All Questions

Search

All Expert Queries

Displaying 3201-3250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
3201Roshan Singh ਇਹ ਕਿਹੜੀ ਸੁੰਡੀ ਦਾ ਭੁਮੰਕੜ ਹੈ UntagNo--
2
 
 
21/09/23 12:00 PM-----
3202jagjeet singhHloo srr mass da 14 din pehla Ai krwayi cc hun ewa jaa siti di aa ehh ki aa dubra kroni pwo ja reh gyii ?TagYes--
3
 
 
21/09/23 11:34 AM21/09/23 01:04 PM21/09/23 01:15 PM-
3203Dharminder singhਸਰ ਤੇਲਾ ਮੀਂਹ ਨਾਲ ਘੱਟ ਗਿਆ ਹੋਊ ਜਾਂ ਫੇਰ ਸਪਰੇ ਕਰਨੀ ਪਊ। ਤੇ ਸਪਰੇ ਕਿਹੜੀ ਕਰੀਏ ਅਜੇ ਮੀਂਹ ਦਾ ਪਾਣੀ ਖੜਾ ਝੋਨੇ ਚ। 15 ਕ ਦਿਨ ਤੱਕ ਵੱਡਿਆ ਜਾਊ ਝੋਨਾ ?TagYes--
1
 
 21/09/23 10:51 AM21/09/23 11:33 AM21/09/23 01:32 PM-
3204ravneet maanਡਾਕਟਰ ਸਾਬ amlza powder ਕੀ ਹੁੰਦਾ ਆ..ਨਾਲ ਕਈ ਵਾਰ ਗਾ ਮੂੰਹ ਖੋਲ ਕੇ ਰੱਖਦੀ ਆ. ਤੇ ਮੂੰਹ ਥੋੜ੍ਹਾ ਜਿਹਾ ਉਪਰ ਨੂੰ ਕਰ ਕੇ ਕਰਦੀ ਆ. ਏਦਾਂ. ਪੇਟ ਵੀ ਠੀਕ ਆ ਗੋਹਾ ਵੀ ਠੀਕ ਆ.. ਏਦਾਂ ਕਿਊ ਕਰਦੀ ਹੋਵੇ ਗੀ. ਹਿਮਾਲਿਆ ਬਤੀਸਾਂ ਵੀ ਦਿੱਤਾ ਸੀ. ਪੇਟ ਦੇ ਕੀੜੇ ਦੀ ਗੋਲੀ ਵੀ ਦਿਨਾਂ 3ਜਾ 4 month ਬਾਅਦ ਹੁਣ ਗਾ 4 month ਦੀ ਗੱਬਣਾ ਆ.. ਇਹ ਗਾ ਅਸੀਂ ਮੁੱਲ ਲੈ ਕੇ ਆਏ ਸੀ..ਪਿਛਲੇ ਸੂਏ.. ਇਹ ਚਾਰੁ ਨਹੀਂ ਆ . ਮਨ ਨਾਲ ਪੱਠੇ ਨਹੀਂ ਖਾਂਦੀ. ਤਾਜੇ ਪੱਠੇ ਖਾਂ ਲੰਦੇ ਆ ਪਰ ਊ ਪੱਠੇ ਸ਼ਾਮ ਨੂੰ ਨਖਰੇ ਕਰ ਕੇ ਕਹਿੰਦੀ ਆ. ਸਿਹਤ ਵੀ ਨਹੀਂ ਬੰਦੀ ਏਦੀ.2 ਲਿਟਰ vets ਕੰਪਨੀ ਦੀ ਲੀਵਰ ਟੋਨਿਕ ਵੀ ਦਿਤੀ ਆ ਪਰ ਏਦਾਂ ਦੀ ਹੀ ਆ.. ਇਸ ਦਾ ਹਾਲ ਦੱਸੋ ਡਾਕਟਰ ਸਾਬ. TagNo--
1
 
 21/09/23 10:35 AM21/09/23 11:34 AM---
3205Ajaypal Singhਵੀਰੋ ਗਾ ਦੀ ਅੱਖ ਤੇ ਏਦਾਂ ਦੀ infection ਹੋਈ ਹੈ , ਕਿਰਪਾ ਕਰਕੇ ਕੋਈ ਇਲਾਜ ਦਸਿਆ ਜਾਵੇ , tablet ਵਗੈਰਾ ?TagYes--
2
 
 
21/09/23 10:23 AM21/09/23 11:34 AM21/09/23 01:15 PM-
3206Ajaypal Singhਵੀਰੋ ਆ heifer ਕਾਫੀ ਵਾਰ repeat ਕਰਗੀ ਹੈ , ਇਸਦਾ weight 270 kg ਹੈ, weight ਵੱਧ ਕਰਨ ਲਈ ਕਣਕ ਤੇ ਹੋਰ ਨਾਲ ਕੀ ਪਾਇਆ ਜਾਵੇ, ਜੀ , ਅਤੇ ਇੱਕ ਹੋਰ ਗੱਲ ਜੀ ਕੇ , heifer ਦੀ ai ਕਿੰਨੇ ਭਾਰ ਵਿਚ ਅਤੇ ਗਾ ਦੀ ai ਕਿੰਨੇ ਭਾਰ ਵਿਚ ਕਰਨੀ ਚਾਹੀਦੀ ਹੈ ਜੀ , ਦੋਹਾ ਦਾ minimum ਤੇ maximum weight ਦਸਿਆ ਜਾਵੇ ਜੀ TagNo--
1
 
 21/09/23 10:21 AM21/09/23 11:35 AM---
3207Ajaypal Singhਵੀਰੋ , cow ਨੂੰ ਪ੍ਰੈਗਨੈਂਸੀ ਦੇ ਕਿਸ ਮਹੀਨੇ ਵਿਚ dewarming, ਤੇ ਕਿਸ ਸਾਲ੍ਟ ਨਾਲ ,ਤੇ ਹੂਫ triming ਕਿਸ ਮਹੀਨੇ ਕੀਤੀ ਜਾਂਦੀ ਹੈ ਜੀ ?TagYes---- 21/09/23 10:17 AM21/09/23 11:36 AM21/09/23 01:16 PM-
3208Ajaypal Singhਸਤਿ ਸ਼੍ਰੀ ਅਕਾਲ ਵੀਰੋ , ਆਪਣੇ ਕੋਲ 5 ਮਹੀਨੇ ਦੀ calf ਹੈ , ਉਸਨੂੰ ਦਿਨ ਵਿਚ ਕਿੰਨੀ diet ਦਿੱਤੀ ਜਾਵੇ , ਮਤਲਬ ਕਿੰਨੇ ਕਿਲੋ ਇਕ ਦਿਨ ਦੀ , 10 ਕਿਲੋ ਜਾ 15 ਕਿਲੋ ? ਤੇ ਕੀ ਕੀ ਦਿਤਾ, ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ?TagYes---- 21/09/23 10:14 AM21/09/23 11:36 AM21/09/23 01:20 PM-
3209ਅਮਰੀਕ ਸਿੰਘਇੱਕ ਕੁਇਟਲ ਕਣਕ ਵਿੱਚ ਫ਼ੀਡ ਵਿੱਚ ਕੀ ਕੁਝ ਪਾ ਸਕਦੇ ਹਾਂ ਲਿਸਟ ਦੇ ਦਿਉ ? TagYes---- 21/09/23 09:47 AM21/09/23 11:37 AM21/09/23 01:21 PM-
3210sarbjit singhਸਰ ਮਟਰ ਦੀਆਂ ਵਧੀਆ ਕਿਸਮਾਂ ਕਿਹੜੀਆਂ ਕਿਹੜੀਆਂ ਹਨ ਅਤੇ ਇਹਨਾਂ ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਜੀ ?TagYes---- 21/09/23 09:18 AM21/09/23 11:37 AM21/09/23 01:22 PM-
3211Vipan KumarDr. Sahab Kya keeper plus powder AI ke baad Mai bhi continue Kar sakte hain. Please suggest.TagNo---- 21/09/23 09:01 AM21/09/23 11:37 AM---
3212videsh paswan Sir papaya sukh jata hi ?TagYes--
1
 
 21/09/23 08:13 AM21/09/23 11:38 AM21/09/23 01:22 PM-
3213Durga kaiwartDhan me jhulsa ka ilaajTagNo--
1
 
 21/09/23 06:34 AM21/09/23 11:39 AM---
3214Vikas kumarSir kharke ki katiya ha uska ilaj bhi Kara liya fir bhi hot pe nahi arhi ha to me kya karuTagNo---- 20/09/23 11:30 PM-----
3215Vikas kumarSir mei bhes age ki ni ho ri ha uska ilaj bhi Kara liya fir bhi nahi ho Rahi ha me kya karuTagNo---- 20/09/23 10:45 PM21/09/23 12:56 PM---
3216Navjot Singhਸਤਿ ਸ੍ਰੀ ਆਕਾਲ ਜੀ 15 09 ਨੂੰ ਮੱਕੀ ਦੀ ਬੀਜਾਈ ਕੀਤੀ ਸੀ ਪਰ ਉਸ ਦਿਨ ਹੀ ਮੀਂਹ ਪੈ ਗਿਆ। ਹੁਣ ਉਸ ਵਿੱਚ ਮੋਥਰਾ ਅਤੇ ਇਟ ਸਿੱਟ ਹੋ ਰਹੇ ਨੇ ... ਨਦੀਨਾਂ ਨੂੰ ਖ਼ਤਮ ਕਰਨ ਲਈ ਕੋਈ ਸਪਰੇਅ ਦੱਸੋ। ਗੋਡੀ ਨਹੀਂ ਕਰ ਸਕਦੇ ਕਿਉਂਕਿ ਛਿੱਟੇ ਨਾਲ ਬੀਜਾਈ ਕੀਤੀ ਹੈ । ਮਕ ਦੀ ਵਧੀਆ growth ਲਈ ਕੀ ਕੀਤਾ ਜਾਵੇ ਕੀ ਕੀ ਕਦੋਂ ਅਤੇ ਕਿਵੇਂ ਕਿੰਨੀ ਮਾਤਰਾ ਵਿੱਚ ਪਾਇਆ ਜਾਵੇ ਦੱਸਣ ਦੀ ਕ੍ਰਿਪਾਲਤਾ ਕਰਨੀ। ਧੰਨਵਾਦ TagNo--
4
 
 
20/09/23 10:43 PM21/09/23 12:56 PM---
3217Harjeet singhSir ਫੁੱਲ ਗੋਬੀ ਦੀ ਨਰਸਰੀ ਹੁਣ ਤਿਆਰ ਕਰ ਸਕਦੇ ਹਾਂ ਹੁਣ ਲੇਟ ਤਾਂ ਨਹੀਂ ?TagYes---- 20/09/23 09:49 PM21/09/23 12:58 PM21/09/23 01:23 PM-
3218Harjeet singhSir ਚੜ ਕਰੇਲਾ ਕਿਸ ਮਹੀਨੇ ਲੱਗਿਆ ਜਾਂਦਾ ਹੈ UntagNo---- 20/09/23 09:47 PM-----
3219Bhola singhAyrshire cow ktho Mila sakdi aw ?TagYes---- 20/09/23 09:14 PM21/09/23 12:58 PM21/09/23 01:23 PM-
3220Gurmail Singh ਸ੍ਰੀ ਮਾਨ ਜੀ ਮੈਂ ਪਿੰਡ ਮੂਨਕ ਜ਼ਿਲ੍ਹਾ ਸੰਗਰੂਰ ਤੋਂ ਆ ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ ਇਸ ਬਾਰੇ ਕੋਈ ਜਾਣਕਾਰੀ ਦਿਉ ਜੀ ਧੰਨਵਾਦ TagNo---- 20/09/23 08:45 PM-----
3221Dharminder singhSir mere swal da jwab ni milea ?TagYes---- 20/09/23 08:00 PM21/09/23 12:58 PM21/09/23 01:23 PM-
3222gaganਝੋਨਾ ਵਿੱਚ ਕੀ ਕੰਮ ਕਰਦਾTagNo--
1
 
 20/09/23 07:43 PM-----
3223Ekampreet singh vaspati 17 18 ha ji 6 din Vich Nissarn Java GA ji Fungside spray hun kiti Java ka nissarn to baad ?TagYes---- 20/09/23 07:37 PM21/09/23 01:05 PM21/09/23 01:24 PM-
3224Karanveer singh ਮੱਝ ਨੂੰ ਥਨੈਲਾ ਹੋ ਗਿਆ ਸੀ ਥਨੈਲਾ ਠੀਕ ਹੈ।ਇਕ ਥਣ ਚੋ ਦੁਁਧ ਘੱਟ ਆਉਦਾ ਹੈ ਦੁੱਧ ਕਿਸ ਤਰਾ ਵਧਾਈਆ ਜਾਵੇ ਜੀ।ਕੋਈ ਇਲਾਜ ਦੱਸਿਆ ਜਾਵੇ ?TagYes---- 20/09/23 07:29 PM21/09/23 12:59 PM21/09/23 01:25 PM-
3225Ekampreet singh devmediaUntagNoAudio-- 20/09/23 07:20 PM-----
3226Goriਹੈਲੋ ਸਰ ਚਰੀ ਬੀਜੀ ਨੂ 15 ਦਿਨ ਹੋਗੇ c ਮਿਹ ਕਰਕੇ ਪਠੇ ਡੁੱਬ ਗਏ 3 ਦਿਨ ਡੁੱਬੇ ਰਹੇ ਕੀ ਇਹ ਬਚ ਜਾਣ ਗੇ ਜਾ ਨਹੀਂ ਜਾ ਫੇਰ ਵਤਰ ਆਣ ਤੇ saprehh ਕਰਾ ਕੋਈ ਜਿਹੜੇ ਓਹ ਬਚ ਜਾਣ TagNo---- 20/09/23 07:18 PM21/09/23 12:59 PM---
3227Ranjit singhSir ji dairy farm ki training kaha se milegi state punjab distric barnala ? TagYes---- 20/09/23 07:17 PM21/09/23 12:59 PM21/09/23 01:25 PM-
3228Bhupinder Singh VirkSsa sir PBW 826 ਕਣਕ ਰਾਜਪੁਰਾ ਏਰੀਅ ਵਿਚ ਸਹੀ ਰੇਹਗੀ ਇਸਦਾ ਪਰ ਏਕੜ ਝਾੜ ਕਿਨਾ ਹੈ ਜੀ ਜਮੀਨ ਮੈਰ ਸੋਟੀ ਹੈ ਇਸ ਦਾ ਬੀਜ ਕਿਥੋ ਮਿਲਗਾ ਜੀ ਪਰ ਏਕੜ ਕਿੰਨਾ ਬੀਜ ਪਾਈ ਨਵੀ ਕਿਸਮ ਹੈTagNo---- 20/09/23 06:58 PM21/09/23 01:00 PM---
3229ਜਸਵਿੰਦਰ ਸਿੰਘਸਰ ਜੀ ਮੇਰੀ ਬਾਸਮਤੀ 1692, 35 ਤੋਂ 40 ਦਿਨ ਦੀ ਹੋ ਗਈ ਹੈ ਪਰ ਗਰੋਥ ਨਹੀਂ ਹੋ ਰਹੀ ਇਸ ਦਾ ਹੱਲ ਦੱਸੋ ਜੀ ?TagYes---- 20/09/23 06:56 PM21/09/23 01:00 PM21/09/23 01:26 PM-
3230ਜਸਵਿੰਦਰ ਸਿੰਘਸਰ ਜੀ ਮੇਰੀ ਬਾਸਮਤੀ 1692, 35 ਤੋਂ 40 ਦਿਨ ਦੀ ਹੋ ਗਈ ਹੈ ਪਰ ਗਰੋਥ ਨਹੀਂ ਹੋ ਰਹੀ ਇਸ ਦਾ ਹੱਲ ਦੱਸੋ ਜੀTagYes---- 20/09/23 06:56 PM21/09/23 01:00 PM21/09/23 01:26 PM-
3231Shubham Kumar चतरा रोग लगने पर कौन दावा डालेUntagNo---- 20/09/23 06:46 PM-----
3232sukhveer SinghdevmediaUntagNoAudio
1
 
 20/09/23 06:12 PM-----
3233Durga kaiwartDhaan mein jhulsa ki dawaiTagNo---- 20/09/23 06:06 PM21/09/23 01:01 PM---
3234Dinesh singhसर मैं ashwagandha की खेती करना चाहता hu जानकारियां चाहता हूं UntagNo---- 20/09/23 05:57 PM-----
3235GagandeepSar g chola di ck 47 verity a ik ta kad ghat a ta duja ptra lapet hggi a as nu bdyea bnunn lui ki kita jwe kki fungisise ja koi hor takt bli ਦਵਾਈ ਕੀਤੀ ਜਯੇ TagNo--
2
 
 
20/09/23 05:23 PM21/09/23 01:05 PM---
3236Jasmeen kaurRubber plant de leaves is tra ho rhe hann.. Ghr de nukshe nal kive thik kriyeUntagNo--
1
 
 20/09/23 04:54 PM-----
3237sukhveer Singh ਸਬਜੀਆਂ ਦੀ ਓਏਗਾਨਿਕ ਕਿਵੇਂ ਕਰੀਏ ? TagYes---- 20/09/23 04:50 PM21/09/23 01:06 PM21/09/23 01:27 PM-
3238ਬਲਦੇਵ ਸਿੰਘdevmediaUntagNoVideo-- 20/09/23 03:48 PM-----
3239GurjeetHlo sir ji aa tika kis nasl da v is da milk record ki aa ?TagYes--
2
 
 
20/09/23 02:13 PM21/09/23 01:06 PM21/09/23 01:27 PM-
3240bahader singhਸਰ ਜੀ ਮੇਰੇ ਕੋਲ 826 ਕਣਕ ਦਾ 400 ਕਿਲੋ ਬੀਜ ਵਿਕਾਊ ਹੈ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਦੱਸਿਓ ਜੀTagNo---- 20/09/23 02:03 PM21/09/23 01:06 PM---
3241Lovepreet singhਸਰ ਪਹਿਲਾ ਸੂਆ ਸੂਈ ਝੋਟੀ ਉਹਨੇ ਜਵਾ ਨਹੀ ਦੁੱਧ ਉਤਾਰਿਆTagNo---- 20/09/23 01:45 PM21/09/23 01:07 PM---
3242Gurtej SinghEh kihda tela aa sir kihdi dvai kiti jave plz btaye plz ?TagYes---- 20/09/23 12:32 PM21/09/23 01:07 PM21/09/23 01:31 PM-
3243sukhi grewalSir 126 varity gob cho bahr aa ke pakan di tarf a hun ta haldi rog di dikat ha g ?TagYes---- 20/09/23 12:24 PM21/09/23 01:08 PM21/09/23 01:31 PM-
3244sukhi grewalSir patta lapat sundi te 1.9bezate kaam kru g tree thalle a g only baki saaf a jhona usha varity a g.TagNo---- 20/09/23 12:18 PM21/09/23 01:08 PM---
3245Dulheram Dagar1 acar m aalu ka kitne kg seed ki jarurat hogiTagNo---- 20/09/23 12:06 PM21/09/23 01:08 PM---
3246ਗੁਰਮੀਤ ਸਿੰਘਮੇਰੇ ਕੋਲ ਡੇੜ੍ਹ ਏਕੜ ਜ਼ਮੀਨ ਹੈ ਜੋ ਰੇਤਲੀ ਹੈ ਮੈਂ ਜੈਵਿਕ ਖੇਤੀ ਕਰਨਾ ਚਾਹੁੰਦਾ ਹਾਂ ।ਇਸ ਬਾਰੇ ਅਤੇ ਕੋਈ ਕਿਤਾਬ ਵਗੈਰਾ ਹੈ ਤਾਂ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ।UntagNo---- 20/09/23 11:54 AM-----
3247ਅਰਸ਼ਪ੍ਰੀਤ ਸਿੰਘਕੱਚੇ ਕਿੰਨੂ ਡਿੱਗ ਰਹੇ ਹਨ ਜੀ ਕੋਈ ਰੋਕਥਾਮ ?TagYes--
1
 
 20/09/23 11:52 AM21/09/23 01:09 PM21/09/23 01:30 PM-
3248Gurtej SinghEh kihda tela sir g kihdi dvai kiti jave ?TagYes---- 20/09/23 11:19 AM20/09/23 11:35 AM21/09/23 01:29 PM-
3249ਪ੍ਰਭਦੀਪ ਸਿੰਘਡਾ ਸਾਬ ਮੇਰੀ ਮੱਝ 15ਦਿਨ ਪਹਿਲਾ ਸੂ ਪਾਈ ਅੱਜ ਇਕ ਹਫਤਾ ਹੋ ਗਿਆ ਹੁਣ ਕੀ ਖੁਰਾਕ ਪਾਈ ਏ ਤਾ ਜੋ ਦੁਧ ਦੇਵੇ ਪਿਛਲੇ ਸੂਏ 13 ਕਿਲੋ ਦੁਧ ਦਿੱਤਾ ਸੀ TagNo---- 20/09/23 10:58 AM20/09/23 11:35 AM---
3250Sahib Singhsir aa cow bara daso kina parsent aa ta kari nasal de aa ?TagYes--
2
 
 
20/09/23 10:54 AM20/09/23 11:36 AM21/09/23 01:29 PM-