All Questions

Search

All Expert Queries

Displaying 3301-3350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
3301GagandeepDr sab pise swal pusse c cow bare bar bar repet ho rahi bhut doctr to tika bhra lyea 6 7 bar repeat ho rahi hai pisle swal b dhk lyeo ik bri bhrwa ka ta inj b lwa ta c os de photo b pji os nl b nhi rahi kiroa koi no jari kro jis nl pura bistar nl ds saka ki kita jwe cow da ja hun nhi rahninoh pisle swal b dso TagNo---- 19/09/23 08:51 AM19/09/23 09:48 AM---
3302Manjit SinghSir a ki problem ha es da koi hal dasoTagNo--
1
 
 19/09/23 08:19 AM19/09/23 09:49 AM---
3303Maninder singhSir g kinu aa photo a jiss tra iss tra de ho ho k digi jande aa bahut dig de aa kirpa karke koi hall daso g TagNo--
1
 
 19/09/23 08:06 AM19/09/23 09:58 AM---
3304ਸ਼ਗਨਦੀਪ ਸਿੰਘਮੂਲੀਆਂ ਲਗਾਈਆਂ ਸੀ ਮਚ ਰਹਿਆ ਨੇ ਕੀ ਹਲ ਕਰਿਏ ਸਰ TagNo---- 19/09/23 07:51 AM19/09/23 10:18 AM---
3305karanvir singhdevmediaUntagNoVideo-- 19/09/23 07:50 AM-----
3306balraj singhsir meeh penn nal guware di fasal suk rahi hai koi ilaz ho sakda TagNo---- 19/09/23 07:38 AM19/09/23 11:06 AM---
3307Rajinder Singh Brar ਸਰ ਆਵਲੇ ਦਾ ਬੂਟਾ ਦੋ ਸਾਲ ਦਾ ਹੋ ਗਿਆ ਪਰ ਫਲ ਨਹੀ ਲਗ ਰਿਹਾ ਸਿਰਫ ਰੂੜੀ ਖਾਦ ਹੀ ਪਾਈ ਆ ਕਿਸੇ ਨੇ ਕਿਹਾ ਕਿ ਇਕ ਬੂਟਾ ਹੋਰ ਲਾਉ ਉਹ ਵੀ ਲਾ ਦਿੱਤਾ ਇਸ ਵਾਰ ਕੀ ਕਾਰਨ ਹੋ ਸਕਦਾ ਫਲ ਨਾ ਲੱਗਣ ਦਾ ਕਿਰਪਾ ਦੱਸੋTagNo--
1
 
 19/09/23 07:20 AM-----
3308Harmanpreet SinghBai ji Hara chaara kehda beej skde aa ji .pashua lyiTagNo---- 19/09/23 06:52 AM19/09/23 09:58 AM---
3309Rajinder Singh Brar Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ TagNo--
1
 
 19/09/23 06:51 AM19/09/23 09:59 AM---
3310Rajinder Singh Brar Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ TagNo--
1
 
 19/09/23 06:50 AM19/09/23 10:00 AM---
3311ਰਣਧੀਰ ਸਿੰਘ ਸ੍ਰੀ ਮਾਨ ਜੀ 122 ਝੋਨਾ ਨਿਸਰ ਰਿਹਾ ਹੈ ਹੁਣ ਕੋਪਰ ਦੀ ਸਪਰੇਅ ਕਰ ਸਕਦੇ ਹਾਂ 8ਦਿਨ ਪਹਿਲਾਂ ਫ਼ੇਮ ਚੈੱਸ ਅਤੇ ਗਲੇਲਿਓ ਕੋਰਾਟੀਵਾ ਦੀ ਸਪਰੇਅ ਕਰ ਦਿੱਤੀ ਸੀ ਨਿਸਾਰੇ ਟਾਈਮ ਕੋਪਰ ਨੁਕਸਾਨ ਤਾਂ ਨਹੀਂ ਕਰਦੀ TagNo---- 19/09/23 06:44 AM19/09/23 10:00 AM---
3312Gurpreet singh dharnidevmediaUntagNoAudio-- 19/09/23 06:36 AM-----
3313ਰਾਜਵਿੰਦਰ ਸਿੰਘਮੱਕੀ ਦਾ ਆਚਾਰ ਸਵੇਰੇ ਪੱਟ ਕੇ ਕਿੰਨੇ ਘੰਟਿਆਂ ਵਿੱਚ ਪਾਉਣਾ ਜ਼ਰੂਰੀ ਹੁੰਦਾ ਹੈ TagNo---- 19/09/23 05:51 AM19/09/23 10:01 AM---
3314Sapinder Singh ਬਾਈ ਜੀ ਆਪਣੇ ਦੋਸਤ ਦੀ ਜੀਰੀ ਤੇ ਚਟਪਟ ਹੋਗਈ ਏ ਗਲਤੀ ਨਾਲ 4ਕਿਲੇ ਤੇ ਹੁਣ ਕੋਈ ਹੱਲ ਹੋ ਸਕਦਾ ਦੱਸਣਾ ਜੀTagNo---- 18/09/23 10:46 PM21/09/23 01:10 PM---
3315gurmanjot singhsir dap thorha silla milya vese hun toodi vich rakh ditta kanak tk jamuga ta nhi nale eh eda da milya dsyo k eda da aa reha ya mixing kiti hoyi vichTagNo--
2
 
 
18/09/23 10:20 PM19/09/23 10:18 AM---
3316gurmanjot singhsir dap thorha silla milya vese toodi vich rakh ditta kanak tk jyada jamm ta nhi jaoga g nale dsyo es var eda da aaya ya mixing kiti hoyi ede ch dsyoTagNo---- 18/09/23 10:16 PM19/09/23 10:19 AM---
3317Rajinder Singh Brar Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ TagNo---- 18/09/23 09:36 PM19/09/23 10:01 AM---
3318Rinku Puniaਘੀਆ ਦੇ ਫਲ ਲੱਗਣ ਦੇ ਨਾਲ ਹੀ ਸੁੱਕ ਜਾਂਦੇ ਨੇ ਤੇ ਗਲ ਕੇ ਹੇਠਾਂ ਗਿਰ ਜਾਂਦੇ ਹਨ ਇਲਾਜ ਦੱਸੋ ਜੀ TagNo--
2
 
 
18/09/23 09:23 PM19/09/23 10:21 AM---
3319Randeep singhਸਰ ਸਾਡੀ ਝੋਟੀ ਸੂਈ ਨੂੰ 4 ਦਿਨ ਹੋ ਗੲਏ ।ਜੇਰ ਵੀ ਪੂਰੀ ਪਾਈ ਪਰ ਆਹ ਗੰਦ ਜਾ ਗੇਰ ਰਹੀTagNo--
1
 
 18/09/23 08:44 PM19/09/23 10:02 AM---
3320Gagan dhaliwalਗਾਂ ਦੇ ਸੂਣ ਚ 8 ਦਿਨ ਬਾਕੀ ਨੇ…… ਆਹ ਜੋ ਸੂ ਕੋਲ ਸੋਜ ਹੇ ਕੀ ਇਹ ਨੋਰਮਲ ਹੇ ……..ਗਾਂ ਜਰਸੀ ਹੈTagNo--
2
 
 
18/09/23 08:29 PM19/09/23 10:06 AM---
3321Gagan dhaliwalਹੇਲੋ ਸਰ, ਗਾਂ ਦੇ ਸੂਣ ਚ 8-9 ਦਿਨ ਬਾਕੀ ਨੇ ਆਹ ਸੋ ਕੋਲ ਜੋ ਸੋਜ ਹੈ ਕੀ ਇਹ ਨੋਰਮਲ ਹੈ? ਕਿਰਪਾ ਕਰਕੇ ਜਵਾਬ ਜਰੂਰ ਦੇਣਾ ਜੀ ,TagNo--
2
 
 
18/09/23 08:19 PM19/09/23 10:07 AM---
3322jaswant singhਕੀ ਪੰਜਾਬ ਵਿੱਚ ਕੀਵੀ ਫਲ ਦੀ ਖੇਤੀ ਕੀਤੀ ਜਾ ਸਕਦੀ ਹੈTagNo---- 18/09/23 08:10 PM19/09/23 10:07 AM---
3323baljit SinghVashi de soon di date da pulekha hai... Ki doc kolo check krva skde han ki bacha thik hai anadr.. sde hisab nl din pure ho gye ne par dudh bht ghat lahyea hai.. TagNo---- 18/09/23 08:01 PM19/09/23 10:08 AM---
3324Jaskarn singhਤਿਤਲੀ ਹੈ ਜੀ ਝੋਨੇ ਵਿੱਚ ਬਹੁਤ ਜ਼ਿਆਦਾ ਇਸ ਦਾ ਨੁਕਸਾਨ ਹੈ ਜਾ ਨਹੀਂ ਇਹਨੂੰ ਕਿਹੜੀ ਸਪਰੇਅ ਮਾਰੇਗੀ ਕਿਰਪਾ ਕਰਕੇ ਦਸਨਾ ਜੀ TagNo---- 18/09/23 06:55 PM19/09/23 10:22 AM---
3325amrik SinghSir , 12 ਝੋਨੇ ਵਿੱਚ ਭੰਮਾਕੜ ਬਹੁਤ ਆ ਕੇੜੀ ਸਪਰੇਹ ਕਰੀਏ ਜੀ, ਮੀਂਹ ਤੋਂ ਪਹਿਲਾਂ korazen ਛਿੜਕੀ ਸੀ TagNo---- 18/09/23 06:47 PM19/09/23 10:26 AM---
3326Nimratpal Singh Koi v business kida shuru kr skda apna khud daUntagNo---- 18/09/23 05:48 PM-----
3327Ramandeep SinghEh ki facade hun kado Dena haiTagNo--
1
 
 18/09/23 05:16 PM19/09/23 10:26 AM---
3328ਅਰਸ਼ਦੀਪ ਸਿੰਘ ਮਾਨਸਤਿ ਸ੍ਰੀ ਅਕਾਲ ਸਰ ਜੀ ਤੁਹਾਡੇ ਤੋਂ ਕੁੱਝ ਦਿਨ ਪਹਿਲਾਂ ਇਹ ਸਵਾਲ ਪੁਛਿਆ ਸੀ ਅਤੇ ਹੁਣ ਝੋਟੀ ਦੇ ਥਣ ਨੂੰ ਥੋੜੀ ਸੋਜ ਵੱਧ ਗਈ ਹੈ ਹੱਥ ਲਾਏ ਤੋਂ ਦਰਦ ਵੀ ਮੰਨਦੀ ਹੈ ਕਿਰਪਾ ਕਰਕੇ ਇਸਦਾ ਇਲਾਜ ਦੱਸੋ। ਧੰਨਵਾਦ ਸਹਿਤ।TagNo--
1
 
 18/09/23 04:36 PM19/09/23 10:27 AM---
3329Arvind GargI had some peas last year. Just collected some healthy peas and stored them in the freezer till now. Will they grow if I plant them ?UntagNo---- 18/09/23 03:52 PM-----
3330AbcI am planning to grow wheat in my field organically, first time. Now I am having no crop in my field from last two months. Please suggest me. RegardsUntagNo---- 18/09/23 03:18 PM-----
3331Gurjeet Singh ਸਰ ਜੀ ਬੇਨਤੀ ਹੈ ਕਿ ਨਿੱਕੀ ਕੱਟੀ ਨੂੰ ਛੇਤੀ ਤਿਆਰ ਕਰਨ ਵਾਸਤੇ ਉਸ ਨੂੰ ਘਰੇਲੂ ਫ਼ੀਡ ਬਣਾ ਕੇ ਪਾਉਣ ਦਾ ਤਰੀਕਾ ਦੱਸੋ ਜੀਆਕ ਹੋਰ ਖੁਰਾਕ ਬਾਰੇ ਵੀ ਦੱਸੋ ਜੀTagNo---- 18/09/23 03:05 PM19/09/23 10:28 AM---
3332hardeep singhSir ਮੀਂਹ ਤੋਂ ਬਾਅਦ ਪਤਾ ਲਵੇਟ ਸੁੰਡੀ ਦਾ ਰੰਗ ਹਲਕਾ ਪੀਲਾ ਹੋ ਰਿਹਾ ਕੀ ਏਹ ਮਰ ਜਾਵੇਗੀ ਜਾਂ ਸਪਰੇ ਕਰਨੀ ਪਵੇਗੀTagNo--
2
 
 
18/09/23 02:50 PM19/09/23 10:44 AM---
3333Gurpreet singh dharnidevmediaUntagNoAudio-- 18/09/23 02:35 PM-----
3334gurjinder singhdevmediaUntagNoAudio
1
 
 18/09/23 01:44 PM-----
3335gurjinder singhdevmediaUntagNoAudio
2
 
 
18/09/23 01:40 PM-----
3336Pushpendra yadav आलू में चेचक का उपायTagNo---- 18/09/23 01:11 PM19/09/23 10:45 AM---
3337Kapil josanSat shree akal ji Veer ji kinnu de bute de pate is tra suk Rahe ne Ki karan ho sakda hai Ate isda ilaj ki haiTagNo--
1
 
 18/09/23 01:05 PM19/09/23 10:47 AM---
3338Narain brarਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੈਂ 15 ਤਰੀਕ ਦੇ ਤਿੰਨ ਸਵਾਲ ਪੁੱਛੇ ਹੋਏ ਹਨ ਪਰ ਕੋਈ ਜਵਾਬ ਨਹੀਂ ਦਿੱਤਾ ਮੇਹਰਬਾਨੀ ਕਰਕੇ ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ ਨਹੀਂ ਤਾਂ ਮੈਂ ਫਿਰ ਕਿਸੇ ਡਾਕਟਰ ਦੀ ਸਲਾਹ ਲਵਾਂ ਧਨਵਾਦ ਜੀ TagNo---- 18/09/23 01:02 PM19/09/23 10:47 AM---
3339Kapil josanSat shree akal ji Kinnu de bute de patte is tra suk rahe ne Ki karan ho sakda Te isda ki ilaj haiTagNo--
1
 
 18/09/23 12:55 PM19/09/23 10:47 AM---
3340ਗੁਰਨਾਮ ਸਿੰਘ ਸਰ ਇਹ ਬੂਟਾ ਉਪਰੋ ਪੀਲਾ ਪੈ ਰਿਹਾ ਹੈ ਤੇ ਖੀਰਿਆ ਦੀਆ ਵੱਲਾ ਪੀਲੀਆ ਪੈ ਰਹੀਆ ਹਨ। 1ਦਿਨ ਪਹਿਲਾ ਪਾਣੀ ਲਗਾਇਆ ਸੀ ਉਪਰੋ ਬਾਰਿਸ਼ ਪੈ ਗਈ ਹੈ।TagNo--
2
 
 
18/09/23 12:41 PM19/09/23 10:49 AM---
3341Siddharth Agriculture centre near siswan punjab?UntagNo---- 18/09/23 11:55 AM-----
3342Harmander Singh BrarSar tata tacumi jhone te kini dooj pyea jiTagNo---- 18/09/23 11:09 AM19/09/23 10:50 AM---
3343Kuldeep SinghSir ji buffalo ne 5month bacha deg Dita c 29sep din pore ho jange ki Dita jave milk badh jave es time 1.5dudh de rehi haiTagNo---- 18/09/23 10:41 AM19/09/23 10:51 AM---
3344Tejpal singh BrarRed water problem TagNo--
1
 
 18/09/23 10:40 AM19/09/23 11:07 AM---
3345Guljari MoondPeeli sarso ki badiya variety or Kab tak laga skate h.TagNo---- 18/09/23 10:15 AM19/09/23 11:07 AM---
3346Raj singhdevmediaUntagNoAudio-- 18/09/23 09:41 AM-----
3347Raj singhdevmediaUntagNoAudio-- 18/09/23 09:33 AM-----
3348ਗੁਰਦੀਪ ਖਹਿਰਾ ਸਤਿ ਸ੍ਰੀ ਆਕਾਲ ਜੀ ਸਰ ਮੇਰੀ ਮੱਝ ਸੂਈ ਨੂੰ 6 ਦਿਨ ਹੋ ਗਏ ਹਨ ਕਿ ਆਪਾ ਉਸਨੂੰ ਸਰੋ ਦੀ ਖੱਲ ਪਾ ਸਕਦੇ ਹਾਂ TagNo---- 18/09/23 08:47 AM19/09/23 11:08 AM---
3349deepਜ਼ੀ ਇਹ ਅਮਰੂਦ ਦਾ ਬੂਟਾ ਹੈ.ਇਸ੍ ਦਾ ਇਲਾਜ ਦਸੋ ਜੋ ਇਸ ਨੂੰ ਇਹ ਕੀੜੇ ਨੁਮਾ ਚੀਜ਼ ਲੱਗੀ ਏTagNo--
1
 
 18/09/23 08:39 AM19/09/23 11:09 AM---
3350Pappu puri कृपया मुझे कोई यह बताइए की राजस्थान में केसर की खेती करने पर सरकार की क्या भूमिका रहती है।TagNo---- 18/09/23 08:27 AM20/09/23 11:42 AM---