All Questions

Search

All Expert Queries

Displaying 101-150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
101Jaswant singhNaino urea patheya barseen nu kar sakde ha k nahi UntagNo--
1
 
 24/12/23 01:06 PM-----
102Jaspreet Singh ਪਿਆਜ ਕਿੰਨੇ ਫ਼ਾਸਲੇ ਤੇ ਲਾਈਏUntagNo---- 24/12/23 01:04 PM-----
103Jaspreet Singh ਸਰੋਂ ਦੀ ਫ਼ਸਲ ਨੂੰ ਕਿੰਨੇ ਪਾਣੀ ਦੇਣੇ ਚਾਹੀਦੇ ਹਨUntagNo---- 24/12/23 01:02 PM-----
104jaswant singhMetribuzin 300 gram ਕਣਕ ਵਿੱਚ ਪਾਈ ਜਾ ਰਹੀ ਹੈ ਕਿ ਇਸਦਾ ਜਮੀਨ ਤੇ ਮਾੜਾ ਅਸਰ ਹੋਵੇਗਾ (metribuzin +urea)UntagNo---- 24/12/23 12:59 PM-----
105Raza ullahTips are yollowing why?UntagNo--
1
 
 24/12/23 12:46 PM-----
106SukhSir Kanak vich kina Dina tak urea paa skda aw UntagNo---- 24/12/23 10:14 AM-----
107SukhSir Kanak nu pehla panni 32 din bad lga pehla urea Lagbhag 45 din deta jana phir 2nd urea di dose kina din ta deyiaUntagNo---- 24/12/23 10:14 AM-----
108SukhSir Kanak 40 din di hogi aw 1 bag urea da aj Paya ha 2nd urea kdo tak deti ja skdi awUntagNo---- 24/12/23 10:03 AM-----
109Sarbjeet ਸਰ, ਖੁੰਬਾਂ ਪਾਲਣ ਦੀ ਸਿਖਲਾਈ ਦੀ ਪੂਰੀ ਜਾਣਕਾਰੀ ਦਿਓ ਜੀ ।UntagNo---- 24/12/23 09:38 AM-----
110Jeevan Singhइंग्लिश गुलाब के इस रोग की रोकथाम का हल बताईये इसमें पत्तियाँ सिकुड़ कर पीली व काली होकर गिर जा रही हैं ग्रोथ भी न के बरावर हैUntagNo--
3
 
 
24/12/23 09:24 AM-----
111Guljari MoondSir Guava ki variety konsi badiya h. UntagNo---- 24/12/23 09:04 AM-----
112Amandeep kumar Sir ਮੇਰੀ kank gehu 55 ਦਿਨ ਦੀ ਹੈ ਉਸ ਨੂੰ manganese sulphate 30.5 ..17 or zinc chelated 21 2.5kg Uriah mix ਕਰ ਕੇ 6 pump spray kare ਸਕਦਾ ਹਾਂ ਜਾ ਫੇਰ ਕੀ ਕੀਤਾ ਜਾਵੇ 55 ਦਿਨ ਦੀ ਤੇ....ਤੇ 55 ਦਿਨ ਦੀ ਤੋਂ tayar hon tak UntagNo---- 24/12/23 08:49 AM-----
113kuldeep singhSr ji kank te spray krni e sri ram da protobuz zinc magnese de naal urea pa sakde ha ya nahi ki probuz zinc vest he ya 21℅ wala UntagNo---- 24/12/23 08:46 AM-----
114GagandeepAh dso ki kita jwe g hun knk awe hoi jndi aUntagNo--
3
 
 
24/12/23 07:26 AM-----
115Sunil Kumar Sar ji dairy farming pr loan kase or kb miloge UntagNo---- 23/12/23 09:30 PM-----
116Manjeet Singhਪਿਆਜ ਦੀ ਪਨੀਰੀ ਕਦੋਂ ਲਗਾ ਸਕਦੇ ਹਾਂUntagNo---- 23/12/23 08:57 PM-----
117Manjeet Singhਸਰੋਂ ਵਿਚ ਚਿੱਟੀ ਕੁੰਗੀ ਦੀ ਰੋਕਥਾਮ ਕਿਵੇਂ ਹੁੰਦੀ ਹੈ UntagNo---- 23/12/23 08:56 PM-----
118guriSat shri akal sir ਸਾਡਾ ਵਾਹਨ ਡਾਕਰ ਹੈ ਜਿਸ ਕਾਰਨ ਹਰ ਸਾਲ ਜਦੋ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾ ਤਾ ਕਣਕ ਦਾ ਪੱਤਾ ਲਾਲ ਪੀਲਾ ਹੋ ਜਾਦਾ ਹੈ ਤੇ ਕਣਕ ਵਧਦੀ ਨਹੀ ਰੁਕ ਜਾਦੀ ਹੈ ਪਰ ਇਸ ਵਾਰ ਪਾਣੀ ਲਗਾਉਣ ਤੋ ਸਤ ਦਿਨ ਪਹਿਲਾ ਯੂਰੀਆ ਖਾਦ ਨਾਲ ਸਲਫਰ ਪਿਆ ਤੇ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਵੀ ਕਰ ਦਿਤੀ ਫਿਰ ਕਣਕ ਦੇ ਪੱਤੇ ਲਾਲ ਪੀਲੇ ਹੌ ਗੲੈ ਹਨ ਇਸ ਨਾਲ ਮੈ ਪਿਛਲੇ ਸਾਲ ਦੀ ਫੋਟੋ ਭੇਜ ਰਿਹਾ ਹਾ ਤੇ ਝਾੜ ਘੱਟ ਜਾਦਾ ਹੈUntagNo--
2
 
 
23/12/23 08:55 PM-----
119guriSat shri akal sir ਸਾਡਾ ਵਾਹਨ ਡਾਕਰ ਹੈ ਜਿਸ ਕਾਰਨ ਹਰ ਸਾਲ ਜਦੋ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾ ਤਾ ਕਣਕ ਦਾ ਪੱਤਾ ਲਾਲ ਪੀਲਾ ਹੋ ਜਾਦਾ ਹੈ ਤੇ ਕਣਕ ਵਧਦੀ ਨਹੀ ਰੁਕ ਜਾਦੀ ਹੈ ਪਰ ਇਸ ਵਾਰ ਪਾਣੀ ਲਗਾਉਣ ਤੋ ਸਤ ਦਿਨ ਪਹਿਲਾ ਯੂਰੀਆ ਖਾਦ ਨਾਲ ਸਲਫਰ ਪਿਆ ਤੇ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਵੀ ਕਰ ਦਿਤੀ ਫਿਰ ਕਣਕ ਦੇ ਪੱਤੇ ਲਾਲ ਪੀਲੇ ਹੌ ਗੲੈ ਹਨ ਇਸ ਨਾਲ ਮੈ ਪਿਛਲੇ ਸਾਲ ਦੀ ਫੋਟੋ ਭੇਜ ਰਿਹਾ ਹਾ ਤੇ ਝਾੜ ਘੱਟ ਜਾਦਾ ਹੈUntagNo--
2
 
 
23/12/23 08:55 PM-----
120sukhjinder singhdevmediaUntagNoAudio-- 23/12/23 06:09 PM-----
121Jaspreet Singh ਜੰਗਲੀ ਜਵੀ ਅਤੇ ਬਾਥੂ ਦੀ ਇਕੱਠੀ ਰੋਕਥਾਮ ਕੀਤੀ ਜਾ ਸਕਦੀ ਹੈ?UntagNo---- 23/12/23 06:01 PM-----
122Jaspreet Singh ਜੰਗਲੀ ਜਵੀ ਦੀ ਰੋਕਥਾਮ ਲਈ ਕਣਕ ਵਿੱਚ ਕਿਵੇਂ ਕਰੀਏUntagNo---- 23/12/23 06:00 PM-----
123Gurdas sainiSir sat shri akal g ਕਣਕ ਦਾ ਪੱਤਾ ਲਾਲ ਪੀਲਾ ਹੋ ਰਿਹਾ ਹੈUntagNo--
1
 
 23/12/23 05:32 PM-----
124ਰਮਨਦੀਪ ਸ੍ਰੀਮਾਨ ਜੀ ਸਾਰੋਂ ਨੂੰ ਬੀਜਣ ਸਮੇਂ 2 ਤੋੜੇ ਸੁਪਰ ਤੇ full dose JU ਕੰਪਨੀ ਦਾ ਪਾਇਆ ਸੀ 31 ਦਿਨਾਂ ਬਾਅਦ ਪਾਣੀ ਲਾਇਆ ਸੀ ਅਤੇ 22 12 2023 ਨੂੰ 45 ਕਿਲੋ ਯੂਰੀਆ ਤੇ 3 ਕਿਲੋ ਸਲਫਰ 90 ਉੱਤਮ ਕੰਪਨੀ ਦਾ ਪਾਇਆ ਏ ਚੰਗਾ ਝਾੜ ਲੈਣ ਲਈ ਕੀ ਵਰਤਿਆ ਜਾਵੇ UntagNo--
3
 
 
23/12/23 04:47 PM-----
125Jajbeer singh ਵਧੀਆ ਚੰਦਨ ਦੇ ਬੂਟੇ ਕਿਥੋਂ ਮਿਲਣਗੇ 50 60 ਲੈਣੇ ਕੀ ਰੇਟUntagNo---- 23/12/23 04:18 PM-----
126Prakash chandra From where do we get the best variety of seeds with guarantee. For eg chikoo kalipattu chatri cricket ball etc TagNo---- 23/12/23 12:57 PM-----
127Vaibhav shukla Potato ko paale cold se bachane ke liye kis fertilizer ka prayog kre UntagNo---- 23/12/23 12:04 PM-----
128Paramjeet SinghHello sir ji Sade matar di kheti vich eh nadin bhut ho gya hai is nu kis pesticide Rahi khatam kr skde hai pls helpUntagNo--
1
 
 23/12/23 11:50 AM-----
129Paramjeet SinghHello sir ji Sade matar di kheti vich eh nadin bhut ho gya hai is nu kis pesticide Rahi khatam kr skde hai pls helpUntagNo--
1
 
 23/12/23 11:50 AM-----
130Gurdas sainiSir sat shri akal ਜਮੀਨਾ ਭਾਰੀਆ ਹਨ ਜਿਸ ਕਾਰਨ ਹਰ ਸਾਲ ਪਹਿਲੇ ਪਾਣੀ ਨਾਲ ਕਣਕ ਦਬ ਜਾਦੀ ਸੀ ਪਰ ਇਸ ਵਾਰ ਪਹਿਲਾ ਪਾਣੀ ਲਗਾਉਣ ਤੋ ਸੱਤ ਦਿਨ ਪਹਿਲਾ ਯੂਰੀਆ ਨਾਲ ਸਲਫਰ ਤੇ ਪਾਣੀ ਤੋ ਦਿਨ ਪਹਿਲਾ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਕੀਤੀ ਸੀ ਪਰ ਹੁਣ ਕਣਕ ਦਾ ਪੱਤਾ ਕਿਤੇ ਕਿਤੇ ਚਿੱਟਾ ਹੋ ਰਿਹਾ ਹੈTagNo--
2
 
 
23/12/23 11:31 AM-----
131Gurdas sainiSir ਕਣਕ ਦਾ ਪੱਤਾ ਵਿਚਕਾਰ ਤੋ ਚਿੱਟਾ ਹੌ ਰਹਿਆ ਹੈUntagNo--
2
 
 
23/12/23 11:08 AM-----
132Daljeet Singhਛੋਲਿਆਂ ਦੇ ਵਿੱਚ ਚੌੜੇ ਪੱਤੇ ਵਾਲੀ ਪਾਲਕ ਬਹੁਤ ਹੋ ਗਈ ਹੈ ਕਿ ਉਸ ਦੇ ਲਈ ਆਪਾਂ ਕੋਈ ਸਪਰੇ ਕਰ ਸਕਦੇ ਹਾਂ ਜਿਸ ਨਾਲ ਛੋਲਿਆਂ ਦਾ ਨੁਕਸਾਨ ਨਾ ਹੋਵੇ ਅਤੇ ਪਾਲਕ ਖਤਮ ਹੋ ਜਾਵੇ ਜਰੂਰ ਦੱਸੋ ਜੀ ਧੰਨਵਾਦUntagNo---- 23/12/23 10:37 AM-----
133Daljeet Singhਕਿਨੂੰ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ ਕੋਈ ਬਿਮਾਰੀ ਤਾਂ ਨਹੀ ਬਾਗ 4 ਤੋਂ 5 ਸਾਲ ਦਾ ਹੈ ਇਸ ਦਾ ਕੋਈ ਹੱਲ ਦੱਸਿਆ ਜਾਵੇ ਧੰਨਵਾਦ ਜੀUntagNo--
4
 
 
23/12/23 10:36 AM-----
134Balwinder singh10 ਦਿਨ ਦੀ ਮੱਝ ਸੂਈ ਨੂੰ ਹੋ ਗਏ ਏਸ ਤਰ੍ਹਾਂ ਦਾ ਮੈੱਲਾ ਸੂਟ ਰਹੀ ਹੈ ਜੀ ਕੀ ਦਿੱਤਾ ਜਾਵੇ ਪਿਛਲੇ ਸੂਏ ਵਿੱਚ ਮਝ ਦੇ ਥਣਾਂ ਵਿੱਚ ਪੂਰਾ ਦੁੱਧ ਸੀ ਏਸ ਵਾਰ ਪਹਿਲੇ ਦਿਨ ਤੋਂ ਇਕ ਥਣ ਵਿੱਚ 70 ਦੁੱਧ ਘੱਟ ਗਿਆ ਜੀ ਕੋਈ ਹੱਲ ਦਸੋ UntagNo--
1
 
 23/12/23 09:57 AM-----
135Sajanਸਰ ਮੱਝ ਦੇ ਇਨਫੈਕਸ਼ਨ ਹੋ ਗਈ ਸੀ... ਬੱਚੇਦਾਨੀ ਵਿਚ ਦਵਾਈ ਭਰਵਾਉਣ ਤੋ ਬਾਅਦ ਇਹ Treatment ਕੀਤਾ ਹੈ... ਪਰ ਫਿਰ ਵੀ ਮੱਝ ਖੁੱਲ ਕੇ ਹੀਟ ਵਿਚ ਨਹੀਂ ਆ ਰਹੀ... ਸਵੇਰ ਵੇਲੇ 5 ਕੂ ਮਿੰਟ ਤੇ ਸ਼ਾਮ ਨੂੰ 5 ਕੂ ਮਿੰਟ ਅੜਿੰਗਦੀ ਹੈ... ਕੋਈ ਜਾਲੇ.. ਤਾਰਾਂ ਵਗੈਰਾ ਨਹੀਂ ਕਰਦੀ...... ਕੋਈ ਇਲਾਜ ਦਸੋ ਜੀ ਜਿਸ ਨਾਲ ਸਹੀ ਤਰਾ ਹੀਟ ਵਿਚ ਵੀ ਆਏ ਤੇ ਗਭਣ ਵੀ ਹੋ ਜਾਏ...UntagNo--
1
 
 23/12/23 08:32 AM-----
136jassiKya yah ham gehun mein ya faslon mein use kar sakte hain iska koi side effect to nahin haiUntagNo--
2
 
 
23/12/23 08:00 AM-----
137jassiSar ji kya gehu me 00.523.4 aur magnesium or zink ka aapas mein milakar spray kar sakte hain अलग अलग ghol karke gehupahla Pani dene ke bad upar se pili pili ho chuki haiUntagNo---- 23/12/23 07:52 AM-----
138palwinder singhSir ji egg da km shuru krn lai 1000 k murgi rakhni a ji Desi rir breed rakhi Java ji ja poltry wali wight breet Jo farmi hundi a ji o kis vich fada yada hm ji UntagNo---- 22/12/23 10:14 PM-----
139palwinder singhSir ji Mera kol ek washi ta ek kati a ji washi de omer 5 month ta kati de omer 1 month a ji a de dekh bhal lai vadia vikas ta wada lai ke khrak diti Java ji ek cow pheli war soon wali a ji 5 month de gaban a ji os de ਲਵੇ ਵਡੋਣ ਲਈ ਤੇ ਕਿ ਦਿਤ ਜਾਵੇ ਜੀUntagNo---- 22/12/23 10:11 PM-----
140sandhu saabਸਰ ਜੀ ਇਹ ਪੌਡਰ ਘੋੜੀ ਨੂੰ ਪਾਂ ਸਕਦੇ ਹਾਂ ਤੇ ਕਿੰਨੀ ਮਾਤਰਾ ਵਿਚ ਪਾਉਣਾ ਹੈ ਜੀ ਇਸ ਦਾ result ਹੈ ਜੀ ਇਹ ਘੋੜੀ ਨੂੰ ਗ੍ਰੋਥ ਤੇ Hight lai pa ਸਕਦੇ ਹਾਂ ਜੀUntagNo--
2
 
 
22/12/23 09:38 PM-----
141Chetan kumarबकरे वजन बढ़ाने के लिए चना भिगोकर खिलाते क्या बकरी का वजन बढ़ाने के लिए चना खिला सकते है UntagNo---- 22/12/23 09:16 PM-----
142Chetan kumarखेतों में नीलगाय को भगाने के लिए कोई इलाज हो तो बताइएUntagNo---- 22/12/23 09:10 PM-----
143Tarsem Randhawaਦਸ ਦਿਨ ਦੀ ਕੱਟੀ ਆ ਉਹਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਆ ਗਲੇ ਥੱਲੇ ਸੂਜਨ ਆ ਜਿਵੇਂ ਕਿ ਗਲਾ ਘੋਟੂ ਹੋ ਗਿਆ ਹੋਵੇ ਉਹਦਾ ਕੋਈ ਇਲਾਜ ਹੋਵੇ ਤਾਂ ਸਾਨੂੰ ਦੱਸੋ ਜਿਸ ਤਰ੍ਹਾਂ ਕੱਟੀ ਬਚ ਸਕੇUntagNo---- 22/12/23 08:46 PM-----
144palwinder singhਸਰ ਜੀ ਇਕ ਗਾ ਦੇ ਖ਼ਰਨ ਲਈ ਜਗਾ ਦੀ ਕੀਨੀ ਲੰਬੀ ਤੇ ਕੀਨੀ ਚੋਡੀ ਚਾਈ ਦੀ ਆ ਤੇ ਪੱਠੇ ਪੌਣ ਲਈ ਖੋਰਲੀ ਕਿੰਨੀ ਚੋਰੀ ਤੇ ਲੰਬੀ ਤੇ ਡਓੰਗੀ ਚਾਈ ਡਈ ਆUntagNo---- 22/12/23 08:31 PM-----
145Jaspreet Singh ਸਲਫ਼ਰ ਦੀ ਕਮੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈUntagNo---- 22/12/23 08:15 PM-----
146Jaspreet Singh ਕਣਕ ਵਿਚ ਸਲਫ਼ਰ ਦੀ ਕਮੀ ਦਾ ਕਿਵੇਂ ਪਤਾ ਲਗਦਾ ਹੈUntagNo---- 22/12/23 08:14 PM-----
147baljit singhਪਥੀ ਦਾ ਘੋਲ ਕਿਵੇਂ ਬਣਾ ਸਕਦੇ ਹਾਂ ਕਣਕ ਉਪਰ ਕਦੋਂ ਕਦੋਂ ਕਿੰਨੀ ਮਾਤਰਾ ਵਿਚ ਵਰਤ ਸਕਦੇ ਹਾਂUntagNo---- 22/12/23 07:45 PM-----
148baljit singhਹੁਣ ਜਾਵੀ ਚਾਰੇ ਲਈ ਬੀਜ ਸਕਦੇ ਹਾਂ UntagNo---- 22/12/23 07:41 PM-----
149baljit singhਕਣਕ ਦੇ ਪਹਿਲੇ ਪਾਣੀ ਤੋਂ ਬਾਦ ਯੂਰੀਆ ਨਾਲ ਕੀ ਕੀ ਪਾ ਸਕਦੇ ਹਾਂ UntagNo---- 22/12/23 07:39 PM-----
150baljit singhਸਲਫ਼ਰ ਨੂੰ ਕਦੋਂ ਕਿਵੇਂ ਕਿਸ ਕਿਸ ਫ਼ਸਲ ਜਾਂ ਮਿੱਟੀ ਵਿੱਚ ਵਰਤ ਸਕਦੇ ਹਾਂ ਦੂਸਰੇ ਪ੍ਰਾਡਕਟ ਨੂੰ ਕਦੋਂ ਕਦੋਂ ਕਿਵੇਂ ਵਰਤ ਸਕਦੇ ਹਾਂ UntagNo--
2
 
 
22/12/23 07:30 PM-----