All Questions

Search

All Expert Queries

Displaying 301-350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
301Jaspreet Singh ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨ ਤੇ ਲਾਈਏTagNo---- 17/12/23 09:29 AM18/12/23 10:23 AM---
302Ravi kumar ਬਰਸੀਨ ਤੇ ਮੱਖਣ ਗਰਾਸ ਇਕੱਠਾ ਬੀਜਿਆ ਹੋਇਆ ਹੈ ਵੀਰ ਅਹ ਥੱਲੇ ਸਫੈਦ ਰੰਗ ਦਾ ਜਾਲਾ ਪੈ ਗਿਆ ਕਿ ਕਾਰਨ ਹੋ ਸਕਦਾ ਅਤੇ ਕਿ ਹੱਲ ਕੀਤਾ ਜਾਵੇ ਕਿਤੇ ਉਲੀ ਤਾਨੀ ਹੈ ਇਹ TagNo--
2
 
 
17/12/23 09:23 AM18/12/23 10:26 AM---
303ਰਣਜਿੰਦਰ ਸਿੰਘ ਦਿਉਲਸ੍ਰੀਮਾਨ ਜੀ ਇੱਕ ਵੱਡੀ ਗਾਂ ਤੇ ਇੱਕ 11ਮਹੀਨਿਆਂ ਦੀ ਵੱਛੀ ਨੂੰ ਖੰਗ ਏ ਖੰਗ ਜੀਭ ਬਾਹਰ ਨੂੰ ਕਰਕੇ ਖੰਗ ਕਰਦੀਆਂ ਹਨ ਦੋ ਵਾਰ ਡਾਕਟਰ ਤੋਂ ਟੀਕੇ ਲਗਵਾ ਤੇ ਠੀਕ ਨਹੀਂ ਹੋਈਆਂ। ਕਿਰਪਾ ਕਰਕੇ ਤੁਸੀਂ ਕੋਈ ਇਲਾਜ ਦੱਸੋ।TagNo---- 17/12/23 09:10 AM18/12/23 10:27 AM---
304JASHANKanak te jyo ch yellow patch je pai rahe hai ki vja hou jiTagNo--
4
 
 
17/12/23 09:06 AM18/12/23 10:28 AM---
305Darshan singh Chollean nu sundi ag gyi ki hall kriye usdaTagNo---- 16/12/23 10:56 PM18/12/23 10:29 AM---
306Darshan singh Barseem de pattey pele ate jamni jehe ho rhe aa thnd kr k aa ja tatt di ght aa khad poori pai hou aa TagNo---- 16/12/23 10:55 PM18/12/23 10:43 AM---
307Darshan singh Barseem di growth thand kr k ruk gayi lagdi hai kiven esda ilaaz kriye kahdi spray kriye TagNo---- 16/12/23 10:53 PM18/12/23 10:44 AM---
308SushilKnak 30% peeli pai chuki aa npk di spraybkr dayiye ja hor koi kr liy jdki dsoTagNo---- 16/12/23 10:48 PM18/12/23 11:25 AM---
309SushilSir jk kanak peeli pai rhi aa nano ueea di spey kr skde aa pehla poori khad pa chuke a TagNo---- 16/12/23 10:46 PM18/12/23 11:11 AM---
310Manjeet Singhਗੁੱਲੀ ਡੰਡਾ ਅਤੇ ਬਾਥੂ ਦੋਹਾਂ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤ ਸਕਦੇ ਹਾਂTagNo---- 16/12/23 10:08 PM18/12/23 11:12 AM---
311Manjeet Singhਕਣਕ ਨੂੰ ਗੁੱਲੀ ਡੰਡੇ ਵਾਲੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕੀਤੀ ਜਾਵੇ ਜਾਂ ਬਾਅਦ ਵਿੱਚ TagNo---- 16/12/23 10:06 PM18/12/23 11:25 AM---
312Harjeet singhSir ਕਣਕ 24 ਨਵੰਬਰ ਨੂੰ ਬੀਜੀ ਕਿਸਮ 3086 zero ਡਰਿੱਲ ਨਾਲ ਉਸ ਨੂੰ ਪਾਣੀ ਕਿੰਨਾ ਦਿਨ ਤੱਕ ਲੱਗਿਆ ਜਾਵੇ ਤੇ ਖਾਦ ਬਾਰੇ ਵੀ ਦਸੋ ਨਾਲੇ ਉਸ ਵਿੱਚ ਗੁੱਲੀ ਡੰਡਾ ਵੀ ਬਹੁਤ ਉੱਗ ਰਿਹਾ ਪਾਣੀ ਲਗੋਂਟ ਤੋਂ ਬਾਅਦ v ਬਹੂਤ ਗੁੱਲੀ ਡੰਡਾ ਉੱਗਦਾ ਹੈ ਖੇਤ ਵਿੱਚ ਗੁੱਲੀ ਡੰਡਾ ਦਾ ਕਾਫ਼ੀ ਬੀਜ ਹੈ ਉਸ ਦਾ ਵੀ ਹਲ ਦਸੋ ਵੀ ਪਾਣੀ ਤੋਂ ਸਪਰੇਅ ਪਹਿਲਾ ਕਰੀਏ ਜਾਂ ਬਾਦ ਵਿੱਚ TagNo---- 16/12/23 09:57 PM18/12/23 11:13 AM---
313Narotam Singhਮੈਂ 14 12 23 ਨੂੰ ਇਕ ਸਵਾਲ ਕੀਤਾ ਸੀ ਆਪਣੇ ਮੱਝ ਦੇ ਬੋਲਾ ਹੋ ਗਿਆ ਸੀ ਬਹੁਤ ਵਧ ਰਿਹਾ ਖਾਂਦੀ ਪਿੰਦੀ ਵੀ ਹੈ ਦੁੱਧ ਵੀ ਦਿੰਦੀ ਹ ਚਾਰਾ ਵੀ ਖਾਂਦੀ ਆਂ ਪਰ ਕੋਈ ਹੋਰ ਪ੍ਰੋਬਲਮ ਨਹੀਂ ਉਹ ਇਨਾ ਜਿਆਦਾ ਵਧ ਗਿਆ ਵੀ ਬਹੁਤ ਤਕਲੀਫ ਆਉਣ ਲੱਗ ਗਈ ਮੱਝ ਨੂੰ ਜਲਦੀ ਦੱਸੋ ਜੀTagNo---- 16/12/23 08:40 PM18/12/23 11:14 AM---
314ਹਰਸਿਮਰਨ ਧਾਲੀਵਾਲsir ji 30 din ho gye wheat beji nu peli pan dekhundiTagNo---- 16/12/23 08:22 PM18/12/23 11:14 AM---
315sukhiSir ji jink magnij di sapre karni h ji trele kariye ya dopahar nuTagNo---- 16/12/23 08:18 PM18/12/23 11:16 AM---
316ਗੁਰਜੀਤ ਸਿੰਘ ਇਸ ਕਣਕ ਦੀ ਬਜਾਈ 28 ਅਕਤੂਬਰ ਨੂੰ ਕੀਤੀ ਗਈ ਸੀ ਪਰ ਹੁਣ ਇਸ ਵਿੱਚ ਕਣਕ ਦੀ ਬਲ ਗੋਬ ਵਿੱਚ ਆਉਣੀ ਸ਼ੁਰੂ ਹੋ ਰਹੀ ਹੈ ਇਹ ਠੀਕ ਹੈ ਅਗਰ ਹੇ ਗੋਬ ਵਿੱਚ ਬਲ ਆਉਣਾ ਠੀਕ ਹੈ ਜਾਂ ਨਹੀਂ.... ਇਹ ਬਹੁਤ ਪਹਿਲਾਂ ਹੀ ਆ ਰਹੀ ਹੈ ਤਾਂ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਿਆ ਜਾਵੇ।TagNoVideo-- 16/12/23 04:47 PM18/12/23 11:17 AM---
317sukhSir kanak nu urea kinne kinne time baad ponna hunda te kinna dina de vich vich pona hunda te ik khet ch kinna urea ponna hundaTagNo---- 16/12/23 02:53 PM18/12/23 11:18 AM---
318Goriਹੈਲੋ ਸਰ ਮੈਂ ਬਾਰਸਿਮ ਨੂੰ ਪਹਿਲਾ ਪਾਣੀ ਲਾਣਾ ਵਾਂ ਕਿ ਇਸ ਨਾਲ ਯੂਰੀਆ ਦੇ ਇਕ ਤੋੜੇ ਨਾਲ ਆਹ 4 kg ਮਿਕਸ ਕਰਕੇ ਪਾਂ ਸਕਦਾ ਬਰਸੀਮ ਨੂੰ ਕੋਈ ਨੁਕਸਾਨ ਤਾਂ ਨਹੀ ਹੁੰਦਾTagNo--
1
 
 16/12/23 02:21 PM18/12/23 11:19 AM---
319Manjit Singh Bajwaਸਤਿ ਸ੍ਰੀ ਅਕਾਲ ਸਰ ਸਾਬ ਜੀ ਮੇਰੀ ਮੱਜ ਜਦੋਂ ਪਿਸਾਬ ਕਰਦੀ ਆ ਤਾ ਉਸ਼ ਦੇ ਪਿੱਛੇ ਚਿੱਟਾ ਚਿੱਟਾ ਜੇਹਾ ਹੋ ਜਾਂਦਾ ਵਾ ਅਸੀਂ ਦਵਾਈ ਵੀ ਪਰਵਾਈ ਸੀ ਪਰ ਉਸ਼ ਨਾਲ ਕੋਈ ਫਰਕ ਨਹੀਂ ਪਿਆ ਸਰ ਇਹ ਕਿਸ਼ ਕਰਕੇ ਹੋਣ ਦਿਆ ਤੇ ਇਹਦਾ ਇਲਾਜ ਕੀ ਆ ਜੀ ਦੱਸਿਓ ਜੀ ਧੰਨਵਾਦ ਜੀ TagNo---- 16/12/23 12:34 PM-----
320sachin BakshiMera barseen lal ho giya isda ilajTagNo---- 16/12/23 12:04 PM18/12/23 11:19 AM---
321sachin BakshiMeri kank di growth ni ho rhiTagNo---- 16/12/23 11:46 AM18/12/23 11:20 AM---
322AmardeepI have 7 acres of Land. But I am in defence so getting almost nothing from it . It's in gurdaspur dist.so I want to give on contract who can give me good return if any one please let me know.TagNo---- 16/12/23 11:22 AM18/12/23 02:50 PM---
323jassiSarson bijai ek Mahina ho chuka hai per ismein Pani nahin dena tha vaise hi Pani Nikal Gaya hai ismein kya khad uriya de ki yah kharab Na Ho aur ab tak maine ismein koi bhi khad vagaira nahin diya haiTagNo--
1
 
 16/12/23 10:39 AM18/12/23 11:21 AM---
324Manpreet samaBarley 40 din de ho gye ne iss di growth lyi kehri spray kiti jaye TagNo--
1
 
 16/12/23 10:20 AM18/12/23 11:26 AM---
325Jaswant singhKanak vich palk booti te bathu hai te chota chota gah hai sapre dassiTagNo--
1
 
 16/12/23 09:03 AM18/12/23 11:27 AM---
326narindersinghSir ਦੂਜੇ ਸੁਏ ਮੱਝ 2 ਮਹੀਨੇ ਦੀ ਸੂਈ ਦੇ ਦੁੱਧ ਚੋ ਛਿਦੀਆ ਆਉਦੀਆਂ ਕਾਰਨ ਤੇ ਹੱਲ ਦੱਸੋ ਜੀ TagNo---- 16/12/23 08:29 AM18/12/23 02:46 PM---
327ਪਰਮਜੀਤ ਸਿੰਘਕਣਕ ਨੂੰ ਪਹਿਲਾ ਪਾਣੀ ਲਾਉਣ ਤੋ ਪਹਿਲਾਂ ਯੂਰੀਆ ਪੋਟਾਸ਼ ਪਾ ਸਕਦੇ ਹਾਂ ਨਹੀ। ਜੇ ਪਾ ਸਕਦੇ ਆ ਤਾ ਕਿੰਨੇ ਦਿਨ ਪਹਿਲਾਂ ਪਾਈਏ TagNo---- 16/12/23 08:22 AM18/12/23 02:47 PM---
328Rasal Singh Sandhu Sir mie Button mushroom di bijaai keeti nu ajj 20 din hoge pr aje tak resha nahi faleya TagNo---- 16/12/23 07:38 AM18/12/23 02:47 PM---
329Harpreet Hello doctor HF cow nu 3 month pehla mastitis hoya c odo oda weight bhut ghat gya Hun vese thik aa but weight ni wadd reha Feed Ghar di tyaar kiti hoi aa soyabeen vgaira paa k bhut vadia Silage paai da o v theek theek ਖਾਂਦੀ a Koi Desi treeka dso weight te bhukh wdon da Thank you TagNo---- 16/12/23 05:38 AM18/12/23 02:49 PM---
330Harpreet Hello doctor ਝੋਨੇ ਤੇ ਨੈਨੋ ਯੂਰੀਆ and manganese di spray ਇੱਕੋ ਵਾਰ mix karke kar skde a ya nano alg karni Pau Plz tellTagNo---- 16/12/23 05:34 AM18/12/23 02:50 PM---
331सुनील कैन्दल Machhali ka bij kahan se kharida jaayeTagNo---- 15/12/23 09:08 PM18/12/23 10:37 AM---
332sukhMainu kanak beeji nu 30 din ho ge han te main hun paani lga skda haan TagNo---- 15/12/23 08:34 PM-----
333Jaspreet Singh ਕਣਕ ਵਿੱਚ ਮੈਂਗਨੀਜ ਦੀ ਕਮੀ ਕਿਵੇਂ ਠੀਕ ਕੀਤੀ ਜਾ ਸਕਦੀ ਹੈTagNo---- 15/12/23 08:13 PM18/12/23 10:39 AM---
334Jaspreet Singh ਬਟਨ ਬੂਟੀ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈTagNo---- 15/12/23 08:12 PM18/12/23 10:41 AM---
335Sukhdev singh ਕੀ ਦੁੱਧ ਦੇਣ ਵਾਲੇ ਪਸ਼ੂਆ ਨੂੰ ਮਿੱਠਾ ਸੋਢਾ ਦੇਣਾ ਸਹੀ ਰਹੇਗਾ ਤੇ ਇਹ ਕਿੰਨੀ ਮਾਤਰਾ ਵਿਚ ਦੇਣਾ ਚਾਹੀਦਾ ਹੈ ਇਸ ਦਾ ਕੀ ਫਾਇਦਾ ਹੋ ਸਕਦਾ ਹੈ TagNo---- 15/12/23 07:19 PM18/12/23 10:32 AM---
336Gurlal Singh ਵੀਰ ਜੀ ਪੋਨੈ 2ਸਾਲ ਦੀ ਕੱਟੀ ਹੈ ਜੀ ੳਉਸ ਨੂੰ ਕੀ ਖੁਰਾਕ ਦੇੲਏ ਸੋ ਜਲਦੀ ਵਧੀਆ ਨਤੀਜੇ ਸਾਹਮਣੇ ਆੳਣ ਜਾਂ ਦਵਾਈ ੳਉਸ ਦੇ ਸਰੀਰ ਦੀ ਗਰੋਥ ਲਈ ਵੇਰਕਾ ਦਾ ਪ੍ਰੀਮੀਅਮ ਗੱਟਾ ਨਾ ਸਕਦੇ ਹਾਂ ਕੇ ਕਿਰਪਾ ਕਰਕੇ ਪੁਰੀ ਡਿਟੇਲ ਨਾਲ ਦੱਸੋ ਜੀ ਅਸੀਂ ਕੰਮ ਨਵਾਂ ਸ਼ੂਰੂ ਕੀਤਾ ਹੈ ਜੀTagNo---- 15/12/23 06:40 PM18/12/23 10:37 AM---
337ਨਿਰਮਲ ਸਿੰਘ ਮਣਕੂdevmediaTagNoAudio
1
 
 15/12/23 06:22 PM18/12/23 03:01 PM---
338Aman VirkSir cow suan de dina to 35 den pehla suu gayi hain. Te cow ne jore aje tak nahi suti 15 ghante ho gye ne suee nu. Dr kehda hath naal kadh nahi sakde aje kachi jore hai. Hun ki kita jave cow jorr sut dave ergovet injection 15ml laga dita hainTagNo---- 15/12/23 05:56 PM18/12/23 10:30 AM---
339ਪਰਵਿੰਦਰ ਸਿੰਘਸਤਿ ਸ਼੍ਰੀ ਆਕਾਲ ਜੀ ਸਰ ਸਰੋਂ ਵਿਚ ਗੁੱਲੀ ਡੰਡਾ ਬਾਥੂ ਬਹੁਤ ਹੋ ਰਿਹਾ ।ਇਹਦੇ ਵਾਸਤੇ ਕੋਈ ਨਦੀਨ ਨਾਸ਼ਕ ਹੈਗਾ ਜਿਹੜਾ ਸਰੋਂ ਨੂੰ ਕੋਈ ਨੁਕਸਾਨ ਨਾ ਕਰੇ।TagNo---- 15/12/23 04:23 PM15/12/23 05:21 PM---
340Sunilहरियाणा में आलू की सरकारी खरीद कब शुरू होगी TagNo---- 15/12/23 03:54 PM15/12/23 03:59 PM---
341Gurpreet Singh Sir ji mai new dairy farm da kam start krna hai es de training kitho mile ge ☺️TagNo---- 15/12/23 03:53 PM15/12/23 03:55 PM---
342Gagandeep mannਸਰ ਕਣਕ 4 ਨਵੰਬਰ ਦੀ ਬੀਜੀਆਂ 5 ਦਸੰਬਰ ਨੂੰ ਪਾਣੀ ਲਾਈਆਂ 60 ਕਿਲੋ ਯੁਰੀਆ ਤੇ 3 ਕਿੱਲੋ ਸਲਫਰ ਪਾਇਆ ਤੇ ਕਣਕ ਪੀਲੀ ਤੇ ਉਪਰੋ ਨੋਕਾ ਮੱਚੀ ਜਾ ਰਹੀਆਂTagNo---- 15/12/23 02:40 PM15/12/23 03:56 PM---
343Amrit pal singhਕੀ ਕਣਕ ਵਿੱਚ 60% ਵਾਲੀ ਪੋਟਾਸ਼ ਦੂਜੇ ਪਾਣੀ ਤੋਂ ਬਾਦ ਵੱਤਰ ਤੇ ਯੂਰਿਆ ਨਾਲ ਮਿਲਾਕੇ ਪਾ ਸਕਦੇ ਹਾਂ। TagNo---- 15/12/23 02:34 PM15/12/23 03:57 PM---
344Lakhan TuduAlu ka koray kab karna chayeTagNo---- 15/12/23 02:15 PM15/12/23 03:58 PM---
345Rajanpreet Singhਪਸ਼ੂਆਂ ਵਿੱਚ ਇਨ ਬਰੀਡਿੰਗ ਕੀ ਹੈ। ਵਿਸਤਾਰ ਸਹਿਤ ਦਸਿਆ ਜੁਾਵੇ। TagNo---- 15/12/23 12:43 PM15/12/23 03:17 PM---
346Manmohit singhWhich breed TagNo--
1
 
 15/12/23 12:25 PM15/12/23 03:19 PM---
347Shiv kumarSir meri majj khrab ho gyi us ne bacha sut dita 3 mahine d gaban c hun Mai us nu ki dwai ja powder dema k oh mud time de nal heat te aa jave te kdo Tak umeed hai heat te aaun diTagNo---- 15/12/23 12:16 PM15/12/23 03:20 PM---
348Shiv kumarSir muje strawberry ke kuch podhe chahiye the trail base k liye pls batana kis k pass milenge mai anandpur sahib ka rehne wala hu or unka contact no dena pls sir thanks TagNo---- 15/12/23 12:14 PM15/12/23 03:58 PM---
349Surinder Singh Sir ji mere kol shota dogi hai o gandgi Khan lag gya hai koi ilaj dsoTagNo---- 15/12/23 12:04 PM15/12/23 03:23 PM---
350Rajanpreet Singh ਇੰਨ ਬਰੀਡਿੰਗ ਕੀ ਹੈ? TagNo---- 15/12/23 11:56 AM15/12/23 03:24 PM---