All Questions

Search

All Expert Queries

Displaying 30051-30100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
30051Harmanjot singhYaar koi javab ta dinda ni ki faida is app da ?TagYes---- 08/05/22 07:43 PM09/05/22 04:08 PM09/05/22 01:20 PM-
30052Rinku ਰੇਤਲੀ ਜ਼ਮੀਨ ਵਿੱਚ ਨਰਮੇ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ਜਿਸ ਦਾ ਝਾੜ ਵੀ ਵਧੀਆ ਹੋਵੇ ਤੇ ਪਾਣੀ ਘੱਟ ਮੰਗਦਾ ਹੋਵੇ ?TagYes---- 08/05/22 07:41 PM09/05/22 04:03 PM09/05/22 01:21 PM-
30053GURLAL singhਮੱਕੀ ਨੂੰ ਕਿਵੇਂ ਬਚਾਇਆ ਜਾਵੇ ਜਲਦ ਤੋ ਜਲਦ ਜੀ ?TagYes--
3
 
 
08/05/22 07:13 PM09/05/22 10:11 AM09/05/22 01:21 PM-
30054sera TejaySir kaddu di bel nu kine din bad fal aaun lg jao ji ?TagYes--
2
 
 
08/05/22 07:11 PM09/05/22 10:56 AM09/05/22 01:22 PM-
30055hardeep singhSir ਗਾਂ ਦੋ ਮਹੀਨੇ ਦੀ ਸੂਈ ਹੋਈ ਹੈ 15 ਲੀਟਰ ਦੁੱਧ ਦੇਂਦੀ ਸੀ ਪਰ ਹੁਣ ਇੱਕ ਹਫਤੇ ਤੋਂ 10 ਲੀਟਰ ਤੇ ਆ ਗਈ ਹੈ. ਕੋਈ problem ਨਹੀਂ ਦਾਣਾ ਤੇ ਕੱਖ ਪੂਰੇ ਖਾ ਰਹੀ ਹੈ ਕੋਈ ਹੱਲ ਦੱਸੋ ਜੀ ?TagYes---- 08/05/22 07:03 PM09/05/22 10:56 AM09/05/22 01:23 PM-
30056AmamdeepSat shri kal sir ji sir ji talab Piya machis ta SOL machi ka baccha kithon milega ? TagYes---- 08/05/22 06:57 PM09/05/22 01:37 PM09/05/22 01:24 PM-
30057Sandeep singhਮੱਕੀ ਦੀ ਬਿਜਾਈ ਬੁੱਧਵਾਰ ਨੂੰ ਕੀਤੀ ਸੀ ਉਸ ਤੋਂ ਅਗਲੇ ਦਿਨ ਬਾਰਸ਼ ਹੋਗੀ ਬਾਰਸ਼ ਹੋਣ ਕਾਰਨ ਕਰੰਡ ਹੋ ਗਈ ਹੁਣ ਕੀ ਕੀਤਾ ਜਾਵੇ ?TagYes--
1
 
 08/05/22 06:13 PM09/05/22 02:29 PM09/05/22 12:17 PM-
30058Gora Brar Ballamgarhiaਬਾਈ ਹੁਣ ਮੂਗੀ ਕਿਹੜੀ ਬੀਜੀਏ ਜਿਹੜੀ ਬਾਸਮਤੀ ਲਾਉਣ ਨੂੰ ਵਾਹਣ ਵੇਹਲਾ ਕਰਦੇ ਮੂਗੀ ਦੇ ਬੀਜ ਬਾਰੇ ਦੱਸਿਓ ?TagYes---- 08/05/22 06:00 PM09/05/22 02:29 PM09/05/22 12:17 PM-
30059lovepreet singhਜੰਤਰ ਬੀਜਿਆ ਸੀ ਹਰੀ ਖਾਦ ਬਣਾਉਣ ਸੁਡੀ ਨੇ ਮਾਰ ਤਾਂ ਦੁਬਾਰਾ ਹੁਣ ਬੀਜਆ ਜਾਂ ਸਕਦਾ ਝੋਨੇ ਦੀ ਬੀਜਾਈ ਤੋ ਪਹਿਲ਼ਾ Time ਹੈਗਾ ਹੁਣ ?TagYes---- 08/05/22 05:04 PM09/05/22 02:30 PM09/05/22 12:07 PM-
30060gurpreet Sandhu2 number pani vich kehdi jhone di kisam lai ja sakdi a panni khara a daso ji ?TagYes---- 08/05/22 05:03 PM10/05/22 02:37 PM09/05/22 12:08 PM-
30061Simranjit kaurIn which environment dragon fruit grow more ? Hot or cold ?TagYes---- 08/05/22 05:02 PM10/05/22 02:38 PM09/05/22 12:08 PM-
30062harwindersir moongi beeji c 1-2 din sundi wali spray krti h late ho gyi c sundi bahut jyada hai thik ho jaugi ya nahi ?TagYesAudio-- 08/05/22 04:34 PM10/05/22 02:37 PM09/05/22 01:46 PM-
30063ਮੇਜਰ ਸਿੰਘਸਰ ਅਪਣੇ ਅਾਮ ਕਰਕੇ ਪਸ਼ੂਅਾਂ ਦੇ ਖੁਰਾਂ ਦੇ ਵਧਣ ਦਾ ਕਾਰਣ ਸ਼ਾੲਿਦ ਜਿੰਕ ਤੇ ਕਾਪਰ ਦੀ ਕਮੀ ਦੱਸੀ ਜਾਂਦੀ ਅੈ ਸਾਨੂੰ ਸਾਲ ਚ ਦੋ ਵਾਰੀ ਖੁਰ ਠੀਕ ਕਰਾੳੁਣੇ ਪੈਦੇ ਅੈ ਚਾਰੇ ਵਾਲੀ ਜਮੀਨ ਚ ਕਾਪਰ ਦੀ ਘਾਟ ਲੲੀ ਕੀ ਪਾੳੁਣਾ ਚਾਹੀਦੈ ਤਾ ਕਿ ਕਾਪਰ ਦੀ ਕਮੀ ਪਸ਼ੂਅਾਂ ਚ ਨਾ ਅਾ ਸਕੇ ਜਿੰਕ ਤਾ 33 ਵਾਲਾ ਪਾ ਸਕਦੇ ਅੈ ?TagYes---- 08/05/22 03:58 PM10/05/22 02:33 PM09/05/22 12:10 PM-
30064Parminder SinghNarma nikln saar mach reha ki hal kriye g ?TagYes--
1
 
 08/05/22 03:50 PM09/05/22 02:30 PM09/05/22 12:11 PM-
30065Jaskaran Singhਸਰ ਬੱਕਰੀ ਪਾਲਣ ਦੀ ਟਰੇਨਿੰਗ ਬਠਿੰਡੇ ਕਦੋਂ ਤੇ ਕਿੱਥੇ ਮਿਲਦੀ ਆ ਇਸ ਤੇ ਕੋਈ ਲੋਨ ਮਿਲ ਦਾ ਗਾ ?TagYes---- 08/05/22 03:22 PM09/05/22 02:30 PM09/05/22 12:11 PM-
30066Amarjeetsir makki de danea nu chuhe kha rhe ne ehde lyi chloro paa skde hn ?TagYesAudio-- 08/05/22 03:14 PM18/05/22 09:51 AM31/05/22 12:28 PM-
30067Dhanveer singh Benipalsir ye mango black ho rahe ha iska ilaj btaye Or ye kio hote ha ye bhi btaye ?TagYes--
1
 
 08/05/22 03:13 PM09/05/22 02:31 PM09/05/22 12:12 PM-
30068Amarjeetsir 15 din di makki hai ohde vich sundi da hamla hai 505 kr ti hai 30 gm kinne din asr rhuga te urea kinna pauna hai ?TagYesAudio-- 08/05/22 03:13 PM09/05/22 05:02 PM09/05/22 01:44 PM-
30069Amarjeetsir 15 din ho gye makki beeje nu ohna de vich dane hare ni hoye ki asi oh dane nap skde hn ya bheo ke nap skde h jis nal chhet ral jan ?TagYesAudio-- 08/05/22 03:12 PM10/05/22 02:33 PM09/05/22 01:42 PM-
30070Balbir Ballbir singhਸਰ ਜੀ ਇਹ ਫੋਟੋ ਵੇਖ ਕੇ ਦੱਸੋ ਇਸ ਗੰਨੇ ਨੂੰ ਕਿਹੜਾ ਰੋਗ ਲੱਗਾ ਹੈ ਇਸ ਰੋਗ ਰੋਕਣ ਲਈ ਕਿਹੜੀ ਦਿਵਾਈ ਦੀ ਵਰਤੋ ਕਰਨੀ ਚਾਹੀਦੀ ਹੈ ?TagYes--
3
 
 
08/05/22 03:07 PM10/05/22 02:33 PM09/05/22 12:12 PM-
30071Hariom Bhatt छह सात बार ए आई करवाई है ?TagYes---- 08/05/22 03:04 PM09/05/22 02:37 PM09/05/22 12:13 PM-
30072Hariom Bhatt सर हमारी गाय एक डेढ़ साल गर्भ नही रुक रहा हैं क्या उपाय करें ?TagYes---- 08/05/22 03:03 PM09/05/22 02:37 PM09/05/22 12:13 PM-
30073vikash sainiYe padi kon si breed h ?TagYes--
2
 
 
08/05/22 03:00 PM09/05/22 02:37 PM09/05/22 12:13 PM-
30074NikhilSir ji 1 marle vich pussa 44, pr121 and 126 da kina beej pauna hai ?TagYes---- 08/05/22 02:58 PM09/05/22 02:38 PM09/05/22 12:14 PM-
30075sandeep singhਸਰ ਜੀ ਪਾਣੀ ਦੀ 500 ltr.ਵਾਲੀ ਟੈਂਕੀ ਵਿੱਚ ਮੱਕੀ ਦਾ ਆਚਾਰ ਪਾ ਸਕਦੇ ਹਾਂ ?TagYes---- 08/05/22 02:10 PM09/05/22 02:38 PM09/05/22 12:15 PM-
30076Jot BrarHybrid 257 Rice sowing,days for harvesting ? TagYes---- 08/05/22 02:05 PM09/05/22 02:38 PM09/05/22 12:15 PM-
30077Sarabjit Singhਸਤਿ ਸ੍ਰੀ ਆਕਾਲ ਜੀ ਸਰ 30 ਕਿਲੋ ਬੀਜ ਪਨੀਰੀ ਝੋਨੇ ਦੀ ਬਿਜਾਈ ਲਈ ਕਿੰਨੀ ਜ਼ਮੀਨ ਦੀ ਜ਼ਰੂਰੀ ਹੈ ਕਰਮਾਂ ਵਿੱਚ ਕਿਆਰੀ ਦਸਉ ਜੀ ?TagYes---- 08/05/22 01:35 PM09/05/22 02:39 PM09/05/22 12:16 PM-
30078ਰਾਜਪਾਲ ਸਿੰਘ ਸੰਧੂ2 ਸਵਾਲਾਂ ਦੇ ਜੁਆਬ ਨਹੀਂ ਦਿੱਤੇ ਗਏ ਕਿਰਪਾ ਕਰਕੇ ਓਨਾ ਦੇ ਜੁਆਬ ਛੇਤੀ ਦਿੱਤੇ ਜਾਣ ਜੀ ?TagYes---- 08/05/22 11:54 AM09/05/22 02:39 PM09/05/22 12:16 PM-
30079JassGobhi di fasal kado beej sakde ha . Changi paidawar lai ki ki karna chahida hai ?TagYes---- 08/05/22 11:33 AM09/05/22 02:39 PM09/05/22 12:18 PM-
30080Dablu babluSir ji iss bolus de cow vich ki uses hun g Eh ovaries lyi ki fayde kardi hai g ?TagYes--
1
 
 08/05/22 11:16 AM09/05/22 02:40 PM09/05/22 12:20 PM-
30081ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨSir g pomerium dogy pregnant hia 45din te kehda injection lgega and sir delivery to kinne din pehla lgna chida puri jankari dena g ?TagYes---- 08/05/22 10:48 AM09/05/22 02:40 PM09/05/22 12:29 PM-
30082ਰਾਜਪਾਲ ਸਿੰਘ ਸੰਧੂPR 126 ਝੋਨਾ ਦੀ ਪਨੀਰੀ ਕਦੋਂ ਬੀਜ ਸਕਦੇ ਹਾਂ ਝੋਨੇ ਦੀ ਲਵਾਈ ਕਿਹਦੇ ਮਹੀਨੇ ਕਰ ਸਕਦੇ ਹਾਂ ?TagYes---- 08/05/22 10:20 AM09/05/22 02:42 PM09/05/22 12:31 PM-
30083jagjivan Singh dhaliwalਆੜੂ ? TagYes---- 08/05/22 10:20 AM09/05/22 02:41 PM09/05/22 12:34 PM-
30084Harmeet1509 da vadia beej kitho milega ?TagYes---- 08/05/22 10:02 AM09/05/22 02:44 PM09/05/22 01:25 PM-
30085Ritesh Sir shyam Tulsi ki kaise pahchan kare ?TagYes---- 08/05/22 09:56 AM09/05/22 02:44 PM09/05/22 12:33 PM-
30086Gurmukh chandSir Ji Karele par eh kon si Bimari hai solution kare ?TagYes--
1
 
 08/05/22 09:22 AM09/05/22 02:45 PM09/05/22 12:33 PM-
30087ajmerਮੁਲੀ ਦੇ ਪੱਤੇ ਪੀਲੇ ਕਿਉਂ ਹੋ ਰਿਹੇ ਨੇ ? TagYes--
1
 
 08/05/22 09:10 AM09/05/22 02:45 PM09/05/22 12:34 PM-
30088Harmanjot singhWhy my guar gives no fruit Their height is about 1.5 to 2 feet Plz give me answer ?TagYes--
1
 
 08/05/22 09:02 AM09/05/22 02:45 PM09/05/22 12:46 PM-
30089Gurveer sidhuSir jhone laun di date kini a ?TagYes---- 08/05/22 08:45 AM09/05/22 03:06 PM09/05/22 12:45 PM-
30090Satpal RaiBuffalo dig gyi c te hun oh stool ch blood aa reha hai te rectal bahar dikhayi dinda hai ?TagYes---- 08/05/22 08:39 AM09/05/22 05:01 PM09/05/22 12:44 PM-
30091ਰਾਜਪਾਲ ਸਿੰਘ ਸੰਧੂਸਰ ਮੂੰਗੀ ਕਦੋਂ ਤਕ ਬੀਜ ਸਕਦੇ ਹਾਂ ਇੱਕ ਕਿੱਲੇ ਵਿੱਚ ਕਿੰਨਾ ਬੀਜ ਪੈਂਦਾ ਹੈ ਝਾੜ ਕਿੰਨਾ ਹੁੰਦਾ ਹੈ ?TagYes---- 08/05/22 08:32 AM09/05/22 02:46 PM09/05/22 12:44 PM-
30092Sukhmander Singhਸਰ ਅੰਗੂਰ ਵੱਡੇ ਨਹੀਂ ਹੋ ਰਹੇ ਝੜ ਰਹੇ ਨੇ ਅਤੇ ਚੀਕੂ ਨਾਲ ਵੀ ਇੰਜ ਹੀ ਹੋ ਰਿਹਾ ?TagYes---- 08/05/22 08:25 AM09/05/22 02:46 PM09/05/22 12:42 PM-
30093Jagwinder Dhaliwalਬਾਈ ਜੀ ਇਹ ਜੀਰੀ ਮੈਂ ਸੁਕੇ ਵਿਚ ਬੀਜੀ ਆ ਜੋ ਕੇ ਪਿਹਲੀ ਵਾਰ ਬੀਜੀ ਆ ਇਸ ਵਿਚ ਨਾਦਿਨ ਨਾਸ਼ਕ ਦਵਾਈ ਕਿਹੜੀ ਅਤੇ ਕਦੋਂ ਕਰਨੀ ਹੈ ਜੀ ?TagYes--
1
 
 08/05/22 08:04 AM09/05/22 02:47 PM09/05/22 12:42 PM-
30094ramandeep singhtips for more bushy flowering in kalanchoe (succulent) plant ?TagYes--
1
 
 08/05/22 07:38 AM20/05/22 01:12 PM09/05/22 12:41 PM-
30095ਸੰਦੀਪ ਸਿੰਘਸਿੱਧੀ ਬਿਜਾਈ ਵਿਚ 1121 ਦਾ 1 ਏਕੜ ਦਾ ਕਿੰਨਾ ਬੀਜ ਪਾਉਣਾ ਚਾਹੀਦਾ ਜੀ ?TagYes---- 08/05/22 07:24 AM09/05/22 02:47 PM09/05/22 12:40 PM-
30096Simranjit kaurWhich urea is best for Dragon fruit growth? TagYes---- 08/05/22 07:22 AM09/05/22 02:48 PM09/05/22 12:40 PM-
30097KULJINDER SINGH1692 ਦੀ ਜਾਣਕਾਰੀ ਦਿਓ ਜੀ ?TagYes---- 08/05/22 07:16 AM09/05/22 02:49 PM09/05/22 12:40 PM-
30098sukhwinder singhਮੂੰਗੀ ਦੀ ਫਸਲ ਬੀਜੀ ਨੂੰ 15ਦਿਨ ਹੋਗੇ ਉਸਨੂੰ ਪਹਿਲਾ ਪਾਣੀ ਕਦੋਂ ਦਿੱਤਾ ਜਾਵੇ ਜੀ ਮੇਰੀ ਮੂੰਗੀ ਦਾ ਬੀਜ ਵਿਕਰਾਂਤ 65 ਹੈ ?TagYes---- 08/05/22 06:57 AM09/05/22 02:48 PM09/05/22 12:39 PM-
30099दीपक पाण्डेयगन्ने के पत्ते सूख रहे है कौन सी दवा डाले ?TagYes--
1
 
 08/05/22 06:47 AM09/05/22 02:48 PM09/05/22 12:39 PM-
30100Jagtar Singh Shawatiyaਡੇਅਰੀ ਦੀ ਟਰੇਨਿੰਗ ਲੈਣੀ ਆ ਜੀ ਕੋਈ ਦੱਸ ਸਕਦਾ ਅਗਲੀ ਟਰੇਨਿੰਗ ਗਿੱਲ ਪਿੰਡ ਕਦੋ ਸੁਰੂ ਹੋਵੇਗੀ ?TagYes---- 08/05/22 06:30 AM09/05/22 02:49 PM09/05/22 12:39 PM-