Search
All Expert Queries
Displaying 10101-10150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10101 | Gagandeep | sir g ga da thn lal ja horye ga is ta dhr kadn bale hth nhi labundi kadrda horyea koi dayi dso khrb na hoje ? | Tag | Yes | -- | -- | 30/04/23 06:27 AM | 01/05/23 12:55 PM | 02/05/23 01:34 PM | - |
| 10102 | Param | Sir ki Bajre de silage pa skde aw 45dn te Nutritional value makki nalo koni ki ght rehndi isdi Pashu kha lende a bazre de silage nu Milk den toh khrab tan Nhi hunde ? | Tag | Yes | -- | -- | 29/04/23 11:28 PM | 01/05/23 11:25 AM | 01/05/23 11:47 AM | - |
| 10103 | Amritpal singh Brar | 125 da jhad te time daso ji ? | Tag | Yes | -- | -- | 29/04/23 10:07 PM | 01/05/23 11:25 AM | 01/05/23 11:55 AM | - |
| 10104 | Amritpal singh Brar | Sir ji jhone di hybrid kisam vi la sakde aa jo jhaad vdiya mile ? | Tag | Yes | -- | -- | 29/04/23 10:06 PM | 01/05/23 11:25 AM | 01/05/23 11:57 AM | - |
| 10105 | Amritpal singh Brar | Sir ji gubare de bejai da time te bej matra daso ? | Tag | Yes | -- | -- | 29/04/23 10:05 PM | 02/05/23 01:15 PM | 01/05/23 12:36 PM | - |
| 10106 | Amritpal singh Brar | Suprem 110 te pr 110 ek ee aa k alag alag aa te ess da time te jhaad daso ? | Tag | Yes | -- | -- | 29/04/23 10:03 PM | 01/05/23 11:24 AM | 01/05/23 11:58 AM | - |
| 10107 | sharanjeet singh | murrah bull kon sa vadia.. jis de bache vadia dudh tai aye hon ? | Tag | Yes | -- | -- | 29/04/23 09:31 PM | 01/05/23 11:24 AM | 01/05/23 12:37 PM | - |
| 10108 | ladi | ਸਰ ਸਾਡੀ ਜ਼ਮੀਨ ਵਿੱਚ ਫਸਲ ਦੇਖਣ ਨੂੰ ਤਾਂ ਬਹੁਤ ਵਧੀਆ ਲਗਦੀ ਆ ਪਰ ਝਾੜ ਬਹੁਤ ਘੱਟ ਹੁੰਦਾ ਜੀ ਪਾਣੀ ਵੀ 400 ਫੁੱਟ ਬੋਰ ਹੈ ਫਸਲ ਦਾ ਬੂਟਾ ਵੀ ਪਤਲਾ ਜਿਹਾ ਰਹਿੰਦਾ ਹੈ ਕੀ ਕਾਰਨ ਹੋ ਸਕਦੇ ਅਤੇ ਕੀ ਹੱਲ ਹੋਣਾ ਚਾਹੀਦਾ ਹੈ ? | Tag | Yes | -- | -- | 29/04/23 09:26 PM | 01/05/23 11:24 AM | 01/05/23 12:37 PM | - |
| 10109 | Karanveer singh | ਸਰ sbi bank ਵਿੱਚ kcc ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇਹਨਾ ਦੋਵਾ ਵਿੱਚੋ ਇੱਕ ਲੈ ਸਕਦੇ ਹਾ ਜਾ ਦੋਵੇ ਲੈ ਸਕਦੇ ਕਿਰਪਾ ਕਰਕੇ ਦੱਸਿਆ ਜਾਵੇ ਜੀ। ਅਸੀ ਡੇਅਰੀ ਵਿਕਾਸ ਬੋਰਡ ਵਿਚ A.I ਦੀ ਟ੍ਰੇਨਿੰਗ ਕੀਤੀ ਹੈ ? | Tag | Yes | -- | -- | 29/04/23 09:09 PM | 01/05/23 11:23 AM | 01/05/23 12:38 PM | - |
| 10110 | मिथिलेश राजपूत | मिर्च की खेती का सही समय कौन है ? | Tag | Yes | -- | -- | 29/04/23 09:02 PM | 01/05/23 11:28 AM | 01/05/23 12:38 PM | - |
| 10111 | Raja | Sava 134 ? | Tag | Yes | -- | -- | 29/04/23 08:51 PM | 01/05/23 11:23 AM | 01/05/23 12:39 PM | - |
| 10112 | Aman Virk | ਡਾਕਟਰ ਸਾਬ ਝੋਨੇ ਦੀ ਕਿਸਮ PR 130 ਤੇ 131 ਬਾਰੇ ਦਸੋ ਕਿੰਨਾ ਸਮਾਂ ਲੈਂਦੀਆ ਹਨ ਪਕਣ ਵਿਚ ਅਤੇ ਕਿੰਨਾ ਝਾੜ ਦੇਂਦਿਆ ਹਨ ? | Tag | Yes | -- | -- | 29/04/23 08:12 PM | 01/05/23 11:23 AM | 01/05/23 12:39 PM | - |
| 10113 | Lakhwinder singh | Sir ji kanak Wallan nu muavaja tan thik hai par sabji walya nu muavaja kon deve ga sir ji asi sabji loane aa pakki fatal nai bijde asi thikke te le peli krde aan ji plz Sada bhot nuksan hoya ਸਾਡੇ kol je farm v nai hai solution daso plz ? | Tag | Yes | -- | -- | 29/04/23 08:07 PM | 01/05/23 11:22 AM | 01/05/23 12:41 PM | - |
| 10114 | harman brar | ਲੀਡਰ ਸਪਰੇਅ ਕੀਤੀ ਹੋਈ ਸੀ ਹੁਣ ਮੱਕੀ ਬੀਜੀ ਏ ਕੋਈ ਖ਼ਤਰਾ ਤਾਂ ਨੀ ਮੱਕੀ ਬਿੱਡਾ ਤੇ ਬੀਜੀ ਆ ? | Tag | Yes | -- | -- | 29/04/23 08:05 PM | 01/05/23 11:21 AM | 01/05/23 12:42 PM | - |
| 10115 | Balraj Singh | ਡਾਕਟਰ ਸਾਹਿਬ ਪੀ ਆਰ 110 ਝੋਨੇ ਦੀ ਪਨੀਰੀ ਕਦੋਂ ਬਿਜਾਏ ਦੱਸੋ ਇਸ ਦਾ ਪਰ ਏਕੜ ਕਿੰਨਾ ਝਾੜ ਨਿਕਲਦਾ ਹੈ ਧੰਨਵਾਦ ? | Tag | Yes | -- | -- | 29/04/23 07:53 PM | 01/05/23 11:29 AM | 01/05/23 01:13 PM | - |
| 10116 | Pirbhulal | I wasn\'t to construct water storage tank 35\'x35\'×7\' by brick & cement work. Plz guide me about its shape round or square . Which will be more stable ? | Tag | Yes | -- | -- | 29/04/23 07:28 PM | 01/08/23 11:55 AM | 01/05/23 01:15 PM | - |
| 10117 | Pirbhulal | Is there any hybrid variety of Falsa ? | Tag | Yes | -- | -- | 29/04/23 07:21 PM | 01/05/23 11:21 AM | 01/05/23 01:15 PM | - |
| 10118 | ਸ਼ਗਨਦੀਪ ਸਿੰਘ | ਮਿੱਟੀ ਬਿਲਕੁਲ ਸੁੱਕੀ ਹੋਈ ਹੈ ਇਸ ਵਿਚ ਹਲਦੀ ਲਗਾਉਣ ਲਈ ਇਸ ਨੂੰ ਪਾਣੀ ਦੇਣਾ ਹੈ ਜਾ ਏਮੇ ਹੀ ਬੈਡ ਬਣਾ ਕੇ ਹਲਦੀ ਲਗਾ ਕੇ ਪਾਣੀ ਬਾਅਦ ਵਿਚ ਦੇਣਾ ਹੈ ? | Tag | Yes | -- | 29/04/23 07:18 PM | 01/05/23 11:19 AM | 01/05/23 01:16 PM | - | |
| 10119 | ਮਲਕੀਤ ਸਿੰਘ | ਸਤਿ ਸ੍ਰੀ ਅਕਾਲ ਜੀ ਮੇਰੇ ਕੋਲ 4 ਏਕੜ 4 ਕਨਾਲ਼ ਜ਼ਮੀਨ ਹੈ ਮੈਂ integrated farming ਕਰਨਾ ਚਾਹੁੰਦਾ ਹਾਂ ਮੈਨੂੰ training ਕਿੱਥੋਂ ਮਿਲ ਸਕਦੀ ਹੈ ? | Tag | Yes | -- | -- | 29/04/23 06:37 PM | 01/05/23 11:18 AM | 01/05/23 01:17 PM | - |
| 10120 | hasham khan | bai g zameen nu plta dita jave theak rahu te kina gehrai hove ? | Tag | Yes | -- | -- | 29/04/23 06:29 PM | 08/07/23 03:40 PM | 01/05/23 01:17 PM | - |
| 10121 | Harjinder singh | Sir pusa 44 ਦੀ ਪਨੀਰੀ ਕਿੰਨੇ ਦਿਨਾਂ ਦੀ ਹੋਣੀ ਚਾਹੀਦੀ ? | Tag | Yes | -- | -- | 29/04/23 05:03 PM | 01/05/23 11:18 AM | 01/05/23 01:17 PM | - |
| 10122 | ਹਰਪਰੀਤ ਸਿੰਘ | ਸਰ ਜੀ ਹਲਦੀ ਦਾ ਵੱਧ ਚਾੜ੍ਹ ਲੈਣ ਲਈ ਕੋਈ ਵਿਧੀ ਦੱਸੋ ਸਰ ਜੀ ਹਲਦੀ ਬਹੁਤ ਘੱਟ ਨਿਕਲਦੀ ਹੈ ? | Tag | Yes | -- | -- | 29/04/23 04:37 PM | 01/05/23 11:17 AM | 01/05/23 01:18 PM | - |
| 10123 | ਗੁਰਜੰਟ ਸਿੰਘ | ਸਰ ਨੌ ਮਹੀਨੇ ਦੀ ਕੱਟੀ ਆ ਜੀ ਉਸਨੂੰ ਡੇਅਰੀ ਪੋ੍ਟੀਨ ਕਾਰਗਿਲ ਕੰਪਨੀ ਦੀ ਫੀਡ ਕਿੰਨੀ ਦੇ ਸਕਦੇ ਆ ਜੀ ਅਤੇ ਉਸਨੂੰ ਹੋਰ ਨਾਲ ਕੀ ਦਿੱਤਾ ਜਾਵੇ ਤਾਂ ਕਿ ਉਸਦੀ ਗਰੋਥ ਵਧੀਆ ਹੋਵੇ ਅਤੇ ਸਹੀ ਟਾਈਮ ਤੇ ਗੱਭਣ ਦਾ ਟੀਕਾ ਲੱਗ ਜਾਵੇ ਜੀ ? | Tag | Yes | -- | -- | 29/04/23 04:32 PM | 01/05/23 11:17 AM | 01/05/23 01:19 PM | - |
| 10124 | Love | Veer ji me apne kheta de mitti de khuraki tattan de jaanch kroni a ji me Tarn Taran sahib area to belong krda han ji me kitho krwa skda han kis jgh to menu nede pau ji check krona ? | Tag | Yes | -- | -- | 29/04/23 04:19 PM | 01/05/23 11:16 AM | 01/05/23 01:20 PM | - |
| 10125 | Jaswinder Dhillon | ਬਾਈ ਜੀ ਬੱਕਰੀਆ ਨੂੰ ਫੀਡ ਸੁੱਕੀ ਜਾ ਕੱਝ ਸਮਾ ਪਹਿਲਾ ਪਾਣੀ ਵਿੱਚ ਭੋਉ ਕੇ ਦਿੱਤੀ ਜਾਵੇ ਜੀ ? | Tag | Yes | -- | -- | 29/04/23 02:49 PM | 29/04/23 03:39 PM | 29/04/23 04:01 PM | - |
| 10126 | Sunder Singh | sir mere cotton ke fasal khrab ho rahe hai pl help with photo. How to prevention to this decices ? | Tag | Yes | -- | 29/04/23 02:18 PM | 29/04/23 03:39 PM | 01/05/23 01:22 PM | - | |
| 10127 | mr-singh saab | Sir Phelan veadh nu 8 month start ho gea par Leva nhi banea change leve lai koi salaa deo ? | Tag | Yes | -- | -- | 29/04/23 02:15 PM | 29/04/23 03:38 PM | 01/05/23 01:22 PM | - |
| 10128 | Manpreet Singh | Dakker jameen vich jhone di sidhi bijai kaamyaab aa ? | Tag | Yes | -- | -- | 29/04/23 01:46 PM | 29/04/23 03:38 PM | 29/04/23 03:59 PM | - |
| 10129 | Antpal Singh | ਨਹਿਰੀ ਪਾਣੀ ਲੱਗਦੇ ਖੇਤ ਵਿੱਚ ਮੱਕੀ ਦੀ ਫਸਲ ਲਈ ਕਿਹੜੀਆਂ ਖਾਦਾਂ ਦੀ ਜ਼ਰੂਰਤ ਪੈਂਦੀ ਹੈ ? | Tag | Yes | -- | -- | 29/04/23 01:28 PM | 29/04/23 03:37 PM | 29/04/23 03:59 PM | - |
| 10130 | om kumar | national bamboo mission ke tehat bans ki kheti ke bare mai jankari kahan se milegi ? | Tag | Yes | -- | -- | 29/04/23 01:22 PM | 29/04/23 03:37 PM | 29/04/23 03:59 PM | - |
| 10131 | Wishveshwar Singh | लुधियाना में सवीटकारण का बढीया बीज कहाँ और किस भाव में मिल रहा है ? | Tag | Yes | -- | -- | 29/04/23 01:12 PM | 29/04/23 03:37 PM | 29/04/23 03:59 PM | - |
| 10132 | Gurpreet singh | ਨਿੰਬੂ ਤੇ ਜੈਤੂਨ ਦੇ ਵਧੀਆ ਬੂਟੇ ਕਪੂਰਥਲਾ ਜਾਂ ਨੇੜੇ ਕਿੱਥੋ ਮਿਲ ਸਕਦੇ ? | Tag | Yes | -- | -- | 29/04/23 01:06 PM | 29/04/23 03:36 PM | 29/04/23 04:00 PM | - |
| 10133 | Jitendra | Urad me kaun sa harbiside use kare photo salang hai ? | Tag | Yes | -- | 29/04/23 12:54 PM | 29/04/23 03:36 PM | 29/04/23 04:00 PM | - | |
| 10134 | Wishveshwar Singh | Sweet corn seed rate per kilo ? | Tag | Yes | -- | -- | 29/04/23 12:48 PM | 29/04/23 03:36 PM | 29/04/23 04:00 PM | - |
| 10135 | M s Yadav | Urd m fal fool ki dva lga skte h Baris ka chance hai ? | Tag | Yes | -- | -- | 29/04/23 12:39 PM | 29/04/23 03:35 PM | 29/04/23 04:00 PM | - |
| 10136 | Jaskaran Singh | sir narme de bij nu kive sodeya janda ji te kehri dwai lagdi aa.kirpa krke full detail ch dseo ji pls ? | Tag | Yes | -- | -- | 29/04/23 12:24 PM | 29/04/23 03:35 PM | 01/05/23 02:26 PM | - |
| 10137 | Pirbhulal | Details about castor cropping requested ie land type,land preparation,Seed requirement,better type of seed, water interval, diseases & Pesticide,fertilizers,harvesting, yield per acre etc ? | Tag | Yes | -- | -- | 29/04/23 12:13 PM | 01/05/23 11:26 AM | 01/05/23 02:25 PM | - |
| 10138 | Thanmaya | Hi, regarding mustard seed varieties Below I have listed the varieties which I needed kindly do the needful. 1.RH 0749 2.RH 0406 3.T 59 (Varuna) ? | Tag | Yes | -- | -- | 29/04/23 12:00 PM | -- | 01/05/23 02:23 PM | - |
| 10139 | gurjinder singh | ਜੇਕਰ ਕਿਸੇ ਵੀ ਕਿਸਾਨ ਨੂੰ ਬਲਦ ਦਾ ਸੀਮਨ ਚਾਹੀਦਾ ਹੋਵੇ ਤਾਂ ਫੋਟੋ ਵਿੱਚ ਦਿੱਤੇ ਵਿਅਕਤੀ ਸਤਨਾਮ ਸਿੰਘ ਨਾਲ ਸੰਪਰਕ ਕਰ ਸਕਦੇ ਹਨ ਇਹ ਪਟਿਆਲਾ ਦਾ ਰਹਿਣ ਵਾਲਾ ਹੈ । ਇਹਨਾਂ ਕੋਲ ਮੁਰਾਹ ਅਤੇ ਨੀਲੀ ਰਾਵੀ ਦੇ ਬੁੱਲ ਹਨ ਰਿਕਾਰਡ ਵੀ ਵਧੀਆ ਹੈ | Tag | Yes | 29/04/23 11:55 AM | 01/05/23 11:29 AM | 01/05/23 02:31 PM | - | ||
| 10140 | gagandeep | ਸ੍ਰੀ ਮਾਨ ਜੀ ਡੇਅਰੀ ਸਿਖਲਾਈ ਕੋਰਸ ਕਰਨ ਵਾਲਿਆਂ ਨੂੰ ਮੱਕੀ ਆਚਾਰ ਪਾਉਣ ਵਾਲੇ ਸੰਦਾ ਤੇ ਸਬਸਿਡੀ ਮਿਲਦੀ ਹੈ ? | Tag | Yes | -- | -- | 29/04/23 11:51 AM | 29/04/23 03:35 PM | 29/04/23 04:03 PM | - |
| 10141 | gurjinder singh | ਸਰ , ਰੂਪਨਗਰ ਵਾਲਿਆਂ ਦੇ ਬਲਦ ਦਾ ਸੀਮਨ ਵਰਤਿਆ ਸੀ, ਜੇਕਰ ਤੁਸੀਂ ਇਸ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫੋਟੋ ਵਿੱਚ ਦਿੱਤੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਨੀਲੀ ਰਾਵੀ ਨਸਲ ਦੀ ਕੱਟੀ ਹੈ, ਉਸਦੀ ਉਮਰ 6 ਮਹੀਨੇ ਹੈ, ਮੈਂ ਉਸਦੇ ਮਾਪਿਆਂ ਬਾਰੇ ਜਾਣਨਾ ਚਾਹੁੰਦਾ ਹਾਂ ਕੌਣ ਹੈ ਕਿਉਂਕਿ ਸਰਕਾਰੀ ਵੀਰਜ ਬਹੁਤ ਸਾਰੇ ਕਿਸਾਨਾਂ ਦੁਆਰਾ ਵਰਤਿਆ ਜਾ ਰਿਹਾ ਹੈ, ਡਾਕਟਰ ਇਸ ਸੀਮਨ ਭਰ ਕੇ ਚਲਾ ਜਾਂਦਾ ਹੈ। ਟੀਕੇ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ? | Tag | Yes | 29/04/23 11:44 AM | 01/05/23 11:30 AM | 01/05/23 02:37 PM | - | ||
| 10142 | jagpal.Sidhu | ਸਰ PR 131ਦਾ ਪਨੀਰੀ ਬੀਜਣ ਦਾ ਸਹੀ ਸਮਾਂ ਦੱਸੋ ਜੀ ? | Tag | Yes | -- | -- | 29/04/23 11:44 AM | 29/04/23 03:34 PM | 29/04/23 04:03 PM | - |
| 10143 | ਗੁਰਿੰਦਰ ਸਿੰਘ | ਸ਼੍ਰੀਮਾਨ ਜੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਕਣਕ ਦੇ ਖੇਤ ਦੀ ਜ਼ਮੀਨ ਤਿਆਰ ਹੈ ਅਤੇ ਮੱਕੀ ਦੀ ਕਿਹੜੀ ਕਿਸਮ ਪਸ਼ੂਆਂ ਦੇ ਅਚਾਰ ਸਾਇਲੈਜ ਵਾਸਤੇ ਕਾਸ਼ਤ ਕੀਤੀ ਜਾਵੇ ਕਿ ਸਾਉਣ ਦੇ ਮਹੀਨੇ ਵਿੱਚ ਇਸ ਖੇਤ ਵਿੱਚ ਬਾਸਮਤੀ ਦੀ ਕਿਸਮ 1121 ਲਗਾਈ ਜਾ ਸਕੇ ? | Tag | Yes | -- | -- | 29/04/23 11:42 AM | 29/04/23 03:41 PM | 01/05/23 02:22 PM | - |
| 10144 | Veer singh | ਬਾਈ ਜੀ ਚੀਕੂ ਦਾ ਬੂਟਾ ਲਾਇਆ ਪਰ ਉਹ ਨਵੇਂ ਪੱਤੇ ਨੀ ਕੱਢ ਰਿਹਾ । ਕਿਸ ਮਹੀਨੇ ਨਵੀਂ ਫੋਟ ਸ਼ੁਰੂ ਕਰਦਾ ਹੈ ਚੀਕੂ ? | Tag | Yes | -- | -- | 29/04/23 11:08 AM | 29/04/23 03:34 PM | 29/04/23 04:05 PM | - |
| 10145 | Rajveer Singh | 13 marle jga karma vich daso ji ? | Tag | Yes | -- | -- | 29/04/23 10:59 AM | 24/06/23 09:08 AM | 29/04/23 04:05 PM | - |
| 10146 | Harpreet Johal | ਸ੍ਰ ਜੀ ਝੋਨੇ ਅਤੇ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਬਾਰੇ ਦੱਸਣਾ ਜੀ ਜਾਰੀ ਸਮਾਂ ਅਤੇ ਸਾਰਾ ਕੁਝ ਦੱਸਣਾ ਜੀ ਵਿਸਥਾਰ ਪੂਰਵਕ ਜਾਣਕਾਰੀ ਦੇਣੀ ਜੀ ? | Tag | Yes | -- | -- | 29/04/23 10:49 AM | 29/04/23 03:34 PM | 01/05/23 02:21 PM | - |
| 10147 | Malkeet singh | Sondi nu khatam Karan layi insecticide daso ji ? | Tag | Yes | -- | 29/04/23 10:47 AM | 01/08/23 11:55 AM | 29/04/23 04:05 PM | - | |
| 10148 | ਰਮਨਦੀਪ | ਸ੍ਰੀ ਮਾਨ ਜੀ 1121 ਦੀ ਸੋਹਦ 1885 varity ਦੀ ਮਾਰਕੀਟਿੰਗ ਚ ਕੋਈ ਮੁਸ਼ਕਲ ਤਾ ਨਹੀ ਹੁੰਦੀ ? | Tag | Yes | -- | -- | 29/04/23 10:20 AM | 01/05/23 11:27 AM | 29/04/23 04:06 PM | - |
| 10149 | baljit singh | Shore ਵਾਲੇ ਖੇਤ ਵਿਚ ਨਰਮੇ ਦਾ ਕਿਹੜਾ ਬੀਜ ਠੀਕ ਰਹੇਗਾ ਨਹਿਰੀ ਪਾਣੀ ਵੀ ਘਟ ਹੈ ਤੇ ਬਰਿਸ਼ ਦੇ ਪਾਣੀ ਦਾ ਵੀ ਖਤਰਾ ਰਹਿੰਦਾ ਹੈ ਖੇਤ ਦੀ ਤਿਆਰੀ ਸਮੇਂ ਕਿਹੜੀ ਖਾਦ ਵਰਤ ਸਕਦੇ ਹਾਂ ? | Tag | Yes | -- | -- | 29/04/23 10:16 AM | 29/04/23 03:33 PM | 01/05/23 02:20 PM | - |
| 10150 | ਜੋਧਬੀਰ ਸਿੰਘ | ਮੈ ਸੁਪਰੀਮ110 ਦਾ ਬੀਜ ਘਰ ਹੱਥ ਝਾੜ ਨਾਲ ਬਨਾਇਆ ਪਿਛਲੇ ਸਾਲ ਦਾ.ਕੀ ਉ ਬੀਜ ਸਕਦੇ ਆ ਕਈ ਕਹਿੰਦੇ ਇਸਦਾ ਬੀਜ ਹਰ ਵਾਰ ਮੁਲ ਹੀ ਲੈਣਾ ਪੈਂਦਾ ? | Tag | Yes | -- | -- | 29/04/23 09:57 AM | 01/05/23 11:27 AM | 01/05/23 02:19 PM | - |