Search
All Expert Queries
Displaying 3501-3550 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 3501 | baljit singh | ਗਾ ਤੇ ਉਸਦੀ ਬੱਚੀ ਵਿੱਚੋ ਜਿਆਦਾ ਵਧੀਆ ਨਸਲ ਕਿਹੜੀ ਹੈ 9 month ਦੀ ਬੱਚੀ ਹੈ | Untag | No | -- | 15/09/23 10:23 AM | -- | -- | - | |
| 3502 | baljit singh | ਮੱਝਾਂ ਦੇ ਪਾਣੀ ਪੀਣ ਵਾਲੀ ਟੈਂਕੀ ਵਿਚ ਹਰੀ ਹਰੀ ਬਹੁਤ ਲਗ ਜਾਂਦੀ ਹੈ. ਨਲਕੇ ਦਾ ਪਾਣੀ ਹੈ ਕਲੀ ਕਰਨਾ ਦਾ ਕੋਈ ਫਾਇਦਾ ਤੇ ਨੁਕਸਾਨ ਦਸੋ ਜੇ ਕਰਨੀ ਤਾਂ ਫੇਰ ਵੀ ਢੰਗ ਵੀ ਦੱਸੋ | Untag | No | -- | 15/09/23 10:20 AM | -- | -- | - | |
| 3503 | Amritpal singh Brar | Cone de vadia paka vaste kene degri tapman haruri hunda jo vadia paka kare te caad vadia hove | Untag | No | -- | -- | 15/09/23 10:19 AM | -- | -- | - |
| 3504 | Sukhman Chairman | Sat sri akal sir Basmati 1718 cheti nisara krn lggpi bkki sarri theek a hun ki kitta javve makki ala khet c | Untag | No | -- | 15/09/23 10:07 AM | -- | -- | - | |
| 3505 | Rajinder Singh Brar | ਇਹ ਅੰਗੂਰ ਦੇ ਪੱਤੇ ਸੁੱਕ ਰਹਿ ਆ ਕਿਵੇ ਠੀਕ ਹੋਣਗੇ | Untag | No | -- | 15/09/23 10:00 AM | -- | -- | - | |
| 3506 | Harwinder Singh | ਗੋਭੀ ਦੀ ਪਨੀਰੀ ਦੀਆਂ ਜੜ੍ਹਾਂ ਕਾਲੀਆਂ ਹੋ ਰਹੀਆ ਪੋਦ ਗਲ ਕੇ ਸੁੱਕ ਰਹੀ ਹੈ ਜੀ | Untag | No | -- | 15/09/23 09:52 AM | -- | -- | - | |
| 3507 | Jagdeep Singh Randhawa | ਇਸ ਦਵਾਈ ਦਾ ਕੋਈ ਨੁਕਸਾਨ ਤਾਂ ਨਈ 30 40 ਝੋਨਾ ਨਿਸਰਿਆ ਆ ਜੀ | Untag | No | -- | 15/09/23 09:50 AM | -- | -- | - | |
| 3508 | Parmjeet Sandhu | Majh suyi nu 6 din ho gye.ohde Andar infection lagdi. Soun toh kine din bad ohde dwai bhra skde ha | Untag | No | -- | -- | 15/09/23 09:41 AM | -- | -- | - |
| 3509 | Balvir | devmedia | Untag | No | -- | 15/09/23 09:31 AM | -- | -- | - | |
| 3510 | Balvir | devmedia | Untag | No | -- | 15/09/23 09:26 AM | -- | -- | - | |
| 3511 | Rajinder Singh Brar | ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ | Untag | No | -- | 15/09/23 09:20 AM | -- | -- | - | |
| 3512 | Amanpreet singh grewal | Sir 2 August ki born hai bachi ...ik month to calf started godrej da pa reha dudh ch mix krke...suka khndi nhi g.... Goha patla krdi hai..te growth ohni ho nhi rahi.. Daily 3toh 4 litres dudh Pindi hai | Untag | No | -- | 15/09/23 09:18 AM | -- | -- | - | |
| 3513 | Rajinder Singh Brar | ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ | Untag | No | -- | -- | 15/09/23 09:17 AM | -- | -- | - |
| 3514 | Rajinder Singh Brar | ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ | Tag | No | -- | 15/09/23 09:15 AM | -- | -- | - | |
| 3515 | Sanjeev kumar chauhan | Cow ka dudh badhane ka upay | Untag | No | -- | -- | 15/09/23 09:11 AM | -- | -- | - |
| 3516 | Sukhjinder kaur | Sir ਜੀ ਚੀਕੂ ਫਰੂਟ ਦੀ ਕਲਮ ਲਗਈ ਜਾ ਸਕਦੀ ਹੈ ਜਾ ਕਿਸ ਤਰ੍ਹਾਂ ਇਸ ਦੀ ਪੈਦਾਵਾਰ ਕੀਤੀ ਜਾਂਦੀ ਐ plz answer me | Untag | No | -- | -- | 15/09/23 08:45 AM | -- | -- | - |
| 3517 | jaspreet singh | ਸਰ ਮਿਰਚਾਂ ਨੂੰ ਪੱਤਾ ਮਰੋੜ ਆ ਕਹਿੜੀ ਸਪ੍ਰੇ ਕੀਤੀ ਜਾਵੇ | Untag | No | -- | -- | 15/09/23 08:25 AM | -- | -- | - |
| 3518 | sukhmander singh | ਮੇਰੀਆਂ ਗਾਵਾਂ ਇਕਦਮ ਦੁੱਧ ਘਟ ਗਈਆਂ ਹਨ ਕੀ ਕੀਤਾ ਜਾਵੇ ਜੀ | Tag | No | -- | 15/09/23 08:22 AM | -- | -- | - | |
| 3519 | jagseer singh | Popular di kheti bare daso g Plants kitho milan ge te kinne lagde aa acre te kinne distance te | Untag | No | -- | -- | 15/09/23 07:38 AM | -- | -- | - |
| 3520 | Parminder Singh | ਸ੍ਰੀ ਮਾਨ ਸਤਿ ਸ੍ਰੀ ਆਕਾਲ ਇਸ ਨਵੰਬਰ ਵਿੱਚ ਮੈਂ ਕਾਲੀ ਕਣਕ ਦੀ ਬਿਜਾਈ ਬਾਰੇ ਸੋਚ ਰਿਹਾ ਹਾਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਕੀ ਇਹ ਸੰਭਵ ਹੈ ਤੇ ਇਸਦਾ ਪੰਜਾਬ ਚ ਮੰਡੀ ਕਰਨ ਦੀ ਕੀ ਸੁਵਿਧਾ ਹੈ ਇਸਦਾ ਬੀਜ ਕਿੱਥੋਂ ਮਿਲਦਾ ਹੈ ਤੇ ਇਸਦੀ ਬਿਜਾਈ ਦਾ ਟਾਈਮ ਕੀ ਹੈ ਇਸਦਾ ਝਾੜ ਕਿੰਨਾ ਕੋ ਮਿਲਦਾ ਹੈ ਬੀਜ ਕਿੱਥੋਂ ਮਿਲਦਾ ਹੈ ਕਿਰਪਾ ਕਰਕੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਉ ਧੰਨਵਾਦ | Untag | No | -- | -- | 15/09/23 06:30 AM | -- | -- | - |
| 3521 | Pirbhulal | Detailed information regarding Jeera cultivation ie soil type,Seed requirement,Sowing season,fertilizer requirement, pests & treatment, water requirement, yield etc | Untag | No | -- | -- | 14/09/23 11:59 PM | -- | -- | - |
| 3522 | Pappu puri | राजस्थान में केसर की खेती कैसे करें और इस तरह की खेती में सरकार की क्या भूमिका रहती है | Untag | No | -- | -- | 14/09/23 10:32 PM | -- | -- | - |
| 3523 | ਨਵਪ੍ਰੀਤ | ਗਾ ਦੇ ਇੱਕ ਥਣ ਦਾ ਦੁੱਧ ਦੂਸਰੇ ਥਣਾ ਨਾਲੋ ਬਹੁਤ ਘਟ ਗਿਆ ਜੀ ਅਤੇ ਥਣ ਵੀ ਛੋਟਾ ਹੋ ਗਿਆ | Untag | No | -- | -- | 14/09/23 10:08 PM | -- | -- | - |
| 3524 | Harjeet singh | Sir ਰੂੜੀ ਦੀ ਖਾਦ ਨੂੰ ਘਰ ਵਿੱਚ ਕਿਵੇਂ ਤਿਆਰ ਕਰਈਆ ਵੀ ਰੂੜੀ ਮਿੱਟੀ ਦੀ ਤਰਾਂ ਭੁਰਭੁਰੀ ਹੋ ਜਾਵੇ ਤੇ ਮਿੱਟੀ ਵਿੱਚ ਚੰਗੀ ਤਰਾਂ ਰਲ ਜਾਵੇ | Untag | No | -- | -- | 14/09/23 09:47 PM | -- | -- | - |
| 3525 | Aman singh | Sir ji asi cow bar bar heat vich aun te desi nuska kalmishora fatkri te joo khar te mitha soda mila ke 50 gm ate is nl keepar plus powder 30 g m deya c ji daily hle sir 16 din hoye c ji eh sman dindya nu cow heat vich a gyi ji ki us de ai krva dyiye ji ja nhi ji te ai krwaun ton baad ki khurak dyiya g jis nl heat vich reh javve g thnku sir g | Untag | No | -- | -- | 14/09/23 09:20 PM | -- | -- | - |
| 3526 | Atwinder Singh | ਸ੍ਰਰ ਮੈਂ 8ਤਰੀਕ ਨੂੰ ਧਨੀਆ ਬੀਜੀਆਂ ਸੀ ਧਨੀਆ ਕਦੋ ਤੱਕ ਪੁੰਗਰ ਜਾਵੇ ਗਾ। 1ਪਾਣੀ ਹੀ ਲਗਾਇਆ ਹੇਜੇ | Untag | No | -- | -- | 14/09/23 09:13 PM | -- | -- | - |
| 3527 | Pushi | ਸਰ ਝੋਟੀ ਨੂੰ ਗਭਣ ਕਰਵਾਉਣ ਤੋ ਬਾਅਦ ਕੀ ਕੀ ਦਿੱਤਾ ਜਾਵੇ ਕਿ ਉਹ ਪੱਕੀ ਤਰਾਂ ਨਾਲ ਗਭਣ ਠਹਿਰ ਜਾਵੇ ਅਤੇ ਗਭਣ ਕਰਵਾਉਣ ਤੋ ਬਾਅਦ ਉਸ ਨੂੰ Bovimin b ਪਾਊਡਰ ਪਾਉਣਾ ਚਾਹੀਦਾ ਹੈ ਜਾ ਨਹੀ ਇਸ ਦਾ ਹੱਲ ਦੱਸੋ ਜੀ | Untag | No | -- | -- | 14/09/23 08:35 PM | -- | -- | - |
| 3528 | Pappu puri | राजस्थान में केसर की खेती कैसे करें | Untag | No | -- | -- | 14/09/23 08:24 PM | -- | -- | - |
| 3529 | Manjot chahal | Hello sir Namaskar ji Sar animal nu dlivery to kine day bahd calcium pona soru kariye ji And mineral mixture pona soru kerey Te kheda minerl mixture best a cow and Bufflo nu Jersey cow nu kheda calcium best a Te buffalo nu kheda calcium best a | Untag | No | -- | -- | 14/09/23 08:20 PM | -- | -- | - |
| 3530 | Rajinder Singh Brar | ਸਰ ਸਭ ਤੋ ਵਧੀਆ ਕਣਕ ਦੀ ਕਿਸਮ ਕਿਹੜੀ ਹੈ | Tag | No | -- | -- | 14/09/23 08:20 PM | -- | -- | - |
| 3531 | sachin | साहब नमस्कार September October month में बन्दर से बचा कर कौन सी सब्जी वगृ फसल लगा सकते है | Untag | No | -- | -- | 14/09/23 08:16 PM | -- | -- | - |
| 3532 | Gurmeet Randhawa | ਸਰ ਬਾਸਮਤੀ 1509 ਤੇ ਫੰਗੀਸਾਈਡ ਦੀ ਕੇਹੜੀ ਸਪਰੇਅ ਕਰੀਏ | Untag | No | -- | -- | 14/09/23 07:59 PM | -- | -- | - |
| 3533 | Gurlal singh | devmedia | Untag | No | -- | 14/09/23 07:52 PM | -- | -- | - | |
| 3534 | harmanpreet singh | Hallo ji.. Hkr47 jhona a ji.. Nisar gyaa hai.. Hun eannu patta lapet sundi kaafi payi hai... Esnu spray de lod pai .. | Untag | No | -- | 14/09/23 07:52 PM | -- | -- | - | |
| 3535 | Gurpartap dhillon | Dr Saab eh PR 110 hai eh ki problem hai | Untag | No | -- | 14/09/23 05:01 PM | -- | -- | - | |
| 3536 | Gurpartap dhillon | Dr Saab PR 110 hai eh ki problem hai . | Untag | No | -- | -- | 14/09/23 04:56 PM | -- | -- | - |
| 3537 | Pushi | ਸਰ ਝੋਟੀ ਨੂੰ ਗੋਲੀਆ 21 ਤੇ ਪਾਊਡਰ ਦਾ ਪੈਕਟ ਖਵਾ ਦਿੱਤਾ ਉਹ ਹੁਣ ਗਭਣ ਵਾਲੇ ਲੱਛਣ ਕਰ ਰਹੀ ਹੈ ਤੇ ਉਹ ਤਾਰਾ ਨਹੀ ਦੇ ਰਹੀ ਪਤਾ ਨਹੀ ਕੀ ਉਹ ਰਾਤ ਨੂੰ ਤਾਰਾ ਦਿੰਦੀ ਹੋਵੇ ਕਿ ਅਸੀ ਉਸ ਨੂੰ ਗਭਣ ਕਰਵਾ ਸਕਦੇ ਹਾ ਕੋਈ ਹੱਲ ਦੱਸੋ ਜੀ | Untag | No | 14/09/23 04:47 PM | -- | -- | - | ||
| 3538 | Ranjeet Singh | Sir kehri spray karni hai kinnu de plant te ki bimari hai | Tag | No | -- | 14/09/23 04:22 PM | -- | -- | - | |
| 3539 | Balwinder singh | ਮੱਝ 9 ਮਹੀਨੇ ਦੀ ਗਬਨ ਹੈ ਕੀ ਇਸਨੂੰ ਪੇਟ ਕੀੜੇ ਵਾਲੀ ਗੋਲੀ ਦੇ ਸਕਦੇ ਹਾਂ ਸਾਲਟ ਦਾ ਨਾਮ ਦਸੋ ਜੋ ਬਿਲਕੁਲ ਸੇਫ ਹੋਵੇ | Untag | No | -- | -- | 14/09/23 04:07 PM | -- | -- | - |
| 3540 | Lakhwinder gujjar | ਸਰ ਮਝ ਨੂੰ ਸੁਏ 12 ਤੇ ਦਿਨ ਹੋ ਨੇ ਤੇ ਮਝ ਪਹਿਲੇ ਸੂਏ ਹੈ ੳਸਦਾ ਦੁਧ ਤੇ ਫੈਟ ਵਧਾਉਣ ਦੀ ਜਾਣਕਾਰੀ ਦਿਉ ਜੀ | Untag | No | -- | -- | 14/09/23 03:02 PM | -- | -- | - |
| 3541 | Lakhwinder gujjar | ਸਰ under h ਕਿਸ ਕਿਸ ਪਸ਼ੂ ਨੂੰ ਦੇ ਸਕਦੇ ਹਾਂ ਜੀ | Untag | No | -- | -- | 14/09/23 02:56 PM | -- | -- | - |
| 3542 | ਲਖਵੀਰ ਸਿੰਘ ਖਾਲਸਾ | ਵੀਰ ਜੀ ਮਕਾਨ ਦੇ ਅੰਡਰਗਰਾਊਂਡ ਪਰਨਾਲਾ ਵਿਚ ਇਕ ਚੰਨਣਗੀਰੀ ਰਹਿਣ ਲੱਗ ਪਈ ਜੋ ਕਿਚਨ ਦੇ ਵਾਸ਼ਬੇਸਨ ਰਾਹੀ ਕਿਚਨ ਵਿਚ ਆ ਜਾਂਦੀ ਹੈ। ਜੋ ਕਿ ਖਤਰਨਾਕ ਜਾਨਵਰ ਹੈ। ਪਰਨਾਲਾ ਜਮੀਨ ਦੀ ਸਤਹ ਤੇ 55 ਫੁੱਟ ਲੰਬਾ ਹੈ ਰਸਤੇ ਵਿਚ ਕਿਤੇ ਓਪਨ ਨਹੀ ਹੁੰਦਾ। ਇਸ ਜਾਨਵਰ ਨੂੰ ਕਿਵੇ ਭਜਾਈਏ ਜੀ। ਜਰੂਰ ਦਸਣ ਦੀ ਕਿਰਪਾ ਕਰਨੀ ਜੀ। | Untag | No | -- | -- | 14/09/23 02:39 PM | -- | -- | - |
| 3543 | Jajbeer singh | 60 ਏ ਤੋਰੀਏ ਦੀ ਚੰਗੀ ਕਿਸਮ ਬਾਰੇ ਦੱਸਿਆ ਜਾਵੇ 20 ਤਰੀਕ ਨੂੰ ਬੀਜਣਾ ਹੈ | Untag | No | -- | -- | 14/09/23 02:30 PM | -- | -- | - |
| 3544 | surinder saharan | Kinu me mili bag ki sikaeit h kon c spare kre | Untag | No | -- | -- | 14/09/23 02:29 PM | -- | -- | - |
| 3545 | Davinder | Sir buffalo da bacha mrr gea ji hun oh hath ni loun Dindi thanna nu koi hall Dso ji koi Dwai jehna thadi ho jwe and sir pathe ni khandi bilkul v | Untag | No | -- | -- | 14/09/23 02:08 PM | -- | -- | - |
| 3546 | Pravesh pal | Dhano m patta lapet sundi lag jay to konsi dawai shi h | Untag | No | -- | -- | 14/09/23 02:03 PM | -- | -- | - |
| 3547 | major singh | ਸਰ ਜੀ ਗਾਂ ਆਪਣੇ ਆਪ ਦੁੱਧ ਪੀ ਜਾਂਦੀ 5 ਕਿਲੋ ਕੋੲਈ ਹੱਲ ਦੱਸੋ | Untag | No | -- | 14/09/23 01:53 PM | -- | -- | - | |
| 3548 | baljit singh | ਲਸਣ ਪਿਆਜ਼ ਦਾ ਕਨ ਗੋਭੀ ਆਲੂ ਸਭ ਦਾ ਬੀਜਣ ਦਾ ਸਹੀ ਸਹੀ ਟਾਈਮ ਦਸੋ | Untag | No | -- | -- | 14/09/23 01:39 PM | -- | -- | - |
| 3549 | Roshan Singh | ਇਸ ਦਾ ਕੀ ਕਾਰਨ ਹੈ | Untag | No | -- | 14/09/23 01:36 PM | -- | -- | - | |
| 3550 | Amrit pal singh | ਝੋਨੇ ਦੀ ਮੁੰਜਰ ਵਿੱਚ ਕਾਲੇ ਦਾਨੇ ਕਿਸ ਕਾਰਨ ਕਰਕੇ ਹੋ ਰਹੇ ਨੇ। ਇਸ ਦਾ ਕੀ ਇਲਾਜ ਹੈ | Untag | No | -- | 14/09/23 01:30 PM | -- | -- | - |