All Questions

Search

All Expert Queries

Displaying 30251-30300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
30251Rinku Puniaਮੱਝ ਦੀ ਅਗਲੀ ਲੱਤ ਤੇ ਗੋਡੇ ਤੋਂ ਉਪਰ ਆ ਗੁਮੜ ਜਿਹਾ ਹੋ ਗਿਆ ਜੀ ਸੋਜ ਹੋ ਰਹੀ ਹੈ ਸੱਟ ਤੇ ਕੁਛ ਨਹੀਂ ਲੱਗੀ ਇਲਾਜ ਦੱਸੋ ਜੀ ?TagYes--
3
 
 
05/05/22 08:28 PM06/05/22 09:55 AM28/05/22 12:56 PM-
30252MangatSir meri jhoti de 3 4 5 date nu davai bachedani vich Rakhi c.per oh 30 din badd .patla Pani suti jadi aa.oh pahila v esy tra kardi c.os de puri tar nahi bandi.heat sahi ni aa rahi ?TagYes---- 05/05/22 08:23 PM06/05/22 09:55 AM28/05/22 12:56 PM-
30253gurbhej singhsir gaa hai oh khoon mootdi hai oh pathe v khandi hai te gaala v krdi hai ehda ki treatment kita jawe ?TagYesAudio-- 05/05/22 08:07 PM18/05/22 09:40 AM31/05/22 11:37 AM-
30254Gurpartap singhsir PR 121 di paniri beejan lae bheej pani ch pa dita hai pr hun asi paniri late bheejni chaonde han ki esnu 3 4 din pani ch rehan diye ta jo angur na mare kyuki sarkar ne jhone di tareek late diti hai g ?TagYes---- 05/05/22 07:59 PM06/05/22 09:55 AM28/05/22 12:54 PM-
30255Sukhraj Singhਸਰ ਜੀ ਪਸ਼ੂਆਂ ਨੂੰ ਮੱਖੀਆਂ ਬਹੁਤ ਤੰਗ ਕਰਦੀਆਂ ਹਨ ਮੱਖੀਆਂ ਨੂੰ ਮਾਰਨ ਦਾ ਕੋਈ ਤਰੀਕਾ ਦੱਸੋ ਜੀ ?TagYes---- 05/05/22 07:57 PM06/05/22 09:55 AM28/05/22 12:52 PM-
30256Avtar sandhuਸ੍ਰੀ ਮਾਨ ਜੀ ਮੂੰਗੀ ਦੀ ਬਿਜਾਈ ਕੀਤੀ ਸੀ ਪਰ 15 ਦਿਨ ਹੋਗੇ ਆ ਉੱਗੀ ਨਹੀ ਹੁਣ ਕਿ ਬੀਜੀਏ ਜੋ ਬਾਸਮਤੀ ਤੋਂ ਪਹਿਲਾਂ ਤਿਆਰ ਹੋ ਜਾਵੇ ?TagYes---- 05/05/22 07:50 PM06/05/22 09:56 AM28/05/22 12:52 PM-
30257vishal malhiHlo sir first tym delivery cow (desi) quality ..20days left . Koi udder nhi bn rha koi medicine dso jis nl udder bnjya bilkul zero a udder ?TagYes--
1
 
 05/05/22 07:42 PM06/05/22 09:56 AM28/05/22 01:24 PM-
30258ਨਿਰਮਲ ਸਿੰਘ Mankueh jamun hai 3 sal da ho gya ehde te kuchh ni lgda ji ehda ki ilaj kita jawe ?TagYesAudio
1
 
 05/05/22 06:50 PM18/05/22 09:39 AM31/05/22 11:38 AM-
30259Ranjeet Singhਕੀ ਡਰੈਗਨ ਫਰੂਟ ਤੇ ਕਲੋਲੋ ਦੀ ਸਪਰੇਅ ਕਰ ਸਕਦੇ ਹਾਂ ਵਾਧੇ ਲਈ ?TagYes---- 05/05/22 06:12 PM06/05/22 09:56 AM28/05/22 01:22 PM-
30260sukhpinder singh bhullarਸਰ ਗਾਂ ਦੇ ਦੁੱਧ ਵਿੱਚ ਛਿੱਡੀਆ ਅਤੇ ਖੂਨ ਆਉਂਦਾ ਹੈ ਸੁੱਕੇ ਟੀਕੇ ਵੀ ਲਗਵਾਏ ਹਨ ਪਰ ਫਰਕ ਨੀ ਪਿਆ ਕੋਈ ਇਲਾਜ ਦੱਸੋ ਜੀ। ਧੰਨਵਾਦ ਜੀ ?TagYes---- 05/05/22 06:01 PM06/05/22 09:57 AM28/05/22 01:21 PM-
30261ramandeep singhbuds drop kr jandia ne g gardenia plant ch before flowering any solution for more flowering ?TagYes--
1
 
 05/05/22 05:42 PM18/05/22 11:40 AM28/05/22 01:20 PM-
30262Jagroop Gillਡਾਕਟਰ ਸਾਹਿਬ ਅਸੀਂ ਤੁਹਾਨੂੰ Thiamethoxam 30 FS ਅਸਾਲਟ ਦੀ ਫੋਟੋ ਪਾਈ ਹੈ ਇਹ ਦੱਸੋ ਕੇ ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਸੁਰੰਗੀ ਕੀੜੇ ਵਾਸਤੇ ਠੀਕ ਹੈ ਧੰਨਵਾਦ ?TagYes--
1
 
 05/05/22 05:41 PM06/05/22 09:57 AM28/05/22 01:20 PM-
30263घनश्याम हिलाल पाटिलइस महीने मे धनिया डालने से खेती अच्छी होगी क्या ?TagYes---- 05/05/22 05:26 PM06/05/22 09:58 AM28/05/22 01:19 PM-
30264Beant singhਮੂੰਗੀ ਤੇ ਸੁੰਡੀ ਤੋਂ ਸਭ ਵਧਿਆ ਦਵਾਈ ਕਿਹੜੀ ਹੈ ਲੰਬੇ ਅਸਰ ਵਾਲੀ ?TagYes---- 05/05/22 05:24 PM06/05/22 09:58 AM28/05/22 01:19 PM-
30265gurbhej singhsir mahine di sui gaa de moot ch khoon aunda hai ki ilaj kita jawe ?TagYesAudio-- 05/05/22 05:06 PM18/05/22 09:39 AM31/05/22 11:39 AM-
30266Rohtash YadavMere pas 1sahiwal gay ki bachri pahli bar biyai h 20din ho gaye doodh se nahi badh rahi h. Uska upay batlana ?TagYes---- 05/05/22 04:58 PM06/05/22 09:58 AM28/05/22 01:18 PM-
30267kamal nainसर जी मेरा सवाल यह की मैंने 100 पेड़ सफेदे के खुदवाये है अपने खेत से उन खडो मे जो पतली पतली जडे बची हुई है उनका समाधान क्या हो सकता है जिनसे की दोबारा से फुट न निकलें ?TagYes---- 05/05/22 04:36 PM06/05/22 09:59 AM28/05/22 01:18 PM-
30268akhileshsuper napier ghas ka beej Bihar me kanha milega ?TagYes---- 05/05/22 04:05 PM06/05/22 09:59 AM28/05/22 01:18 PM-
30269Harpreet Johal47 the paddy seed bara dasna jharr khad disease bimaria bare and time bare dasna ji ?TagYes---- 05/05/22 04:01 PM06/05/22 09:59 AM28/05/22 01:18 PM-
30270Wael Mostafado u know sindhu mango ?TagYes---- 05/05/22 03:59 PM06/05/22 09:59 AM28/05/22 01:17 PM-
30271Ganesh kushwahaRainfed agriculture watershed management ? TagYes---- 05/05/22 03:44 PM24/05/22 02:42 PM28/05/22 01:16 PM-
30272ਲਖਵਿੰਦਰ ਸਿੰਘ Sir mere kol 2 month da pomperian Dog hai.diet plan dseo g.us nu ki dena hai and ki nhi dena .us nu kine tym bad khan peen nu dena hai .sir nyt tym 12 vje to bad chook da rehnda va mai aje 2 din hoye lai k aye nu.day tym thik rehnda va .kdi soh janda kdi khedan lag janda va ?TagYes--
1
 
 05/05/22 02:55 PM--28/05/22 01:16 PM-
30273Satwinderjit Singhਕਣਕ ਤੋਂ ਬਾਅਦ ਗੰਨੇ ਦੀ ਬਿਜਾਈ ਕੀਤੀ ਆ ਤੇ ਪਾਣੀ ਲਗਾ ਦਿੱਤਾ ਆ ਹੁਣ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਆ ਜੋ ਗੰਨੇ ਦੇ ਉਗਣ ਤੋਂ ਪਹਿਲਾਂ ਸਪਰੇਅ ਹੋ ਸਕੇ ?TagYes---- 05/05/22 02:37 PM06/05/22 10:05 AM28/05/22 01:14 PM-
30274Neeraj RathiSir kisi bhi fasal ke liye naino uriya best hai ya danedar uriya best hai please suggestion aur result bataen donon ka अलग अलग ?TagYes--
2
 
 
05/05/22 01:59 PM05/05/22 02:01 PM28/05/22 01:09 PM-
30275saurya yadavSir.mene 23 april me gaye ki ai karwai thi .ab tak sir whe heat me hi jab se har roj discharge ger rhi hi jayada bilkul saaf hi .sir illaj bta dijiye ?TagYes---- 05/05/22 01:40 PM06/05/22 01:27 PM28/05/22 01:09 PM-
30276Dheeraj Mehtaसर जी ये पहली ब्यात मै है गाय कोनसी नस्ल की है और ईसे दुध बढाने के लिए कोनसा केल्शियम दे ?TagYes--
1
 
 05/05/22 01:36 PM05/05/22 02:05 PM28/05/22 01:30 PM-
30277Gurbhej SinghDocter sahib billi muh cho pani ja kad rahi te na he dudh peeta suyi a 5 din de bache a ?TagYes--
1
 
 05/05/22 01:32 PM06/05/22 01:50 PM28/05/22 01:31 PM-
30278jatinder singhਡਾਃ ਜੀ ਮਿੱਟੀ ਤੇ ਪਾਣੀ ਦਾ ph 8ਤੋ9 ਹੈ 1ਕਿਲੇ ਦੀ ਕਿੰਨੇ ਕਿੱਲੋ ਜਿਪਸਮ ਪਾਈਏ ਜੀ ਤੇ ਕਿਹੜੀ ਜਿਪਸਮ ਪਾਈਏ ਕੀ ਜਿਪਸਮ ਤੇ ਜੰਤਰ ਦਾ ਇਕੋ ਵਾਰ ਛਿੱਟਾ ਦੇ ਕੇ ਪਾਣੀ ਲਾ ਦੀਏ ?TagYes---- 05/05/22 01:13 PM06/05/22 02:17 PM28/05/22 01:31 PM-
30279Hardeep Singhਸਤਿ ਸ੍ਰੀ ਅਕਾਲ ਜੀ, ਮੈਂ ਜਿਲਾ ਪਟਿਆਲਾ , ਤਹਿਸੀਲ ਸਮਾਣਾ , ਪਿੰਡ ਕਕਰਾਲਾ ਭਾਈਕਾ ਤੋੰ ਹਾਂ ! ਮੈਂ ਅੰਬ , ਬਦਾਮ , ਪਪੀਤਾ , ਅਨਾਰ , ਲੀਚੀ , ਕਿੰਨੂ ਦੇ ਬੂਟੇ ਲਾਉਣੇ ਆ ਜੀ , ਆਪਣੇ ਏਰੀਏ ਚ ਇਹਨਾਂ ਬੂਟਿਆਂ ਦੀ ਕਿਹੜੀ ਕਿਸਮ ਲਾਈਏ ਜੀ ਅਤੇ ਕਿਹੜੀ ਨਰਸਰੀ ਤੋਂ ਗਰੰਟੀਸ਼ੁਦਾ ਬੂਟੇ ਲੈ ਸਕਦੇ ਹਾਂ ਜੀ ! ਬੂਟੇ ਲਾਉਣ ਦਾ ਸਮਾਂ ਵੀ ਦੱਸਿਓ ਜੀ ! ਧੰਨਵਾਦ ਜੀ ?TagYes---- 05/05/22 01:01 PM05/05/22 02:07 PM28/05/22 01:33 PM-
30280ਗੁਰਪਿਆਰ ਸਿੰਘDr ਸਾਬ ਮੇਰੀ ਜਮੀਨ ਜ਼ਿਆਦਾ ਡਾਕਰ ਸਖ਼ਤ ਹੈ ਇਸ ਲਈ ਉਸ ਵਿਚ ਆਲੂ ਦੀ ਖੇਤੀ ਨਹੀਂ ਕਰ ਸਕਦੇ. ਪਾਣੀ ਦੀ ਨਿਕਾਸੀ ਵੀ ਹੈ ਅਸੀਂ pr 126 to ਬਾਅਦ ਸਰੋਂ ਜਾ ਕਣਕ ਤੋਂ ਬਿਨਾਂ ਕਿਹੜੀ ਫਸਲ ਲਗਾ ਸਕਦੇ ਹਾਂ ਜੀ ਨਹਿਰੀ ਪਾਣੀ ਦਾ ਵੀ ਪ੍ਰਬੰਧ ਹੈ ?TagYes---- 05/05/22 12:48 PM05/05/22 02:08 PM28/05/22 01:34 PM-
30281kiranjot50-60 kille jmeen vechni hai District hoshiarpur ,village -bela Sariana near hajipur Koi dealer nl contact ho skda?TagYes---- 05/05/22 12:36 PM06/05/22 02:18 PM28/05/22 01:35 PM-
30282kiranjotJuly starting vich between 1-10 July paddy sow krni hai ,jwaar vdh k is time transplant krn lyi kehdi variety vdhia rahu Te usdi pneeri kdo beejie ?TagYes---- 05/05/22 12:30 PM05/05/22 02:09 PM28/05/22 01:36 PM-
30283Gur Sidhuਸਤਿ ਸ਼ੀ੍ ਆਕਾਲ ਜੀ ਸਰ ਪਸ਼ੂਆਂ ਦੇ ਚਾਰੇ ਲਈ ਸਰੋ ਵਾਲਾ ਵਾਹਣ ਤਵੀਆਂ ਨਾਲ ਵਾਹ ਕੇ ਪਾਣੀ ਲਗਾ ਕੇ ਰੋਣੀ ਕਰਕੇ ਮੱਕੀ ਬੀਜੀ ਸੀ ਲਗਭਗ ਇਕ ਮਹੀਨੇ ਦਾ ਸਮਾਂ ਹੋ ਗਿਆ ਮੱਕੀ ਦਾ ਵਿਕਾਸ ਨਹੀਂ ਚੰਗੀ ਤਰ੍ਹਾਂ ਹੋ ਰਿਹਾ ਇਕ ਫੁੱਟ ਤੋਂ ਉੱਪਰ ਨਹੀਂ ਹਾਲੇ ਤੱਕ ਵਧੀ ਮੱਕੀ ਦੇ ਸਾਈਡਾ ਵਾਲੇ ਪੱਤੇ ਇਕੱਠੇ ਹੋ ਰਹੇ ਨੇ ਸਪਰੇਅ ਵੀ ਕਈ ਕਰਤੀਆ ਸੂਡੀ ਵਾਲੀਆ ਤੇ ਤੇਲੇ ਵਗੈਰਾ ਵਾਲੀਆਂ ਵੀ ਕਰਤੀਆ ਯੂਰੀਆ ਵੀ ਲੋੜ ਅਨੁਸਾਰ ਪਾਤੀ ਨੇਨੋ ਯੂਰੀਆ ਦੀਆ ਦੋ ਸਪਰੇਆ ਵੀ ਕਰਤੀਆ ਫਿਰ ਵੀ ਵੱਧ ਨੀ ਰਹੀ ਸਰ ਪਲੀਜ਼ ਕੋਈ ਹੱਲ ਦੱਸੋ ?TagYes---- 05/05/22 12:23 PM05/05/22 02:10 PM28/05/22 01:39 PM-
30284Patitapaban AcharjyaChota ho raha ?TagYes--
1
 
 05/05/22 12:08 PM06/05/22 02:19 PM28/05/22 01:39 PM-
30285ਗੁਰਸੇਵਕ ਸਿੰਘਕਮਾਦ ਨੂੰ ਸੁੰਢੀ ਵਾਸਤੇ ਕਿਹੜੀ ਸਪਰੇਅ ਕੀਤੀ ਜਾਵੇ ਕਮਾਦ ਦੂਜੇ ਸਾਲ ਚਲ ਰਿਹਾ ਹੈ TagYes---- 05/05/22 11:48 AM05/05/22 02:11 PM28/05/22 01:40 PM-
30286Kawaljitsir ludhiana university ton 1121 da beej miljega te kinne killo milega ?TagYesAudio-- 05/05/22 11:44 AM05/05/22 02:26 PM31/05/22 11:41 AM-
30287Kawaljitsir gende de fulla nu mite pai rhi hai ohde vaste koi dwai dsso ?TagYesAudio-- 05/05/22 11:43 AM05/05/22 02:28 PM31/05/22 11:41 AM-
30288Sukhjinder Singhpioneer 1844 da sahi time kdo tohh kdo aa beejn da pioneer 1844 kina time landi aa pakan cha ?TagYes---- 05/05/22 11:43 AM05/05/22 02:12 PM28/05/22 01:40 PM-
30289Manpreet Singhਝੋਨਾ ਕਿਹੜੀ ਵਰਾਇਟੀ ਲਾਈਏ ਜੀ ਰੇਤਲੇ ਬਾਹਨ ਚ ਪਾਡੋ ਆ ਵਰਾਇਟੀ ਦੱਸੋ ਜੀ 27p ਪਤਾ ਨੀ ਕਿਹੜਾ ਸੀ ਦੱਸੋ ਜੀ ?TagYes---- 05/05/22 11:36 AM05/05/22 02:13 PM28/05/22 01:43 PM-
30290Sukhraj Singhਸਾਡੇ ਮੱਝ ਅਤੇ ਕੱਟੀਆਂ ਨੂੰ ਚਿੱਚੜਈਆਂ ਪੈ ਗਈਆਂ ਹਨ madical ਨਾਲ਼ ਕੋਈ ਦੇਸੀ ਤਰੀਕਾ ਵੀ ਦੱਸੋ ?TagYes---- 05/05/22 11:36 AM05/05/22 02:14 PM28/05/22 01:44 PM-
30291Manpreet Singhਰੇਤਲੇ ਵਾਹਨ ਚ ਪਾਡੋ ਮਿੱਟੀ ਪਾਈ ਸੀ ਪਹਿਲਾਂ ਝੋਨੇ ਲਾੳੁਦੇ ਹੁੰਦੇ ਸੀ ਹੁਣ 2ਏਕੜ ਨਰਮਾ ਬੀਜਣਾ ਅਾ ਕਿਹੜੀ ਵਰਾਇਟੀ ਬੀਜੀਏ ਜੀ ਜਲਦੀ ਦੱਸੋ ?TagYes---- 05/05/22 11:32 AM05/05/22 02:15 PM28/05/22 01:45 PM-
30292Harmanਅਚਾਰ ਵਾਲੀ ਮੱਕੀ ਵਿਚ ਕੀੜਾ ਹੈ delegate ਕੰਮ ਕਰੂ ਕੇ ਨਹੀ।je ਨਹੀ ਕਰਦੀ ਤਾਂ ਹੋਰ ਕੀ ਕਰੀਏ dose v dasio ?TagYes---- 05/05/22 11:21 AM05/05/22 02:15 PM28/05/22 01:46 PM-
30293Sarabjit Singhਸਤਿ ਸ੍ਰੀ ਆਕਾਲ ਜੀ ਸਰ 30 ਕਿਲੋ ਬੀਜ ਪਨੀਰੀ ਝੋਨੇ ਦੀ ਬਿਜਾਈ ਲਈ ਕਿੰਨੀ ਜਗਹ ਦੀ ਲੋੜ ਹੈ ਕਰਮਾਂ ਵਿੱਚ ਦਸੳਉ ਜੀ ?TagYes---- 05/05/22 11:21 AM05/05/22 02:16 PM28/05/22 01:46 PM-
30294Harneet Singh Brar ਮਿਰਚਾਂ ਦੀ ਬਿਮਾਰੀ ਪਹਿਲਾਂ ਨਾਲੋਂ ਵੀ ਵੱਧ ਗਈ ਆ ਜੀ । ਕੋਈ ਰੋਕਥਾਮ ਲਈ ਹੱਲ ਦਸੋ ?TagYes--
1
 
 05/05/22 10:58 AM05/05/22 02:17 PM28/05/22 05:29 PM-
30295Jagdeep Sandhuਸ੍ਰੀ ਮਾਨ ਜੀ SL 45 ਜਵਾਰ ਦੀ ਬਿਜਾਈ ਲੲੀ ਕਿਨੇ ਕਿਲੋ ਬੀਜ ਪ੍ਰਤੀ ਏਕੜ ਪਾਉਣਾ ਹੈ ?TagYes---- 05/05/22 10:45 AM--28/05/22 05:29 PM-
30296Jagdeep Sandhuਸ੍ਰੀ ਮਾਨ ਜੀ SL 45 ਕਿਹੜੀ ਕੰਪਨੀ ਦੀ ਜਵਾਰ ਹੈ ਅਤੇ ਇਸਦਾ ਬੀਜ ਕਿਥੋਂ ਮਿਲੂ ?TagYes---- 05/05/22 10:43 AM--28/05/22 05:30 PM-
30297Balkaran Singh ਪੂਸਾ ਡੋਗਰ। ਪੀਲ਼ਾ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਕਿੰਨਾ ਬੀਜ ਪਵੇਗਾ। ਝਾੜ ਵਿੱਚ ਕੋਈ ਫਰਕ ਤਾਂ ਨਹੀਂ ਹੋਵੇਗਾ ?TagYes---- 05/05/22 10:42 AM05/05/22 02:18 PM28/05/22 05:30 PM-
30298ranyodh AerySir g ਗਾਂ ਨੂੰ 8 ਮਹੀਨਾ ਆ ਤੇ ਕਲ ਦੀ ਓਹੋ ਪਿਸ਼ਾਬ ਨਹੀਂ ਕਰ ਰਹੀ, ਪਹਿਲਾਂ ਬਿਮਾਰ ਵੀ ਸੀ ਕੱਲ ਪਰ ਅੱਜ ਠੀਕ ਆ ਓਹੋ, ਬਸ ਪਿਸ਼ਾਬ ਨਹੀਂ ਕਰਦੀ ?TagYes---- 05/05/22 10:16 AM05/05/22 02:18 PM28/05/22 05:31 PM-
30299Rachhpal kaur sidhuHlo sir cheeko da plant a g flowers bahot lagda per gir janda three year da plant a .koi hal daso please ?TagYes--
1
 
 05/05/22 10:16 AM05/05/22 02:19 PM28/05/22 05:31 PM-
30300Manjinder Balsir pr 130 131 de puri jankari diti jave g ?TagYes---- 05/05/22 09:42 AM05/05/22 02:20 PM28/05/22 05:31 PM-