All Questions

Search

All Expert Queries

Displaying 451-500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
451haSir g ਮੇਰੀ ਗਾਂ 1 ਮਹੀਨੇ ਤੱਕ ਸੂਣ ਵਾਲੀ ਹੈ ਮੈਂ ਉਸਨੂੰ ਕੀ ਖੁਰਾਕ ਦਵਾ TagNo---- 12/12/23 07:51 PM13/12/23 09:09 AM---
452Enggonkar GrewalMeri majj de dudh da makhn neele rang da ho jnda hai do vari esa tra hoya pehla thik c eh kyu hunda j kise ne pta ta dseo veerTagNo---- 12/12/23 07:33 PM13/12/23 09:10 AM---
453tinku nagarलहसुन के पत्ते उपर से सुखते जा रहे हैं क्या कारण हो सकता है उपाय बताए TagNo--
4
 
 
12/12/23 06:22 PM13/12/23 09:12 AM---
454Jaspreet Singh ਕੀ ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਇਕੱਠੀ ਕਰਨ ਲਈ ਕਿਹੜੀ ਦਵਾਈ ਵਰਤ ਸਕਦੇ ਹਾਂTagNo---- 12/12/23 05:59 PM13/12/23 09:13 AM---
455Jaspreet Singh ਕੀ ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਇਕੱਠੀ ਕਰ ਸਕਦੇ ਹਾਂTagNo---- 12/12/23 05:58 PM13/12/23 09:25 AM---
456Sukhdev Singhਕਿਰਪਾ ਕਰਕੇ ਮੈਨੂੰ ਦੇਸੀ ਮੁਰਗੀ ਪਾਲਣ ਖੁਰਾਕ ਅੰਡੇ ਅੰਡੇ ਤੋਂ ਚੂਚੇ ਅਤੇ ਮਾਰਕੀਟਿੰਗ ਦੀ ਸੰਪੂਰਣ ਜਾਣਕਾਰੀ ਦਿਓ। TagNo---- 12/12/23 02:46 PM13/12/23 09:26 AM---
457Sukhdev SinghDesi murgi palan di poori jaankari kithon milegiTagNo---- 12/12/23 02:40 PM13/12/23 09:13 AM---
458Navpreet singhRavinder sir.. cows nu khrea powder dena shuru kariaa... Jo cows ch weakness na awwe.... Te pweder kina rojzna dena ... Kdo tak dena TagNo---- 12/12/23 02:36 PM13/12/23 09:16 AM---
459Shyam Sainiਸਰੋਂ ਦੀ ਬਿਜਾਈ ਤੋਂ ਤਕਰੀਬਨ 1ਮਹੀਨੇ ਬਾਅਦ ਖੇਤ ਵਿੱਚ ਪਾਲਕ ਬੂਟੀ ਤੇ ਬਾਥੂ ਕਾਫੀ ਜ਼ਿਆਦਾ ਮਾਤਰਾ ਚ ਉੱਗ ਪਿਆ ਹੈ। ਕੀ ਇਸਦੀ ਕੋਈ ਨਦੀਨ ਨਾਸ਼ਕ ਦਵਾਈ ਉਪਲਬਧ ਹੈ? ਜੇਕਰ ਕੋਈ ਇਲਾਜ ਨਹੀਂ ਹੈ ਤਾਂ ਕੀ ਇਸਦਾ ਅਸਰ ਸਰੋਂ ਦੇ ਝਾੜ ਤੇ ਵੀ ਪਊਗਾ? TagNo---- 12/12/23 02:34 PM13/12/23 09:17 AM---
460Navpreet singhRavinder sir.ji..cow nu sunn ch 25 din bki ... Os nu vitamin h vi de rahe h.... Feed tansmition de rahe ha... Harra charra vi de rehea ha... Fir vi oh week bhut aa... Na hi aje dudh leyaa aaa... Weakness bhut aà.. koi powder ja hor dita javve... Bhut weak aaaTagNo---- 12/12/23 02:33 PM-----
461satvirpalsinghਟਮਾਟਰ ਨੂੰ ਕਿ ਰੋਗ ਹੋ ਸਕਦਾ ਹੈ TagNo--
1
 
 12/12/23 12:20 PM13/12/23 09:18 AM---
462ਮਨਿੰਦਰਜੀਤ ਸਿੰਘdevmediaTagNoAudio-- 12/12/23 12:08 PM14/12/23 05:01 PM---
463Ram lakhanSir ji mai Janna chahta hun ki Lucknow me haidroponic sistam ki Trey Lucknow me Khan milti hai mai eek ya do Trey se trening Lena chahta hunTagNo---- 12/12/23 12:06 PM13/12/23 09:19 AM---
464baljit singhdevmediaTagNoAudio-- 12/12/23 09:06 AM14/12/23 05:02 PM---
465Simarjeet Singhਇਹ ਗੋਬੀ ਜੀ ਸਾਰੀ ਔਰਗੈਨਿਕ ਆ ਜੀ ਪਰ ਇਹਦਾ ਫੁੱਲ ਇਹ ਦਾ ਕਿਉਂ ਹੋ ਰਿਹਾ ਵਾTagNo--
1
 
 12/12/23 09:04 AM13/12/23 09:20 AM---
466Sunil KaushalSir kanak nu pehle urea de naal ki pauna chahi da ji 17 din di hogiTagNo---- 12/12/23 08:31 AM13/12/23 09:21 AM---
467Harmander Singh BrarSar kanak te gulidanda bht jyada a ji. Koi ilaz DSO. Jamin bhari a dakar a kohr miti. TagNo---- 12/12/23 06:49 AM13/12/23 09:21 AM---
468annastaziacan you provide your answers in english please? TagNo---- 12/12/23 02:04 AM13/12/23 09:22 AM---
469annastaziaadvantages of identification in animalsTagNo---- 12/12/23 02:02 AM13/12/23 09:28 AM---
470SushilKnak da beejkis nal sodhiye jhd vdhun lai kehdi khad payiye tb jo late beej Iknak da vdha jhd aawe TagNo---- 11/12/23 10:53 PM13/12/23 09:29 AM---
471Sushil20 decembr ton baad kank beej skde aa kehdi kisam beej skde aa TagNo---- 11/12/23 10:51 PM13/12/23 09:30 AM---
472SushilJanwaru vich kanak beejni hai Decembervich tori vdh ke kehdi kism beej skda kina jhada a jnda TagNo---- 11/12/23 10:49 PM13/12/23 09:31 AM---
473Mandeep singh ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਸਤੰਬਰ ਅਕਤੂਬਰ ਵਿੱਚ ਲਗਾਇਆ ਹੋਇਆ ਗੰਨਾ ਕਮਾਦ ਕਿੰਨੀ ਦੇਰ ਵਿੱਚ ਕਿਹੜੇ ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ TagNo---- 11/12/23 10:23 PM13/12/23 09:32 AM---
474Narendra Singh गेंहू में ताना सुंडी लग गई है TagNo---- 11/12/23 09:49 PM13/12/23 09:38 AM---
475Manmeet Manganese di dose kinni vrti jandi haiTagNo---- 11/12/23 09:32 PM13/12/23 09:39 AM---
476Manmeet Button booti di rokthaam kive kiti jaa skdi hai?TagNo---- 11/12/23 09:30 PM13/12/23 09:41 AM---
477Touhid Ansari Hello doston TagNo---- 11/12/23 09:26 PM13/12/23 09:41 AM---
478Navjot SinghHello ਲਗਪਗ 14 15 ਦਿਨ ਤਕ ਕੀ ਹਰਾ ਚਾਰਾ ਬੀਜਿਆ ਜਾ ਸਕਦਾ ਹੈ ਇੱਕ ਕਨਾਲ ਰਕਬੇ ਲਈ ਕੀ ਬੀਜਿਆ ਜਾਵੇ ਕਿੰਨਾ ਬੀਜ ਪਾਇਆ ਜਾਵੇ TagNo---- 11/12/23 08:02 PM13/12/23 09:42 AM---
479palwinder singhਸਰ ਜੀ ਸਰਕਾਰ ਵਲੋ ਕੋਈ ਨਮੁਰਗੀ ਫਾਰਮ ਤੇ ਸਕੀਮ ਹੇ ਜੀ ਕੋਈ ਸਬਸੇਟੀ ਜਾ ਕੋਈ ਲੋਨ ਹੇ ਜੀ ਤੇ ਕਿੰਨਾ k kharcha ਆ ਜਾਂਦਾ ਜੀ ਪੋਲਟਰੀ ਫਾਰਮ ਤੇ ਕਿੰਨੀ ਜਗਾ ਚਾਈ ਦੇ a ji Desi ਮੁਰਗੇ ਰਖਣੇ ਨੇ ਜੀ ਅੰਡਾ ਲੇਈ ਜੀ ਤਾਂ ਕਿੰਨਾ ਬਚਿਆ ਦਾ ਫਾਰਮ ਠੀਕ ਰਿਹਾ ਜੀ ਤੇ ਆਪਾ ਜੌ ਬੱਚਾ7 ਲਾਵਾ ਕੇ o ਮੁਰਗਿਆਂ ਹੀ ਹੋਣ geyaia k murgi v hon ਗੇ ਜੀ ਵਿੱਚ ਓਨਾ ਤੇ ਏਕਲਿਆ ਮੁਰਗਿਆਂ v mil sakdya hn k nhi ji ta kitho ਲਾਇਆ ਜਾਵੇ ਬੱਚਾ ਜੀ ਤੇ ਕੇ ਰੇਟ ਪੇ ਸਕਦਾ hm ji pls sr sarya gala da anser jaldi deyo ji ਪੋਲਟਰੀ ਵਾਰੇ ਫੁੱਲ ਡਟੇਲ ਦਿਓ ਜੀ ਆਪ ਦਾ ਬਹੁਤ ਸ਼ੁਕਰੀਆ ਹੋਵੇ ਗਾ ਜੀ TagNo---- 11/12/23 07:37 PM13/12/23 09:43 AM---
480pardeep jarwalSir told me next 10days whether about rain thanks TagNo---- 11/12/23 07:29 PM13/12/23 09:43 AM---
481Tarlok Majj Sui nu 3 month ho gaya heat vich nhi aa rhi g .TagNo---- 11/12/23 07:09 PM13/12/23 09:44 AM---
482Arbaaz samejaAaluiTagNo---- 11/12/23 07:04 PM14/12/23 05:17 PM---
483ਰਣਬੀਰ ਸਿੰਘ ਸਤਿ ਸ਼੍ਰੀ ਆਕਾਲ ਜੀ ਵੀਰ ਜੀ ਅਸੀਂ ਚੱਕੀ ਤੋਂ ਫੀਡ ਬਣਵਾਈ ਸੀ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਵਿੱਚ ਕਿ ਪਾਇਆ।ਉਹ 116 ਕਿਲੋ 11 ਦਿਨਾਂ ਵਿਚ ਖ਼ਤਮ ਹੋ ਗਈ ਹੈ। ਅਤੇ ਦੁੱਧ ਦਾ ਵੀ ਕੋਈ ਫਰਕ ਨਹੀਂ ਪਿਆ। ਪਹਿਲਾਂ ਅਸੀਂ ਸੁਖਮਨੀ ਫੀਡ ਪਾਉਂਦੇ ਸੀ । ਉਹ 150 ਕਿਲੋ‌ ਮਹੀਨੇ ਦੀ ਲੱਗਦੀ ਸੀ। ਇਸ ਹਿਸਾਬ ਨਾਲ ਘਰ ਬਣਾਉਣ ਵਾਲੀ ਫੀਡ ਮਹਿੰਗੀ ਪੈਂਦੀ ਏ । ਹੁਣ ਤੁਸੀਂ ਸਾਨੂੰ ਦੱਸੋ ਅਸੀਂ ਘਰ ਫੀਡ ਆਪ ਬਣਾਈਏ ਤਾਂ ਉਸ ਵਿੱਚ ਕਿ ਕਿ ਤੇ ਕਿੰਨਾ ਕਿੰਨਾ‌ ਪਾਈਏ ਤਾਂ ਕਿ ਜ਼ਿਆਦਾ ਮਹਿੰਗੀ ਨਾਂ ਪਵੇ।TagNo---- 11/12/23 07:00 PM13/12/23 09:45 AM---
484Rajसर मेरी भैंस 3 साल की हो गई है हम तकरीबन 5 से 6 बार क्रास करा चुके हैं 3 बार भैंसे से इसके बाद डॉक्टर से भी 3 बार सीमेन डलवाया है फिर भी प्रेगनेंट नही हो रही है कुछ अच्छी जानकारी दीजिए TagNo---- 11/12/23 06:33 PM13/12/23 10:08 AM---
485ਰਣਬੀਰ ਸਿੰਘ ਸਤਿ ਸ਼੍ਰੀ ਆਕਾਲ ਜੀ ਵੀਰ ਜੀ ਸਾਡੀ ਵੱਛੀ ਆ 2 ਸਾਲ 3 ਮਹੀਨੇ ਦੀ ਉਹਨੂੰ ਹੀਟ ਵਿੱਚ ਲਿਆਉਣ ਲਈ ਕੋਈ ਦਵਾਈ ਦੱਸੋ ਅਤੇ ਕੱਦ ਵਧਾਉਣ ਲਈ ਵੀ ਕੋਈ ਵਧੀਆ ਦਵਾਈ ਦੱਸੋ ਜੀ ਧੰਨਵਾਦ ਜੀ TagNo---- 11/12/23 06:21 PM13/12/23 10:09 AM---
486Satgur Singh ਡਾਕਟਰ ਜੀ ਝੋਟੀ ਸਾਇਡ ਚੱਕ ਗਈ ਜੀ ਵਾਖੜੀ ਏ ਜੀ ਦੁੱਧ ਵੀ ਘੱਟ ਗਿਆ ਥਣ ਚੋ ਬਹਿਠਣ ਵਾਲੇ ਪਾਸਿਓ ਹੈ ਜੀ ਇਕ ਹਫਤਾ ਹੌ ਗਿਆ ਜੀ ਮਸਲਾ ਹੱਲ ਹੋਜੂ ਜੀ TagNo---- 11/12/23 06:21 PM13/12/23 10:55 AM---
487Gurpreet Singh devmediaTagNoAudio-- 11/12/23 06:20 PM14/12/23 05:03 PM---
488Ram lakhanSir ji Kaya mai haidroponic chara bakariyo ko khila sakta hunTagNo---- 11/12/23 05:19 PM-----
489ਬਲਦੇਵ ਸਿੰਘ ਨੰਬਰਦਾਰਸਤਿ ਸਿਰੀ ਅਕਾਲ ਜੀ।ਇਹ G 10advanta ਵਰਾਇਟੀ ਐ ਜੀ।ਦੋ ਮਹੀਨੇ ਹੋ ਗਏ ਲਾਇਆਂ ਨੂੰ।ਇਹ ਕਿੰਨੀ ਦੇਰ ਬਾਅਦ ਤੁੜਾਈ ਦੇਣਗੇ । ਅਤੇ ਹੁਣ ਕੀ ਖਾਦ ਖੁਰਾਕ ਦੀ ਲੋੜ ਹੈ ਦੱਸਿਓ ਪਲੀਜ਼। ਬਹੁਤ ਬਹੁਤ ਧੰਨਵਾਦ ਜੀ।TagNo--
2
 
 
11/12/23 04:32 PM11/12/23 05:40 PM---
490pawan40 दिन की सरसों हो गई ह एक पानी लगा दिया ह इस सरसों के पते बेंगनी रंग के ह नीचे वाले पते क्या कारण ह TagNo--
1
 
 11/12/23 02:50 PM11/12/23 05:41 PM---
491ਬਲਵਿੰਦਰ ਸਿੰਘSir ji ਸਾਡੇ ਕੋਲ 2 HF female calf ਨੇ 3 ਮਹਿਨੇ ਦੀਆਂ ਉਹਨਾਂ ਨੂੰ ਕਾਰਗਿਲ ਦੀ ਕਾਫ ਗਰੋਵਰ ਫੀਡ ਦੇ ਰਹੇ ਹਾਂ ਨਾਲ ਤੂਰ੍ਹੀ ਦੇ ਰਹੇ ਹਾਂ ਇਸ ਦੇ ਨਾਲ ਹੋਰ ਕਿ ਕੁਝ ਦੇਣ ਦੀ ਜਰੂਰਤ ਹੈ ਤਾਂ ਕਿਰਪਾ ਕਰਕੇ ਵਿਸਥਾਰ ਵਿੱਚ ਦੱਸੋਂ ਕਿ ਕਿ ਤੇ ਕਿੰਨੀ ਮਾਤਰਾ ਵਿੱਚ ਦੇਣਾ ਹੈ TagNo---- 11/12/23 12:18 PM11/12/23 05:42 PM---
492ਸੁਰੇਸ਼ ਕੁਮਾਰ जी गाय की शाम के समय ए आई करवाई थी सुबह के समय एसा कर रही है TagNoVideo
1
 
 11/12/23 12:03 PM11/12/23 05:43 PM---
493Dharminder singhSir kanak nu kl pehla urea paya 1.5 bori. Agle sunday nu gulli dande di spray krni aa. usto pehla wednesday ja thursday nu 191919 te urea di spray kr skde aa. J bad ch krde aa ta gulli danda dvara chl penda TagNo---- 11/12/23 12:00 PM13/12/23 11:00 AM---
494Jajbeer singh ਗੰਨਾ ਦੀ ਵਧੀਆ ਕਿਸਮ ਅਤੇ ਹਰੀਕੇ ਏਰੀਏ ਵਿੱਚ ਬੀਜ ਕਿਥੋਂ ਮਿਲੇਗਾ TagNo---- 11/12/23 11:13 AM11/12/23 11:29 AM---
495Charanpal Singhਸਭ ਤੋ ਵੱਧ ਬੱਚੇ ਦੇਣ ਵਾਲੀ ਬੱਕਰੀ ਦੀ ਨਸਲ ਅਤੇ ਪਛਾਣ ਕਿਹੜੀ ਹੈ TagNo---- 11/12/23 10:40 AM11/12/23 11:28 AM---
496ਸੁਰੇਸ਼ ਕੁਮਾਰ 4 ਮਹੀਨੇ ਦੀ ਵਛੀ ਨੁੰ ਫੀਡ ਕਿਹੜੀ ਪਾਈਏ ਜੀ TagNo---- 11/12/23 08:49 AM11/12/23 09:58 AM---
497Kavin wanderBai ji swl da jwb ni ditaTagNo---- 11/12/23 07:39 AM11/12/23 08:43 AM---
498Jashanpreet Singh New batch details for Desai under ATMA in Tarn Taran TagNo---- 11/12/23 07:11 AM11/12/23 08:43 AM---
499chananਸਰ ਮੇਰੀ ਵਹਿੜ ਪਰੋਪਰ ਹੀਟ ਵਿੱਚ ਨਹੀ ਆ ਰਹੀ 3ਸਾਲ8 ਮਹੀਨੇ ਦੀ ਹੋ ਗਈ ਹੈ ਚਿੱਟਾ ਰੇਛਾ ਵਰਗਾ ਡਿਸਚਾਰਜ ਦਿੰਦੀ ਹੈ ਦੋ ਵਾਰ ਦਵਾਈ ਵੀ ਡਾਕਟਰ ਬਦਲ ਕੇ ਭਰਾਈ ਹੈ ਬੋਵੀਮਿਨ glਵੀ 300ml ਦਿੱਤਾ ਏ ਨੂਟਰੀਸੈਕ ਅਡਵਾਂਸ ਬੋਲੈਸ ਤੇ agrimin I bolus v ਦਿੱਤੀ a ਪਰ ਕੋਈ ਫਰਕ ਨਹੀTagNo---- 11/12/23 05:18 AM11/12/23 08:45 AM---
500Sajanਮੱਝ ਦੋ ਵਾਰ ਰਪੀਟ ਹੋ ਗਈ ਸੀ ਤੀਸਰੀ ਵਾਰ ਹੀਟ ਵਿਚ ਆਈ ਤਾਂ ਡਾਕਟਰ ਨੇ ਚੈੱਕ ਕਰ ਕੇ ਦਸਿਆ ਕਿ ਏਦੇ ਬੱਚੇਦਾਨੀ ਵਿਚ ਇਨਫੈਕਸ਼ਨ ਹੋ ਗਈ ਹੈ। ਉਸਨੇ ਬੱਚੇਦਾਨੀ ਵਿਚ ਦਵਾਈ ਭਰ ਦਿੱਤੀ ਅਤੇ ਦਵਾਈਆਂ ਖੁਆਉਣ ਲਈ ਕਿਹਾ..... ਅੱਜ ਦਵਾਈ ਭਰੀ ਨੂੰ 7 ਦਿਨ ਹੋ ਗਏ ਹਨ.. ਮੱਝ ਦੁੱਧ ਘਟ ਕਰ ਗਈ... ਪਹਿਲੇ ਦੋਨੋ ਟਾਈਮ ਪੂਰਾ ਦੁੱਧ ਦਿੰਦੀ ਸੀ... ਹੁਣ ਸਵੇਰ ਵੇਲੇ ਤਾਂ ਪੂਰਾ ਦੁੱਧ ਹੁੰਦਾ ਹੈ ਪਰ ਸ਼ਾਮ ਨੂੰ ਦੁੱਧ ਨਹੀ ਦਿੰਦੀ... ਕੱਟੀ ਨੂੰ ਲੈਅ ਲੈਂਦੀ ਹੈ ਪਰ ਦੁੱਧ ਨਹੀਂ ਉਤਾਰਦੀ... ਸ਼ਾਮ ਨੂੰ ਤਾਂ ਮਸਾ 1 ਕਿੱਲੋ ਕੂ ਦੁੱਧ ਹੁੰਦਾ ਹੈ.... ਇਸਦਾ ਇਲਾਜ ਦਸਿਆ ਜਾਵੇ ਜੀ। ਸਵਾਲ ਦੇ ਨਾਲ ਨੱਥੀ ਫੋਟੋ ਵਾਲੀ ਦਵਾਈ ਚਲ ਰਹੀ ਹੈ....।TagNo--
1
 
 11/12/23 05:10 AM11/12/23 08:46 AM---