Search
All Expert Queries
Displaying 51-100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 51 | Sukh | Sir Kanak panni lon to bad peli hogi parso urea Paya c Aj hun magnese di spray kr skda | Untag | No | -- | -- | 26/12/23 08:12 AM | -- | -- | - |
| 52 | Kavin wander | Bai ji asr vashi 28 mnth di a ik oh powder ni khndi ohdi bachdani kamjor a ohnu khede injection lyi tn Jo bachdani growth kre ja koi feed powder ni khndi koi injection Jo bachdani di growth kre | Untag | No | -- | -- | 26/12/23 08:03 AM | -- | -- | - |
| 53 | shamsher singh | Sir ਮੇਰਾ ਸ਼ੇਡ 20x27 ਦਾ ਹੈ. ਖੁਰਲੀ ਕਿਸ ਸਾਈਡ ਕਰ ਸਕਦੇ ਹਾਂ. ਖੁਰਲੀ ਕਿੰਨੀ ਚੋੜੀ ਕਰਨੀ ਚਾਹੀਦੀ ਹੈ | Untag | No | -- | -- | 26/12/23 07:50 AM | -- | -- | - |
| 54 | Rampal Kamboj | लहसुन के पत्ते ऊपरी नोंक से पीले पड़ गये है और पत्तों की ऊपरी नोंक काली पड़ती जा रही हैं ऐसा किस कारण से हो रहा है तथा इसका उपचार बताएं | Untag | No | -- | 26/12/23 07:07 AM | -- | -- | - | |
| 55 | Lakhbeer hamad | DR Sahab g anjeer ka butee kha sae best mille gae g eh kab lagge gae g | Untag | No | -- | -- | 25/12/23 10:32 PM | -- | -- | - |
| 56 | Bhagwant Singh | ਜਰਸੀ ਨਸਲ ਦੀਆਂ ਵਧੀਆਂ ਵੱਛੀਆਂ heifer ਲੈਣਾ ਚਾਹੁੰਦਾ ਹਾਂ ਜੀ। ਕਿੱਥੋਂ ਮਿਲਣਗੀਆਂ ਦੱਸਣਾ ਜੀ।ਮੇਰਾ ਏਰੀਆ ਲੋਕਲ ਸੰਗਰੂਰ ਸ਼ਹਿਰ ਹੈ। | Untag | No | -- | -- | 25/12/23 08:32 PM | -- | -- | - |
| 57 | NARINDER SINGH | Sir LR ਆਲੂਆਂ ਦੀ ਫ਼ਸਲ 55 ਦਿਨ ਦੀ ਹੋ ਗਈ ਹੈ ਕਿਸੇ ਕਿਸੇ ਬੂਟੇ ਵਿੱਚ ਫੋਟੋ ਵਿੱਚ ਦਿਖਾਏ ਅਨੁਸਾਰ ਲੱਛਣ ਹਨ ਇਸ ਦੇ ਉਪਾ ਲਈ ਕੀ ਕੀਤਾ ਜਾ ਸਕਦਾ ਹੈ ਜੀ | Untag | No | -- | 25/12/23 08:16 PM | -- | -- | - | |
| 58 | Bhagwant Singh | ਨੀਲੀ ਰਾਵੀ ਨਸਲ ਦਾ ਵਧੀਆ ਅਤੇ ਭਰੋਸੇਯੋਗਤਾ ਵਾਲਾ ਸੀਮਨ ਲੈਣਾ ਚਾਹੁੰਦਾ ਹਾਂ ਜੀ।ਮੇਰਾ ਏਰੀਆ ਲੋਕਲ ਸੰਗਰੂਰ ਸ਼ਹਿਰ ਹੈ। ਕਿਰਪਾ ਕਰਕੇ ਅਗਵਾਈ ਦਿਓ ਜੀ। | Untag | No | -- | -- | 25/12/23 07:31 PM | -- | -- | - |
| 59 | palwinder Singh | ਸਰ ਜੀ 10 ਦਿਨਾਂ ਦੀ ਕੱਟੀ ਨੂੰ 15 ML ਨਿਲਜਾਨ ਦਿੱਤੀ ਸੀ ਅੱਜ 20 ਦਿਨਾਂ ਦੀ ਹੋ ਗਈ ਹੈ ਹੁਣ ਫਿਰ 15ml ਨਿਲਜਾਨ ਦੇ ਸਕਦੇ ਹਾਂ | Untag | No | -- | -- | 25/12/23 07:08 PM | -- | -- | - |
| 60 | KS Atwal | Sir 2nd time bufallo var var mastitis ho janda. Ik than vicho dudh ahut ghat aunda te than da muh fat gya jive jakham hove. Please suggest treatment and teat plug kitho mil sakda hae ji | Untag | No | -- | -- | 25/12/23 06:36 PM | -- | -- | - |
| 61 | Amrit pal singh | ਕਣਕ ਦੇ ਸਾਰੇਆਂ ਤੋਂ ਥੱਲੇ ਵਾਲੇ ਪੱਤੇ ਪੀਲੇ ਹੋਣੋ ਨਹੀਂ ਹੱਟ ਰਹੇ ਇਸਦਾ ਕੀ ਕਾਰਨ ਹੈ ਅਤੇ ਇਸਦਾ ਉਪਾਅ ਵੀ ਦੱਸਣ ਦੀ ਕਿਰਪਾਲਤਾ ਕਰੋ। | Untag | No | -- | 25/12/23 06:19 PM | -- | -- | - | |
| 62 | baljit singh | devmedia | Untag | No | -- | 25/12/23 05:45 PM | -- | -- | - | |
| 63 | Bhagwant Singh | ਮੂੰਹ ਖੁਰ ਦੀ ਬਿਮਾਰੀ ਦਾ ਇਲਾਜ ਦੱਸਣਾ ਜੀ | Untag | No | -- | -- | 25/12/23 05:33 PM | -- | -- | - |
| 64 | Harvinder singh | ਸਰ ਮੇਰੇ ਕੋਲ 2 ਸਾਲ ਦੀ ਨੀਲੀ ਰਾਵੀ ਦੀ ਕੱਟੀ ਹੈ। ਉਹ ਬਹੁਤ ਕਮਜੋਰ ਹੈ ਅਤੇ ਉਸਦਾ ਕੱਦ ਬਹੁਤ ਛੋਟਾ ਹੈ। ਇਸਦਾ ਕੱਦ ਕਿਵੇ ਵਧੂ ਇਸ ਬਾਰੇ ਦੱਸਿਆ ਜਾਵੇ ਧੰਨਵਾਦ ਜੀ | Tag | No | -- | 25/12/23 03:28 PM | -- | -- | - | |
| 65 | Harvinder singh | ਸਰ ਮੇਰੇ ਕੋਲ 2 ਸਾਲ ਦੀ ਨੀਲੀ ਰਾਵੀ ਦੀ ਕੱਟੀ ਹੈ। ਉਹ ਬਹੁਤ ਕਮਜੋਰ ਹੈ ਅਤੇ ਉਸਦਾ ਕੱਦ ਬਹੁਤ ਛੋਟਾ ਹੈ। ਇਸਦਾ ਕੱਦ ਕਿਵੇ ਵਧੂ ਇਸ ਬਾਰੇ ਦੱਸਿਆ ਜਾਵੇ ਧੰਨਵਾਦ ਜੀ | Tag | No | -- | 25/12/23 03:28 PM | -- | -- | - | |
| 66 | Gurdas saini | Sir npk 19 19 19 ਨਾਲ ਜਿਕ ਸਲਫੇਟ ਅਤੇ ਮੈਗਜ਼ੀਨ ਸਲਫੇਟ ਦੀmix ਸਪਰੇਅ ਕਰ ਸਕਦੇ ਹਾ | Untag | No | -- | -- | 25/12/23 02:38 PM | -- | -- | - |
| 67 | amrik Singh | Sir, 187 ਕਣਕ ਜ਼ੀਰੋ ਡਰਿੱਲ ਨਾਲ ਬੀਜੀ ਸੀ, ਪਾਲਕ ਖਤਮ ਕਰਨ ਲਈ ਕਿਹੜੀ ਦਵਾਈ ਕਰੀਏ ਜੀ | Untag | No | -- | 25/12/23 02:04 PM | -- | -- | - | |
| 68 | Baljeet choudhary | ਇੱਕ ਕਿੱਲੇ ਜ਼ਮੀਨ ਵਿਚ ਨਿੰਬੂ ਦੇ ਬੂਟੇ ਲਾਉਣੇ ਹਨ। ਪੂਰੀ ਜਾਣਕਾਰੀ ਦਿਓ ਜੀ। ਜ਼ਮੀਨ ਚੀਕਣੀ ਮਿੱਟੀ ਵਿੱਚ ਪੱਥਰ ਹਨ। ਪਿੰਡ ਤਾਰਾਪੁਰ ਮੋਹਾਲੀ ਹੈ । | Untag | No | -- | -- | 25/12/23 02:02 PM | -- | -- | - |
| 69 | sarbjit singh | ਸਰ ਜੀ ਕਣਕ ਵਿੱਚ pinoxaden 400 ml ਅਤੇ 2 4 D ethyl ester 38 250ml ਵਰਤੀ ਨੂੰ 18 ਦਿਨ ਹੋ ਚੁੱਕੇ ਹਨ ਗੁੱਲੀ ਡੰਡਾ ਅਜੇ ਬਿਲਕੁਲ ਵੀ ਨਹੀਂ ਮਰਿਆ Sir ਹੁਣ ਕੋਈ ਹੱਲ ਹੈ ਜੀ ਕਣਕ 52 ਦਿਨ ਦੀ ਹੋ ਗਈ ਹੈ ਜੀ ਘਾਹ ਅਤੇ ਦਵਾਈ ਦੀਆਂ ਫੋਟੋਆਂ attached ਹਨ ਦਸਿਓ ਜੀ ਕੀ ਹੱਲ ਹਊਂਗਾ ਜੀ ਇਸ ਦਾ.... ਗੁੱਲੀ ਡੰਡਾ ਬਹੁਤ ਜ਼ਿਆਦਾ ਹੈ ਜੀ ਮੈਂ ਇੱਕ ਹੋਰ ਦੁਕਾਨਦਾਰ ਦੀ ਸਲਾਹ ਲਈ ਉਹਨਾਂ ਦਾ ਕਹਿਣਾ ਸੀ ਕਿ pinoxaden ਵਿੱਚ 2 4 D mix ਕਰਨ ਕਰਕੇ ਘਾਹ ਨਹੀਂ ਮਰਿਆ ਪਰ ਜਿਸ ਤੋਂ ਮੈਂ ਦਵਾਈ ਲਈ ਸੀ ਉਸ ਨੇ ਇਹ ਗੱਲ ਨੂੰ ਇਨਕਾਰ ਦਿੱਤਾ | Untag | No | -- | 25/12/23 01:47 PM | -- | -- | - | |
| 70 | Kuldeep Singh | Lashing Pila ho Jaya to konse dawa dale | Untag | No | -- | -- | 25/12/23 01:00 PM | -- | -- | - |
| 71 | Kuldeep Singh | devmedia | Untag | No | -- | 25/12/23 12:57 PM | -- | -- | - | |
| 72 | JASHAN | Kanak de pate pile pai rahe hai ki vja ho sukdi hai ji | Untag | No | -- | 25/12/23 12:16 PM | -- | -- | - | |
| 73 | Sikpal Singh | ਤਣਾ ਕਾਲਾ ਹੋਣ ਲੱਗ ਪਏ ਹਨ | Untag | No | -- | 25/12/23 11:33 AM | -- | -- | - | |
| 74 | Ajaypal Singh | Ssa ਵੀਰੋ , ਠੰਡ ਕਰਕੇ ਪੱਠੇ ਦੀ ਗਰੋਥ ਨਹੀਂ ਹੋ ਰਹੀ, ਗਰੋਥ ਲਈ ਕੋਈ ਹੱਲ ਦਸਿਆ ਜਾਵੇ ਜੀ | Untag | No | -- | 25/12/23 11:05 AM | -- | -- | - | |
| 75 | baljit singh | devmedia | Untag | No | -- | 25/12/23 10:11 AM | -- | -- | - | |
| 76 | baljit singh | devmedia | Untag | No | -- | 25/12/23 10:10 AM | -- | -- | - | |
| 77 | Sukhdev Singh | Bhot hi bekaar app hai pls ise daunlord na kare | Untag | No | -- | -- | 25/12/23 10:08 AM | -- | -- | - |
| 78 | Kavin wander | Bai ji mere kol 2 cow ne oh aje tk ਗਬਨ ਨੀ ਹੋਈਆਂ 4 mnth hoge soi nu. Deworming mineral. Powder agrmin I golian v detian. Bt oh khul k heat ni kad Dian. 0.7.9 Wale injection lye c bt oh repeat krgi c plz koi hall dso tn Jo heat ch aun te gabn ho jan koi injection dso Jo ohna nu heat ch le aun te bachdani growth kre. Plz detil ch dseo | Untag | No | -- | -- | 25/12/23 09:40 AM | -- | -- | - |
| 79 | Sukh | Sir megnese sulphate da nal nano urea add krka spray kr skda | Untag | No | -- | -- | 25/12/23 09:36 AM | -- | -- | - |
| 80 | Lakhbeer hamad | Jameen retly mix hae g distic ferozpur ess jameen wich khraa bagg best rhe ga ek eker laguna hae g | Untag | No | -- | -- | 25/12/23 09:30 AM | -- | -- | - |
| 81 | Afroz Chaudhary | Sir 2 4 D ka spray karne ke kitne dino ke baad khad daale | Untag | No | -- | -- | 25/12/23 06:59 AM | -- | -- | - |
| 82 | ਸਤਨਾਮ ਸਿੰਘ ਸੰਧੂ | Minimum kinna tonne da cold storage te government subsidy schemes mildian ne te kinna cost lgdi aaa 20tonne cold storage lae | Untag | No | -- | -- | 25/12/23 01:28 AM | -- | -- | - |
| 83 | jagdeep kumar | ਸਰ ਨਮਸਕਾਰ ਜੀ ਸਰ ਮੈਂ ਆਪਣੀ ਚਾਰ ਚੁ ਕਨਾਲ ਜ਼ਮੀਨ ਵਿੱਚ ਅਦਰਕ ਦੀ ਖੇਤੀ ਕਰਨਾ ਚਾਹੁੰਦਾ ਹਾਂ ਜੀ ਸਰ ਮੈਨੂੰ ਇਸ ਦੇ ਬੀਜ ਦੀ ਜ਼ਰੂਰਤ ਹੈ ਜੀ ਸਰ ਇਸ ਦਾ ਵਧੀਆ ਬੀਜ ਕਿਥੋਂ ਮਿਲ ਸਕਦਾ ਹੈ ਤੇ ਇਸ ਦਾ ਰੇਟ ਕੀ ਹੋਵੇਗਾ ਜੀ ਜਾਂ ਕੋਈ ਸੰਪਰਕ ਨੰਬਰ ਜ਼ਰੂਰ ਦਿਓ ਜੀ ਸਰ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਦਿਓ ਜੀ ਧੰਨਵਾਦ ਜੀ | Untag | No | -- | -- | 25/12/23 12:13 AM | -- | -- | - |
| 84 | palwinder Singh | ਸਰ ਜੀ ਗਾਂ ਦੀ ਵੱਛੀ 10 ਮਹੀਨੇ ਦੀ ਹੋਗੀ ਹੈ ਗਾਂ ਦੇ ਥਣਾਂ ਨੂੰ ਕੱਟ ਰਹੀ ਹੈ ਵੱਛੀ ਤੋਂ ਬਿਨਾਂ ਗਾਂ ਦੁੱਧ ਨਹੀ ਉਤਾਰਨਾ ਹੈ ਇਸ ਦਾ ਕੀ ਇਲਾਜ ਕਰਨਾ ਚਾਹੀਦਾ ਹੈ ਜੋ ਵੱਛੀ ਤੋਂ ਬਿਨਾਂ ਦੁੱਧ ਉਤਾਰਨਾ ਚਾਲੂ ਕਰ ਦਵੇ | Untag | No | -- | -- | 24/12/23 07:51 PM | -- | -- | - |
| 85 | Pirbhulal | Which fertilizers should be given to Jeera crop? | Untag | No | -- | -- | 24/12/23 07:51 PM | -- | -- | - |
| 86 | Pirbhulal | Which fertilizers should be given to Ispaghol crop? | Untag | No | -- | -- | 24/12/23 07:50 PM | -- | -- | - |
| 87 | baljinder singh Dhillon | Hlo sir Sir meri majj 50din ton bacha sutt gye aa hun ki treatment karvouna cahida hai | Untag | No | -- | -- | 24/12/23 07:10 PM | -- | -- | - |
| 88 | Kuldeep Singh | Sir ਜੀ ਸਾਡੀ ਮੱਝ ਦੀ ਬਚੇਦਨੀ ਵਿਚ ਰਸੌਲੀਆਂ ਹਨ ਜਿੱਥੇ ਬੱਚਾ ਬਣਦਾ ਹੈ ਉਹ ਰਸੋਲਿਆ ਦਾ ਕੋਈ ਇਲਾਜ ਦਸੋ ਜੀ ਤਾ ਕਿ ਮੱਝ ਫਿਰ ਤੋਂ ਗਬਨ ਹੋ ਸਕੇ | Untag | No | -- | -- | 24/12/23 06:28 PM | -- | -- | - |
| 89 | Ganesh | Sahiwal pihlan Wahid sui nu 4 mahine hoge tikka rakhaiya c 2 mahine pihla chk krwai ta Khali nikli ohnu ki ditta jave jide nal hit vich aa jave deworming kri nu v 10 k din hor aa | Untag | No | -- | -- | 24/12/23 05:28 PM | -- | -- | - |
| 90 | Kuldeep Singh | Sir Mera Lausanne peela pad gaya Hai kya kana chaeia | Untag | No | -- | -- | 24/12/23 05:15 PM | -- | -- | - |
| 91 | Jaskaran Singh | Sir kya makki aur moongi ja mah mixed crop ho sakti hai | Untag | No | -- | -- | 24/12/23 05:01 PM | -- | -- | - |
| 92 | A | Sir ji jihra 13.00.45 n .p.k 4kg nu 200 liter pani vich ghol karn de salah diti jandi ha g asi 200 liter pani da kine kille upar sirka kar sakdea. Ja fir ik kille upar jani k 8 knal upar kine killo npk 13.oo.45 vart sakde ha kine pani vich usda ghol Karna ha g visthar jrur dassi ji | Untag | No | -- | -- | 24/12/23 04:43 PM | -- | -- | - |
| 93 | Baljeet choudhary | ਪਿਆਜ਼ ਦੀ ਪਨੀਰੀ ਲਾਈ ਨੂੰ 35 ਦਿਨ ਹੋ ਗਏ ਹਨ ਗਰੋਥ ਬਹੌਤ ਘੱਟ ਹੈ।ਇਸ ਵਿਚ ਦੁਕਾਨ ਆਲੇ ਨੇ ਇਕ ਕਾਲੇ ਰੰਗ ਦਾ ਤੇ ਭੁੱਰੇ ਰੰਗ ਦਾ ਪਾਊਡਰ ਦੀ ਸਪਰੇਅ ਕਰਨ ਨੂੰ ਦਿੱਤੀ ਸੀ। ਪਰ ਫਿਰ ਵੀ ਗ੍ਰੋਥ ਨੀ ਕੀਤੀ। ਹੁਣ ਇਸ ਵਿੱਚ ਕੀ ਪਾਇਆ ਜਾਵੇ। | Untag | No | -- | 24/12/23 03:47 PM | -- | -- | - | |
| 94 | manjot singh | Sir ji isda koi ilaz kank 40 din di hogi | Untag | No | -- | 24/12/23 03:19 PM | -- | -- | - | |
| 95 | Laddi saini | Sat shri akal sir ਕਣਕ ਨੂੰ ਪਹਿਲਾ ਪਾਣੀ ਲਾ ਦਿਤਾ ਪਰ ਕਣਕ ਦੇਪੱਤੇ ਲਾਲ ਪੀਲੇ ਹੋ ਗੲਏ ਹਨ ਡਾਕਰ ਜ਼ਮੀਨ ਹੈ | Untag | No | -- | -- | 24/12/23 03:19 PM | -- | -- | - |
| 96 | Yogesh vishkarma | H f गाय अक्छी नश्ल की कहा मिलेगी | Untag | No | -- | -- | 24/12/23 02:52 PM | -- | -- | - |
| 97 | Yudhbir | Sur farming start | Untag | No | -- | -- | 24/12/23 02:52 PM | -- | -- | - |
| 98 | ਸੁਖਮਿੰਦਰ ਸਿੰਘ ਚਹਿਲ | ਆਪਣੇ ਆਹ ਬੇਰੀ ਲੱਗੀ ਹੋਈ ਆ ਫਲ ਤਾਂ ਇਸਨੂੰ ਬਹੁਤ ਲਗਦਾ ਪਰ ਪੱਕਦਾ ਨਹੀਂ ਕਿਰਪਾ ਕਰਕੇ ਕੋਈ ਖਾਦ ਜਾਂ ਸਪਰੇ ਜਾ ਹੱਲ ਦੱਸਣਾ ਕਿ ਬੇਰ ਪੱਕਣ ਲੱਗ ਜਾਣ | Untag | No | -- | 24/12/23 02:08 PM | -- | -- | - | |
| 99 | kuldeep singh | Sr ji es zinc di jankari devo ji | Untag | No | -- | 24/12/23 01:36 PM | -- | -- | - | |
| 100 | ajay | Hello sir. Cow ka blood test hua tha blood 7 hai usko kya de jo blood increase ho jaye | Untag | No | -- | -- | 24/12/23 01:27 PM | -- | -- | - |