Search
All Expert Queries
Displaying 351-400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 351 | Manpreet Singh | ਸਰ ਮੱਝਾਂ ਕਮਜ਼ੋਰ ਬਹੁਤ ਹੋ ਗਈਆਂ ਜੀ ਕਿਹੜਾ ਸਪਲੀਮੈਂਟ ਦਈਏ ਫੀਡ ਨਾਲ ਜਿਸ ਨਾਲ ਜਲਦੀ ਸਰੀਰ ਵਧੀਆ ਤਗੜਾ ਹੋ ਜਾਵੇ ਦੁਧਾਰੂ ਮੱਝਾਂ ਹਨ? | Tag | No | -- | -- | 15/12/23 11:47 AM | 15/12/23 03:25 PM | -- | - |
| 352 | davinder singh | rayi grass ja makhan grass growth nhi kr reha hai plz koi solution daso | Tag | No | -- | -- | 15/12/23 11:36 AM | 15/12/23 03:54 PM | -- | - |
| 353 | Avadhnath Singh | cross breed HF hai pahle byat me par fat 3.8 aur SNF 7.7 aa raha hai SNF badhane ka koi upay bataye | Tag | No | -- | -- | 15/12/23 09:56 AM | 15/12/23 03:22 PM | -- | - |
| 354 | Balvir Singh Mann | Pls report baare daseo sir | Tag | No | -- | 15/12/23 09:47 AM | 15/12/23 03:21 PM | -- | - | |
| 355 | Sukhdev Singh | ਇਹ ਕਿਹੜੀ ਨਸਲ ਹੈ | Tag | No | -- | 15/12/23 09:27 AM | 15/12/23 09:33 AM | -- | - | |
| 356 | Sukhdev Singh | ਦੇਸੀ ਮੁਰਗੀ ਪਾਲਣ ਦੀ ਸ਼ੁਰੂਆਤ ਕਿਹੜੇ ਮਹੀਨੇ ਵਿੱਚ ਕਰੀਏ | Tag | No | -- | -- | 15/12/23 09:17 AM | 15/12/23 09:30 AM | -- | - |
| 357 | ਨਵਾਬ ਅਲੀ | . ਪਸ਼ੂਆਂ ਨੂੰ ਕਿਹੜਾ ਪਾਊਡਰ ਰੈਗੂਲਰ ਪਾਇਆ ਜਾਵੇ ਜੀ ਅਤੇ ਇਹ ਪਾਊਡਰ ਦਾ ਰਿਜਲਟ ਕਿਸ ਤਰ੍ਹਾਂ ਦਾ ਜੀ | Tag | No | -- | 15/12/23 09:12 AM | 15/12/23 09:31 AM | -- | - | |
| 358 | palwinder Singh | ਸਰ ਜੀ ਗਾਂ ਜਾਂ ਮੱਝ ਦੇ ਸੂਣ ਤੋਂ ਬਾਅਦ ਕਿਹੜਾ ਟਰੀਟਮੈਂਟ ਕਰਨਾ ਚਾਹੀਦਾ ਹੈ ਜੋ ਪਸ਼ੂ ਸਹੀ ਦੁੱਧ ਤੇ ਆ ਜਾਵੇ ਤੇ ਕਿਹੜੀ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਚੀਜ਼ ਜਰੂਰੀ ਹੀ ਕਰਨੀ ਚਾਹੀਦੀ ਹੈ ਉਸ ਬਾਰੇ ਜਰੂਰ ਦੱਸਿਓ | Tag | No | -- | -- | 15/12/23 08:22 AM | 15/12/23 08:40 AM | -- | - |
| 359 | palwinder Singh | ਸਰ ਜੀ ਪਹਿਲਾਂ ਵੱਛੀ ਸਾਡੇ ਸੱਤਾਂ ਮਹੀਨਿਆਂ ਦੀ ਗੱਬਣ ਹੈ ਉਸ ਨੂੰ ਕਿਹੜੀ ਫੀਡ ਪਾ ਸਕਦੇ ਹਾਂ | Tag | No | -- | -- | 15/12/23 08:12 AM | 15/12/23 08:41 AM | -- | - |
| 360 | Amrit pal singh | UPL ਦੀ total ਘਾ ਮਾਰਨ ਵਾਲੀ ਦਵਾਈ ਕਣਕ ਵਿੱਚ ਗੁੱਲੀ ਡੰਡਾ ਬਾਥੂ ਤੇ ਜੰਗਲੀ ਪਾਲਕ ਮੀਰ ਦੇਵੇਗੀ ਜਾਂ ਨਹੀਂ। ਇਸ ਕਿੰਨੀ ਮਾਤਰਾ ਪਵੇਗੀ। ਜਾਂ ਇਸ ਤੋਂ ਵਧੀਆ ਕੋਈ ਹੋਰ ਖਰਪਤਵਾਰ ਨਾਸ਼ਕ ਹੋਵੇ ਦੱਸਣ ਦੀ ਕਿਰਪਾ ਕਰੋ। | Tag | No | -- | -- | 15/12/23 08:01 AM | 15/12/23 08:44 AM | -- | - |
| 361 | jagjeet singh jeet | devmedia | Tag | No | -- | 15/12/23 07:59 AM | 15/12/23 09:11 AM | -- | - | |
| 362 | Amrit pal singh | ਕਣਕ ਵਿੱਚ ਪਹਿਲਾਂ ਪਾਣੀ ਲੱਗਣ ਤੋਂ ਬਾਦ ਯੂਰਿਆ ਪਾਈ ਸੀ ਹੁਣ ਪਾਣੀ ਲਾਉਣ ਤੋਂ ਬਾਦ ਯੂਰਿਆ ਪਾਇਏ ਜਾਂ ਸੁੱਕੇ ਚ ਯੂਰਿਆ ਸੁੱਟਕੇ ਉਤੋਂ ਪਾਣੀ ਲਾਈਏ ਕਿਹੜੇ ਤਰਿਕੇ ਨਾਲ ਯੂਰਿਆ ਫਸਲ ਨੂੰ ਜਿਆਦਾ ਫਾਇਦਾ ਕਰੇਗੀ। | Tag | No | -- | -- | 15/12/23 07:53 AM | 15/12/23 08:47 AM | -- | - |
| 363 | ਮੁਲਤਾਨੀ ਨਵਰਾਜ ਸਿੰਘ | ਥਣ ਵਿੱਚੋਂ 1 2 ਧਾਰ ਆਉਂਦੀ ਹੈ ਤੇ ਹਵਾਣਾ ਪੱਧਰ ਵਾਂਗ ਸਖ਼ਤ ਹੋਇਆ ਹੈ | Tag | No | -- | 15/12/23 07:29 AM | 15/12/23 08:49 AM | -- | - | |
| 364 | ਮੁਲਤਾਨੀ ਨਵਰਾਜ ਸਿੰਘ | ਗਾਂ ਦੇ ਥਣ ਵਿੱਚੋਂ 1 2 ਧਾਰ ਆਉਂਦੀ ਹੈ ਤੇ ਹਵਾਣਾ ਪੱਥਰ ਵੱਗ ਹੋਇਆਂ ਹੈ | Tag | No | -- | -- | 15/12/23 07:24 AM | -- | -- | - |
| 365 | hasham khan | dr saab duje sue jhoti sui a andro vdiya saaf ho jave kis cheez de kade dyie sui apne aap a te jer v pe gyi te vdiya dud te leon lyi ki khurak diti jave | Tag | No | -- | -- | 15/12/23 05:48 AM | 15/12/23 08:50 AM | -- | - |
| 366 | Harjeet singh | Sir 5 ਕਿੱਲਾ ਕਣਕ ਦੇ 17 ਦਿਸੰਬਰ ਨੂੰ ਬੀਜਣੇ ਹਨ ਕਿਰਪਾ ਕਰਕੇ ਦਸੋ ਵੀ ਕੇਡੀ ਕਿਸਮ ਦਾ ਬੀਜ ਕਿੰਨੀ ਮਾਤਰਾ ਵਿੱਚ ਅਤੇ dap ਦੀ ਕਿੰਨੀ ਮਾਤਰਾ | Tag | No | -- | -- | 14/12/23 09:56 PM | 15/12/23 08:51 AM | -- | - |
| 367 | palwinder Singh | ਸਰ ਜੀ ਮੱਝ ਸੂਈ ਨੂੰ 4 ਦਿਨ ਹੋਗੋ ਨੇ ਉਹ ਮੋਟਾ ਡਿਸਚਾਰਜ ਤੇ ਚਿੱਟਾ ਰੰਗ ਕਰ ਰਹੀ ਹੈ ਉਹ ਦੇ ਆਦਰ ਇਨਫੈਕਸ਼ਨ ਹੈ ਜਾਂ ਨਹੀਂ | Tag | No | -- | -- | 14/12/23 09:38 PM | 15/12/23 08:52 AM | -- | - |
| 368 | Narendra Singh | Sir ji मुझे अपने लिए एक साहिवाल गाय चाहिए में up hatharas ka रहने वाला हूं एक साहिवाल गाय कितने रूपए में आएगी | Tag | No | -- | -- | 14/12/23 09:28 PM | -- | -- | - |
| 369 | Balwinder Singh | Hello sir ਜਰਸੀ ਨਸਲ ਦੀ ਵੱਛੀ ਤਿੰਨ ਸਾਲ ਦੀ ਹੈ ਉਸਨੂੰ ਜੈ ਫਲ਼ ਦੇਣੇ ਹਨ ਚਾਰ ਜੈ ਫਲ਼ ਕਿਵੇਂ ਕਿਵੇਂ ਦੇਈਏ ਤੇ ਕਿੰਨੇ ਟਾਈਮ...periods ਨਹੀ ਆਏ ਉਸ ਨੂੰ ਹਲੇ ਪਹਿਲਾਂ powder ਵੀ ਬੁਹਤ ਦਿੱਤਾ ਤੇ ਸੱਤ ਦਿਨ agrimin bouls ਵੀ ਦਿੱਤੇ ਪਰ ਕੋਈ ਫਰਕ ਨਹੀਂ ਪਿਆ | Tag | No | -- | -- | 14/12/23 09:08 PM | 15/12/23 08:59 AM | -- | - |
| 370 | सुनील कुमार | श्रीमान मटर पानी लगाया फिर बारिश हो गयी है जिससे पौधा पीला हो रहा है और पौधों में फूल और एक या दो फल आने लगे है क्या NPK 18 18 18 के साथ फूल और फल के टॉनिक का एक घोल बना कर छिड़काव कर सकते है | Tag | No | -- | -- | 14/12/23 09:00 PM | 15/12/23 09:00 AM | -- | - |
| 371 | Ramandeep singh | Sir kank te npk 19 19 19 nal ki mix kr skde aw | Tag | No | -- | -- | 14/12/23 08:20 PM | 15/12/23 09:01 AM | -- | - |
| 372 | Amrit pal singh | Npk 13:00:45 ਦੀ ਸਪਰੇਅ ਕਣਕ ਤੇ ਕਦੋਂ ਕਰਨੀ ਚਾਹੀਦੀ ਹੈ | Tag | No | -- | -- | 14/12/23 07:54 PM | 15/12/23 09:02 AM | -- | - |
| 373 | Ranjit singh | Sir ji cow ki fat kaise badaye 3.5 aa Rahi hai | Tag | No | -- | -- | 14/12/23 07:01 PM | 15/12/23 09:04 AM | -- | - |
| 374 | baljit singh | Es kanak nu hun mix karke beej sakde ha First time seed leya he Es bare Puri jaankari deo ਝਾੜ ਪਕਣ ਦਾ ਸਮਾਂ ਹਾਈਟ ਤੇ ਹੋਰ ਵੀ ਇਸ ਬੀਜ ਬਾਰੇ ਜਾਣਕਾਰੀ ਦਿਓ | Tag | No | -- | 14/12/23 06:49 PM | 15/12/23 09:05 AM | -- | - | |
| 375 | Brajbhan singh | गेहूं पहला पानी मैं खाद कौन डाले | Tag | No | -- | -- | 14/12/23 06:48 PM | 15/12/23 08:57 AM | -- | - |
| 376 | GURLAL SINGH GILL | ਕਣਕ ਨੂੰ ਪਾਣੀ ਦੀ ਸੱਚਾਈ ਕਰਦੇ ਸਮੇ ਯੂਰੀਆ ਪਾ ਸਕਦੇਜਾਂ ਬਾਅਦ ਚ | Tag | No | -- | -- | 14/12/23 06:36 PM | 15/12/23 08:56 AM | -- | - |
| 377 | Jeevan Singh | सर्दियों में तुलसी की पौध को पाले से बचाने के लिए क्या उपाय करें कोई छिड़काव आदि उपाय बतायें | Tag | No | -- | -- | 14/12/23 06:34 PM | 15/12/23 08:55 AM | -- | - |
| 378 | Gursahab Singh | जौ की फसल में इस खरपतवार नाशक का स्प्रे कर सकते हैं चौड़े पत्ते के खरपतवार के लिए जैसे बथुआ जंगली पालक बूटी | Tag | No | -- | 14/12/23 06:30 PM | 15/12/23 08:55 AM | -- | - | |
| 379 | Narotam Singh | ਮੱਝ ਦੇ ਪੇਟ ਦੇ ਖੱਬੇ ਪਾਸੇ ਬੋਲਾ ਹੋ ਗਿਆ 15 ਦਿਨ ਹੋ ਗਏ ਹੋਏ ਡਾਕਟਰ ਨੂੰ ਵੀ ਦਿਖਾਇਆ ਟੀਕੇ ਵੀ ਲਵਾਏ ਨੇ ਪਰ ਕੋਈ ਫਰਕ ਨਹੀਂ ਪੈਂਦਾ ਵੱਧਦਾ ਹੀ ਜਾਂਦਾ ਪੇਟ ਦੇ ਖੱਬੇ ਪਾਸੇ ਅਗਲੀ ਲੱਤਾਂ ਦੇ ਪਿੱਛੇ ਬਹੁਤ ਵੱਡਾ ਗੱਠਜੀ ਬਣੀ ਹੋਈ ਮਾਸ ਦੀ ਲਟਕ ਰਹੀ ਹੈ ਜੋ ਵੱਧਦੀ ਦੀ ਜਾਂਦੀ ਹੈ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਇਸ ਦਾ ਇਲਾਜ ਦੱਸੋ ਜੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ | Tag | No | -- | 14/12/23 06:21 PM | 15/12/23 08:53 AM | -- | - | |
| 380 | harmail Singh | devmedia | Tag | No | -- | 14/12/23 05:38 PM | 15/12/23 09:12 AM | -- | - | |
| 381 | jaswant singh | ਕਣਕ 24 ਦਿਨ ਦੀ ਹੈ ( dbw 303 ) ਪੈਲੀ ਵਿੱਚ ਕਾਫੀ ਏਰੀਏ ਵਿੱਚ ਰੰਗ ਪੀਲਾ ਹੈ ਬਿਨਾ ਸਿੰਚਾਈ ਤੋ ਹੀ (ਗਿਲੀ ਪੈਲੀ ਵਿੱਚ ਕਣਕ ਬੀਜੀ ਸੀ) ਕੀ ਕੀਤਾ ਜਾਵੇ | Tag | No | -- | -- | 14/12/23 05:20 PM | 14/12/23 05:22 PM | -- | - |
| 382 | Manmeet | ਸਰੋਂ ਨੂੰ ਆਖਰੀ ਪਾਣੀ ਕਦੋਂ ਲਾਈਏ | Tag | No | -- | -- | 14/12/23 05:02 PM | 14/12/23 05:14 PM | -- | - |
| 383 | Manmeet | ਸਰੋਂ ਦੀ ਫ਼ਸਲ ਕਿੰਨੇ ਦਿਨਾਂ ਵਿੱਚ ਪੱਕ ਜਾਂਦੀ ਹੈ? | Tag | No | -- | -- | 14/12/23 05:01 PM | 14/12/23 05:15 PM | -- | - |
| 384 | Gurlal Singh | ਵੀਰ ਜੀ ਬਰਬਰੀ ਬੱਕਰੀ ਵਾਰ ਵਾਰ ਫੁਰ ਰਹੀ ਹੈ ਕੋਈ ਹੱਲ ਦੱਸੋ ਜੀ ਉਮਰ ਸਵਾ ਸਾਲ ਤੋਂ ਉਪਰ ਹੈ ਜੀ | Tag | No | -- | -- | 14/12/23 04:26 PM | 14/12/23 05:16 PM | -- | - |
| 385 | Ramandeep Singh | 303 te 222 mix krke biji c ji 26 oct. Nu Te hun kanak balia kad rhia ji Koi haal dso ji | Tag | No | -- | -- | 14/12/23 03:38 PM | 14/12/23 05:21 PM | -- | - |
| 386 | Sanjay | devmedia | Tag | No | -- | 14/12/23 03:24 PM | -- | -- | - | |
| 387 | Shivam sharma | Fpo kaise banaye kon kon se certificate chahiye | Tag | No | -- | -- | 14/12/23 02:43 PM | 14/12/23 05:20 PM | -- | - |
| 388 | Sanjay | devmedia | Tag | No | 14/12/23 02:37 PM | 14/12/23 05:19 PM | -- | - | ||
| 389 | Sandeep Kumar | ਸਰ ਜੀ ਮੁਰਗੀ ਹੈ ਦੇਸੀ ਜੋ ਕਿ 6month ਦੀ ਹੈ ਉਹ ਚਲ ਨਹੀਂ ਪਾ ਰਹੀ ਬਾਕੀ ਖਾ ਪੀ ਸਭ ਕੁਝ ਰਹੀ ਹੈ ਕੋਈ ਇਲਾਜ ਦੱਸੋ | Tag | No | -- | -- | 14/12/23 02:25 PM | -- | -- | - |
| 390 | gurvinder singh | ਮਸਰ ਅਤੇ ਛੋਲਿਆਂ ਦੇ ਲਈ ਨੀਨਾ ਦਵਾਈ ਦੱਸਿਓ ਜੀ | Tag | No | -- | -- | 14/12/23 02:13 PM | 14/12/23 05:20 PM | -- | - |
| 391 | Laddi sidhu | devmedia | Tag | No | -- | 14/12/23 11:40 AM | -- | -- | - | |
| 392 | Sanjay Tanwer | Center government ki Net House lgvane wali scheme ke bare me jankari chahiye jisme government subsidy deti hai | Tag | No | -- | -- | 14/12/23 11:29 AM | 14/12/23 05:19 PM | -- | - |
| 393 | Amrit pal singh | ਕਣਕ ਵਿੱਚ ਪਹਿਲੇ ਪਾਣੀ ਤੋਂ ਬਾਦ ਯੂਰਿਆ ਵਿੱਚ ਹੂਮਿਕ ਐਸਿਡ (ਪਾਉਡਰ ਵਾਲਾ) ਪਾਉਣ ਨਾਲ ਕਣਕ ਜਿਆਦਾ ਫੋਟ ਕਰਦੀ ਹੈ ਜਾਂ ਇਸਦਾ ਕੋਈ ਫਾਇਦਾ ਨਹੀਂ ਹੁੰਦਾ। | Tag | No | -- | -- | 14/12/23 11:09 AM | 14/12/23 05:18 PM | -- | - |
| 394 | ਸੁਖਵੀਰ ਸਿੰਘ | ਸਰ ਜੀ ਗਾਂ ਨੂੰ ਇੱਕ ਮਹੀਨਾ ਸੁਈ ਨੂੰ ਹੋ ਗਿਆ ਹੈ ਦੂਜੇ ਸੂਏ ਖ਼ਰੀਦੀ ਹੈ ਦੁੱਧ 11ਲੀਟਰ ਹੈ ਵੱਛੀ ਮਰ ਗੲਈ ਸੀ ਅਮਰੀਕਨ ਚਿੱਟੀ ਤੇ ਡੱਬੀ ਨਸਲ ਦੀ ਹੈ ਸਰ ਜੀ ਉਸ ਨੂੰ ਕਾਰਗਿਲ ਜਾਂ ਅਸੀਸ ਕੰਪਨੀ ਜਾਂ ਕੋਈ ਹੋਰ ਚੰਗੀ ਕਿਸਮ ਦੀ ਖੁਰਾਕ ਦੇਈਏ ਤਾਂ ਕਿ ਦੁੱਧ ਵੱਧ ਦੇਵੇ ਫੀਡ ਇੱਕ ਗਾਂ ਹੈ ਘਰ ਤਿਆਰ ਨਹੀਂ ਕਰ ਸਕਦੇ ਦੱਸੋ ਸਰ ਜੀ | Tag | No | -- | -- | 14/12/23 09:05 AM | -- | -- | - |
| 395 | jagjeet singh jeet | devmedia | Tag | No | -- | 14/12/23 07:38 AM | 14/12/23 10:23 AM | -- | - | |
| 396 | Butta Singh | Kank vich urea khaad kinne Dina vich de deni chahidi he | Tag | No | -- | -- | 14/12/23 07:09 AM | 14/12/23 08:43 AM | -- | - |
| 397 | Butta Singh | Kank vich gulabi sundi da kaafi hmla hai, is di roktham kive kiti ja sakdi he | Tag | No | -- | -- | 14/12/23 07:08 AM | 14/12/23 08:44 AM | -- | - |
| 398 | karanjit singh | Sir cow pr gog protocol kab apply krna chaiye Heat mien aana se pehla or heat mien aana k baad?? | Tag | No | -- | -- | 14/12/23 05:00 AM | 14/12/23 08:45 AM | -- | - |
| 399 | ਸੁਖਵੀਰ ਸਿੰਘ | ਸਰ ਜੀ ਕੱਟੀ ਹੈ ਸਵਾ ਸਾਲ ਦੀ ਕੱਦ ਤੇ ਭਾਰ ਦੇਖਣ ਨੂੰ ਪੰਜ ਮਹੀਨੇ ਦੀ ਲੱਗਦੀ ਹੈ ਮੈਂ ਵੇਚਦਾ ਸੀ ਸੀ ਦਸ ਹਜ਼ਾਰ ਦਿੰਦੇ ਸਨ ਸਰ ਜੀ ਕਿਹੜੀ ਖੁਰਾਕ ਦੇਈਏ ਤਾਂ ਕਿ ਤਕੜੀ ਹੋ ਜਾਵੇ ਉਸ ਦੀ ਮਾਂ ਤੇ ਬਾਪ ਦਾ ਕੱਦ ਵਧੀਆ ਹੈ ਸਰ ਜੀ ਦੱਸਣ ਦੀ ਕਿਰਪਾਲਤਾ ਕਰਨੀ ਜੀ | Tag | No | -- | -- | 14/12/23 04:55 AM | 14/12/23 08:47 AM | -- | - |
| 400 | ਸੁਖਵੀਰ ਸਿੰਘ | ਸਰ ਜੀ ਪਹਿਲਣ ਝੋਟੀ ਹੈ ਸੱਤ ਮਹੀਨੇ ਦੀ ਗੱਭਣ ਹੈ ਤਕੜੀ ਹੈ ਸਰੀਰ ਦੀ ਉਸ ਨੂੰ ਕਿਹੜੀ ਖੁਰਾਕ ਦੇਈਏ ਤਾਂ ਕਿ ਦੁੱਧ ਵੱਧ ਦੇਵੇ | Tag | No | -- | -- | 14/12/23 04:50 AM | 14/12/23 08:49 AM | -- | - |