All Questions

Search

All Expert Queries

Displaying 3701-3750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
3701Rupinder SinghSat shri akal virender singh ji, Sir apa pr 126 laya c 18 july nu 24 din di nursery c. Sir apa 10 sept nu fame 40ml, galileo way 400ml, chess 130 gm per acre (total cultivated land 17.5 bigha vich 30 spray pump x16litre) laye c. Sir hun blitox tata kri di jarurat hai? Sir kine pump layie total te ki 13045 te boron di spray di lorh haigi? Sir soil health report ch potash 280 toh 325 de vich high range >55 ae sir. Sir kindly reply v dono copper te 13045 kdo kdo krie (date pls)TagNo---- 11/09/23 09:01 PM12/09/23 10:55 AM---
3702Balvir Singh MannHello sir cow hf 11 5 23 nu ai karai c kall fall suttgi ohnu ki ditta jave dudh b bohat ghat gia TagNo---- 11/09/23 08:47 PM12/09/23 10:55 AM---
3703TarunSir jhone te vadiya fal li or vadiya Dana bne nl tela or sundi de li vdiya spray DSO Hale nisrya ni jhona sirTagNo---- 11/09/23 08:16 PM12/09/23 10:54 AM---
3704jagjeet singhHlo srr asi ta ehdi spray krti vich sakar Mila kaa koi chkr ta ni kmm krwoo TagNo--
1
 
 11/09/23 08:00 PM12/09/23 10:52 AM---
3705jaswant singhApni kheti ਮੈ 27 August ਨੂੰ chlorantraniliprole 4granuls 4kg ਰੇਤ ਵਿਚ ਮਿਲਾ ਕੇ 7 ਕਨਾਲ ਥਾ ਨੂੰ ਪਾਈ ਸੀ ਵਧੀਆ ਤਰੀਕੇ ਨਾਲ ਪਾਈ ਸੀ ਪਰ ਫਿਰ 11september leaf folder ਵਾਲੀ ਤਿੱਤਲੀ ਤੇ ਸੂੰਡੀ ਮੌਜੂਦ ਹੈ ਕੀ ਕੀਤਾ ਜਾਵੇ ਝੋਨਾ pr 126 ਨਿਸਰ ਗਿਆ ਸਾਰਾ ਹੁਣ ਕੀ ਕੀਤਾ ਜਾਵੇ emamectin benzoate di ਸਪਰੇਅ ਕਰ ਦਿਤਾ ਜਾਵੇ ਜਾ ਹੋਰ technicalTagNo---- 11/09/23 07:54 PM12/09/23 11:17 AM---
3706kulveer Dhandiwalਸੱਤ ਸ਼੍ਰੀ ਆਕਾਲ ਜੀ sir ਜੀ ਪਰਾਲੀ ਦੇ ਅਚਾਰ ਜਾਣਕਾਰੀ ਦੇਦੋ ਜੀ k ਉਹ ਮੱਝਾਂ ਲਈ ਕਿਵੇਂ ਰਹਿੰਦਾ te ਇਹਨੂੰ ਤਿਆਰ ਕਰਨ ਦੀ ਕੀ ਤਕਨੀਕ ਆ ਜੀ TagNo---- 11/09/23 07:31 PM-----
3707Harpreet Hello doctor Jhone wich kinni hopper hon te sprey krni chahidi aa Aje koi koi plant te ik ik tidda dikh rehaTagNo---- 11/09/23 07:28 PM12/09/23 11:16 AM---
3708Gurpartap singhsir eh kinu orange da plant a ehnu imdiacloprid v kiti hai pr eh estarah da haiTagNo--
1
 
 11/09/23 06:37 PM12/09/23 11:16 AM---
3709Manjit Singhਸਰ ਝੋਨੇ ਚ copper di ਸਪਰੇਤੋ ਕਿੰਨੇਦਿਨ ਬਾਦ ਹੋਰspray ਕਰ ਸਕਦੇ ਹਾTagNo---- 11/09/23 06:24 PM12/09/23 11:16 AM---
3710ਸਿਮਰਨਜੀਤ ਸਿੰਘਕਿੰਨੂ ਦਾ ਬੂਟਾ ਇਸ ਤਰਾ ਦਾ ਹੋ ਗਿਆ ਹੈ ਜੀ ਕੋਈ ਹੱਲ ਦੱਸੋ TagNo--
1
 
 11/09/23 05:57 PM12/09/23 11:15 AM---
3711naveen rajputसोयाबीन 1135 में इल्ली ने पूरा फल खा गई है।।।पत्ते सुरक्षित है क्या उसमे वापस से फूल फल आएगाTagNo---- 11/09/23 05:48 PM12/09/23 11:12 AM---
3712Gurtej SinghHlo sir g eh papita growth nahi ate murja Riha hai es di Vadia growth lyi ki ditta jave ta jo vadia fruit de ske plz dasio plz TagNo--
2
 
 
11/09/23 04:59 PM12/09/23 11:09 AM---
3713Gurdhian singhਬੈਗਣ ਦੇ ਪੱਤੇ ਪੀਲੇ ਰੰਗ ਦੇ ਹੋ ਜਾਦੇ ਅਤੇ ਪੱਤਿਆ ਤੇ ਭੂਰੇਰੰਗ ਦੇ ਕਣ ਹਨ ਕਿ ਬਿਮਾਰੀ ਸਰ ਇਲਾਜ ਦੱਸੋ ਜੀTagNo--
1
 
 11/09/23 04:45 PM12/09/23 11:08 AM---
3714ਰਮਨਦੀਪ ਸ੍ਰੀ ਮਾਨ ਜੀ 1847 ਗੋਭ ਭਰ ਰਹੀ ਏ ਜੋ ਕੀ 4ਤੋ 5 ਦਿਨਾਂ ਤਕ ਨੀਸਰ ਜਾਵੇ ਗੀ ਤਾ ਉਸ ਨੁ 0 0 50 ਦੀ spary ਕਦੋ ਕਰ ਸਕਦਾ ਹਾ ਮੈਂ ਧੰਨਵਾਦ ਜੀTagNo---- 11/09/23 04:38 PM12/09/23 11:07 AM---
3715Yadwinder How to stop blast in paddy in grain filling stage?TagNo--
1
 
 11/09/23 04:22 PM12/09/23 01:13 PM---
3716Rajeshवेजिटेबल डिहाइड्रेट के बारे में कहां से जानकारी मिलेगीTagNo---- 11/09/23 04:17 PM12/09/23 01:13 PM---
3717ਸੁਰੇਸ਼ ਕੁਮਾਰ भूमी में काला शोरा ओर सफेद सोरा दोनो हैं ज्यादा मात्रा में इसके लिए कोई उपाय बतांये TagNo---- 11/09/23 04:13 PM12/09/23 01:12 PM---
3718HarjasWhich deseases come in buffalo and treatment TagNo---- 11/09/23 04:12 PM12/09/23 11:07 AM---
3719Gurdev Singhਖੁੰਬਾਂ ਦੀ ਖੇਤੀ ਲਈ ਢੁਕਵਾਂ ਸਮਾਂ ਅਤੇ ਇਸ ਦੇ ਬੀਜ ਕਿੱਥੋਂ ਮਿਲਣਗੇTagNo---- 11/09/23 04:04 PM12/09/23 11:06 AM---
3720DHILLONGobar TagNo---- 11/09/23 03:57 PM12/09/23 11:06 AM---
3721LoveVeer ji basmati vich es stage te Npk krdiye TagNo--
2
 
 
11/09/23 03:54 PM12/09/23 11:05 AM---
3722harpreetHF ਗਾ ਦਾ ਇਕ ਧਨ ਖੜ ਗਿਆ ਹੈ ਇਹ ਕਿਵੇਂ ਚਲਿਆ ਜਾ ਸਕਦਾ ਹੈ TagNo---- 11/09/23 03:30 PM12/09/23 01:12 PM---
3723Harmander Singh BrarSar mahj da katta 20 days da a ji. Oh gohe de vich thoda thoda blood ja krda jiTagNo---- 11/09/23 03:18 PM12/09/23 11:04 AM---
3724Jagdeep singhਸਰ ਬੱਕਰੀਆਂ ਤੇ ਲੋਨ ਕਰਵਾਉਣ ਲਈ ਪੂਰੀ ਜਾਣਕਾਰੀ ਦੇਣਾ ਬੀਮੇ ਬਾਰੇ ਅਤੇ ਹੋਰ ਸਾਰੀ ਜਾਣਕਾਰੀ ਦੇਣਾ। 100 ਜਾਂ 500 ਬੱਕਰੀਆਂ ਦਾ ਕਾਰੋਬਾਰ ਸ਼ੁਰੂ ਕਰਨਾ ਕਿੰਨੀਆਂ ਬੱਕਰੀਆਂ ਤੇ ਕਿੰਨਾ ਲੋਨ ਮਿਲ ਸਕਦਾ। ਸਬਸਿਡੀ ਬਾਰੇ ਵੀ ਜਾਣਕਾਰੀ ਦੇਣਾ। TagNo---- 11/09/23 03:16 PM12/09/23 11:03 AM---
3725Manpreet Singhਸ੍ਰ ਸਰਦੀਆਂ ਦੀਆਂ ਸਬਜ਼ੀਆਂ ਦਾ ਸਹੀ ਸਮਾਂ ਤੇ ਤਿਆਰੀ ਬਾਰੇ ਦੱਸੋ ਨਦੀਨ ਬਹੁਤ ਹੁੰਦੈ ਨੇ ਉਨ੍ਹਾਂ ਦਾ ਹੱਲ ਵੀ ਦੱਸੋ ਘਰੇਲੂ ਬਗੀਚੀ ਲਈ TagNo---- 11/09/23 03:11 PM12/09/23 01:11 PM---
3726ਗੁਰਦੀਪ ਸਿੰਘਮਿਤੀ 11 6 2023 ਝੋਨੇ ਦਾ ਇਕ ਬਿਗਾ ਖਰਾਬ ਹੋ ਗਿਆ ਹੈ ਹੁਣ ਵਾਹੁਣਾ ਪੈਣਾ ਹੈ। ਕਣਕ ਬੀਜਣ ਤੋਂ ਪਹਿਲਾਂ ਕਿਹੜੀ ਫਸਲ ਬੀਜੀ ਜਾ ਸਕਦੀ ਹੈ ਜੀ ਜੋ ਕਣਕ ਬੀਜਣ ਤਕ ਵੱਢੀ ਜਾਵੇ। ਕਿਰਪਾ ਕਰਕੇ ਦੱਸਿਆ ਜਾਵੇ ।TagNo---- 11/09/23 02:46 PM12/09/23 01:11 PM---
3727TEJPAL MEGWAL IFFCO DELERSHIP NFL DELERSHIP PROCESSTagNo---- 11/09/23 02:23 PM-----
3728kuldeep singhSr ji jhone nu nisare to badh gobh di dundi lagdi a ya nahi jiTagNo---- 11/09/23 01:44 PM12/09/23 01:10 PM---
3729harmanpreet singhHallo ji.. Eh 126 kisam a ji 42 dina de hoi a.. 1 aug nu lagi a makki vallle khet cha. Esde paneeri 40..42 dina de hogi C jddo layi C. Esnu 4 bag urea.per acre 30 dina de ander poore karti C. . Per hun esde kitte munjar nikal rai a ji... Ki hal a ji ... Jhaad da koi fark pauu TagNo--
2
 
 
11/09/23 12:35 PM12/09/23 01:09 PM---
3730Bhupinder Singh ਸਤ ਸ੍ਰੀ ਅਕਾਲ ਜੀ ਆਪਾ ਚਰੀ ਬੀਜੀ ਹੈ ਕ੍ਰਿਪਾ ਕਰਕੇ ਸੂੰਡੀ ਲਈ ਸਪ੍ਰੇਅ ਦੱਸਣਾ ਜੀTagNo---- 11/09/23 12:22 PM12/09/23 01:09 PM---
3731Amit Verma My citrus plants are affected by some bacteria / insect all fruits get a yellow spot and they fall down. What remedy is there. Thank you. TagNo---- 11/09/23 12:09 PM12/09/23 01:08 PM---
3732Amit Verma Mere.Amrud ke phalon me keede ho rahe Hain jaise hi woh bade aur pakne par aate Hain kale kale dane se keede par jaate Hain. Spray etc batain please.TagNo---- 11/09/23 12:06 PM12/09/23 01:08 PM---
3733Sunanda Dhanawade Which crop can I take for production after kidney beans UntagNo---- 11/09/23 11:03 AM-----
3734Balvir Ammb da buta growth nhi kr raha ..growth lyi ki kiryaTagNo--
1
 
 11/09/23 10:53 AM12/09/23 01:05 PM---
3735Amandeep ਬਾਈ ਜੀ ਹੁਣ ਲਸਣ ਦੀ ਬਿਜਾਈ ਹੀ ਸਕਦੀ ਆ .. TagNo---- 11/09/23 10:48 AM12/09/23 01:05 PM---
3736harwinderdevmediaUntagNoAudio
3
 
 
11/09/23 10:02 AM-----
3737Yadwinder SiviaAmrud da bhag lagaona a te os lyi 1 kille ch diggi patne a te os te kinna karach ave ga te esvte sarkar vallo koi loan sabsedy mil sakde aaTagNo---- 11/09/23 09:58 AM12/09/23 01:04 PM---
3738Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਕਿੰਨੂੰ ਦੇ ਫਲ ਬਹੁਤ ਝੜਦੇ ਹਨ ਤੁਸੀਂ ਕਿਹਾ ਸੀ ਕਿ ਪਾਣੀ ਸਹੀ ਤਰੀਕੇ ਨਾਲ ਦੇਵੋ ਸਰ ਜੀ ਸਹੀ ਤਰੀਕੇ ਦਾ ਕੀ ਮਤਲਭ ਹੈ ਕਿਸ ਤਰ੍ਹਾਂ ਪਾਣੀ ਦਈਏ ਮੈਂਨੂੰ ਬਾਗਬਾਨੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਜਰਾ ਸਮਝੌਣ ਦੀ ਕਿਰਪਾਲਤਾ ਕਰੋ ਧੰਨਵਾਦ ਜੀ।TagNo---- 11/09/23 09:38 AM12/09/23 01:03 PM---
3739deepuकीनू का पौधा सूखता जा रहा हैTagNo--
3
 
 
11/09/23 07:58 AM12/09/23 01:03 PM---
3740Jasdev singhSir jhona pb 7 basmati upper sundi da hamla Bahdar hai fame ki spray kiti nu six days ho Gaye sundi mar nahi haiTagNo---- 11/09/23 07:43 AM12/09/23 01:03 PM---
3741Amrit Pal Singhਘਰੇਲੂ ਬਗੀਚੀ ਵਿੱਚ ਨਿੰਬੂ ਨੂੰ ਇਹ ਕੀ ਰੋਗ ਹੈ ਤੇ ਇਸ ਦਾ ਇਲਾਜ ਦਸੋਂ ਜੀ TagNo--
1
 
 11/09/23 07:38 AM12/09/23 01:01 PM---
3742Sumit Patidar इसका क्या इलाज हैं TagNo--
1
 
 11/09/23 07:36 AM12/09/23 12:57 PM---
3743Roshan Singh ਇਸ ਦਾ ਕੀ ਕਾਰਨ ਹੈ TagNo--
4
 
 
11/09/23 06:37 AM12/09/23 12:57 PM---
3744Ayush Pippal12 लीटर वाली भैंस की डाइट क्या रखें कि वह दूध सही देTagNo---- 11/09/23 06:33 AM12/09/23 12:51 PM---
3745Priyo DeyJute UntagNo---- 11/09/23 12:35 AM-----
3746Joban Randhawaਸਰ ਆਹ ਬੂਟੇ ਨੂੰ ਕਿ ਹੋਇਆ ਹੋ ਸਕਦਾUntagNo--
4
 
 
10/09/23 11:41 PM-----
3747Raj सर भैंस की प्रेगनेंसी कितने दिन के बाद चेक करना चाहिए और प्रेगनेंसी किट से चेक करें या पशु चिकित्सा से चेक कराये अगर किट से चेक करें तो कौन सी और चेक करने का तरीका बतायेUntagNo---- 10/09/23 10:19 PM-----
3748J S ThindDr sab ਵੱਛੀ ਦੇ ਚਮੜੀ ਰੋਗ ਹੋਣ ਕਾਰਣ ਖਾਰਿਸ਼ ਵੀ ਹੋ ਰਹੀ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ I UntagNo--
1
 
 10/09/23 08:54 PM-----
3749Om chand SharmaKripya nursery ka pata batayneUntagNo---- 10/09/23 08:45 PM-----
3750ਗੁਰਪੀਤ ਸਿੰਘSir G ਗਾ ਦੀ ਲੱਤ ਤੇ ਸੱਟ ਵੱਜੀ ਸੀ ਡਾ ਤੋ ਟੀਕੇ ਵੀ ਲਵਾਏ ਸੀ ਪਰ ਵਾਲਾ ਫਰਕ ਨਹੀਂ ਪਇਆ ਹਲੇ ਵੀ ਲੰਗ ਮਾਰਦੀ ਹੈ ਕਾਹਦੀ ਮਾਲਿਸ਼ ਕਰੀਏ ਜੀ ਦੱਸਣਾ ਬਾਹਰ ਸੱਟ ਨਹੀਂ ਲੱਗੀ ਅੰਦਰੋ ਹੀ ਹੈ ਖੂਨ ਨਹੀ ਨਿਕਲਿਆ ਧੰਨਵਾਦ ਜੀUntagNo---- 10/09/23 07:57 PM-----