All Questions

Search

All Expert Queries

Displaying 3251-3300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
3251ਜਸਪਾਲ ਸਿੰਘ ਸੱਤ ਸ੍ਰੀ ਅਕਾਲ ਜੀ ਵੀਰ ਜੀ ਅਸੀਂ 122ਝੋਨੇ ਨੂ ਹਲਦੀ ਰੋਗ ਤੋ ਰੋਕਥਾਮ ਲਈ ਕੋਪਰ ਦੀ ਸਪਰੇ ਝੋਨਾ ਗੋਬ ਭਰਨ ਤੇ ਹਰ ਸਾਲ ਕਰਦੇ ਸੀ ਪਰ ਇਸ ਵਾਰ ਨਹੀਂ ਕਰ ਪਾਏ ਝੋਨਾ। ਪਰ ਗਲੀਲੋ ਕੋਰਾਟੇਵਾ ਕੀਤੀ ਹੈ ਹਲਦੀ ਤੇ ਕੰਮ ਕਰੋਗੀTagNo---- 20/09/23 10:47 AM-----
3252Mohit LatherWhich places muleti is cultivated in punjab and haryana in present time TagNo---- 20/09/23 10:24 AM-----
3253Maninderਵੀਰੇ ਕਿਸੇ ਕੋਲ HF ਨਸਲ ਦੀ ਵੱਛੀ ਵਿਕਾਉ ਹੋਵੇ ਤਾ ਜਰੂਰ ਦੱਸਿਉ TagNo---- 20/09/23 10:03 AM20/09/23 10:51 AM---
3254Sandeep Singhਕਾਗਜ਼ੀ ਜਾ ਪਾਕਿਸਤਾਨੀ ਨਿੰਬੂ ਆ ਜੀ ਇਹ ਕਦੋ ਤੱਕ ਪੱਕਣ ਗਏ TagNo--
1
 
 20/09/23 08:56 AM20/09/23 10:51 AM---
3255Ajit Singhjhone ch fame and chess and nativo di spray kete c ik ghante baad meeh a gya ki hun eh work karo k nahiTagNo---- 20/09/23 08:48 AM20/09/23 10:52 AM---
3256Gurjitਸਰ ਮੇਰੇ ਕੋਲ ੲਿੱਕ ਜਰਸੀ ਅਤੇ ਅੈਚ ਅੈਫ ਦੀ ਕਰੌਸ ਨਸਲ ਦੀ ਗਾ ਹੈ ਜਿਸ ਦੀ ਫੈਟ ਅਤੇ ਅੈਸ ਅੈਨ ਅੈਫ ੲਿਕ ਸਾਰ ਨਹੀ ਅਾਰ ਹੀ ਕੋੲੀ ਹੱਲ ਦੱਸੋTagNo--
1
 
 20/09/23 08:41 AM20/09/23 10:52 AM---
3257Pushi ਸਰ ਸਾਡੀ ਮੱਲ 18 ਤਰੀਕ ਨੂੰ ਸੂਈ ਸੀ ਉਹ ਕੱਲ ਦੀ ਪਾਣੀ ਵਾਲੇ ਗਾੜੇ ਜਾਲੇ ਸਿੱਖਦੀ ਹੈ ਉਹ ਕੱਖ ਵੀ ਘੱਟ ਖਾਦੀ ਹੈ ਇਸ ਦੇ ਅੰਦਰ ਕੋਈ ਘਾਟ ਜਹੋਰ ਕੋਈ ਨੁਕਸ ਤਾ ਨਹੀ ਕੱਲ ਉਹ ਗਾੜੀ ਪੀਕ ਦੇ ਰਹੀ ਸੀ ਅੱਜ ਇਸ ਤਰ੍ਹਾਂ ਦੇ ਰਹੀ ਹੈ ਕਿ ਉਹ ਦੁੱਧ ਵੱਧ ਜਾਵੇਗੀ ਕੋਈ ਹੱਲ ਦੱਸੋ TagNo--
1
 
 20/09/23 08:40 AM20/09/23 10:52 AM---
3258Jashan deep Singh brarSSA g ..patta lapet Bht pe rhi aa..pr 126 nu t muchal Basmatiii nu ki kita java.. exprt khnde a eh nuksaan ni krdii.. J Sara patta chitta krgii fr ki solution hvga TagNo---- 20/09/23 08:31 AM20/09/23 10:53 AM---
3259Dharminder singhਸਰ ਜੀਰੀ ਐਵੇ ਕਿਉ ਹੋ ਰਹੀ ਐ। 2 3 ਜਗਾ ਤੇ ਆ। ਇਕ ਕਿਆਰੇ ਚ ਆ ਦਾਣੇ ਕਾਲੇ ਹੋਕੇ ਫੋਕ ਬਣ ਰਹੀ ਕਿਤੇ ਕਿਤੇ। ਨਿਸਰਨ ਵੇਲੇ 13045 ਵੀ ਕਰੀ ਸੀ । ਯੂਰੀਆ ਵੀ ਇਸ ਕਿਆਰੇ ਸਭ ਤੋਂ ਘੱਟ ਪਾਇਆ ਸੀ ਕਿਉਕੀ ਰੂੜੀ ਪਾਈ ਸੀ ਏਧਰ। TagNo--
2
 
 
20/09/23 08:26 AM20/09/23 10:53 AM---
3260Shamsher singhਸਤਿ ਸ੍ਰੀ ਅਕਾਲ ਸਰ ਨੀਲੀ ਰਾਵੀ ਚੰਗਿਆਂ ਮੱਝਾਂ ਕਿੱਥੋ ਮਿਲਣ ਗਿਆTagNo---- 20/09/23 08:03 AM20/09/23 10:54 AM---
3261Gurdarshan singhਬਾਂਸਲ ਵਾਲਾ ਸਿੰਡ ਵਾਲੇ ਦਾ ਫੋਨ ਨੰਬਰ ਹੈ ਕਿਸੇ ਕੋਲ ਕੋਈ ਜੀTagNo---- 20/09/23 07:48 AM20/09/23 10:54 AM---
3262GagandeepSar g ah maj gabn krke latti vc hun tak 6 month di gabn hona c moti ho rahi hai ah but chck krwi ta khli a dso hun ki kita jye as da ja koi medicn diti jye as nu ta jo jldi gabn ho ja pls dsyeoTagNo--
1
 
 20/09/23 06:39 AM20/09/23 10:54 AM---
3263gurdeep singh 5Dr shab 5 kille saron loni a kheera beej vidhia rahuTagNo---- 20/09/23 05:35 AM20/09/23 10:55 AM---
3264Sandeep Kumar Sir ji goat farming de training bare kuj daso kado shuru huni hai ji. Dhanwad ji TagNo---- 19/09/23 11:26 PM20/09/23 10:55 AM---
3265ravneet maanਡਾਕਟਰ ਸਾਬ ਸਾਡੀ ਗਾ ਜਦੋ ਜੁਗਾਲ਼ੀ ਕਰਦੀ ਆ.. ਤੇ ਜਮੀਨ ਤੇ ਲਾਰਾ ਦਾ ਪਾਣੀ ਜਾਦਾ ਜਿਹਾ ਪਿਆ ਹੁੰਦਾ ਇਹ ਕਿਊ ਹੁੰਦਾ ਆ ਤੇ ਇਸ ਦਾ ਹਾਲ ਕੀ ਹੈ.. ਪਹਿਲਾਂ ਪਹਿਲਾ ਇਸ ਹੀ ਗਾ ਦੀ ਜੁਗਾਲ਼ੀ ਚ ਝੱਗ ਹੁੰਦੀ ਸੀ.. ਹੁਣ 2.3 month ਤੇ ਏਦਾਂ ਪਾਣੀ ਦੀ ਲਾਰਾ ਪਇਆ ਹੁੰਦੀਆਂ. ਇਹ ਕਿਊ ਹੈ ਤੇ ਇਸ ਦਾ ਹਾਲ ਕੀ ਆ TagNo---- 19/09/23 10:55 PM20/09/23 10:56 AM---
3266Sahib SinghSir ji Mera kol 2 cow Han ona nu Soeia nu 1 sal tu uper hoa gia aa oa neva dod nai hoei var var repit kardia na ona nu kari davi bhari java ja kara pouder dita java jo ali var fair na khanTagNo---- 19/09/23 10:26 PM20/09/23 10:56 AM---
3267Aman singhSir g 7 month di ghbn cow nu ki khurak payiye g sir 7 month poore hon te v cow 5 killo dudh dindi c ji apa dudh laina band kr dita g hun ki khurak payiye g us nu cow thori kamjor a g sreer vl ton thnku sir TagNo---- 19/09/23 09:53 PM20/09/23 11:29 AM---
3268Aman Pandey devmediaUntagNoAudio-- 19/09/23 09:43 PM-----
3269kulvir singhਡਾਕਟਰ ਸਾਹਿਬ ਮੱਝ ਆ ਜੀ 25ਦਿਨ ਦੀ ਸੂਈ 13 14 ਲੀਟਰ ਵਾਲੀ ਉਸ ਲਈ ਫੀਡ ਫਾਰਮੂਲਾ ਦੱਸੋ ਜੀ ਧੰਨਵਾਦTagNo---- 19/09/23 09:28 PM20/09/23 11:30 AM---
3270Viren suanriyaHow to increase productivity in marigold TagNo---- 19/09/23 08:20 PM-----
3271Pushi ਸਰ ਜੀ ਅਸੀਂ ਨੇ ਝੋਟੀ ਨੂੰ ਗਭਣ ਕਰਵਾ ਦਿੱਤਾ ਸੀ 14 9 2023 ਨੂੰ ਤੇ ਉਹ ਅੱਜ ਫੇਰ ਰਿੰਗ ਰਹੀ ਸੀ ਉਸ ਨੂੰ bovimin b ਪਾਊਡਰ ਪਾ ਰਹੇ ਹਾ ਉਸ ਨੂੰ ਪਹਿਲਾ 21 ਗੋਲੀਆਂ ਤੇ 1ਪੈਕਟ ਪਾਊਡਰ ਖਵਾ ਦਿੱਤਾ ਸੀ ਹੁਣ ਉਸ ਨੂੰ ਗਭਣ ਕਰਵਾ ਕੇ ਸਰੋ ਦਾ ਤੇਲ ਤੇ ਬੇਸਣ ਦਿੱਤਾ ਸੀ 3 ਡੰਗ ਕਿ ਉਹ ਹੁਣ ਗਭਣ ਠਹਿਰ ਜਾਵੇਗੀ ਉਸ ਨੇ ਪਹਿਲਾ ਵੀ ਤਾਰਾ ਨਹੀ ਦਿੱਤੀਆਂ ਤੇ ਹੁਣ ਵੀ ਨਹੀ ਹਨ ਉਹ ਅੱਜ ਸਵੇਰੇ 1 ਘੰਟਾ ਤੇ ਸ਼ਾਮ 1 ਘੰਟਾ ਲਿੰਗੀ ਸੀ ਕਿ ਉਹ ਗਭਣ ਠਹਿਰੀ ਹੋਈ ਹੋ ਸਕਦੀ ਹੈ ਉਸ ਦਾ ਕਿਵੇਂ ਪਤਾ ਕਰੀਏ TagNo---- 19/09/23 08:13 PM20/09/23 11:30 AM---
3272Viren suanriyaHow to increase productivity in marigold TagNo---- 19/09/23 08:12 PM21/09/23 01:09 PM---
3273ravneet maanਡਾਕਟਰ ਸਾਬ ਪਸ਼ੂ ਲਈ ਘਰ ਵਿੱਚ live yeast ਤਿਆਰ ਹੋ ਸੱਕਦਾ ਹੈ.. ਕੋਈ ਦੇਸੀ ਤਰੀਕਾ ਜਾ. ਕੁੱਛ ਦੇਸੀ ਸਾਮਾਨ ਨਾਲ ਤਿਆਰ ਹੋ ਸੱਕਦਾ ਹੈ.. ਕੇ ਨਹੀਂ TagNo---- 19/09/23 07:37 PM20/09/23 11:31 AM---
3274ravneet maanਡਾਕਟਰ ਸਾਬ ਗੱਬਣ ਗਾ ਜਾ ਮੱਝ ਨੂੰ ਕਾਲਾ ਨਮਕ ਚੱਟਣ ਲਈ ਦੇਣਾ ਚਾਹੀਦਾ ਹੈ ਜਾ ਨਹੀਂ. ਜੇ ਕਰ ਦੇਣਾ ਚਾਹੀਦਾ ਹੈ ਤੇ ਕਦੋ ਤੋਂ ਲੈ ਕੇ ਕਦੋ ਤੱਕ. ਦੇਣਾ ਚਾਹੀਦਾ ਹੈ..TagNo---- 19/09/23 07:31 PM20/09/23 11:31 AM---
3275Davinder Doctor saab apni majj di front leg goode te gitte de vichkaro tut gyi hae 3 din ho gye aa ji digg gyi c tilk ke and sir goode toh 2 k inch thaleo tuti a sir hun appa ehda ki illaj kriye majj pathe v shad gyi a te pain ch v bhut a sir hun plaster krna pau ja fattia bnn niya pengiya sir TagNo---- 19/09/23 07:24 PM20/09/23 11:36 AM---
3276tajinder singhSir ji aalu te aah problam andi hai brown brown daag pai jande ne esda solution dso koi...eh sariyaa jameena vich andi problmTagNo--
1
 
 19/09/23 06:34 PM-----
3277Imran How can we grow ginger seed and which monthUntagNo---- 19/09/23 06:21 PM-----
3278Sukh ManndevmediaUntagNoAudio-- 19/09/23 06:19 PM-----
3279Sukh ManndevmediaUntagNoAudio-- 19/09/23 06:17 PM-----
3280Parminder Singh ਸ੍ਰੀ ਮਾਨ punjab ch drum stick ਦੀ ਖੇਤੀ ਹੋ ਸਕਦੀ ਹੈ ਜਾ ਨਈUntagNo--
1
 
 19/09/23 06:16 PM-----
3281palwinder singhdevmediaUntagNoAudio
4
 
 
19/09/23 05:48 PM-----
3282palwinder singhdevmediaUntagNoAudio
4
 
 
19/09/23 05:48 PM-----
3283RASHPAL SINGHਸੀਮਨ ਦੀ ਪਹਿਚਾਣ ਲਈ ਵਿਡੀਓ ਭੇਜੋTagNo---- 19/09/23 05:35 PM20/09/23 11:36 AM---
3284Jaskarn singhਇਹ ਤਿਤਲੀ ਹੈ ਜੀ ਝੋਨੇ ਵਿੱਚ ਕਿਹੜੀ ਸਪਰੇਅ ਨਾਲ ਮਰੇਗੀTagNo--
3
 
 
19/09/23 04:46 PM20/09/23 11:37 AM---
3285Nitika sharma Javi OL16 features TagNo---- 19/09/23 03:48 PM20/09/23 11:37 AM---
3286gurwindersat sri akal ji mera que a ke bathinda de vich baagbaani layi kede kede fruit de baag lga skde a jisnu asani nal sale vi kita ja skkeTagNo---- 19/09/23 03:31 PM20/09/23 11:38 AM---
3287Maninder singh7301 paddy 10 din tak cutting layi tyar hai ji par hun usnu pata lapet gob di sundi da attack ho reha hai ki kita jaweTagNo---- 19/09/23 03:00 PM20/09/23 11:38 AM---
3288ਨਿਰਮਲ ਸਿੰਘ ਫਗੂੜਾ ਪਸ਼ੂਆ ਬਾਰੇ ਸਿਖਲਾਈ ਕੋਰਸ ਬਾਰੇ ਦੱਸੋ ਸੈਟਰ ਫਗਵਾੜਾ ਕਿਹੜੀ ਤਰੀਖ ਨੂੰ ਸ਼ੁਰੂ ਹੋਣੇTagNo---- 19/09/23 02:46 PM20/09/23 11:39 AM---
3289Jaskarn singhEh hai ghar UntagNo--
3
 
 
19/09/23 02:37 PM-----
3290Harmander Singh BrarSar simlage blous pashu nu den da ki fyeada ji TagNo---- 19/09/23 01:38 PM20/09/23 11:39 AM---
3291Harnseeb singhSat shri akaal sir ji.....majj 10 kg dhud daindi aa..ji....os nu 8000 feed pouni chahi di aa...ji......jaaa phir 4000...khedi feed os lyi vadia rahu gi ji.....dhanvaad TagNo---- 19/09/23 01:26 PM20/09/23 11:39 AM---
3292amrik SinghSir , jdo nimbu pakan de time aunda hai ta fat janda hai Nimbu winter de session ch pakde aa sir koi hal dasso please TagNo--
1
 
 19/09/23 01:17 PM20/09/23 11:40 AM---
3293Lakhwinder gujjar Sir majh nu suy 19 Deen ho gay ne te majh swere ton khoon diya tara de rahi hen ji TagNo---- 19/09/23 12:59 PM20/09/23 11:40 AM---
3294Ramsingh Rajpoot Hervnsapurपत्तियों में चूड़ी लगी हुई है सफेद पट्टी कर दे रही है धान मेंUntagNo---- 19/09/23 12:55 PM-----
3295kuldeep singhSr ji jhone nu es same npk 13045 kr sakde ha ya nahiTagNo--
1
 
 19/09/23 11:30 AM20/09/23 11:41 AM---
3296Gursewak Singh khalsa Sir guava and apple plants 1 year de ho gi khad kitni matra di kon kon se khad diTagNo---- 19/09/23 10:15 AM-----
3297Gursewak Singh khalsa Apple de plant nu ke rog haiTagNo--
1
 
 19/09/23 10:05 AM19/09/23 10:17 AM---
3298Gora dhawanVeer g meri ਮੱਝਾਂ ਨੂੰ ਸੂਈ nu ek month ਹੋਇਆ ੳਦੀ ਕੱਟੀ ਨੂੰ toilet ne oundiTagNo---- 19/09/23 09:12 AM-----
3299Jaideep SinghWhat's problemTagNo--
1
 
 19/09/23 09:11 AM19/09/23 09:47 AM---
3300Ashwani MishraMere dhan ke fasal me ye kon sa rog laga hai please bataye aur iska kya solution haiTagNo--
4
 
 
19/09/23 09:06 AM19/09/23 09:47 AM---