All Questions

Search

All Expert Queries

Displaying 9951-10000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9951sachinसाहब नमस्कार हम बैंगन छोट मतलब अपने कर use में लगते पर हम को दिक्कत आती की उसमें अनेक बिमारी आ रही है जैसे पौधे अपने आप सुखाने लगता है और इसको लगाने तरीका बताया जाए ?TagYes---- 02/05/23 05:56 PM03/05/23 09:23 AM03/05/23 10:24 AM-
9952Gurjant sਪੀਏਯੂ ਦੀ ਲੋਬੀਆ ਦੀ ਕਿਸਮ 263 ਦੇ ਬੂਟੇ ਹੁੰਦੇ ਹਨ ਜਾਂ ਵੇਲਾਂ ਬਣਦੀਆਂ ਹਨ ਜੀ ?TagYes---- 02/05/23 05:39 PM03/05/23 09:22 AM03/05/23 10:24 AM-
9953Jaswant Singhਬਁਕਰੀ ੫ਾਲਣ ਦੀ ਟਰੇਨਿਗ ਕਿਁਥੋ ਮਿਲਦੀ ਹੈ ?TagYes---- 02/05/23 05:29 PM03/05/23 09:22 AM03/05/23 10:24 AM-
9954Harbinder SinghSan to Badia kisam chone di kihdi hai oh jhona Jeda drill nal bijiaa ja sake ?TagYes---- 02/05/23 05:04 PM03/05/23 09:21 AM03/05/23 10:23 AM-
9955Gagandeep mannਸਰ ਜੀ ਮੱਝ 6 ਮਹਿਨੇ ਦੀ ਗੱਬਣ ਆ ਉਸ ਨੂੰ‌ ਪੇਟ ਦੇ ਕੀੜਿਆ ਲਈ oxyclozanide and levamisole Hcl ਗੋਲੀ ਗਲਤੀ ਨਾਲ਼ ਦੇ ਦਿੱਤੀ gai ਕੋਈ ਨੁਕਸਾਨ ਤਾ ਨੀ ਕਰੂ ਜੀ ?TagYes---- 02/05/23 04:38 PM03/05/23 09:21 AM03/05/23 10:23 AM-
9956Sukhraj singh Sir cow HF nu 5 ਦਿਨ ਤੋਂ ਮੋਕ lagi ਹੈ ilaj ਵੀ karvaya ਪਰ ਠੀਕ nahi ho ਰਹੀ 18 liter milk c 2 liter ਰਹਿ ਗਿਆ koi ਸਲਾਹ ਦੇਵੋ ?TagYes---- 02/05/23 04:31 PM--03/05/23 10:22 AM-
9957Josephine mascarenhas Mirch ki nursary dal rahi hu bij ke sath kounsa khad dali 50gm seeds 15 15 15 sahi hai kitni matra ?TagYes---- 02/05/23 04:00 PM03/05/23 09:21 AM03/05/23 10:22 AM-
9958Ganeshਪਸ਼ੂ ਦੀ ਆਮ ਜਾਣਕਾਰੀ ਸਾਂਭ ਸੰਭਾਲ ਲਈ ਕੋਇ ਬੁੱਕ ਦਾ ਨਾਮ ਦਸਿਓ ਜਿਹੜੀ ਕਿ ਆਨਲਾਈਨ ਮੰਗਵਾਈ ਜਾ ਸੱਕੇ ?TagYes---- 02/05/23 03:52 PM03/05/23 09:20 AM03/05/23 10:21 AM-
9959Arvind kumar हेलो सर मुझे नया बकरी फार्म खोलना है उसके लिए क्या करूं ?TagYes---- 02/05/23 03:33 PM03/05/23 09:20 AM02/05/23 03:45 PM-
9960Sandeep AulakhDr ਸਾਬ ਆਪਾ hf ਗਾ ਦੇ ਦੁੱਧ ਵਾਲੇ ਟੀਕੇ ਲਾਏ ਸੀ ਓਹਨੇ ਦੁੱਧ 4ਲੀਟਰ ਦੋ ਟੀਮ ਦਾ ਕੀਤਾ ਉਸ ਨੂੰ ਦੁੱਧ ਵਧਾਉਣ ਲਈ ਕੀ ਦਿਤਾ ਜਾਵੇ ?TagYes---- 02/05/23 02:46 PM03/05/23 09:20 AM02/05/23 02:50 PM-
9961Shiv kumarMirch de pte murja rhe ne maroria pls organic way dsyo is lyi ?TagYes---- 02/05/23 02:32 PM03/05/23 09:20 AM02/05/23 02:50 PM-
9962Vasdev sharma ਕੱਟੀਆਂ ਲਈ ਫੀਡ ਫਾਰਮੂਲਾ ?TagYes---- 02/05/23 02:18 PM03/05/23 09:50 AM02/05/23 02:50 PM-
9963PirbhulalFertigation details per acre for chilli crop on drip irrigation requested ?TagYes---- 02/05/23 02:05 PM03/05/23 09:50 AM02/05/23 02:51 PM-
9964Balvir SinghSir main dragon plant launa chahunda hain half haq. Isde bote kitho uplabth honge .ki karcha awega ?TagYes---- 02/05/23 02:02 PM03/05/23 09:52 AM02/05/23 02:08 PM-
9965gurjinder singhਸਰ, ਮੈਂ ਸਬਮਰਸੀਬਲ ਮੋਟਰ ਲਗਾਉਣਾ ਚਾਹੁੰਦਾ ਹਾਂ, ਕਿਹੜੀ ਕੰਪਨੀ ਚੰਗੀ ਹੈ, ਇਸ ਬਾਰੇ ਜਾਣਕਾਰੀ ਦਿਓ ?TagYesAudio-- 02/05/23 01:55 PM03/05/23 10:03 AM03/05/23 10:50 AM-
9966gurjinder singhਸਰ, ਮੇਰੇ ਕੋਲ 10 ਮਹੀਨੇ ਦੀ ਕੱਟੀ ਹੈ, ਮੈਨੂੰ ਕਾਰਗਿਲ ਦੇ ਸਪਲੀਮੈਂਟ ਦੇ ਨਾਲ ਕਿਹੜਾ ਮਿਨਰਲ ਮਿਕਸਚਰ ਦੇਣਾ ਚਾਹੀਦਾ ਹੈ, ਜੋ ਕਿ ਵਧੀਆ ਹੈ, ਕਿਸੇ ਚੰਗੀ ਕੰਪਨੀ ਦੇ ਮਿਨਰਲ ਮਿਕਸਚਰ ਬਾਰੇ ਜਾਣਕਾਰੀ ਦਿਓ ?TagYesAudio-- 02/05/23 01:54 PM03/05/23 10:03 AM03/05/23 10:52 AM-
9967Keshav Lahoti I saw a story on Mr Devendra Parmar from Shahjapur, madhya pradesh. He deals in Cattle farming and biogas. I want to connect with him. Kindly provide his contact details ?TagYes---- 02/05/23 01:50 PM03/05/23 09:52 AM02/05/23 02:09 PM-
9968Shiv kumarSir tamatar te bute nu tamatar saf nhi LG rhe ate us de Pye v murja rhe ne ohna da koi organic way nal hal dsyo ?TagYes---- 02/05/23 01:34 PM03/05/23 09:52 AM02/05/23 02:09 PM-
9969Gagandeepsir g pise cow bre swal pusyea c ah inj kithe lone a tino ik bri lone a oks dso ?TagYes---- 02/05/23 12:53 PM03/05/23 09:52 AM02/05/23 02:10 PM-
9970Gurpreet Singhਸਰ ਪਸ਼ੂ ਗਾ ਦੇ ਸੂਣ ਤੋ ਬਾਅਦ ਉਸਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਜੇਕਰ ਫੀਡ ਘਰ ਵਿੱਚ ਤਿਆਰ ਕਰਨੀ ਹੋਏ ਤਾ ਕਿਵੇ ?TagYes---- 02/05/23 12:44 PM03/05/23 09:53 AM02/05/23 02:11 PM-
9971Kulwinder Singhਗੁਲਾਬ ਦੀ ਕਲਮ ਨੇ ਨਵੇ ਪੱਤੇ ਕੱਢੇ ਸੀ ਪਰ ਮੁਰਝਾ ਗਏ ਇਸ ਸਬੰਧ ਵਿੱਚ ਕੀ ਕਰਨਾ ਚਾਹੀਦਾ ਹੈ ?TagYes--
1
 
 02/05/23 12:14 PM03/05/23 09:53 AM02/05/23 02:12 PM-
9972Kulwinder Singhਨਿੰਬੂ ਨੂੰ ਫਲ ਨਹੀ ਲੱਗ ਰਿਹਾ ਫੁੱਲ ਲੱਗਦੇ ਨੇ ਇਸ ਸਬੰਧੀ ਕੀ ਕਰਨਾ ਚਾਹੀਦਾ ਹੈ ?TagYes--
1
 
 02/05/23 12:12 PM03/05/23 09:54 AM02/05/23 02:12 PM-
9973Kulwinderਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ ?TagYes---- 02/05/23 11:24 AM02/05/23 11:26 AM02/05/23 02:12 PM-
9974Kulwinderਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ 62802 67633 ?TagYes---- 02/05/23 11:21 AM02/05/23 11:26 AM02/05/23 02:13 PM-
9975Kulwinderਬਾਈ ਜੀ ਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ ?TagYes---- 02/05/23 11:13 AM02/05/23 11:21 AM02/05/23 02:13 PM-
9976Gagandeepsir g koi chola di koi bdyea g varity dso jis to bdyea jhad lita jye ta by hybrid verity b dso g jo full jhad dawe ?TagYes---- 02/05/23 10:48 AM02/05/23 11:34 AM02/05/23 02:14 PM-
9977Lallan Dhar Dwivedi कुसुम योजना क्या है ?TagYes---- 02/05/23 10:48 AM02/05/23 11:21 AM02/05/23 02:14 PM-
9978Lakhbeer hamadDr sahab g murge k crd bemri k best mediseen murge desi hae g ?TagYes---- 02/05/23 09:51 AM02/05/23 11:23 AM02/05/23 02:15 PM-
9979sachinसाहब नमस्कार भिन्डी के पौधे का दोबारा से फोटो दे रहे हैं और कुछ पौधे में यह बिमारी दिखाई दे रहा है हमारे पास कुछ दवा है क्या यह दवा इस बिमारी में काम आ सकता है इस के पत्ते पर मकड़ी के जाल सा दिखाई देता है ?TagYes--
2
 
 
02/05/23 09:09 AM02/05/23 11:24 AM02/05/23 02:15 PM-
9980Sukhdev Kumarਮੈਂ ਸੁਖਦੇਵ ਕੁਮਾਰ ਆਪ ਜੀ ਤੋਂ ਝੋਨੇ ਦੇ ਨਵੇਂ ਬੀਜ sava134ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਕਿ ਇਹ ਕਿਸ ਕਿਸਮ ਦਾ ਬੀਜ ਹੈ ਅਤੇ ਇਸਦੀ ਬਿਜਾਈ ਦਾ ਕੀ ਸਮਾਂ ਹੈ। ਇਸ ਬੀਜ ਦਾ ਕਿੰਨਾ ਕੁ ਝਾੜ ਹੋ ਸਕਦਾ ਹੈ ?TagYes---- 02/05/23 08:57 AM02/05/23 11:25 AM02/05/23 02:16 PM-
9981gurjinder singhਇਸ ਬੁੱਲ ਦੀ AI ਕੀਤੀ ਸੀ ਇਸ ਦੇ ਮਾਪਿਆਂ ਦੇ ਰਿਕਾਰਡ ਬਾਰੇ ਜਾਣਕਾਰੀ ਦਿਓ ਇਸਦੀ ਨਸਲ ਬਾਰੇ ਜਾਣਕਾਰੀ ਦਿਓ ?TagYesAudio
1
 
 02/05/23 08:39 AM02/05/23 11:22 AM03/05/23 10:53 AM-
9982ਅਜਾਇਬ ਸਿੰਘ ਮਾਨ ਨਰਮੇਂ ਦੀ ਬਿਜਾਈ ਲਈ ਅਗਲੇ ਹਫਤੇ ਮੌਸਮ ਕਿਹੋ ਜਿਹਾ ਹੋਵੇਗਾ ਕਿਰਪਾ ਕਰਕੇ ਸਲਾਹ ਦਿਉ ਜੀ ?TagYes---- 02/05/23 08:25 AM02/05/23 11:25 AM02/05/23 02:16 PM-
9983ਸੁਖਮਿੰਦਰ ਸਿੰਘ ਚਹਿਲਇਸ ਵਾਰ ਸਾਡੇ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕਾਂ ਦਾ ਨੁਕਸਾਨ ਬਹੁਤ ਹੋ ਗਿਆ ਪਰ ਉਸ ਤੋਂ ਬਾਅਦ ਹੁਣ ਇਕ ਹੋਰ problem ਬਹੁਤ ਵੱਡੀ ਸ਼ੁਰੂ ਹੋ ਗਈ ਕਣਕ ਦੀ ਪਰਾਲੀ ਵਿੱਚ ਸੁੰਡੀ ਬਹੁਤ ਪੈਦਾ ਹੋ ਗਈ ਜਿਹੜੀ ਦੂਜੀਆਂ ਫ਼ਸਲਾਂ ਜਿਵੇਂ ਪਸ਼ੂਆ ਦੇ ਹਰੇ ਚਾਰੇ ਦਾ ਨੁਕਸਾਨ ਬਹੁਤ ਕਰ ਰਹੀ ਆ ਅਸੀਂ 1 ਏਕੜ ਮੱਕ ਬੀਜਿਆ ਸੀ ਪਸ਼ੂਆ ਵਾਸਤੇ ਵਧੀਆ ਬੀਜ ਸੀ ਪਰ ਸੁੰਡੀ ਨੇ ਪੁੰਗਰਣ ਈ ਨਹੀਂ ਦਿੱਤਾ ਸਿਆੜਾਂ ਵਿਚ ਈ ਖਤਮ ਕਰਤਾ ਇੱਕ ਦਾਣਾ ਨਹੀਂ ਪੁੰਗਰਣ ਦਿੱਤਾ ਬਹੁਤ ਨੁਕਸਾਨ ਹੋ ਰਿਹਾ ਕੋਈ ਦਵਾਈ ਦੱਸੋ ਜੋਕਿ ਬੀਜ ਨੂੰ ਲਾ ਕੇ ਬੀਜ ਸਕੀਏ ਤਾਂ ਜ਼ਮੀਨ ਤੋਂ ਪੁੰਗਰਣ ਵੇਲੇ ਹਰੇ ਚਾਰੇ ਦਾ ਬਚਾਅ ਹੋ ਜਾਵੇ ਪੁੰਗਰਣ ਤੋਂ ਬਾਅਦ ਤਾਂ ਸਪਰੇ ਨਾਲ ਸੁੰਡੀ ਤੇ ਕੰਟਰੋਲ ਕਰ ਲਵਾਂਗੇ ਬਚਿਆ ਤਾਂ ਪਹਿਲਾਂ ਹੀ ਕੁਝ ਨਹੀਂ ਪਰ ਹੁਣ ਸੁੰਡੀ ਜਾਨਵਰਾਂ ਵਾਸਤੇ ਹਰਾ ਚਾਰਾ ਵੀ ਨਹੀਂ ਹੋਣ ਦੇ ਰਹੀ ?TagYes--
1
 
 02/05/23 07:32 AM02/05/23 11:33 AM03/05/23 10:57 AM-
9984Amanpreet singh grewalSir bakri 4 month pregnant ik dhan chota dikhoundi aw ?TagYes--
2
 
 
02/05/23 07:27 AM--02/05/23 02:31 PM-
9985hasham khansir zameen ch gulli dande di smsya boht ondi a dvai nal v marda ne ki zameen nu plta dita jave te kine inch plta dena hai ?TagYes---- 02/05/23 07:02 AM09/05/23 10:31 AM02/05/23 02:31 PM-
9986Kavin wanderAi krai ton 7 ghante bd eda kr rahi ki eh gbn hojo ja infection a asr jhoti c phli wr ai krai a dseo plz 7 .8 ghnt bad eda kri rhi a ?TagYes--
2
 
 
02/05/23 06:18 AM02/05/23 11:25 AM02/05/23 02:49 PM-
9987Sunil mishraमसूर कब बोई जाती हैं ?TagYes---- 01/05/23 11:43 PM02/05/23 10:53 AM02/05/23 10:44 AM-
9988AmanSir agr dry leafs ko waste dicomposer mai dip kr k relha to kitna dino mai leaf extract bna ga Please reply ?TagYes---- 01/05/23 10:49 PM26/05/23 10:00 AM02/05/23 10:50 AM-
9989Mehtaसर जी मेरी पहली ब्यात्त katdi 5 महीने की ज्ञाभीन है। वह कभी कभी डिस्चार्ज करती है । तो यह नॉर्मल चीज है। Katdi की उम्र 2.5 साल है। अब तक एक ही बार डिस्चार्ज किया है ?TagYes---- 01/05/23 10:38 PM02/05/23 10:52 AM02/05/23 10:50 AM-
9990Pankaj kumar raiDhan ke kheti Or unnat kism ?TagYes---- 01/05/23 10:33 PM02/05/23 10:52 AM02/05/23 10:50 AM-
9991Kavin wanderBai ji 3 mnth di gbn majj si ajj achank baith gi hn uth. Ni rhi dseo plz ki kita jve hn ?TagYes---- 01/05/23 10:26 PM02/05/23 10:51 AM02/05/23 10:50 AM-
9992GurinderHF vashi d soun to phla khri khurak phi java ghr d bni feed vich ki paya java ?TagYes---- 01/05/23 09:35 PM02/05/23 10:51 AM02/05/23 10:51 AM-
9993Aadarshमेरी एक hf की बछिया है जिसका दो बार गर्भपात चौथे महीने में हो गया है फिरसे वह 1 महीने की गाभिन है, क्या उपाय करें की इस बार कोई समस्या नहीं हो ?TagYes---- 01/05/23 09:33 PM02/05/23 10:51 AM02/05/23 10:52 AM-
9994ਨਰਪਾਲ ਸਿੰਘਗੁੜ ਸ਼ੱਕਰ ਲਈ ਗੰਨੇ ਦੀ ਕਿਹੜੀ ਵਰਾਇਟੀ ਚੰਗੀ ਹੈ ਜੀ ਤੇ ਰਸ ਲਈ ਕਿਹੜੀ ?TagYes---- 01/05/23 09:20 PM02/05/23 10:50 AM02/05/23 10:54 AM-
9995Gagandeepsir g Maj suyi nu 1.5 sal ho gyea hje tak heet ch nahi aai isnu ki ditta jaaye dudh v ght den lg gaii hai gabbn ho jawegi vistar naal dsso tiika v bhrwaa ke dekh liya ki smseya aa ?TagYes---- 01/05/23 09:11 PM02/05/23 10:50 AM02/05/23 11:30 AM-
9996Gagandeep mannਸਰ ਮਾੜੇ ਪਾਣੀ ਮਾੜੀ ਜਮੀਨ ਤੇ 28p67 ਝੋਨੇ‌ ਦਾ ਕੀ ਝਾੜ ਆ ਜੀ ਤੇ ਕਦੋ ਲਾਇਆ ਜਾਵੇ‌ ਪਹਿਲਾ 212 ਝੋਨਾ ਲਾਇਆ ਸੀ ਜੋ60 ਮਨ ਹੋਇਆ ਦੇਖਣ‌ ਚ ਝੋਨਾ ਬਹੁਤ ਵਧੀਆ ਲੱਗ ਰਹਿਆ ਸੀ ?TagYes---- 01/05/23 08:52 PM02/05/23 10:48 AM02/05/23 11:05 AM-
9997Gagandeep mannਸਰ ਜੀ ਮਾੜੇ ਪਾਣੀ ਤੇ ਮਾੜੀ ਜਮੀਨ ਚ 28p67 ਝੋਨਾ ਦਾ ਕੀ ਰਿਜਾਲਟ ਆ ਜੀ ਕਦੋਂ ਲਾ ਸਕਦੇ ਆ ਪਹਿਲਾ 212 ਝੋਨਾ ਲਾਇਆ ਜੋ 60 ਮਣ ਹੋਇਆ ਜੀ ਦੇਖਣ ਨੂੰ ਝੋਨਾ ਬਹੁਤ ਵਧੀਆ ਲੱਗ ਰਹਿਆ ਸੀ ?TagYes---- 01/05/23 08:48 PM02/05/23 10:09 AM02/05/23 11:05 AM-
9998ਗੁਰਮੁੱਖ ਸਿੰਘ ਗਿੱਲ ਕਿ ਫਲਦਾਰ ਬੂਟੇ ਯੂਨੀਵਰਸਿਟੀ ਵਿੱਚ ਉਪਲੱਬਧ ਹਨ ? TagYes---- 01/05/23 08:27 PM02/05/23 10:08 AM02/05/23 11:06 AM-
9999ਗੁਰਮੁੱਖ ਸਿੰਘ ਗਿੱਲ ਕੋਹਲੂ ਨਾਲ ਨਵੀਂ ਸਰੋ ਵਿੱਚੋ ਤੇਲ ਸਹੀ ਨਹੀਂ ਨਿਕਲ ਰਿਹਾ ਹੈ ?TagYes---- 01/05/23 08:25 PM09/05/23 10:31 AM02/05/23 11:06 AM-
10000ਰਾਜਵਿੰਦਰ ਸਿੰਘPr 126ਬੀਜ ਕਿੱਥੋ ਮਿਲੁ ਜੀ Pau lud ਤੋ ਮਿਲਜੁ ਕੋਈ ਫੋਨ ਨੰਬਰ ?TagYes---- 01/05/23 07:41 PM02/05/23 10:06 AM02/05/23 11:07 AM-