All Questions

Search

All Expert Queries

Displaying 3451-3500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
3451Harveer SinghAmb da Butta kiven Lagana chahida UntagNo---- 16/09/23 09:22 AM-----
3452ਜਸਮਨdevmediaUntagNoVideo-- 16/09/23 09:19 AM-----
3453Manjit SinghSir ਝੋਨੇ ਨਿੱਸਰ ਰਹੇ ਹੈ ਇਸ ਤੇ ਸੁੰਡੀ ਵਾਲੀ ਸਪ੍ਰੇ ਕਰ sak ਦੇ ਹਾ ਕੋਈ ਨੁਕਸਾਨ ਤਾ ਨਹੀ ਹੋਊ UntagNo---- 16/09/23 09:12 AM-----
3454shamsher SinghSat shri akal, sir dangra da haara chaara hai (chaari hai),es dee vich sundi di problem hai.UntagNo--
4
 
 
16/09/23 09:09 AM-----
3455NavrajDr Saab 1692 di parrall da sailage kiwe rahega ji Phh skde aa ji sailage 1692 di parral da UntagNo---- 16/09/23 08:58 AM-----
3456Buta singh Sar ji satsiriakal ji ji hun aap de Koloa faldaar bute mel jaan ge ji ji bta sacde hovering vrety de bute available heyUntagNo---- 16/09/23 08:49 AM-----
3457Sukh ManndevmediaUntagNoAudio-- 16/09/23 08:45 AM-----
3458Aman singhਸਰ ਜੀ ਢਾਈ ਮਹੀਨੇ ਦੀ ਗਭਣ ਵੱਛੀ ਨੁੰ ਆਪਾ ਕੀੜਿਆ ਦੀ ਗੋਲੀ ਦੇ ਸਕਦੇ ਜੀ ਜੇ ਦੇ ਸਕਦੇ ਤਾਂ ਕਿਹੜੀ ਦਈਏ ਜੀ ਧਨਵਾਦ ਜੀ UntagNo---- 16/09/23 08:20 AM-----
3459Rajurawat devmediaUntagNoVideo-- 16/09/23 07:07 AM-----
3460Bhola singhSir dairy lone di jankari deo jiUntagNo---- 16/09/23 06:22 AM-----
3461Gurpreet Singh devmediaUntagNoAudio-- 16/09/23 01:03 AM-----
3462Aman Pandey मेरे धान में अब बालियां निकलने वाली है तो कौन सी स्प्रे करें जो दाने चमकदार रहे और कोई रोग न लगे 27पी37 है वैरायटी नतीवो या प्रॉपिकोनाजोल कौन सा अच्छा है और दोनो में क्या अंतर है कृपया पूरी जानकारी दे हिंदी में जो हमारी मात्रा भाषा है ।धन्यवाद TagNo---- 15/09/23 11:15 PM-----
3463Harjeet singhSir ਅੰਬ ਦਾ ਬੂਟਾ ਗੀੜਕ ਤੋਂ ਕਿਵੇਂ ਤਿਆਰ ਹੁੰਦਾ ਹੈ ਅਤੇ ਕਿਸ ਰੁੱਤ ਵਿੱਚ ਗੀੜੱਕ ਲੋਣੀ ਚਾਈਦੇ ਹੈ UntagNo---- 15/09/23 11:04 PM-----
3464Harjeet singhSir ਜ਼ੋ ਟਰੇਅ ਵਿੱਚ ਪਨੀਰੀ ਹੁੰਦੀ ਹੈ ਉਸ ਵਿੱਚ ਜੋਂ ਮਿੱਟੀ cocopet ਓ ਕਿੱਥੋਂ ਮਿਲਦੇ ਹੈ ਜਾ ਕਿਵੇਂ ਤਿਆਰ ਹੁੰਦਾ ਹੈ seedling trays ਦਾ ਵੀ ਦਸਿਓ ਵੀ ਕਿੱਥੋਂ ਮਿਲਦੇ ਹੈ UntagNo---- 15/09/23 11:01 PM-----
3465ਧਰਮਿੰਦਰ ਸਿੰਘਜਦੋ ਆਪਾਂ ਕੋਈ ਵੀ ਫਲਦਾਰ ਜਾ ਫੁੱਲਦਾਰ ਬੂਟੇ ਲਗਾਉਂਦੇ ਹਾਂ ਤਾਂ ਸਾਨੂੰ ਕਿਹੜੀ ਖਾਦ ਦਾ ਪ੍ਰਯੋਗ ਕਰਨਾ ਚਾਹੀਦਾ ਤਾਂ ਕਿ ਬੂਟੇ ਦੀਆਂ ਜੜਾਂ ਜਲਦੀ ਮਿੱਟੀ ਵਿੱਚ ਚੱਲ ਪੈਣ ਤਾਂ ਕੇ ਪੌਦੇ ਨੂੰ ਚੱਲਣ ਵਿੱਚ ਕੋਈ ਸਮੱਸੀਆ ਨਾ ਆਵੇUntagNo---- 15/09/23 09:22 PM-----
3466Sukhjinder kaurSir ਜੀ ਚੀਕੂ ਦੀ ਬਿਜਾਈ ਕਿਸ ਤਰਾਂ ਕੀਤੀ ਜਾ ਸਕਦੀ। ਹੈ ਜਾ ਦਾਬ ਲਗਾਈ ਜਾ ਸਕਦੀ ਹੈ ਜਾ ਇਸ ਦੇ ਬੂਟੇ ਲਗਾਏ ਜਾਂਦੇ ਹਨ ਅਤੇ ਕਿਸ ਤਰਾਂ ਦੀ ਮਿੱਟੀ ਵਿੱਚ ਚੀਕੂ ਫ਼ਲ ਦੀ ਖੇਤੀ ਕੀਤੀ ਜਾ ਸਕਦੀ ਹੈ ਉੱਤਰ ਦਿਓ sir ਕਿਰਪਾ ਕਰਕੇ UntagNo---- 15/09/23 09:03 PM-----
3467Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਨੂੰ ਪੱਚੀ ਤੀਹ ਦਿਨ ਪਹਿਲਾਂ ਟੀਕਾ ਭਰਵਾਇਆ ਸੀ ਤੇ ਹੁਣ ਸਫੇਦ ਰੰਗ ਦੇ ਮੋਟੇ ਮੋਟੇ ਨਾਲੇ ਕਰ ਰਹੀ ਹੈ ਇਸ ਦਾ ਕੀ ਮਤਲਬ ਹੈ ਕੀ ਮੱਝ ਪ੍ਰੈਗਨੈਂਟ ਹੈ ਇਸਨੂੰ ਕੋਈ ਦਵਾਈ ਵਗੈਰਾ ਦੇਣ ਦੀ ਲੋੜ ਹੈ ਦਸਣ ਦੀ ਕਿਰਪਾਲਤਾ ਕਰਨੀ ਧਨਵਾਦ ਜੀ UntagNo--
1
 
 15/09/23 08:26 PM-----
3468harpreet singhRply meUntagNo--
1
 
 15/09/23 08:08 PM-----
3469Manpreet SinghVeer g Buffalo ne tazi calving kiti aa us de ik ਥਣ ਵਿੱਚ ਗੱਠ ਬਣੀ ਆ ਤੇ ਧਾਰ ਸਖਤ ਆ ਤੇ ਥਣ ਸੁੱਜਿਆ ਹੋਇਆ ਅੰਗ੍ਰੇਜ਼ੀ ਦਵਾਈ ਦੁੱਧ ਸੁਕਾ ਦਿੰਦੀ ਆ ਕਿਰਪਾ ਕਰਕੇ ਕੋਈ ਦੇਸੀ ਤੇ ਕਾਰਗਰ ਇਲਾਜ ਹੈ ਤਾਂ ਦੱਸੋ। ਧੰਨਵਾਦUntagNo---- 15/09/23 07:47 PM-----
3470Joban Randhawaਸਰ ਪੀ ਆਰ 126 ਥੋੜਾ ਥੋੜਾ ਕਿਤੇ ਕਿਤੇ ਨਿੱਸਰਯਾ ਹੈ ਓਸ ਨੂੰ ਕੌਪਰ ਦੀ ਸਪਰੇਅ ਕਰ ਸਕਦੇ ਹਾਂ। UntagNo---- 15/09/23 07:36 PM-----
3471prem cheema Trchoderma ਗੁੜ ਨਾਲ multiple ਕੀਤੀ ਜਾ ਸਕਦੀ ਹੈ ਪੂਰੀ ਜਾਣਕਾਰੀ ਦਿਉ UntagNo---- 15/09/23 07:32 PM-----
3472Gurpreet Singh devmediaUntagNoAudio-- 15/09/23 07:12 PM-----
3473Rakesh Dhaliwalਪੰਜਾਬ ਵਿੱਚ ਝੋਨੇ ਦੀ ਕਟਾਈ ਕਦੋ ਸ਼ੁਰੂ ਹੋਵੇਗੀUntagNo---- 15/09/23 06:48 PM-----
3474Amanਸਰ ਜੀ ਝੋਨਾ ਨਿਸਰਣ ਤੋਂ ਪਹਿਲਾ ਤਾਕਤ ਵਾਲੀ ਕੇਰੀ ਸਪਰੇ ਕਰੀਏ ਤਾਂ ਕਿ ਝੋਨਾ ਪੋਟਾਸ਼ ਘਟ ਬਣੇ ਤੇ ਦਾਣਾ ਵਜ਼ਨਦਾਰ ਹੋਵੇ ਦਸੋ ਜੀUntagNo--
1
 
 15/09/23 05:58 PM-----
3475maniSir pr114 paddy a seed colour change hoga a kato hoya hoya ga koi hal ha esda aUntagNo--
2
 
 
15/09/23 05:03 PM-----
3476Harpreet 126 laya hai 16th June da Color change ho reha hai. Kis din tk wadna chahida J fasal 10 Oct tk khadi rahe ta ki pros & cons haiUntagNo---- 15/09/23 04:24 PM-----
3477jagseer singhPau Ludhiana to popular de plants book karan da ki process haiUntagNo---- 15/09/23 04:01 PM-----
3478amritpalsingh khalsadevmediaUntagNoAudio
2
 
 
15/09/23 03:52 PM-----
3479Talwinder singhVeer g asi punjab rai grass 2 variety da seed lena ha kitho milunga g ..UntagNo---- 15/09/23 03:44 PM-----
3480Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੈਂ ਮੱਝਾਂ ਨੂੰ ਹਰ ਤਿੰਨ ਮਹੀਨੇ ਬਾਅਦ ਕੀੜਿਆਂ ਦੀਆਂ ਗੋਲੀਆਂ ਦੇਂਦਾ ਸਾਂ ਹੁਣ ਮਝਾਂ ਸਾਰੀਆਂ ਗੱਬਣ ਹਨ ਇਕ ਤਾਂ ਮਹੀਨੇ ਤਕ ਸੂਣ ਵਾਲੀ ਹੈ ਕੀ ਹੁਣ ਵੀ ਗੋਲੀਆਂ ਦੇ ਸਕਦੇ ਹਾਂ।UntagNo---- 15/09/23 03:42 PM-----
3481Prakash chandra Shimla mirch ke paude wa mirch ke paude is tarah ke ho rahe hain. Dhature ke paude main safed keere jaise hain jis par cheeteeyan bhee lag rahee hain. Kuch organic ilaz kee jaankaree chahiyeTagNo--
4
 
 
15/09/23 03:26 PM-----
3482SUKHWINDER SINGHਕੱਲ ਝੋਨੇ ਨੂੰ nativo chess ਦੀ ਸਪਰੇਅ ਕੀਤੀ ਸੀ ਪਰ 13 ਘੰਟਿਆਂ ਬਾਅਦ ਬਾਰਿਸ਼ ਹੋ ਗਈ ਕਿ ਸਪਰੇਅ ਪੂਰਾ ਅਸਰ ਕਰੇਗੀUntagNo---- 15/09/23 03:15 PM-----
3483Gurtej SinghChari te makki pili ho rahi aa is Loha kali de Pani di sparey kar sakde aa te ki do8pa sakde aaUntagNo---- 15/09/23 02:13 PM-----
3484Amritpal singh BrarAjj mera cona 212 super 80 din da ho geaa te 126 cona 60 din da ho geaa ee 75 neser gae ajj barish both ho gae hawa vi hege c show fast je mere cone da barish nal nuksan hoeaa ja nahi je hoeaa ta daso kene tak ho sakhda UntagNo---- 15/09/23 01:28 PM-----
3485प्रभूदयाल सैनीdevmediaUntagNoAudio-- 15/09/23 01:20 PM-----
3486baljit singhਜਮੁਨ ਦੇ ਬੂਟੇ 3 4 ਫੁੱਟ ਦੇ ਹਨ. ਉਪਰੋਂ ਪਤੇ ਇਕੱਠੇ ਹੋ ਰਹੇ ਹਨ ਜੋ ਕਰੁੰਬਲ ਨਵੀਂ ਫੁੱਟਦੀ ਹੈ. ਉਸ ਨੂੰ ਕੋਈ ਸੁੰਡੀ ਖਾ ਜਾਂਦੀ ਹੈ 15 ਦਿਨ ਪਹਿਲੇ ਮੋਨੋ ਸਪਰੇ ਕੇਤੀ ਸੀ ਉਸ ਨਾਲ ਬੂਟੇ ਬਹੁਤ ਵਧੀਆ ਚੱਲ ਪਏ ਸਨ. ਉਸ ਕੁਝ ਕੁਝ ਪਤੇ ਉਪਰ ਤੋਂ ਫੇਰ ਤੋਂ ਖਰਾਬ ਹੋ ਰਹੇ ਹਨ ਹੁਣ ਫੇਰ ਤੋਂ ਮੋਨੋ ਸਪਰੇ ਕਰ ਸਕਦੇ ਹਾਂ ਕਿ ਕੋਈ ਹੋਰ ਕਰੀਏ k ਕੋਈ ਜ਼ਰੂਰਤ ਨਹੀਂ UntagNo---- 15/09/23 01:02 PM-----
3487Suraj AryaNimbu aate kinow de plant de patte eve de hon dye han.. Isda ilaj gharelu tarike nal kive kita javeUntagNo--
1
 
 15/09/23 12:59 PM-----
3488Suraj AryaEh litchi da plant mai tin din pehla kissan mele cho laa ke lgaya c. Isde niche wale patte pille hona shuru ho gye han... Eh kis chiz karke hon dye haan atte isde ilaz lyi ki kitta jave? Atte isdi vadiya growth lyi ki kuj kita jave is uute bhi jaan kari diti javeUntagNo--
2
 
 
15/09/23 12:57 PM-----
3489baljit singhਪਾਣੀ ਦੀ ਕਮੀ ਹੋਣ ਕਰਕੇ ਨਰਮਾ ਝੋਨਾ ਨਹੀਂ ਲਾਇਆ ਗਿਆ ਹੁਣ ਸਿੱਧੀ ਕਣਕ ਹੀ ਬੀਜਣੀ ਹੈ ਕਣਕ ਤੋਂ ਪਹਿਲੇ ਖੇਤ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਕੁਝ ਸ਼ੋਰੇ ਵਾਲਾ ਖੇਤ ਹੈ ਸਿੱਲ ਵਾਲੀ ਕਿਹੜੀ ਕਿਸਮ ਬੀਜ ਸਕਦੇ ਹਾਂ ਜਾ ਫੇਰ ਯੂਨੀਵਰਸਿਟੀ ਕਿਹੜੀ ਕਣਕ ਦੀ ਸਿਫਾਰਸ਼ ਕਰਦੀ ਹੈ ਜ਼ਮੀਨ ਥੱਲੇ ਪਾਣੀ ਵਧੀਆ ਨਹੀਂ ਹੈ ਨਹਿਰੀ ਪਾਣੀ ਕੁਝ ਠੀਕ ਆ UntagNo---- 15/09/23 12:56 PM-----
3490Abhishek Anupam Pultry UntagNo---- 15/09/23 12:54 PM-----
3491Jasveer singh826 ਕਣਕ ਦੇ ਬੀ ਬਾਰੇ ਜਾਣਕਾਰੀUntagNo---- 15/09/23 12:29 PM-----
3492Ajmer SinghSir sat shiri akal ji Sir mai a puchna chohnda Han k mere kol ik lab female hai jis nu sui nu 1month hogaya hai te oh hun us nu 1 2din ton khada pita Hajm ni aa riha khadi hoi chij ulti duvar undhi kad dindi haite poty v patli krdi hai koi eda di duwai dasu jis nu den nal usse bachiya nu v koi nuksan na hoveUntagNo---- 15/09/23 12:25 PM-----
3493ਗੁਰਦੇਵ ਸਿੰਘ ਸੰਧੂ Ssa g. SIR BASMATI NU ASSI GUB TE 13 00 45 KAR SAKDE HA. Basmati thori nisari v hai 5 UntagNo---- 15/09/23 11:08 AM-----
3494gurbhej singhdevmediaUntagNo--
1
 
 15/09/23 11:05 AM-----
3495PirbhulalDetailed information about Ispaghol cultivation ie soil,sowing time,Seed,Fertilizers,water,yield etcUntagNo---- 15/09/23 10:58 AM-----
3496Manpreet Singh Please give suggestion for treatment . TagNo--
1
 
 15/09/23 10:48 AM-----
3497Manish patel Isme konsi dwai chite UntagNo--
1
 
 15/09/23 10:46 AM-----
3498Nayan KumarDhanUntagNo---- 15/09/23 10:44 AM-----
3499Vipan KumarDr. Sahab Hamari cow daant kit kitati hai or paani bhi km peeti hai udi deworming bhi kr doti hai phir bhi jb bhi cow free hpti hai to beech 2 Mai daant kit kitati hai please have a solutionUntagNo---- 15/09/23 10:39 AM-----
3500baljit singhਗਾ 3 month ਦੀ ਗਬਨ ਹੈ Check ਕਾਰਵਾਈ ਹੈ ਇਹ ਸੁੱਟਣ ਦਾ ਕੀ ਕਾਰਨ ਹੋ ਸਕਦਾ ਹੈ UntagNo--
1
 
 15/09/23 10:25 AM-----