All Questions

Search

All Expert Queries

Displaying 27801-27850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
27801satinder singhberseem da silage kida ready krna hai ?TagYes---- 14/06/22 07:54 AM14/06/22 02:15 PM14/06/22 01:42 PM-
27802satinder singhberseem toxic ho skda je asi use karie june month ch ? TagYes---- 14/06/22 07:53 AM14/06/22 02:16 PM14/06/22 01:42 PM-
27803Kavin wanderKoi vdia masala pashu de hajme lyi feed ch pune lyi tn jo bhuk vdia lge ate srir nu hajm kre vdia grouwth hove gbn lyi last msg kita ohde ch dsdo ki pwa ?TagYes---- 14/06/22 07:52 AM14/06/22 02:16 PM14/06/22 01:44 PM-
27804Kavin wanderIst time jhoti ne sona 75 din baki a vdia lewa bne ate sehat vdia bnje ki pyi ki hn asi vesan te sro da tail de skde plz dseo ki mi hr ki khurak use kra vdia idea dsdo ghrdi feed bnla ohde lyi ik khnde v vitum h aunda powder oh feed ch pla ki oh miljo ja koi v chij dsdo jo feed bna k os ch pada tn jo lewa bht bnje plz dsdo feed bnun lyi ki ki chij use kra 2 mnth ton upr din baki a plz dsdo ?TagYes---- 14/06/22 07:45 AM14/06/22 02:17 PM14/06/22 02:27 PM-
27805ਕਰਮਜੀਤ ਕੌਰਸਤਿ ਸੀ੍ ਅਕਾਲ ਸਰ ਮੇਰੀ ਗਾਂ ਨੂੰ 2 ਮਹਿਨੇ ਪਹਿਲਾ ਸੀਮਨ ਰਖਿਅਾ ਹੈ ਹੁਣ ਮੇਰੀ ਗਾਂ ਦੁਧ ਬਹੁਤ ਘਟ ਗੲੀ ਹੈ 10kg ਤੋ 5kg ਰਹਿ ਗਿਅਾ ਹੈ ਕੀ ਦੇਵੇ ਦੁਧ ਵਧ ਜਾਵੇ ?TagYes---- 14/06/22 07:30 AM14/06/22 02:18 PM14/06/22 02:21 PM-
27806ਗਗਨਦੀਪ ਸਿੰਘਬਾਈ ਜੀ ਪੀਲਾ ਪੂਸਾ 15 ਮਈ ਦੀ ਬਿਜਾਈ ਵਿਚ ਕਲੀ 500ml ਏਕੜ ਕਲੋਰੋ 40 ਕਿੱਲੋ DAP ਬੀਜੀ ਨਾਲ ਜ਼ਿੰਕ 33 ਦੀ ਸਪਰੇਅ ਲੋਹੇ ਦੀ ਸਪਰੇਅ ਸਲਫ਼ਰ 3 ਕਿੱਲੋ ਏਕੜ ਸਪਰੇ ਅਤੇ ਯੂਰੀਆ 30ਕਿੱਲੋ ਏਕੜ ਪਾਈ ਹੈ ਨੋਮਨੀ ਗੋਲਡ ਸਾਥੀ ਮੁਰਕ ਤੋ ਦੀ ਸਪਰੇ ਕੀਤੀ ਹੈ ਝੋਨਾ ਪੀਲਾ ਹੋ ਰਿਹਾ ਜੀ ਕੀ ਹੱਲ ਹੋ ਸਕਦਾ ?TagYes--
3
 
 
14/06/22 07:09 AM14/06/22 02:18 PM14/06/22 02:21 PM-
27807ਹਰਬਰਜਿੰਦਰ ਸਿੰਘਜੀ ਕਰੇਲੇ ਦੀਆ ਵੇਲਾ ਐਵੇਂ ਹੋ ਰਹੀਆ ਹਨ ਕੋਈ ਹੱਲ ਦੱਸੋ ਜੀ ?TagYes--
1
 
 14/06/22 06:03 AM14/06/22 02:18 PM14/06/22 01:00 PM-
27808ਨਵਦੀਪ ਸਿੰਘਸ਼੍ਰੀ ਮਾਨ ਜੀ ਮੇਰੀ ਮੱਕੀ 53 ਦਿਨ ਦੀ ਹੋ ਗੲਈ ਹੈ ਦੋ ਸਪਰੇਆਂ ਸੂੰਡੀ ਤੋ ਕਰ ਦਿੱਤੀ ਆ ਹਨ ਪਰ ਦੂਬਾਰਾ ਫੇਰ ਹਮਲਾ ਹੋ ਗਿਆ ਹੈ ।ਹੱਲ ਦੱਸੋ ਪੱਕਾ । ਨਾਲ ਪੀ ਆਰ 26 ਦੀ ਪਨੀਰੀ ਮੱਕੀ ਵਾਲੇ ਵਾਹਣ ਵਾਸਤੇ ਕਦੋ ਬਿਜਾਈ ਕਰੀਏ ।ਧੰਨਵਾਦ ?TagYes---- 14/06/22 05:49 AM14/06/22 02:19 PM14/06/22 01:02 PM-
27809Gurpreet singh dharniਬੈਡਾਂ ਤੇ ਬੀਜੀ ਪਨੀਰੀ ਦੀ ਦੇਖਭਾਲ ਕਿਦਾਂ ਕਰੀਏ ਜੀ ਖਾਦ ਦੀ ਮਾਤਰਾ ਤੇ ਸਮਾਂ ਦੱਸੋ ਸਪਰੇਅ ਬਾਰੇ ਵੀ ਜਾਣਕਾਰੀ ਦਿੳ ਜੀ ?TagYes---- 14/06/22 12:52 AM15/06/22 08:53 AM14/06/22 01:02 PM-
27810Yuvraj SinghSir g iss fertilizer da green fooder te ke benefits te effects ki aa ?TagYes--
2
 
 
13/06/22 09:49 PM14/06/22 09:09 AM14/06/22 01:04 PM-
27811Yuvraj SinghSir g iss fertilizer da green fooder te ke benefits te effects ki aa ?TagYes---- 13/06/22 09:48 PM14/06/22 09:08 AM14/06/22 01:04 PM-
27812Harmesh singh9463890701 ?TagYes---- 13/06/22 09:36 PM14/06/22 09:08 AM14/06/22 12:19 PM-
27813Shyam Sundar PatodiaIs it possible sugarcane crop in talabi land where 4 month remain 2 feet water ?TagYes---- 13/06/22 09:13 PM14/06/22 09:08 AM14/06/22 12:30 PM-
27814 ਸਵਰਨ ਸਿੰਘਡਾਕਟਰ ਸਾਬ ਜੀ ਸਾਹੀਵਾਲ ਦੋਗਲੀ ਨਸਲ ਦੀ ਗਾਂ ਸੂਈ ਨੂੰ ਛੇ ਦਿਨ ਹੋਏ ਹਨ ਪੱਠੇ ਘੱਟ ਤੇ ਪਾਣੀ ਵੀ ਘੱਟ ਪੀਦੀ ਹੈ ਖੁਰਾਕ ਤੇ ਇਲਾਜ ਬਾਰੇ ਦੱਸਿਆ ਜਾਵੇ ?TagYes---- 13/06/22 08:56 PM14/06/22 09:08 AM14/06/22 12:29 PM-
27815Balvir Singh MannSir es plant da ki name aa and esde leaf chhadd kio rahe ne esnu garmi krke ander he rakhi da ?TagYes--
1
 
 13/06/22 08:52 PM14/06/22 09:07 AM14/06/22 12:27 PM-
27816Sukhbir Singhਸ਼੍ਰੀ ਮਾਨ ਜੀ 1692 ਤੇ 1121 ਨੂੰ dap ਤੇ potash mix ਕਰ ਕੇ ਪਾ ਸਕਦੇ ਹਾਂ ਅਤੇ ਕਿੰਨੀ ਕਿੰਨੀ ਮਾਤਰਾ ਚ ਪਾ ਸਕਦੇ ਹਾਂ ?TagYes---- 13/06/22 08:36 PM14/06/22 09:07 AM14/06/22 12:26 PM-
27817ਗੁਰਜੰਟ ਸਿੰਘsir murgiya di ehna dina ch dekhbhal kida krni chahidi hai kehdi khurak pauni chahidi hai te kehdi dwai deni chahidi hai ?TagYesAudio-- 13/06/22 08:24 PM14/06/22 09:31 AM14/06/22 02:36 PM-
27818Gurmail Singhkhet ch pipeline te koi subsidy hai ?TagYesAudio-- 13/06/22 08:13 PM14/06/22 09:31 AM14/06/22 02:35 PM-
27819surjeet singhEh ਨਿੰਬੂ ਦਾ ਬੂਟਾ ਸੁੱਕਦਾ ਜਾ ਰਿਹਾ ਨਿੰਬੂ ਲੱਗੇ ੳੁਹ ਵੀ ਸੱਕਦੇ ਜਾ ਰਹੇ Aa koi ilaz daso kirpa krke ?TagYes--
1
 
 13/06/22 08:12 PM14/06/22 09:06 AM14/06/22 12:26 PM-
27820rahul SinghEss bij bare jankari do sir kini khad Pani kb spree karni etc ?TagYes--
2
 
 
13/06/22 07:43 PM--14/06/22 12:25 PM-
27821Mukesh kumarmoong ke pattiyan Pi Li ho rahi hai kya Dava den ?TagYes--
1
 
 13/06/22 07:20 PM14/06/22 09:06 AM14/06/22 12:25 PM-
27822Mukesh kumarmoong ki pattiyan Pi Li ho rahi hai kya Dava den ?TagYes--
1
 
 13/06/22 07:18 PM14/06/22 09:06 AM14/06/22 12:25 PM-
27823Manjeet singhemamectin benzoate 1.9sc is nu aapa moongi te shidka kr sakde is bare dasso ?TagYes---- 13/06/22 06:38 PM14/06/22 09:05 AM14/06/22 12:24 PM-
27824ratan lal maliराजस्थान मे अधिक पैदावार के लिए सोयाबीन की कोनसी किस्म सबसे अच्छी रहेगी हमरे क्षेत्र मे धन्यवाद ?TagYes---- 13/06/22 05:35 PM14/06/22 09:05 AM14/06/22 12:24 PM-
27825Jaspal singhਝੋਨਾ ਦੇ ਕਿਨੇ ਬੂਟੇ ਕਿਨੇ ਏਰੀਏ ਵਿਚ ਲਾਉਣੇ ਚਾਹੀਦੇ ਹ ?TagYes---- 13/06/22 05:15 PM14/06/22 09:05 AM14/06/22 12:23 PM-
27826Sikander Sidhuਵੀਰ ਜੀ ਮੁਰਗੇ ਮੁਰਗੀਆਂ ਨੂੰ brotone liquid ਕਿੰਨਾ ਦੇਣਾ ਚਾਹੀਦਾ ਹੈ ਕਿੰਨੇ ਸਮੇਂ ਬਾਅਦ ਕਿੰਨੀ ਉਮਰ ਦੀਆਂ ਨੂੰ ?TagYes---- 13/06/22 05:12 PM14/06/22 09:04 AM14/06/22 12:23 PM-
27827थावरिया राम यादव मौसमी की उन्नत किस्में कौन कौन सी है ?TagYes---- 13/06/22 05:02 PM14/06/22 09:04 AM14/06/22 12:23 PM-
27828थावरिया राम यादव मैं राजस्थान के अलवर जिले का रहने वाला हूं मैं अपने खेत में नीलगिरी के पौधे लगाना चाहता हूं कृपया जानकारी प्रदान करें ?TagYes---- 13/06/22 05:01 PM15/06/22 08:52 AM14/06/22 12:22 PM-
27829aman deepਕੱਦੂ ਕਰਦੇ time urea pa sakde aa johna lon to phela Dose v dasna ਫਾਇਦਾ kina ka hunda ?TagYes---- 13/06/22 04:54 PM14/06/22 09:04 AM14/06/22 12:22 PM-
27830Dheeraj Mehta सरजी मेरी ये बछडी आठ महीने की है इसका ग्रोथ नही बड राह है क्या करण पेट के कीडो की दवाई भी है ?TagYesVideo
2
 
 
13/06/22 04:49 PM14/06/22 09:03 AM14/06/22 12:22 PM-
27831Sukhvinder Singhਸਤਿਕਾਰ ਯੋਗ ਮਾਹਰ ਜਨੋਂ, ਦੁਧਾਰੂ ਗਾਂ ਨੂੰ ਵੰਡ ਕਿੰਨੀ ਦੇਣੀ ਚਾਹੀਦੀ ਹੈ, ਅਤੇ ਕਿਸ ਸਮੇਂ ਦੇਣਾ ਬਿਹਤਰ ਹੈ ?TagYes---- 13/06/22 04:46 PM--14/06/22 12:22 PM-
27832Aman guptaMushroom ki kheti ?TagYes---- 13/06/22 04:43 PM14/06/22 09:03 AM14/06/22 12:21 PM-
27833vishal malhiDr g cow calf age (1month) gober and blood creat . Check in image ?TagYes--
3
 
 
13/06/22 03:52 PM14/06/22 09:02 AM14/06/22 12:21 PM-
27834ASPਸਰ ਇਸ ਦੀ ਰੋਕਥਾਮ ਵਾਸਤੇ ਕੋਈ ਸੁਝਾਅ ਦਿਓ ਜੀ ਇਹ ਫਾਲਸੇ ਦਾ ਬੂਟਾ ਹੈ ਇਹ ਫਲ ਦਾ ਨੁਕਸਾਨ ਕਰ ਰਿਹਾ ?TagYes--
3
 
 
13/06/22 03:50 PM14/06/22 09:02 AM14/06/22 12:20 PM-
27835Manjeet singhemamectin benzoate 19sc kis company di aundi ji ? TagYes---- 13/06/22 03:35 PM15/06/22 08:52 AM14/06/22 12:35 PM-
27836Ramandeep SinghSir moongi ch bijayi tym 10 kg dap payi h us to vad ch koi v fertilizer nhi paya so hun es ch pr 126 lonia h ji moongi vad k 15 july nu ji Te kadu krn tym kedi khad poniaa h ji k lod nhi h ji v moongi di khad he bhut hou so ap detail ch dso ji ?TagYes---- 13/06/22 03:15 PM14/06/22 09:01 AM14/06/22 12:35 PM-
27837yadvinder singhsir mein ek indoor plant dhakia home garden family ch pr Tusi g manu esda naam dasna g ?TagYes--
1
 
 13/06/22 03:01 PM14/06/22 09:01 AM14/06/22 12:33 PM-
27838ਸ੍ .ਗੁਰਪੀ੍ਤ ਚਹਿਲਮੱਕੀ ਵਿਚ ਕੱਖ ਹੋਣ ਲੱਗ ਪਏ ਆ ਅੱਗੇ ਜਾ ਕੇ ਤੰਗ ਕਰਦੇ ਆ ਵੱਢਣ ਵੇਲੇ ਇਹਨਾਂ ਦੀ ਰੋਕ ਥਾਮ ਦਸੋ ਪੱਕੀ 7 ਮਈ ਦੀ ਬੀਜੀ ਆ ਜੀ 1006 ?TagYes--
4
 
 
13/06/22 02:23 PM14/06/22 09:00 AM14/06/22 12:32 PM-
27839ਸ੍ .ਗੁਰਪੀ੍ਤ ਚਹਿਲਕਿਸ ਚੀਜ ਦੀ ਘਾਟ ਆ ji 7 ਮਈ ਦੀ ਬੀਜੀ ਆ ਵੱਧ ਨੀ ਰਹੀ ਜ਼ਮੀਨ ਨਾਲ ਈ ਖੜੀ ਆ ?TagYes--
4
 
 
13/06/22 02:20 PM14/06/22 09:00 AM14/06/22 12:31 PM-
27840Sukhmander Singhਹੁਣ ਕੇਹੜੀ ਸਬਜ਼ੀ ਲਗਾ ਸਕਦੇ ਹਾਂ ਜੀ ?TagYes---- 13/06/22 02:20 PM14/06/22 08:59 AM14/06/22 12:31 PM-
27841sukhpreet singhਬਾਜਰੇ ਬਾਰੇ ਜਾਣਕਾਰੀ ਦਿਉ ਜੀ ?TagYes---- 13/06/22 02:16 PM14/06/22 08:59 AM14/06/22 12:30 PM-
27842Baljit singh rai Saron de kheti kina tym di hundi a ?TagYes---- 13/06/22 01:43 PM14/06/22 08:58 AM14/06/22 12:20 PM-
27843Baljit singh rai Saron de kheti kina tym de hundi a ?TagYes---- 13/06/22 01:43 PM14/06/22 08:57 AM14/06/22 01:05 PM-
27844Dayal Giri Goswamiश्रीमान जी मैने अपने खेत को धान की फसल के लिए समतल कराया है ।अब मै ये जानना चाहता हूं कि कौन से उर्वरक का प्रयोग कर अच्छी पेदावर ले सकें । कृपया उचित मार्गदर्शन दें।। धन्यवाद ?TagYes---- 13/06/22 01:26 PM14/06/22 08:56 AM14/06/22 01:05 PM-
27845Balkaran Singh ਅਚਾਰ ਵਾਲੀ ਮੱਕੀ 50 ਦਿਨ ਦੀ ਹੋ ਗਈ ਹੈ ਪਰ growth ਨਹੀਂ ਕਰ ਰਹੀ। 3 ਗੱਟੇ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ m 45 ਦੀ ਸਪਰੇਅ ਵੀ ਕੀਤੀ ਹੈ। ਇਹ ਸਮੱਸਿਆ ਸਿਰਫ਼ ਦੋ ਕਨਾਲ਼ਾਂ ਥਾਂ ਵਿੱਚ ਹੈ। ਪਾਣੀ ਚੌਥੇ ਦਿਨ ਲਾਉਂਦੇ ਹਾਂ। ਇਸ ਦੇ ਪੱਤੇ ਵੀ ਥੋੜ੍ਹੇ ਥੋੜ੍ਹੇ ਪੀਲ਼ੇ ਪੈ ਰਹੇ ਹਨ। ਇਸ ਦਾ ਕੀ ਕਾਰਨ ਅਤੇ ਕੀ ਇਲਾਜ ਹੈ।ਧੰਨਵਾਦ ?TagYes--
4
 
 
13/06/22 01:08 PM14/06/22 09:10 AM14/06/22 01:12 PM-
27846Pyarjeetਸਤਿ ਸ਼੍ਰੀ ਆਕਾਲ ਜੀ ਬਾਈ ਜੀ ਅਸੀਂ ਬੋਰ ਕਰਨ ਲੱਗੇ ਸੀ ਤੇ ਸਾਡੇ area ਚ ਪਾਣੀ 25 ਫੁੱਟ ਤੇ ਆ। ਪਾਣੀ ਕੋਈ ਜਿਆਦਾ ਚੰਗਾ ਨਹੀਂ। ਸੋ ਸੋਚ ਰਹੇ ਸੀ ਕਿ ਜੇਕਰ ਬੋਰ 50 ਫੁੱਟ ਡੂੰਘਾ ਕਰੀਏ ਫਿਰ ਪਾਣੀ 50 ਫੁੱਟ ਤੇ ਚੰਗਾ ਹੋਵੇਗਾ ਕਿ ਮਾੜਾ ?TagYes---- 13/06/22 12:48 PM14/06/22 09:10 AM14/06/22 01:14 PM-
27847Harmesh singhpr 31 variety kdo launi hai kinne chir di hundi hai te kehdi khad pauni hai is ch ?TagYesAudio-- 13/06/22 12:17 PM14/06/22 09:30 AM14/06/22 02:34 PM-
27848gurmel Singhਮੱਝ ਨੇ 8ਮਹੀਨੇ ਦਾ ਬੱਚਾ ਸੁਟ ਦਿੱਤਾ ਸੋ ਮਰ ਗਿਆ ਸੀ ਤੇ ਹੁਣ ਮੱਝ ਨੂੰ ਕੀ ਦੇਈਏ ?TagYes---- 13/06/22 12:16 PM14/06/22 09:10 AM14/06/22 01:15 PM-
27849jagjeet singhSrr DAP Ziri laun to pehla thala paun ch fyda Ka ziri laa Kaa ?TagYes---- 13/06/22 12:15 PM14/06/22 09:10 AM14/06/22 01:19 PM-
27850jagjeet singhSrr apa nu ziri ala bhane ch kina bori urea di ziri laun to pehla thala paa skda ta Nala ohda kii fyda hunda ziri laun to ja 4 din pehla pa Ka Pani chd deyi koi chkr ta nii ?TagYes---- 13/06/22 12:12 PM14/06/22 09:11 AM14/06/22 01:20 PM-