਿੱਚ ਲਗਾਇਆ ਹੈ। ਪਰ ਜਿਵੇਂ ਦਾ ਲੈ ਕੇ ਲਗਾਇਆ ਸੀ ਉਵੇ ਹੀ ਖੜਾ ਹੈ ?TagYes--
1
 
 24/04/23 07:12 AM24/04/23 01:04 PM24/04/23 02:50 PM-
10372Rupinder sonyAmrud da ped lagaye 6 7 month Ho gaye ne par hun isde patte murjhaun sukan lag gaye han ?TagYes--
1
 
 24/04/23 07:06 AM24/04/23 01:03 PM24/04/23 02:50 PM-
10373Rupinder sonyAmrud da ped lagaye 6 7 month Ho gaye ne par hun isde patte murjhaun sukan lag gaye han ?TagYes--
1
 
 24/04/23 07:06 AM24/04/23 01:03 PM24/04/23 02:51 PM-
10374Maisie GradyHshsh bsbsb ksksknapqmox iqk92j jsjzbck iaoydb jakdk ?TagYes--
1
 
 24/04/23 05:58 AM--24/04/23 02:51 PM-
10375SukhSir Gana di fasal da vich Jhona di roktham kive kiti jawa ?TagYes---- 24/04/23 05:56 AM24/04/23 01:03 PM24/04/23 02:51 PM-
10376BrachiosaurusGigug7 ?TagYes---- 24/04/23 04:22 AM--24/04/23 02:52 PM-
10377sachinइस मौसम में हम कौन सा सब्जी लगा सकते है और वह कितने दिन में तैयार हो जायेगी कृपया बताएं धन्यवाद ?TagYes---- 23/04/23 09:26 PM--24/04/23 10:09 AM-
10378maninderਮਿੱਰਚ ਤੇ ਹਰੀ ਸੂੰਡੀ ਦਾ ਹਮਲਾ ਕੋਈ ਦਵਾਈ ਦਸੋ ਪੌਦੇ ਫਲ ਚੱਕ ਰਿਹਾ ਹੈ ? TagYes---- 23/04/23 09:17 PM24/04/23 12:35 PM24/04/23 10:10 AM-
10379ਜਸਕਰਨ ਸਿੰਘਹਰੀ ਖਾਦ ਵਾਸਤੇ ਕਿਹੜੀ ਚੀਜ਼ ਬੀਜ ਸਕਦੇੇ ਵਾ ਜੋ ਵਧੀਆ ਖਾਦ ਬਣ ਸਕੇ ?TagYes---- 23/04/23 09:14 PM24/04/23 12:02 PM24/04/23 10:10 AM-
10380Amrit ChahalDr saab Bakri sui nu 3 month hoge par heat ch nhi ayi koi vadia solution daso ?TagYes---- 23/04/23 09:04 PM24/04/23 12:02 PM24/04/23 10:18 AM-
10381Dr.shrimal RajputShriman apne khet ke under kacchi gobar ki khad dall sakte hai ya nahi ?TagYes---- 23/04/23 08:25 PM26/04/23 11:44 AM24/04/23 10:18 AM-
10382harmanpreet singhHallo jii 3 kille kanak de vadee a ji 25 April tak mungii beej sakde a jii Hojegii Sathii moongi ?TagYes---- 23/04/23 07:08 PM24/04/23 12:02 PM24/04/23 10:19 AM-
10383Pavan KumarSir meri makka 30 din ki hi pahla Pani bhi lagya hi paudhe me badwar Kam hi pattiya peeli pad rahi hi ?TagYes--
1
 
 23/04/23 06:37 PM24/04/23 12:01 PM24/04/23 10:19 AM-
10384Kulwinderਬਟੇਰ ਦੀਆਂ ਕਿਸਮਾਂ ਚਾਹਿਦੀ ਆ ਨੇ ਕਿੱਥੋਂ ਮਿਲੋ ਸਪੰਰਕ ਨੰਬਰ ਤੇ ਡਰੈੱਸ ਵਗੈਰਾ ਦੱਸੋ ?TagYes---- 23/04/23 06:18 PM24/04/23 12:00 PM24/04/23 10:21 AM-
10385Sukhpreet Singh Dhillonਬੁੱਧਵਾਰ ਮੂੰਗੀ ਬੀਜੀ ਸੀ ਮੀਂਹ ਪੇ ਗਿਆ। ਮੂੰਗੀ ਨਿਕਲ ਆਵੇ ਗੀ ਕੇ ਨੀ ਜੀ ਕੋਈ ਹੱਲ ਦੱਸੋ ?TagYes---- 23/04/23 05:39 PM24/04/23 12:00 PM24/04/23 10:21 AM-
10386chinuਪੱਤੇ ਏਦਾਂ ਦੇ ਹੋ ਰਹੇ ਨੇ ਜੀ ਕੋਈ ਹੱਲ ਦੱਸੋ ?TagYes--
1
 
 23/04/23 05:15 PM09/05/23 10:46 AM24/04/23 10:22 AM-
10387gurbhej singhਸਰ, ਮੈਂ 2 ਫੋਟੋਆਂ ਅਪਲੋਡ ਕੀਤੀਆਂ ਹਨ ਇਹਨਾਂ ਦੀ ਬਿਜਾਈ ਕਰਨੀ ਆ ਮੱਕੀ ਦੇ ਅਚਾਰ ਲਈ ਕਿੰਨਾ ਬੀਜ ਪਾਇਆ ਜਾਂਦਾ ਹੈ ਅਤੇ ਪੱਕਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਜਾਣਕਾਰੀ ਦਿਓ ?TagYesAudio
2
 
 
23/04/23 04:57 PM24/04/23 01:58 PM24/04/23 03:42 PM-
10388jatinder singhਡਾ ਜੀ ਇਸ ਟਾਈਮ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਬੀਜਾਈ ਦਾ ਢੰਗ ਬੀਜ ਦੀ ਮਾਤਰਾ ਖਾਦ ਸਿਚਾਈ ਨਦੀਨ ਦੀ ਰੋਕਥਾਮ ਇਹ ਸਾਰਾ ਕੁਝ ਦਸਿਉ ਜੀ ਬਾਅਦ ਵਿਚ ਖੇਤ ਵਿਚ ਝੋਨਾ ਲਗਾਉਣ ਆ ਜੀ ?TagYes---- 23/04/23 04:50 PM24/04/23 01:01 PM24/04/23 10:23 AM-
10389Sarbjeet ਇਹ ਟਮਾਟਰ ਦੇ ਪੌਦੇ ਅਤੇ ਫਲ ਤੇ ਬਿਮਾਰੀ ਦਾ ਹਮਲਾ ਹੋ ਗਿਆ। ਕੋਈ ਜੈਵਿਕ ਅਤੇ ਰਸਾਇਣਕ ਤਰੀਕਾ ਦੱਸੋ ਜੀ ਰੋਕਥਾਮ ਲਈ। ਕਿਰਪਾ ਕਰਕੇ ਜੈਵਿਕ ਨੂੰ ਪਹਿਲ ਦੇਣਾ ਕਿਉਕਿ ਘਰੇਲੂ ਬਗੀਚੀ ਹੈ ?TagYes--
4
 
 
23/04/23 04:36 PM24/04/23 01:00 PM24/04/23 10:24 AM-
10390Amrit singhਸਰ ਬੂਟੇ ਨੇ ਫਲ ਚੱਕ ਲਿਆ ਦੱਸਿਆ ਜਾਵੇ ਕਦੋਂ ਫਰੂਟ ਫਲਾਈ ਟਰੈਪ ਲਾ ਦੇਈਏ ? TagYes---- 23/04/23 04:22 PM24/04/23 12:59 PM24/04/23 10:24 AM-
10391SukhSir sugarcane vich paddy nden di roktham kive kiti jawa ?TagYes---- 23/04/23 04:12 PM24/04/23 12:58 PM24/04/23 10:25 AM-
10392SukhSir sugarcane vich paddy herbicide di roktham kive kiti jawa ?TagYes---- 23/04/23 02:47 PM24/04/23 12:58 PM24/04/23 10:26 AM-
10393Gorang.Bhokta.Dewdhar jiLa me kab kirshi MeLa Lagega kiripíya bataey me Gorang bhokta Tetariya Panchyt Ganjebari ?TagYes---- 23/04/23 02:40 PM24/04/23 12:58 PM24/04/23 10:26 AM-
10394harpreet singh grewalSir safede wich intercroping karni ha organic intercroping model kaise karu ?TagYes---- 23/04/23 01:55 PM24/04/23 12:57 PM24/04/23 10:50 AM-
10395Akashdeep SinghSir 6 mont di wachi nu pet de kedea lai kedi tablet de sakde aa ?TagYes---- 23/04/23 12:05 PM24/04/23 12:57 PM24/04/23 11:00 AM-
10396jasmailMirch vich tele vaste koi systematic insecticide hai ?TagYes---- 23/04/23 12:05 PM24/04/23 12:57 PM24/04/23 11:30 AM-
10397kkSir miki da best beej ?TagYes---- 23/04/23 11:57 AM24/04/23 12:56 PM24/04/23 11:30 AM-
10398Talwinder singhbajra forage rotavator nal bijiya c ght germinate hoya ha g pani lga k pani de vich shita de skde ha g thode hor beej da ?TagYes---- 23/04/23 11:27 AM24/04/23 12:56 PM24/04/23 11:31 AM-
10399Navkiran singhSir majj sooi nu 5 month ho gye aa par heat vich nhi aayi koi ilaaz dso ?TagYes---- 23/04/23 10:34 AM24/04/23 12:55 PM24/04/23 11:31 AM-
10400Gurjeet Singhਝੋਟੀ ਹੈ ਪਹਿਲਣ ਸੂਨ ਵਿਚ 1.5 month ਬਾਕੀ ਨੇ ਲੇਵਾ ਵਦਾਉਣ ਲਈ ਕਿ ਦੇਣਾ ਚਾਈਦਾ ਜੀ ?TagYes---- 23/04/23 10:31 AM--24/04/23 11:32 AM-