Search
All Expert Queries
Displaying 10251-10300 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10251 | Mehak | ਲਸਨ ਦੀ ਪੁਟਾਈ ਤੋਂ ਬਾਅਦ ਵਿੱਚ ਉਸ ਨੂੰ ਸਟੋਰ ਕਿਸ ਤਰ੍ਹਾਂ ਕੀਤਾ ਜਾਵੇ ਅਤੇ ਕਿਹੜੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਜਾਣ ? | Tag | Yes | -- | -- | 26/04/23 02:02 PM | 27/04/23 09:57 AM | 26/04/23 05:11 PM | - |
| 10252 | gurjinder singh | ਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ \'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ \'ਚ, ਜੇਕਰ ਵੱਟਾਂ \'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ?ਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ \'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ \'ਚ, ਜੇਕਰ ਵੱਟਾਂ \'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ? | Tag | Yes | -- | 26/04/23 01:32 PM | 27/04/23 11:15 AM | 27/04/23 10:51 AM | - | |
| 10253 | sukhcharan singh | ਮਿੱਟੀ ਨੂੰ ਤੇਜਾਬੀ ਬਨਾਉਣ ਲਈ ਕੀ ਕੀਤਾ ਜਾਵੇ ਜਿਵੇ ਕਿ ਕਣਕ ਤੇ ਝੋਨੇ ਦੀ ਪਰਾਲੀ ਮਿੱਟੀ ਵਿਚ ਆਸਾਨੀ ਨਾਲ ਗਲ ਸੜ ਜਾਵੇ ਤੇ ਉਸਦੀ ਖਾਦ ਬਣ ਜਾਵੇ ? | Tag | Yes | -- | -- | 26/04/23 01:19 PM | 27/04/23 09:57 AM | 27/04/23 10:47 AM | - |
| 10254 | sukhcharan singh | ਮਿੱਟੀ ਨੂੰ ਤੇਜਾਬੀ ਬਣਾਉਣ ਲਈ ? | Tag | Yes | -- | -- | 26/04/23 01:13 PM | 27/04/23 09:56 AM | 26/04/23 04:33 PM | - |
| 10255 | harjot bains | Hd 9144 nalo koi vdiya variety di mkki dso g jinu sundi da hmla b ghat hove te jhad v jiada ? | Tag | Yes | -- | -- | 26/04/23 01:08 PM | 27/04/23 09:55 AM | 26/04/23 05:09 PM | - |
| 10256 | tinku nagar | कौन सी नस्ल की बछड़ी है ? | Tag | Yes | -- | 26/04/23 12:40 PM | 27/04/23 09:55 AM | 26/04/23 04:32 PM | - | |
| 10257 | Malkeet singh | ਫੁੱਲਾਂ ਦੀ ਸਟੈਗ ਵਿਚ ਕਿਸ ਕੀਟਨਾਸ਼ਕ ਜਾਂ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ? | Tag | Yes | -- | 26/04/23 11:11 AM | 02/05/23 01:16 PM | 27/04/23 10:51 AM | - | |
| 10258 | Gurjeet Singh | Raagi d kheti baare jankari deo kime krni kina beej bijn ton phla ki krna ? | Tag | Yes | -- | -- | 26/04/23 10:11 AM | 26/04/23 10:45 AM | 26/04/23 10:42 AM | - |
| 10259 | Jaspreet | ਮਿਲਕੀ ਉਗ ਦੀ ਰੋਕਥਾਮ ਕਿਵੇਂ ਕਰੀਏ ? | Tag | Yes | -- | -- | 26/04/23 10:00 AM | 02/05/23 11:57 AM | 26/04/23 10:42 AM | - |
| 10260 | Gurjit Singh | Sir ji 1509 kina sma landi hai 1847 kina sma landi hai 1692 kina sma landi hai 126 kina sma landi hai Sir dasso ji ? | Tag | Yes | -- | -- | 26/04/23 08:39 AM | 26/04/23 10:46 AM | 26/04/23 10:46 AM | - |
| 10261 | Gurjeet Singh | ਸਰ ਜੀ ਨਰਮਾ ਦਾ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਦੱਸੋ ? | Tag | Yes | -- | -- | 26/04/23 08:37 AM | 26/04/23 10:46 AM | 26/04/23 10:46 AM | - |
| 10262 | Sikander singh | ਵੀਰ ਜੀ ਆ ਚੂਚੇ ਦੇ ਪੈਰ ਸੁੱਜ ਗਏ ਹਨ ਇਹ ਤੋਰਾਫੇਰਾ ਵੀ ਨਹੀੰ ਕਰਦਾ ਨਾ ਹੀ ਕੁੱਝ ਖਾਂਦਾ ਪੀਂਦਾ ਹੈ ? | Tag | Yes | -- | 26/04/23 08:34 AM | 26/04/23 10:46 AM | 26/04/23 10:48 AM | - | |
| 10263 | Baljeet Singh | Sir ji m makki de pathe beej lagia 1 knal ch kina makki da beej pawa te kehra beej vdia rawa ga ? | Tag | Yes | -- | -- | 26/04/23 08:31 AM | 26/04/23 10:47 AM | 26/04/23 10:49 AM | - |
| 10264 | ਰਾਜਵਿੰਦਰ ਸਿੰਘ | ਮੱਕੀ ਦੀ ਵਧੀਆ ਗਰੋਥ ਲਈ ਕੋਈ ਸਪਰੇਅ ਦੱਸੋ ਅਚਾਰ ਵਾਲੀ ਆ ? | Tag | Yes | -- | -- | 26/04/23 05:43 AM | 26/04/23 10:47 AM | 26/04/23 10:49 AM | - |
| 10265 | Bipin | Agarwood plantation? | Tag | Yes | -- | -- | 25/04/23 09:57 PM | 26/04/23 10:43 AM | 26/04/23 09:49 AM | - |
| 10266 | gurjinder singh | ਸਰ, ਸ਼ੀਰਾ ਸੀਡੀ ਬਾਜਰੇ ਦਾ ਕਿੰਨਾ ਬੀਜ ਇੱਕ ਕਨਾਲ ਵਿੱਚ ਪਾਉਣਾ ਹੈ, ਇਸ ਬੀਜ ਨੂੰ ਭਿਓ ਕੇ ਛਿੱਟਾ ਦੇ ਕੇ ਥੱਲੇ ਯੂਰੀਆ ਪਾ ਸਕਦੇ ਹਨ ਤਾਂ ਜੋ ਇਹ ਚੰਗੀ ਤਰ੍ਹਾਂ ਗਰੋਥ ਕਰੇ ? | Tag | Yes | 25/04/23 09:17 PM | 26/04/23 10:43 AM | 26/04/23 10:19 AM | - | ||
| 10267 | Gaurav Kumar | Soil solarization ke bare me details se bataye. Dhanyavad ? | Tag | Yes | -- | -- | 25/04/23 08:27 PM | 26/04/23 09:29 AM | 26/04/23 09:52 AM | - |
| 10268 | Dr.shrimal Rajput | श्री मान खेत मे कच्ची गोबर कि खाद का उपयोग कर सकते है या नही ? | Tag | Yes | -- | -- | 25/04/23 08:21 PM | 26/04/23 09:29 AM | 26/04/23 09:52 AM | - |
| 10269 | Amarjit | Sir ji chiks de groth lai koi opaa dasio please chiks 50 days ke ho gye hai vimral te brotown begera sme sme te dinda ha par groth ni ho rhi te khraak ve pre statar godrej de de reha ha koi sloution dasio please ? | Tag | Yes | -- | -- | 25/04/23 07:20 PM | 26/04/23 10:12 AM | 26/04/23 09:57 AM | - |
| 10270 | ਜਸਕਰਨ ਸਿੰਘ | ਨਾੜ ਦੇ ਵਿਚ ਜੰਤਰ ਬੀਜ ਸਕਦੇ ਵਾ ਜਾ ਅੱਗ ਲਗਾ ਕੇ ਸਹੀ ਰਹੋ ਵੱਤਰ ਵਿਚ ਬੀਜ ਸਕਦੇ ਜਾ ਪਾਣੀ ਵਿੱਚ ਸਿਟਾ ਦਿਤਾ ਜਾਵੇ ? | Tag | Yes | -- | -- | 25/04/23 06:56 PM | 26/04/23 10:13 AM | 26/04/23 09:58 AM | - |
| 10271 | Kamaljeet Singh | ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਇੱਕ ਸਾਹੀਵਾਲ ਨਸਲ ਦਾ 2 ਮਹੀਨੇ ਦਾ ਵੱਛਾ ਹੈ ਉਸਦੇ ਚਿਚੜ ਪੈ ਗਏ ਨੇ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ? | Tag | Yes | -- | 25/04/23 06:38 PM | -- | 26/04/23 10:01 AM | - | |
| 10272 | Gursewak singh | ਸਰ ਮੈਂ ਪਸ਼ੂਆਂ ਦਾ ਬੀਮਾ ਕਰਵਾਉਣਾ ਕਿ ਸਰਕਾਰ ਬੀਮਾ ਕਰਦੀ ਆ। ਕੀ ਕਰਨਾ ਪੈਣਾ ਓਸ ਲਈ।ਕੋਈ ਨੰਬਰ ਹੈ ? | Tag | Yes | -- | -- | 25/04/23 06:34 PM | -- | 26/04/23 10:02 AM | - |
| 10273 | ਦਰਸ਼ਨ ਸਿੰਘ | ਸ਼੍ਰੀ ਮਾਨ ਜੀ ਮੇਰੇ ਕੋਲ 100×150 ਫੁੱਟ ਦਾ ਜਮੀਨ ਦਾ ਇੱਕ ਟੁਕੜਾ ਹੈ ਮੈਂ ਸੋਚ ਰਿਹਾ ਹਾਂ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਬਹੁਤ ਸਾਰਾ ਪਾਣੀ ਵੇਸਟ ਹੋ ਜਾਂਦਾ ਹੈ ਕਿਓਂ ਨਾ ਗਰਾਉਂਡ ਵਿੱਚ ਵਾਟਰ ਰੀਚਾਰਜ ਬੋਰ ਕਰਵਾ ਦਿੱਤਾ ਜਾਵੇ ਕੀ ਇਸ ਲਈ ਮੈਨੂੰ ਕੋਈ ਟੈਕਨੀਕਲੀ ਮਦਦ ਮਿਲ ਸਕਦੀ ਹੈ ਇਸ ਦੇ ਡਿਜ਼ਾਇਨ ਬਾਰੇ ਤੇ ਸਾਇਜ ਬਾਰੇ ਮਿਹਰਬਾਨੀ ? | Tag | Yes | -- | -- | 25/04/23 05:45 PM | 02/05/23 11:53 AM | 26/04/23 10:09 AM | - |
| 10274 | Sukhdev Singh ajitpur | Where can I get pure gir cow ? | Tag | Yes | -- | -- | 25/04/23 05:28 PM | 26/04/23 10:14 AM | 26/04/23 10:09 AM | - |
| 10275 | Sukhdev Singh ajitpur | Where can I get pure gir cow ? | Tag | Yes | -- | -- | 25/04/23 05:28 PM | 26/04/23 10:14 AM | 26/04/23 10:09 AM | - |
| 10276 | gurpinder singh | Sir ji ga de dudh blood aa reha 5din hoye aa soi nu isda ki hal hove ? | Tag | Yes | -- | -- | 25/04/23 05:20 PM | 26/04/23 10:14 AM | 26/04/23 10:10 AM | - |
| 10277 | harpreet singh | Buffalo kal subha di na tan chara kha rahi a na he jugali kar rahi a dr ne temprechar check kita normal c bt usnu b samj nai aa reha k maj nu ki problem a 8th month di pregnant hai isnu ki problem hai and ki treatment kita jawe please rply me immediately ? | Tag | Yes | -- | 25/04/23 04:52 PM | 26/04/23 10:44 AM | 26/04/23 10:11 AM | - | |
| 10278 | narinder singh | ਸਰ ਜੀ ਖਾਣ ਵਾਲੀ ਨੂੰ ਸੁਸਰੀ ਨਾ ਲੱਗੇ ਕੋਈ ਦੇਸੀ ਨੁਕਤਾ ਦੱਸੋ।ਤਾਂ ਜੋ ਕੋਈ ਜਹਿਰੀਲੀ ਦਵਾਈ ਨਾ ਪਾਈ ਜਾਵੇ ? | Tag | Yes | -- | -- | 25/04/23 04:38 PM | 09/05/23 10:48 AM | 26/04/23 10:12 AM | - |
| 10279 | Amanpreet singh grewal | SOON TOn ik month phla bakri di khurak bare dseo g ? | Tag | Yes | -- | -- | 25/04/23 04:36 PM | -- | 26/04/23 10:12 AM | - |
| 10280 | Harpreet Johal | Sir jhone di 1692 kisam bare and jhad bara and kina din landi haa bare dsso ? | Tag | Yes | -- | -- | 25/04/23 04:14 PM | 26/04/23 10:15 AM | 26/04/23 05:10 PM | - |
| 10281 | Mandeep kaur | ਇਹ ਕਿਹੜਾ ਬੂੱਟਾ ਹੈ ? | Tag | Yes | 25/04/23 03:48 PM | 13/05/23 10:00 AM | 26/04/23 10:20 AM | - | ||
| 10282 | Kavin wander | Dr sahib sunn vich ah rahe v lampi skin de case fr ton a rahe a ki jhde pasho de sarkari vaccine hoi a ohna nu v lampi ho skdi a ? | Tag | Yes | -- | -- | 25/04/23 03:24 PM | 26/04/23 10:15 AM | 25/04/23 04:14 PM | - |
| 10283 | Vinod | बालू मिट्टी में कीड़ा कैसे खत्म कर मिट्टी के अंदर से पौधे की जड़ कहा जाता है ? | Tag | Yes | -- | -- | 25/04/23 03:11 PM | 08/07/23 03:35 PM | 25/04/23 04:14 PM | - |
| 10284 | Jagdeep Sandhu | dr.ਸਾਹਿਬ ਟਰਾਂਸਜੈਕਸਨ ਫੀਡ ਮਹਿੰਗੀ ਕਿਓਂ ਹੁੰਦੀ ਹੈ? ਅਨਾਜ ਤੋਂ ਬਿਨਾਂ ਇਸ ਵਿੱਚ ਹੋਰ ਕਿਹੜੀਆਂ ਦਵਾਈਆਂ ਪੈਂਦੀਆਂ ਹਨ ? | Tag | Yes | -- | -- | 25/04/23 03:04 PM | -- | 25/04/23 04:15 PM | - |
| 10285 | Anil Kumar | रागी प्रति हेक्टेयर कितनी बीज की मात्रा लगती हैं ? | Tag | Yes | -- | -- | 25/04/23 03:04 PM | 26/04/23 10:16 AM | 25/04/23 04:20 PM | - |
| 10286 | raghu kakkar | Want to plant white sandalwood trees. From where can I buy the sampling and also need guidance about growing them. Thanks ? | Tag | Yes | -- | -- | 25/04/23 02:41 PM | 26/04/23 10:34 AM | 25/04/23 04:21 PM | - |
| 10287 | Prateek | Khet Surakhsha Yojana MP m apply krke uska benefit lene ke liye kya krna hoga ? | Tag | Yes | -- | -- | 25/04/23 02:22 PM | 26/04/23 10:35 AM | 25/04/23 04:22 PM | - |
| 10288 | Dr Vinita Singh | ? | Tag | Yes | -- | 25/04/23 02:10 PM | 26/04/23 10:45 AM | 26/04/23 10:20 AM | - | |
| 10289 | Amanpreet singh grewal | Sir guli danda pasu nu feed Rahi kina kdo de skde aw g Is vich kina protein nd fat hai ? | Tag | Yes | -- | -- | 25/04/23 01:16 PM | 26/04/23 10:36 AM | 25/04/23 04:22 PM | - |
| 10290 | Bachittar Singh | Sir chheku da ah size ho gya a ehnu kdo pakana chaida te agge new fruit b lag rhea a kis mahine pakya jawe ? | Tag | Yes | -- | 25/04/23 01:15 PM | 26/04/23 10:38 AM | 25/04/23 04:25 PM | - | |
| 10291 | Kavin wander | Hf ja jrsi dono cho dhud vechan lyi khedi cow best ja mtlb nwa km suru krna tn khdi best rho je jrsi cow Leni a tn ki kj dekh k Leni pao ? | Tag | Yes | -- | -- | 25/04/23 01:11 PM | 26/04/23 10:38 AM | 25/04/23 04:27 PM | - |
| 10292 | Kulbir Singh | Kinnow plant me fruit set ho gya hai, fertilizer & spray schedule btaye please ? | Tag | Yes | -- | -- | 25/04/23 12:54 PM | 26/04/23 10:38 AM | 25/04/23 04:28 PM | - |
| 10293 | gurjinder singh | ਸਰ, ਗਰਮੀਆਂ ਵਿੱਚ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਹੈ, ਮਲਟੀਕਟ ਜਵਾਰ ਜਾਂ ਬਾਜਰਾ, ਕਿਰਪਾ ਕਰਕੇ ਦੱਸੋ ਕਿ ਕਿਹੜਾ ਬੀਜਣਾ ਚਾਹੀਦਾ ਹੈ ? | Tag | Yes | -- | 25/04/23 12:47 PM | 26/04/23 10:44 AM | 26/04/23 10:24 AM | - | |
| 10294 | harmanpreet singh | Hallo ji Eh makki a ji 15 dina de esde patte edaa hoi rahhe han Esde ki karaa a ji ? | Tag | Yes | -- | 25/04/23 12:34 PM | 26/04/23 10:38 AM | 25/04/23 04:33 PM | - | |
| 10295 | Gurjit Singh | Sir ji banspati kon si kism lagai jave Time khat char bad hove sir dasso ? | Tag | Yes | -- | -- | 25/04/23 12:24 PM | 26/04/23 10:39 AM | 25/04/23 04:33 PM | - |
| 10296 | pawan nagpal | ਸਰ , ਮੱਝਾਂ ਨੂੰ ਸੂਏ 3 ਤੋਂ 4 ਮਹੀਨੇ ਹੋ ਗਏ ਹਨ ਮੱਝਾਂ ਹੀਟ ਵਿੱਚ ਨਹੀਂ ਆ ਰਹੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 25/04/23 12:19 PM | 26/04/23 10:44 AM | 26/04/23 10:26 AM | - | |
| 10297 | ਗੁਰਪ੍ਰੀਤ ਸਿੰਘ | ਪੀਏਯੂ ਲੁਧਿਆਣਾ ਦਾ ਨੰਬਰ ਦਿਉ ਜੀ ਜਿੱਥੋਂ ਫ਼ਲਦਾਰ ਬੂਟੇ ਮਿਲ਼ਦੇ ਨੇ ? | Tag | Yes | -- | -- | 25/04/23 12:12 PM | 26/04/23 10:39 AM | 25/04/23 04:35 PM | - |
| 10298 | Harpreet Johal | 1672 ਦੀ ਪਨੀਰੀ ਬਾਰੇ ਪੂਰਾ ਦੱਸਣਾ ਜੀ ਸਮਾਂ ਬਾਰੇ ਵੀ ਦੱਸਣਾ ਜਾ ਕੋਈ ਹੋਰ ਵੀ ਝੋਨੇ ਦੀਆਂ ਕਿਸਮਾਂ ਬਾਰੇ ਦੱਸਣਾ ਜੀ ? | Tag | Yes | -- | -- | 25/04/23 12:04 PM | 26/04/23 10:39 AM | 25/04/23 04:36 PM | - |
| 10299 | gurkirat bal | ਸਰ ਪੀੀ ਆਰ 110 ਦਾ ਕੀ ਝਾੜ ਹੈ ਜੀ ਇਹ ਕਿਨੇ ਦਿਨਾਂ ਵਿੱਚ ਪੱਕ ਜਾਦੀ ਹੈ ਜੀ ? | Tag | Yes | -- | -- | 25/04/23 11:27 AM | 26/04/23 10:39 AM | 25/04/23 11:41 AM | - |
| 10300 | Mandeep kaur | ਸਰ, ਫੁੱਲਾਂ ਦੀ ਵੇਲ ਹੈ, ਉਸ \'ਤੇ ਇਕ ਸੁੰਡੀ ਹੈ ਜੋ ਪੱਤੇ ਖਾ ਰਹੀ ਹੈ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ ? | Tag | Yes | -- | 25/04/23 11:13 AM | 26/04/23 10:40 AM | 25/04/23 11:56 AM | - |