Search
All Expert Queries
Displaying 243501-243550 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243501 | Dimple kumar | Sir ji cypermethrin ki kam krdi a sbjia te ? | Tag | -- | -- | 17/04/18 05:44 PM | -- | -- | - | |
| 243502 | Arundeep Singh | sir apni eh pehlan jhoti aa es nu 8 tarik da 7 month start hai sir eh picha bhut dikhan lag payi kuch day to ajj sir eh gobar kardi hai bhut picha bhr kad rahi aa ta jor vi laga rahi hai jaldi koi elaj daso sir vasa pind da doctor na 250 makhan vich 4 musakpur di goli dean layi kiha si oh thik hun kuch day pehla thanda tika vi lagvaiya si ajj eh bhut susat aa koi darr wali gal ta nahi pls reply fast ? | Tag | -- | 17/04/18 05:40 PM | -- | -- | - | ||
| 243503 | Navdeep Singh | Sir/mam, mera kinnow ka bagh hai kya aap mujhe kinnow ki care Karne ka uski production lene tak a pura schedule dae sakte hai i mean ki pani kab dena hai kitna dena hai Konsi supplement dena hai kab dena hai Konsi bimari kab aati hai uss par konsi spray karni hai Fruit girne sae kaise bachana hai I have visited krishi kendras but didn’t get adequate help So please help me with a complete answer I will be very thankful ? | Tag | -- | -- | 17/04/18 05:37 PM | -- | -- | - | |
| 243504 | baljit singh | sat sri akaal sir garmi de mosam vich bufllow and cows lai kis tara de feed banai ja sakdi ha ? | Tag | -- | -- | 17/04/18 04:47 PM | -- | -- | - | |
| 243505 | ?????? ???? ??????? | ਸਰ 65 ਪੂਸਾ ਝੋਨਾ ਉਹਦੇ ਬਾਰੇ ਦੱਸਇਉ ਕੀ ਝਾੜ ਆ ਇਹਦਾ ਕਿੰਨਾ ਸਮਾ ਲੈਦਾ ਪੱਕਣ ਨੂੰ ? | Tag | -- | -- | 17/04/18 04:30 PM | -- | -- | - | |
| 243506 | Lovepreet Singh | sir he ik mahine lyi ghr Di desi khurak bnani hove ta kine Di banegi formula v DSS deyo mere koll ik cow te ik hiefer aa unna lyi is Saab naal formula v DSS deo ik mahine wala me check krni aa paa ke ki result Anada ha ? | Tag | -- | -- | 17/04/18 04:15 PM | -- | -- | - | |
| 243507 | Lovepreet Singh | sir saddi koll cow wa onu 1.5 mahine ho gye ha ai krai nu PR boli ni sirf tarra jiha dindi rehndi ha ki oo thergi hovegi ? | Tag | -- | -- | 17/04/18 04:13 PM | -- | -- | - | |
| 243508 | dilip jain | पौल्ली हाऊस लगाना चाहता हूं ? | Tag | -- | 17/04/18 03:54 PM | -- | -- | - | ||
| 243509 | veerpal kaur | Sir plz tell MeThe types of manures and fertilizer used in organic farming like FYM and green manurinng and also their N:P:K ? | Tag | -- | -- | 17/04/18 03:45 PM | -- | -- | - | |
| 243510 | vikas patidar | sir net hause lagane ke liye Kya karna padega ? | Tag | -- | -- | 17/04/18 03:26 PM | -- | -- | - | |
| 243511 | vikas patidar | sir gir nasal konsi hoti he ? | Tag | -- | -- | 17/04/18 03:24 PM | -- | -- | - | |
| 243512 | pankaj | jain irrigation sprinkler pvc pipes kha se khride sir ? | Tag | -- | -- | 17/04/18 03:19 PM | -- | -- | - | |
| 243513 | Harmeet Singh | Please suggest some fungicide for die back problem in chilli in net house ? | Tag | -- | 17/04/18 02:46 PM | -- | -- | - | ||
| 243514 | ????? ???? | advanta ਅਤੇ syengenta ਦੇ ਚਾਰੇ ਵਾਲੇ ਬੀਜ ਚਰੀ , ਲੋਆਂ ਵਾਲੀ ਚਰੀ ਅਤੇ ਬਾਜਰੇ ਵਿਚੋ ਵਧੀਆ ਕਿਹੜਾ ਅਤੇ ਇਹਨਾਂ ਵਿਚ ਪਰੋਟੀਨ ਦੀ ਮਾਤਰਾ ਕਿੰਨੀ-ਕਿੰਨੀ ਹੁੰਦੀ ਹੈ ਅਤੇ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ? | Tag | -- | -- | 17/04/18 02:36 PM | -- | -- | - | |
| 243515 | vikas patidar | sir sahiwal ki cow kaha badiya milegi ? | Tag | -- | -- | 17/04/18 02:25 PM | -- | -- | - | |
| 243516 | parmjot singh | ਜਮੀਨ ਖਾਲੀ ਹੈ ਮਿਰਚ ਕਦੋਂ ਠੀਕ ਰਹੇਗੀ ਪਾਣੀ ਨਹੀਂ ਰੁਕਦਾ ? | Tag | -- | -- | 17/04/18 02:21 PM | -- | -- | - | |
| 243517 | parmjot singh | ਅਪਰੈਲ ਵਿੱਚ ਮੂਲੀ ਬੀਜ ਸਕਦੇ ਹਾਂ ? | Tag | -- | -- | 17/04/18 02:20 PM | -- | -- | - | |
| 243518 | sukhjeet singh | ਨਿਬੂ seedless ਦੀ ਜਿਆਦਾ ਡਿਮਾਂਡ ਆ ਜਾਂ seed ਵਾਲੇ ਦੀ ਅਤੇ ਨਿਮਬੂ ਦੀ ਗਰੋਥ ਵਾਸਤੇ ਕੀ ਕੀਤਾ ਜਾਵੇ ? | Tag | -- | -- | 17/04/18 02:10 PM | -- | -- | - | |
| 243519 | narinder singh | ਸਤਿ ਸ਼੍ਰੀ ਅਕਾਲ ਜੀ ਸਰ ਜੀ ਮੇਰੇ ਕੋਲ ਇੱਕ ਅਨਾਰ ਦਾ ਬੂਟਾ ਹੈ ਜਿਸ ਨੂੰ ਫਲ ਤਾਂ ਬਹੁਤ ਲੱਗਦਾ ਹੈ ਪਰ ਫੱਲ ਮੋਟਾ ਨਹੀਂ ਹੁੰਦਾ ਕੋਈ ਸੁਝਾਅ ਦਿੳ ਜੀ ? | Tag | -- | -- | 17/04/18 02:10 PM | -- | -- | - | |
| 243520 | Kuldeep Singh | ਸਰ ਪੰਜਾਬ ਵਿੱਚ ਸਟੇਬਰੀ ਦੀ ਖੇਤੀ ਕਿਸ ਟਾਇਮ ਹੁੰਦੀ ਹੈ ਜੀ ? | Tag | -- | -- | 17/04/18 02:06 PM | -- | -- | - | |
| 243521 | Dhanveer singh Benipal | veee aa patee nu ki ho geyaa ? | Tag | -- | 17/04/18 02:06 PM | -- | -- | - | ||
| 243522 | Kuldeep Singh | ਸਰ ਪੰਜਾਬ ਵਿੱਚ ਹਾਈਬ੍ਰਿਡ ਝੋਨਾ ਖਰੀਦਿਆ ਜਾਵੇਗਾ। ਜਾਂ ਇਸ ਤੇ ਰੋਕ ਹੈ ? | Tag | -- | -- | 17/04/18 02:02 PM | -- | -- | - | |
| 243523 | Manpreet Singh | ਵੀਰ ਜੀ ਗਰਮੀਆ ਦੇ ਚਾਰੇ ਵਿੱਚ ਜਿਵੇਂ ਸੂਗਰ ਗਰੇਜ ਜਾ ਦੇ ਸੀ ਚਰੀ ਵਿਚ ਰਵਾਹ ਦੀ ਜਗ੍ਹਾ ਤੇ ਲੋਬੀਆ ਦਾ ਬੀਜ ਵੀ ਮਿਲਾ ਕੇ ਬੀਜ ਸਕਦੇ ਹਾਂ ਅਤੇ ਕੀ ਲੋਬੀਆ ਵੀ ਰਵਾਹ ਵਾਂਗ ਚੰਗਾ ਝਾੜ ਦੇ ਸਕਦਾ ਜਾ ਅਤੇ ਲੋਬੀਏ ਦਾ ਕਿੰਨਾ ਬੀਜ ਪਾ ਸਕਦੇ ਹਾ ਚਰੀ ਵਿਚ | Tag | -- | 17/04/18 02:02 PM | -- | -- | - | ||
| 243524 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ ਜੀ ਸ਼ਾਨੂੰ ਇਹ ਦਸ਼ੋ ਹਰੀ ਖਾਦ ਕੀ ਹੈ ਇਹ ਕਿਥੇ ਤੋ ਮਿਲੇਗੀ ਇਸ਼ਦੀ ਵਰਤੋ ਬਾਰੇ ਦਸ਼ੋ ਸ਼ਾਨੂੰ ਇਸ਼ਦੀ ਪੂਰੀ ਜਾਣਕਾਰੀ ਦਿਉ ਜੀ ? | Tag | -- | -- | 17/04/18 01:53 PM | -- | -- | - | |
| 243525 | Manpreet Singh | ਵੀਰ ਜੀ ਗਰਮੀਆਂ ਦੇ ਲਈ ਗਿੰਨੀ ਗਰਾਸ ਚਾਰਾ ਪਸ਼ੂਆਂ ਲਈ ਫ਼ਾਇਦੇਮੰਦ ਹੈ ਜਾ ਨਹੀ ਕੀ ਇਸ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਨੂੰ ਬਰਕਰਾਰ ਰੱਖਿਆ ਜਾ ਸਕਦਾ ਅਤੇ ਕੀ ਇਸ ਵਿੱਚ ਰਵਾਹ ਦਾ ਬੀਜ ਮਿਲਾ ਕੇ ਬੀਜਿਆ ਜਾ ਸਕਦਾ ਅਤੇ ਰਵਾਂਹ ਦਾ ਬੀਜ ਕਿੰਨਾ ਪਾਉਣਾ ਹੁੰਦਾ ਦੂਜੇ ਚਾਰੇ ਨਿਲ ਰਲਾ ਕੇ ਪ੍ਤੀ ਏਕੜ ਧੰਨਵਾਦ। | Tag | -- | -- | 17/04/18 01:52 PM | -- | -- | - | |
| 243526 | ????? ???? | ਸ਼ਰ ਸ਼ਾਨੂੰ ਡੀਕੰਪੋਸ਼ਰ ਨਹੀ ਮਿਲ ਰਿਹਾ ਸ਼ਾਨੂੰ ਗਾਜੀਆਬਾਦ ਦਾ ਕੋਨਟੈਕਟ ਨੰਬਰ ਦਿਤਾ ਜਾਵੇ ਤੇ ਇਸ਼ਦਾ ਪੂਰਾ adress ਦਿਤਾ ਜਾਵੇ ? | Tag | -- | -- | 17/04/18 01:45 PM | -- | -- | - | |
| 243527 | Manpreet Singh | ਵੀਰ ਜੀ ਚੰਗੀ ਦੁਧਾਰੂ ਮੱਝ ਦਾ ਸਰੀਰਕ ਢਾਂਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਹੜੀਆਂ_ਕਿਹੜੀਆਂ ਖੂਬੀਆਂ ਵੇਖ ਕੇ ਪਤਾ ਲੱਗ ਸਕਦਾ ਕਿ ਮੱਝ ਜਿਆਦਾ ਦੁੱਧ ਦੇਣ ਵਾਲੀ ਹੈ ਅਤੇ ਖਰੀਦਣ ਵੇਲੇ ਕਿਹੜੀਆਂ - ਕਿਹੜੀਆ ਗੱਲਾ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ ? | Tag | -- | -- | 17/04/18 01:44 PM | -- | -- | - | |
| 243528 | Halinder Singh | signet te pioneer di kisma da jhad kina te kdo pneeri beeji jandi a g ? | Tag | -- | -- | 17/04/18 01:42 PM | -- | -- | - | |
| 243529 | kulwinder singh | sir g cow nu kl 6pm te ai krai c or receptal v lavaya c aj taara de rhy ha aaj ai karaun da fyda ha ja nhi ? | Tag | -- | -- | 17/04/18 01:30 PM | -- | -- | - | |
| 243530 | ????? ???? | ਸਰ ਜੀ ਹਰੀ ਖਾਦ ਦਾ ਸਬਸੀਟੀ ਵਾਲਾ ਬਿਜ ਕਿਥੂ ਮਿਲੁਗਾ ? | Tag | -- | -- | 17/04/18 01:30 PM | -- | -- | - | |
| 243531 | Gurjit singh | sir plough da ki kam a kheti lyi te asi buy kriye ja na kariye te ehde nal khet ucha niva taan ni hunda ? | Tag | -- | -- | 17/04/18 01:25 PM | -- | -- | - | |
| 243532 | ????? ???? ?????? | ਸਰ ਥੋੜ੍ਹੀ ਜਿਹੀ ਰੇਤਲੀ ਜਮੀਨ ਵਿੱਚ ਝੋਨੇ ਦੀ ਵਧੀਆ ਪਨੀਰੀ ਕਿਵੇ ਪੈਦਾ ਕੀਤੀ ਜਾਵੇ ? | Tag | -- | -- | 17/04/18 01:09 PM | -- | -- | - | |
| 243533 | िਬਕਰਮਜੀਤ िਸੰਘ | sir ehh ammb da buuta ha , jddo iss nu buur paa jnda hai , fir sukkk jnda hai is vare koi ilagg dso ? | Tag | 17/04/18 01:00 PM | -- | -- | - | |||
| 243534 | gurjant singh | ਸਰ ਮਿਰਚ ਦੇ ਪੱਤੇ ਕੱਠੇ ਹੋਈ ਜਾਦੇ ਨੇ ਪਿਆਜ ਦੇ ਵਿਚ ਹੈ ਮਿਰਚ ? | Tag | -- | 17/04/18 12:35 PM | -- | -- | - | ||
| 243535 | Gurmeet Singh | sir jo gaa ate majj nu tell ya ghee dinde hai , ohh kdo dena chahida ha , jive bolde hai ki 7-8 mahine vich dena nal ehh kattu nu lgg jnda hai , iss vare jankari deo ? | Tag | -- | 17/04/18 12:34 PM | -- | -- | - | ||
| 243536 | gurjant singh | ਮਿਰਚ ਨੂੰ ਠੂਡੀ ਪੈਗੀ ਇਹ ਦਿਵਾਈ ਕੰਮ ਕਰੇਗੀ ਦਸੋ ਸਰ 9815397813 ? | Tag | -- | 17/04/18 12:29 PM | -- | -- | - | ||
| 243537 | sudhir sharma | pr 71 beej di jankari diyo ji eh kina time laindi hai is nu kini khaad paindi hai or isda jhaad kina hunda hai kine din wich pak jandi hai ? | Tag | -- | -- | 17/04/18 12:09 PM | -- | -- | - | |
| 243538 | Manpreet Singh | ਵੀਰ ਜੀ ਸਾਡੇ ਮੱਝ ਆ ਇੱਕ ਗੱਬਣ 8 ਮਹੀਨਿਆਂ ਦੀ ਇਸਦਾ ਲੇਵਾ ਵੱਡਾ ਸਡੌਲ ਬਣਾਉਣ ਲਈ ਕੀ ਦਿੱਤਾ ਜਾਵੇ ਕੀ Vitamin. H ਦਿੱਤਾ ਜਾ ਸਕਦਾ ਇਸ ਕੰਮ ਲਈ ਅਤੇ ਇਹ ਸੂਣ ਤੋਂ ਕਿੰਨਾ ਟਾਇਮ ਪਹਿਲਾਂ ਦੇਣਾ ਸੁਰੂ ਕਰਨਾ ਚਾਹੀਦਾ ਕਿੰਨੇ Ml ਇਹ ਦੇਣਾ ਹੁੰਦਾ ਰੋਜ ਪਸੂ ਨੂੰ ਅਤੇ ਇਹ ਕਿੰਨੀ ਮਾਤਰਾ ਲੲੀ ਦੇਣਾ ਹੁੰਦਾ ਪਸੂ ਨੂੰ ਅਤੇ ਮੱਝ ਦੀ ਧਾਰ ਬਹੁਤ ਸਖ਼ਤ ਸੀ ਪਿਛਲੇ ਸੂਏ ਕੀ ਇਹ ਉਸਨੂੰ ਵੀ ਪੋਲੀ ਕਰ ਸਕਦਾ ਜਾ ਫਿਰ ਕੋਈ ਦੇਸੀ ਇਲਾਜ ਦੱਸੋ ਧਾਰ ਪੋਲੀ ਕਰਨ ਲਈ ਧੰਨਵਾਦ ? | Tag | -- | 17/04/18 11:27 AM | -- | -- | - | ||
| 243539 | jagpal sidhu8@gmail.com | ਸਰ ਰਾਜ ਮਾਹ ਅਤੇ ਮੂੰਗੀ ਦੀ ਬਿਜਾਈ ਅਜੇ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ ? | Tag | -- | -- | 17/04/18 11:25 AM | -- | -- | - | |
| 243540 | manjit singh | 18 nov nu 3086 kanak biji c hun katia kdo tak kria ? | Tag | -- | -- | 17/04/18 11:20 AM | -- | -- | - | |
| 243541 | Bobby Gill | Pr 127 bare dso ? | Tag | -- | -- | 17/04/18 11:15 AM | -- | -- | - | |
| 243542 | Manpreet Singh | ਵੀਰ ਜੀ ਇਟਰਨੈੱਟ ਉੱਤੇ ਆਪਣੀ ਖੇਤੀ ਚੈਨਲ ਵੱਲੋਂ ਪਾਈ ਗਈ ਇੱਕ ਵੀਡੀਓ ਵੇਖੀ ਸੀ ਜਿਸ ਵਿੱਚ ਡਾ. ਨਵਜੋਤ ਸਿੰਘ ਜੋ ਕਿ Dairy Department ਦਫਤਰ ਦੇ ਇਕਸਪੈਕਟਰ ਹਨ। ਉਹਨਾਂ ਦੱਸਿਆ ਕਿ ਅਸੀਂ 2 ਹਫਤੇ ਅਤੇ 6 ਹਫਤੇ ਦੀ ਟ੍ਰੇਨਿੰਗ ਦਿੰਦੇ ਹਾ ਜਿਸ ਵਿੱਚ ਪਸ਼ੂਆਂ ਦੇ ਰੱਖ _ਰਖਾਵ ਡੇਅਰੀ ਸੈੱਡ ਕਿਵੇਂ ਤਿਆਰ ਕਰਨਾ ਡੇਅਰੀ ਪ੍ਰੋਡਕਟ ਕਿਵੇਂ ਤਿਆਰ ਕਰਨੇ ਅਤੇ AI ਦੀ ਪੈ੍ਕਟੀਕਲ ਟੇ੍ਨਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਮੇਰਾ ਜਿਲਾ ਗੁਰਦਾਸਪੁਰ ਹੈ । ਕੀ ਮੈਂ ਵੀ ਆਹ ਛੇ ਹਫਤਿਆਂ ਵਾਲੀ ਟੇ੍ਨਿੰਗ ਲੈ ਸਕਦਾ ਅਤੇ ਇਹ ਟੇ੍ਨਿੰਗ ਕਦੋ _ਕਦੋ ਲਗਦੀ ਹੈ ਸਾਲ ਵਿਚ ਅਤੇ ਕੀ_ ਕੀ ਸਰਤਾ ਹਨ ਇਸ ਟ੍ਰੇਨਿੰਗ ਨੂੰ ਲੈਣ ਲਈ ਧੰਨਵਾਦ। | Tag | -- | 17/04/18 11:06 AM | -- | -- | - | ||
| 243543 | grewal | ਝੋਨਾ ਖੇਤ ਵਿਚ ਕੀਨੀ ਜੂਨ ਨੂਁ ਲਾ ਸਕਦੇ ਹਾ ( ਬਿਜਲੀ 8 ਘੰਟੇ ਕੀਨੀ ਜੂਨ ਨੂਁ ਆਵੇ ਗੀ ) ? | Tag | -- | -- | 17/04/18 11:05 AM | -- | -- | - | |
| 243544 | grewal | ਝੋਟੀ ਤੇ ਗਾ ਪੇਲਣ ਸੂਏ ਸੁਣਾ 1 ਮਹੀਨਾ ਬਾਕੀ ਆ ਚੰਗਾ ਲੇਬਾ ਵਨੌਨ ਲਈ ਕਿਸ ਦੁਵਾਈ ਦੀ ਵਰਤੋ ਕਰੀ ਜਾਵੇ ਹੋਰ ਕੋਈ ਦੇਸੀ ਨੁਕਤਾ ਓਹ ਵੀ ਦੱਸੇ ਆ ਜਾਵੇ ਜੀ ਜੋ ਸਾਨੂ ਚੰਗਾ ਅੱਗੇ ਲਾਬ ਮਿਲ ਜੇ ? | Tag | -- | -- | 17/04/18 11:00 AM | -- | -- | - | |
| 243545 | grewal | ਮੰਜ ਦੀ ਧਾਰ ਪੋਲੀ ਹੋਣ ਲਈ ਤਿਲਾਂ ਦਾ ਤੇਲ ਦੇ ਸਕਦੇ ਹਾ ਕਿਨਾ ਟੇਮ ਪੇਲਾ ਸੂਣ ਤੋ ਕਿਨੈ ml ਦਿਤਾ ਜਾਵੇ ਜੀ ਏਹ ਪੇਲਣ ਝੋਟੀ ਨੂਁ ਵੀ ਦੇ ਸਕਦੇ ਹਾ ( ਗਾ ਨੂਁ ਵੀ ਦੇ ਸਕਦੇ ਹਾ ਕੋਈ ਨੁਕਸਾਨ ਤਾ ਨੀ ਗਾ ਲਈ ) ? | Tag | -- | -- | 17/04/18 10:51 AM | -- | -- | - | |
| 243546 | surindersingh | pusa basmati 1728 di paneeri laun da time daso ? | Tag | -- | -- | 17/04/18 10:15 AM | -- | -- | - | |
| 243547 | NARESH NEHRA | Haryana govt. kisano Ko makka ka beej free mei de rhi hai pr kab se Dena shuru kregi iski jankari nhi hai koi btayega or online krne ki side kon c hai ? | Tag | -- | -- | 17/04/18 10:12 AM | -- | -- | - | |
| 243548 | ਗਗਨਦੀਪ ਸਿੰਘ | ਸਰ ਮੂੰਗੀ ਤੇ ਸੂੰਢੀ ਦੀ ਰੋਕਥਾਮ ਲਈ shriram chlor plus chlorpyiphos 50% + cypermethrin 5% ਦੀ ਸਪਰੇ ਕਰ ਸਕਦੇ ਹਾ ਤੇ ਸਰ ਇਕ ਪੰਪ ਵਿੱਚ ਕਿੰਨੀ ਦਵਾਈ ਪਾਈਏ ਵੀਹ ਦਿਨਾ ਦੀ ਮੂੰਗੀ ਹੈ ਜਾਂ ਕੋਈ ਹੋਰ ਦਵਾਈ ਦੀ ਵਰਤੋਂ ਕਰੀਏ ਸਰ ਵਿਸਥਾਰ ਨਾਲ ਦੱਸੋ ? | Tag | -- | -- | 17/04/18 09:41 AM | -- | -- | - | |
| 243549 | Kanwaljit Singh | ਸੂਰਾਂ ਦਾ ਵਜ਼ਨ ਵਦਾਉਣ ਲਈ ਟੀਕਾ ਕਿਹੜਾ ਹੈ ਜੀ ? | Tag | -- | -- | 17/04/18 09:34 AM | -- | -- | - | |
| 243550 | Wander | ਸਰ ਸੇਮ ਵਾਲੀ ਜ਼ਮੀਨ ਵਿੱਚ ਕਿਹੜਾ ਝੌਂਨਾ ਜ਼ਿਆਦਾ ਕਾਮਜਾਬ ਹੋਊ ਪਾਣੀ ਦਰਮਿਆਨਾ ਹੈ ? | Tag | -- | -- | 17/04/18 08:45 AM | -- | -- | - |