Search
All Expert Queries
Displaying 10201-10250 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10201 | Raju Singh Rathore | मेरे को जर्सी गाय लैनी है कोनसी जगह मिलेगी ? | Tag | Yes | -- | -- | 27/04/23 09:39 PM | 28/04/23 09:29 AM | 28/04/23 08:19 AM | - |
| 10202 | gurjinder singh | ਸਰ, ਜੇਕਰ ਅਸੀਂ ਇਸ ਯੂਰੀਆ ਨੂੰ 15 ਲੀਟਰ ਦੀ ਟੈਂਕੀ ਵਿੱਚ ਮਿਲਾ ਕੇ ਸਪਰੇਅ ਕਰਨੀ ਹੈ ਤਾਂ ਇਸ ਵਿੱਚ ਕਿੰਨੇ ਗ੍ਰਾਮ ਮਾਤਰਾ ਪਾਉਣੀ ਹੈ ਅਤੇ ਚਾਰੇ \'ਤੇ ਇੱਕ ਬਾਰ ਜਾਂ ਦੋ ਵਾਰ ਯੂਰੀਆ ਦਾ ਛਿੜਕਾਅ ਕਰਨਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | 27/04/23 09:15 PM | 28/04/23 09:30 AM | 28/04/23 08:33 AM | - | ||
| 10203 | Jagdeep Sandhu | ਡਾ. ਸਾਹਿਬ ਸਾਨੂੰ ਅਜੌਲਾ ਦੀ ਕਾਸ਼ਤ ਕਰਨਾ ਚਾਹੁੰਦੇ ਹਾਂ, ਅਜੌਲਾ ਕਿਥੋਂ ਉਪਲਭਦ ਹੋ ਸਕਦਾ ਹੈ ? | Tag | Yes | -- | -- | 27/04/23 08:34 PM | -- | 28/04/23 08:20 AM | - |
| 10204 | ਨਿਰਮਲ ਸਿੰਘ ਮਣਕੂ | ਇਹ ਝੋਟੀ 6ਮਹੀਨੇ15ਦਿਨ ਦੀ ਗੱਬਣ ਏ । ਇਹ ਇਸ ਤਰਾਂ ਦੇ ਲੱਸ਼ਣ ਦਿਖਾ ਰਹੀ ਏ ਕੀ ਕਾਰਨ ਹੋ ਸਕਦੇ ਨੇ।ਕੋਈ ਸੁਝਾ ਦਿਤਾ ਜਾਵੇ ਜੀ ? | Tag | Yes | -- | 27/04/23 06:57 PM | 28/04/23 09:29 AM | 28/04/23 08:21 AM | - | |
| 10205 | ਜਸਕਰਨ ਸਿੰਘ | Pr 128 jhona kina trik nu paniri bej sakda wa ta esda jhar kina ha ta kina dina de paniri laga sakda wa ? | Tag | Yes | -- | -- | 27/04/23 06:47 PM | 28/04/23 09:28 AM | 28/04/23 08:22 AM | - |
| 10206 | Baljeet choudhary | ਪਿਆਜ਼ ਦੀਆਂ ਭੁੰਕਾ ਨੂੰ ਗੁਲਾਬੀ ਸੁੰਡੀ ਲੱਗੀ ਹੋਈ ਹੈ ਕਿ ਇਹ ਹੁਣ ਨੁਕਸਾਨ ਕਰ ਸਕਦੀ ਹੈ । ਪੁਟਾਈ 15 ਦਿਨਾਂ ਤਕ ਹੋ ਜਾਣੀ ਹੈ ? | Tag | Yes | -- | -- | 27/04/23 06:29 PM | 28/04/23 09:28 AM | 28/04/23 08:23 AM | - |
| 10207 | Ramesh Jaat | सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ? | Tag | Yes | -- | 27/04/23 05:49 PM | 28/04/23 09:28 AM | 28/04/23 08:34 AM | - | |
| 10208 | Ramesh Jaat | सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ? | Tag | Yes | -- | 27/04/23 05:49 PM | 28/04/23 09:28 AM | 28/04/23 08:36 AM | - | |
| 10209 | Virsa Singh | ਸਰ ਪਹਿਲਾਂ ਸੂਆ ਝੋਟੀ ਉਸ ਦੇ ਹਵਾਨੇ ਦੇ ਖੱਬੇ ਪਾਸੇ ਸੋਜ਼ ਹੈ ਕੋਈ ਇਲਾਜ ਦੱਸੋ ਦੇਡ ਮਹੀਠਾ ਹੋ ਗਿਆ ਸੁਈ ਨੂੰ ? | Tag | Yes | -- | -- | 27/04/23 04:46 PM | 28/04/23 09:27 AM | 28/04/23 08:24 AM | - |
| 10210 | Jaswinder | ਮੈਂ ਮੱਕੀ ਦੀ ਫਸਲ ਇਸ ਵਾਰ ਬਿਜੀ ਹੈ ਕੀ ਮੈਨੂੰ ਉਸ ਤੇ ਕੋਈ ਸਬਸਿਡੀ ਮਿਲ ਸਕਦੀ ਹੈ ? | Tag | Yes | -- | -- | 27/04/23 04:45 PM | 28/04/23 09:27 AM | 28/04/23 08:24 AM | - |
| 10211 | jagroop singh | ਸਰ ਸਰੋਂ ਵਾਲੀ ਪੈਲੀ ਵਿਚ ਮੱਕੀ ਬੀਜੀ ਆ ਸਰੋਂ ਬਹੁਤ ਉਗ ਆਈ ਹੈ 2 4ਦੀ ਸਪਰੇਅ ਕਰਨ ਨਾਲ ਮੱਕੀ ਤੇ ਕੋਈ ਅਸਰ ਤਾਂ ਨਹੀਂ ਹੋਵੇਗਾ ? | Tag | Yes | -- | -- | 27/04/23 04:23 PM | 28/04/23 09:25 AM | 28/04/23 08:25 AM | - |
| 10212 | Mehak | वर्मीकम्पोस्ट कैसे तैयार की जाए ? | Tag | Yes | -- | -- | 27/04/23 04:04 PM | 28/04/23 09:24 AM | 28/04/23 08:25 AM | - |
| 10213 | ਅਭੀਨੂਰ ਸਿੰਘ | Sir g ਸਾਡੇ ਕੋਲ ਵੀਹ ਮਹੀਨੇ ਦੀ ਕੱਟੀ ਹੈ ਉਸ ਨੂੰ ਅਸੀਂ ਕਿਹੜੀ ਫੀਡ ਦੇ ਸਕਦੇ ਹਾਂ ।ਉਸ ਨੂੰ ਅਸੀਂ ਪਹਿਲਾਂ hypher dry ਫੀਡ ਦਿੱਤੀ ਸੀ ? | Tag | Yes | -- | -- | 27/04/23 03:46 PM | 28/04/23 09:24 AM | 28/04/23 08:26 AM | - |
| 10214 | ਜਸਕੀਰਤ | Sir sava 127 da ek acre da pack jo k 3 kg da hunda kini jagah ch es di paneeri beej skde ? | Tag | Yes | -- | 27/04/23 02:54 PM | 28/04/23 09:22 AM | 28/04/23 08:26 AM | - | |
| 10215 | sanjay kumar singh | Dhan ki sidhi bijai ki kaun kism hai .Khet nadi kinare hai jaldi usame pani bhar jata hai ? | Tag | Yes | -- | -- | 27/04/23 02:52 PM | 28/04/23 09:22 AM | 27/04/23 05:00 PM | - |
| 10216 | shubh karman | ਮੱਝ ਚਾਰਾ ਨਹੀਂ ਖਾ ਰਹੀਂ 5 ਮਹੀਨੇ ਦੀ ਗੱਬਣ ਹੈ ? | Tag | Yes | -- | -- | 27/04/23 02:19 PM | 28/04/23 09:21 AM | 27/04/23 05:01 PM | - |
| 10217 | Pawan | Mung ki kheti ke baare me bateye ? | Tag | Yes | -- | -- | 27/04/23 01:42 PM | 28/04/23 09:20 AM | 27/04/23 05:04 PM | - |
| 10218 | pawan nagpal | ਸਰ, ਸੁਪਰੀਮ 110 ਝੋਨੇ ਬਾਰੇ ਜਾਣਕਾਰੀ ਦਿਓ, ਇਹ ਕਿੰਨੇ ਸਮੇਂ ਵਿੱਚ ਪੱਕਦਾ ਹੈ, ਕਿੰਨਾ ਝਾੜ ਦਿੰਦਾ ਹੈ, ਕਿੰਨੀ ਖਾਦ ਵਰਤੀ ਜਾਂਦੀ ਹੈ, ਇਹ ਡਿੱਗਦਾ ਵੀ ਹੈ, ਕੀ ਇਹ ਉਸ ਜ਼ਮੀਨ ਵਿੱਚ ਬੀਜਿਆ ਜਾ ਸਕਦਾ ਹੈ ਜਿੱਥੇ ਪਾਣੀ ਖੜ੍ਹਾ ਹੋਵੇ ? | Tag | Yes | -- | 27/04/23 12:41 PM | 28/04/23 08:58 AM | 28/04/23 08:39 AM | - | |
| 10219 | ਰਣਜੀਤ ਸਿੰਘ | ਸਾਹੀਵਾਲ ਗਾਂ ਸੂਣ ਨੂੰ 20 ਦਿਨ ਬਾਕੀ ਵਿਕਾਊ ਹੈ। 18 ਲੀਟਰ ਦੁੱਧ ਚੁਆਈ। ਸੰਪਰਕ 9988540678 ? | Tag | Yes | -- | -- | 27/04/23 12:09 PM | 28/04/23 08:55 AM | 28/04/23 08:27 AM | - |
| 10220 | Gurdhyan Singh | Sir ji pr 129 and pr 130 da time period at jhaad dso ji and same ale Bahan vich lga sakde aw ji ? | Tag | Yes | -- | -- | 27/04/23 12:03 PM | 28/04/23 08:56 AM | 28/04/23 08:29 AM | - |
| 10221 | Balvir Singh Mann | Hello sir majh and cow di milk ch fat ghat ondi aa ki mitha soda de skde aa kinni dose de skde aa pls tell me thanks ? | Tag | Yes | -- | -- | 27/04/23 11:57 AM | 28/04/23 08:55 AM | 28/04/23 08:30 AM | - |
| 10222 | Jora singh | ਸਤਿ ਸ੍ਰੀ ਆਕਾਲ ਜੀ। ਮੇਰੀ ਗਾ ਸੂਈ ਨੂੰ 3 ਮਹੀਨੇ ਤੋਂ ਉਪਰ ਹੋ ਜੀ ਪਰ ਹੀਟ ਵਿੱਚ ਨਹੀਂ ਆ ਰਹੀ। ਕਿਰਪਾ ਕਰਕੇ ਕੋਈ ਜਾਨਕਾਰੀ ਸਾਂਝੀ ਕੀਤੀ ਜਾਵੇ। ਧਨਵਾਦ ਜੀ ? | Tag | Yes | -- | -- | 27/04/23 11:42 AM | 27/04/23 11:52 AM | 27/04/23 02:52 PM | - |
| 10223 | Balkaran Singh | ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ? | Tag | Yes | 27/04/23 10:20 AM | 27/04/23 11:52 AM | 27/04/23 11:07 AM | - | ||
| 10224 | Balkaran Singh | ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿਓ ? | Tag | Yes | 27/04/23 10:18 AM | 27/04/23 11:52 AM | 27/04/23 11:08 AM | - | ||
| 10225 | shinder singh | Hello Sir madan ਕੀ ਮੈ ਹੁਣ ਅਚਾਰ ਵਾਸਤੇ ਮੱਕੀ ਦੀ ਬਿਜਾਈ ਕਰ ਸਕਦਾ ਹਾਂ Thanks ? | Tag | Yes | -- | -- | 27/04/23 08:48 AM | 27/04/23 11:52 AM | 27/04/23 11:03 AM | - |
| 10226 | baljinder singh | ਮੱਕੀ ਵਿੱਚ ਇਸ ਤਰ੍ਹਾਂ ਦੇ ਪੱਤੇ ਹੋਣ ਦਾ ਕੀ ਕਾਰਨ ਹੈ ? | Tag | Yes | -- | 27/04/23 08:48 AM | 27/04/23 11:51 AM | 27/04/23 11:02 AM | - | |
| 10227 | daler singh | ਬਾਈ ਜੀ ਇਕ ਕਨਾਲ ਵਿੱਚ ਗੇਂਦੇ ਦੇ ਕਿੰਨੇ ਪੌਦੇ ਲਗਾਏ ਜਾਣ ? | Tag | Yes | -- | -- | 27/04/23 08:33 AM | 27/04/23 11:51 AM | 27/04/23 11:02 AM | - |
| 10228 | Radhe shyam | Sir dhan ki sidhi bijae ke liye konsi kisme h .or kb suru kre .puri jankari de ? | Tag | Yes | -- | -- | 27/04/23 08:30 AM | 27/04/23 11:51 AM | 27/04/23 11:01 AM | - |
| 10229 | Gurjit Singh | Sir ji 1692 banspati 1847 banspati Sir dono me se kon si banspati lagiea jis da bhad jhar hove ji ? | Tag | Yes | -- | -- | 27/04/23 07:28 AM | 27/04/23 11:50 AM | 27/04/23 11:01 AM | - |
| 10230 | ਨਿਰਮਲ ਸਿੰਘ ਔਜਲਾ | ਬਾਈ ਜੀ ਗੰਨੇ ਦੀ ਗੋਭ ਸੁੰਡੀ ਕਰਕੇ ਸੁੱਕ ਰਹੀ ਆ ਕੇਹੜੀ ਸਪਰੇ ਕਰੀਏ ? | Tag | Yes | -- | 27/04/23 07:11 AM | 27/04/23 11:50 AM | 27/04/23 10:58 AM | - | |
| 10231 | Deepak sonkar | Jaldi bataye chuje chahiye ? | Tag | Yes | -- | -- | 27/04/23 06:11 AM | 27/04/23 11:50 AM | 27/04/23 10:57 AM | - |
| 10232 | Deepak sonkar | Bater ka chuja kha milega ? | Tag | Yes | -- | -- | 27/04/23 05:59 AM | 27/04/23 11:49 AM | 27/04/23 10:57 AM | - |
| 10233 | baljit singh | ਨਰਮੇ ਦੀਆਂ ਵਧੀਆ ਕਿਸਮਾਂ ਦੱਸੋ ? | Tag | Yes | -- | -- | 27/04/23 05:44 AM | 27/04/23 11:49 AM | 27/04/23 10:56 AM | - |
| 10234 | ramesh kumar bishnoi | ਡਾਕਟਰ ਸਾਹਬ ਮੈਨੂੰ ਸਣ ਤੇ ਜੰਤਰ ਦਾ ਬੀਜ ਕਿੱਥੋਂ ਮਿਲ਼ ਸਕਦਾ ਹੈ ਜੀ plz tell me address for kvk or contact ? | Tag | Yes | -- | -- | 26/04/23 11:19 PM | 27/04/23 10:53 AM | 27/04/23 09:03 AM | - |
| 10235 | Sandeep singh | ਮੈਂ ਵਰਮੀ ਕਪਓਸਟ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ 1-2 ਬੈਂਡ ਤੋਂ ਸਟਾਰਟ ਕਰਕੇ ਇਸ ਨੂੰ ਕਰਨ ਵਿਚ ਕੋਈ ਫਾਇਦਾ ਹੈ ਜਾਂ ਨਹੀਂ ਪੂਰੀ ਜਾਣਕਾਰੀ ਦਿਉ ? | Tag | Yes | -- | -- | 26/04/23 10:27 PM | 27/04/23 10:52 AM | 27/04/23 09:46 AM | - |
| 10236 | Sandeep singh | ਅਜੋਲਾ ਪਸ਼ੂਆਂ ਤੇ ਬੱਕਰੀਆਂ ਲਈ ਕਿੰਨਾ ਕ ਲਾਹੇਵੰਦ ਹੈ ਜਾਂ ਨਹੀਂ। ਅਤੇ ਅਜੋਲਾ ਨੂੰ ਤਿਆਰ ਕਰਨ ਦੀ ਵਿਧੀ ਦੱਸੋ। ਅਤੇ ਇਸ ਦਾ ਓਨਲਆਇਨ ਬੀਜ਼ ਮੰਗਵਾ ਸਕਦੇ ਹਾਂ ਕੇ ਨਹੀਂ ਤੇ ਬੀਜ਼ ਕਿਹੜੀ ਕੰਪਨੀ ਦਾ ਵਧੀਆ ? | Tag | Yes | -- | -- | 26/04/23 10:23 PM | 27/04/23 10:52 AM | 27/04/23 09:48 AM | - |
| 10237 | Sandeep singh | ਇਸ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੇ ਫੁੱਲ ਬੀਜ ਕੇ ਉਘਾ ਸਕਦੇ ਆ ਕੇ ਨਹੀਂ ? | Tag | Yes | -- | -- | 26/04/23 10:11 PM | 27/04/23 10:51 AM | 27/04/23 09:54 AM | - |
| 10238 | Balraj Singh Shergill | Sir kutti 26 month di a heat vich nai aa rahi sir bovimin b 2 kg ditta ostu baad vich crs powder ditta 1 kg te naal.mankind di kit 16 tu 20 ve din tak dittia golliaa du gollia. De 1 goli 15 minute baad ditti is naal 18 ve din thora jeha pani marea a kutti fer os tu baad fer bovimin b ultra 100 gram daily te nall fer 16 ve din bovimin gl tablet 1 roj di 7 din ditti te phile pani mran tu ajj 21 din hu ge pr heat vich nai minral mixer lgatar de re hi koi gl dso ? | Tag | Yes | -- | -- | 26/04/23 10:07 PM | 27/04/23 10:51 AM | 27/04/23 10:00 AM | - |
| 10239 | Dilawer singh | ਸਰ ਜੀ ਹਰ ਸਾਲ ਹਰੀ ਖਾਦ ਖੇਤ ਵਿਚ ਵਹਾੳਣ ਦਾ ਫਾਈਦਾ ਜਾ ਸੁਕੀ ਜਮੀਨ ਵਹਾੳਣ ਦਾ ਫਾਈਦਾ ਪੂਰੀ ਜਾਣਕਰੀ ਦਿੳ ਜੀ ? | Tag | Yes | -- | -- | 26/04/23 08:53 PM | 27/04/23 10:51 AM | 27/04/23 10:03 AM | - |
| 10240 | Jagdeep Sandhu | ਡਾ. ਸਾਹਿਬ ਹਰੇ ਚਾਰੇ ਵਿੱਚ ਯੂਰੀਆ ਪਾਉਣ ਤੋਂ ਕਿੰਨੇ ਦਿਨ ਬਾਅਦ ਪਸ਼ੂਆਂ ਨੂੰ ਪਾਉਣਾ ਚਾਹੀਦਾ ਹੈ ? | Tag | Yes | -- | -- | 26/04/23 08:12 PM | -- | 27/04/23 10:03 AM | - |
| 10241 | Harjot | Pr 126 johna kini tarik to kini trike tak lagea ja skda hai esda chaar kina hai te rate lagpag kina k hunda hai ? | Tag | Yes | -- | -- | 26/04/23 07:58 PM | 27/04/23 10:50 AM | 27/04/23 10:45 AM | - |
| 10242 | Bablu Singh Manral | मेरे सेब के पौधे में ये कौन सा कीट लगा है इस कीट को ख़त्म करने के लिए हमें कौनसा कीटनाशक का छिड़काव करना चाहिए ? | Tag | Yes | -- | 26/04/23 07:10 PM | 27/04/23 10:50 AM | 27/04/23 10:45 AM | - | |
| 10243 | Amit kumar | Sir ess di koi dvai dso ? | Tag | Yes | -- | 26/04/23 06:26 PM | 27/04/23 10:49 AM | 27/04/23 10:45 AM | - | |
| 10244 | Pawan Kumar | sir ji maj 5 month gabban a te o hun ek time dood den lag gyi a khurak v full a ke ho sakda a ? | Tag | Yes | -- | -- | 26/04/23 04:54 PM | 27/04/23 10:49 AM | 27/04/23 10:46 AM | - |
| 10245 | Keshav Lahoti | Can anyone help me connect with Mr Devendra parmar from shahjapur, madhya Pradesh. He is a farmer, owner of a gaushala plus biogas plant owner ? | Tag | Yes | -- | -- | 26/04/23 04:01 PM | 27/04/23 10:01 AM | 27/04/23 10:49 AM | - |
| 10246 | Kaur singh | ਪਸ਼ੂ ਖੁਰਾਕ ਘੱਟ ਕਿਉਂ ਖਾਂਦੇ ਹਨ।5 ਦਿਨਾਂ ਤੋਂ। ਮੌਕੇ ਵੀ ਲੱਗ ਗਈ ਹੈ। ਦੁੱਧ ਵੀ ਘੱਟ ਗਿਆ ਹੈ ? | Tag | Yes | -- | -- | 26/04/23 03:49 PM | 27/04/23 10:38 AM | 26/04/23 04:25 PM | - |
| 10247 | Kaur singh | ਗਰਮੀਆਂ ਵਾਲੀ ਫੀਡ ਬਣਾਉਣ ਦਾ ਤਰੀਕਾ ਕੀ ਹੈ ? | Tag | Yes | -- | -- | 26/04/23 03:31 PM | 27/04/23 11:09 AM | 26/04/23 04:26 PM | - |
| 10248 | Mehak | Pudina di growth lyi kehdi spray vartni chaidi hai ? | Tag | Yes | -- | -- | 26/04/23 02:10 PM | 27/04/23 10:01 AM | 26/04/23 04:28 PM | - |
| 10249 | Mehak | Makki di growth lyi kehdi khad ja spray vartni chaidi hai ? | Tag | Yes | -- | -- | 26/04/23 02:09 PM | 27/04/23 09:57 AM | 26/04/23 04:29 PM | - |
| 10250 | Mehak | ਲਸਨ ਬੀਜਣ ਦਾ ਸਹੀ ਸਮਾਂ ਕੀ ਹੈ ? | Tag | Yes | -- | -- | 26/04/23 02:07 PM | 27/04/23 09:57 AM | 26/04/23 04:29 PM | - |