All Questions

Search

All Expert Queries

Displaying 243351-243400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
243351??? ????ਸਰ ਜੀ ਤੁਸੀਂ ਜੋ ਮੱਝ ਦੀ ਬੱਚੇਦਾਨੀ ਦੀ ਸਫਾਈ ਵਾਸਤੇ ਦੇਸੀ ਤਰੀਕਾ ਦੱਸਦੇ ਹੋ ਕਿ ਇਕ ਕਿਲੋ ਆਂਵਲਾ ਲੈ ਕੇ ਉਸ ਦੀਆਂ ਗਿਟਕਾ ਕੱਢ ਕੇ ਉਸ ਨੂੰ ਸੁਕਾਣਾ ਹੈ ਤੇ ਉਸ ਦੀਆਂ 200-200 gm ਦੀਆ ਪੰਜ ਪੁੜੀਆਂ ਪੰਜ ਦਿਨ ਦੇਣੀਆਂ ਹਨ ਕੀ ਇਸ ਦੀ ਜਗ੍ਹਾ ਮੱਝ ਨੂੰ ਸਿੱਧਾ ਆਂਵਲਾ ਪਾਊਡਰ ਦੇ ਸਕਦੇ ਹਾਂ ਜੋ ਕੇ ਪੰਸਾਰੀ ਦੀ ਦੁਕਾਨ ਤੋਂ ਪਾਊਡਰ ਹੀ ਮਿਲ ਜਾਂਦਾ ਹੈ ? Tag---- 19/04/18 06:32 PM-----
243352Paramveer singhmajj suii nu 8 din ho gye eh niklna band ni ho rha eh ki cheej hai koi tension wali gall ta ni, esnu asi sak v ubaal k dita hai ?Tag--
2
 
 
19/04/18 06:27 PM-----
243353Pardeep Singh ਨੀਮ ਦੇ ਦਰੱਖਤ ਦੀਆ ਇਕ ਸਾਈਡ ਤੋਂ ਟਾਹਣੀਆਂ ਸੁਖ ਰਹੀਆਂ ਹਾਂ ਇਸਦਾ ਕੋਈ ਇਲਾਜ ਦਸੋ ?TagAudio-- 19/04/18 06:20 PM-----
243354karanpalਸਰ ਜੀ PR 118 ਦੀ ਪਨੀਰੀ ਬੀਜਣ ਦਾ ਠੀਕ ਸਮਾ ਕੀ ਹੈ ?Tag---- 19/04/18 05:47 PM-----
243355jatinder singhsir ji moringa k patte kaha se milenge ?Tag---- 19/04/18 05:40 PM-----
243356Gurjant singhMadhumakhi vare recording suno g ? TagAudio
4
 
 
19/04/18 05:22 PM-----
243357??????? ????sir kamand lgaun sme kehri khadd kini matra vich pauni chahidi hai , sadi jameen retli ha, iss vare jankari deo ?TagAudio-- 19/04/18 05:17 PM-----
243358gurjoteh amb da bhut saal purana growth ni ho rahi ehdi koi problm hai ya vese hi esdi growth slow hundai hai ?Tag---- 19/04/18 04:42 PM-----
243359harmanpreet singhsir ji sade vall meeh haneri tehh galle bhut payye han kanak vase khari haii tehh esda jhar tehh koi fark pandaa hai ?Tag---- 19/04/18 04:36 PM-----
243360vikas Kumarcow and buffalo ko soyabean de sakte ha is de benefit ki hai ?Tag---- 19/04/18 03:55 PM-----
2433611095sir sadi majh soon vali ha es nu hun 6th month lageya hoya, kis tarah sewa kariye taa Jo vechni taa changa rate mil jave tel kina Ku Dena pau te chara te khurak ghat paiye je pauni a tan kini pauni a kindly reply as soon as possible ?Tag---- 19/04/18 03:54 PM-----
243362????? ????ਝੋਟੀ ਦੀ ਨਸ਼ਲ ਦੱਸ਼ੋ ਜੀ ?Tag--
3
 
 
19/04/18 03:47 PM-----
243363Avtar singhHow much moisture should be in the field if we are to apply waste decomposer through sprey method I want to sprey in the wheat field after harvesting ?Tag---- 19/04/18 03:33 PM-----
243364Vishavdeep SinghAny organic spray for bhindi ?Tag--
1
 
 19/04/18 03:32 PM-----
243365Vishavdeep SinghAny organic spray for sundi and tella in makki ?Tag---- 19/04/18 03:29 PM-----
243366?????? ????ਗਾ ਜੇਰ ਖਾ ਗਈ ਹੈ ਕੋਈ ੲਿਲਾਜ ਦੱਸੋ ?Tag---- 19/04/18 03:00 PM-----
243367ਤਜਿੰਦਰ ਸ਼ਿੰਘ ਢੀਡਸ਼ਾਸ਼ਰ ਜੀ ਨੇਪੀਅਰ ਬਾਜਰਾ ਕੀ ਹੈ ਇਹ ਫਸ਼ਲ ਕਿੰਨੇ ਲੰਬੇ ਸ਼ਮੇ ਤੱਕ ਰਹਿੰਦੀ ਹੈ ਇਸ਼ਦਾ ਬੀਜ ਕਿਥੋ ਮਿਲੇਗਾ ਇਕ ਕਿਲੇ ਵਿੱਚ ਕਿੰਨਾ ਬੀਜ ਪੈਦਾ ਹੈ ਬਿਜਾਈ ਦਾ ਢੰਗ ਅਤੇ ਹੋਰ ਸ਼ਾਰੀ ਜਾਣਕਾਰੀ ਦਿਉ ਜੀ। ਧੰਨਵਾਦ ?Tag---- 19/04/18 02:51 PM-----
243368Satvir Singhਖੱਟੀ ਲੱਸੀ ਤੇ ਪਾਕਿਸਤਾਨੀ ਲੂਣ ਦੀ ਸਪਰੇਅ ਕੀਤੀ ਸੀ ਵੇਲਾ ਏਦਾ ਦੀਆ ਹੋ ਗਈਆਂ ?Tag--
1
 
 19/04/18 02:45 PM-----
243369kuldeep singhਭਾਈ ਸਾਹਿਬ ਝੋਨੇ ਦੀ 666 ਕਿਸਮ ਕਿਹੜੀ ਕੰਪਨੀ ਨੇ ਤਿਆਰ ਕੀਤੀ ਹੈ ?Tag---- 19/04/18 02:24 PM-----
243370RAVNEET SINGHsir g ki assi pr 127 nu drmiyane bahn vich laga sakde han ?Tag---- 19/04/18 02:19 PM-----
243371gurpreet singhmazza nu makhi macher bhutt tang krde a koi ilaz daso ja desi ilaz hove ta sab to best a ?Tag---- 19/04/18 02:03 PM-----
243372gurpal dhillonsir sadde koll female dog ya jiss di eyes de vichoo geed bohot aundi hai ji uss ti problem da koi solution dasso ji mai video upload karda haan usss di ?TagVideo
1
 
 19/04/18 02:00 PM-----
243373baljit singhsir sat sri akaal g fish farm de kam de knowledge chaide ha j kisa ne kisa pind de chatter(pond) vich 1-2 saal (year) da contract karka fish da kam start karna hova ta plz reply thanks sir ?Tag---- 19/04/18 01:57 PM-----
243374Sukhwinder Aulakhsir wheat da price kina governmet price ?Tag---- 19/04/18 01:55 PM-----
243375RAVNEET SINGHsir mansa ja Bathinda 777 jhone da beej kitho milooo ?Tag---- 19/04/18 01:55 PM-----
243376??? ????ਕਿਰਪਾ ਕਰਕੇ ਮਾਹਿਰ ਵੀਰ ਦਵਾਈ ੳੋਹ ਦੱਸਿਆ ਕਰੋ ਜੋ ਅਸਾਨੀ ਨਾਲ ਮਿਲ ਜਾਵੇ, ਸਾਰਾ ਮਾਲੇਰਕੋਟਲਾ ਘੁੰਮ ਲਿਆ ਪਰ Bayer ਦੀ Lacenta ਨਹੀ ਮਿਲੀ, ਫਿਰ ਆਖਿਰ ਨੂੰ ਰਿਜੈਟਾਂ ਲੈ ਕੇ ਆਏ ਹਾ Bayer di 15 ਕਿਲੋ 6-5 ਵਿੱਘੇ ਦੀ ਗੰਨੇ ਦੀ ਬਿਜਾਈ ਲਈ ?Tag--
1
 
 19/04/18 01:55 PM-----
243377Manna kambohSir iss beez bare jankari deyo jwar da beez a faydemand ha k nahi ?Tag--
1
 
 19/04/18 01:54 PM-----
243378gurjotsir please tell me what is the right time to sow the banaspati 1401,banaspati 1728,banaspati 1509 seeds ?Tag---- 19/04/18 01:54 PM-----
243379gurpreet singhes bare jankari deo g ?Tag--
1
 
 19/04/18 01:54 PM-----
243380baljit singhsir sat sri akaal g sir Narma(cotton) de kehri variety bejani chaide ha eh v daso k kitho sahi beej(seed) mil sakda ha ta k kisan da nuksaan na hova any contact no of any department related to cotton seed plz reply ?Tag---- 19/04/18 01:53 PM-----
243381????? ???? ??????ਸਰ ਝੋਨੇ ਦੀਆ ਕਿਸਮਾ 23ਪੀ31 ਦੀ ਬਿਜਾਈ ਕਦੋ ਕੀਤੀ ਜਾਂਦੀ ਹੈ ?Tag---- 19/04/18 01:44 PM-----
243382????? ????ਸਰ ਜੀ 17 ਤਰੀਕ ਨੂੰ ਤੁਹਾਡਾ ਆਪਣੀ ਖੇਤੀ ਐਪ 1:15 am ਤੇ ਵੈਦਰ ਰਿਪੋਟ ਮੇਰੀ ਲੌਕੇਸ਼ਨ ਮੌਸਮ ਸਾਫ ਦੱਸ ਰਿਹਾ ਸੀ ਪਰ ਮੇਰੀ ਲੌਕੇਸ਼ਨ ਤੇ ਮੀਹ ਪੈ ਰਿਹਾ ਸੀ ? Tag---- 19/04/18 01:35 PM-----
243383amitpoultery farm ke ganit ke bare me vistar se btao kya investment hai and kitni income haiand koi subsidy hai to vo bhi btao ?Tag---- 19/04/18 01:28 PM-----
243384Avu brarਸਰ ਮੱਝਾਂ ਨੂੰ ਚਿੱਚੜ ਬਹੁਤ ਲਗ ਰਹੇ ਨੇ ਕੀ ਹੱਲ ਕਿੱਤਾ ਜਾਵੇ ?Tag---- 19/04/18 01:16 PM-----
243385Subash SihagGuare ki uttam kissm bataya ?Tag---- 19/04/18 12:59 PM-----
243386jatinder singhsir alovera di kheti punjab vich kar sakde ha ? Tag---- 19/04/18 12:36 PM-----
243387Sukhpreet Singh Sir ji aah jhota ha 2 sal da kehri nasal da ha dasna please ?Tag--
2
 
 
19/04/18 12:24 PM-----
243388????? ???? ??????ਸਰ ਮੈ ਕੱਲ ਚਰੀ ਦੀ ਇਕ ਕਿਸਮ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ ? Tag---- 19/04/18 12:23 PM-----
243389lali Bachhalmain 1 kille ch saffeda Laguna chaunda Han pls manu is bare jankari dite jave te nale kine ho janda ?Tag---- 19/04/18 12:07 PM-----
243390ਗਗਨਦੀਪ ਸਿੰਘਸਰ ਜੀ ਹਰੀ ਖਾਦ ਦੇ ਲਈ ਜੰਤਰ ਦਾ ਬੀਜ ਖੇਤੀਬਾੜੀ ਮਹਿਕਮੇ ਚ ਹੁਣ ਮਿਲ ਸਕਦਾ ?Tag---- 19/04/18 12:02 PM-----
243391?????? ????sir pani wali piep line pauni hai , iss te koi subcidy ha, isde lyi kehra daftar vich jaa k milna payuga ?TagAudio-- 19/04/18 12:02 PM-----
243392?????? ???? ਸਰ ਝੋਨਾ ਲਗਾਉਣ ਤੋਂ ਪਹਿਲਾ ਕਿਹੜੀ ਫ਼ਸਲ ਦੀ ਬਿਜਾਈ ਕਰ ਸਕਦੇ ਹਾਂ ਇਸ ਵਾਰੇ ਜਾਣਕਾਰੀ ਦਿਓ TagAudio-- 19/04/18 12:00 PM-----
243393Rashpal singhssa g asi mitti test karwoni c kehdi lab toh karwayie jo mitti changi trah test ho jawe te mitti de sare test ho jan dhanwad g ?Tag---- 19/04/18 11:51 AM-----
243394gurpreetsir meri dakar jmeen hai jhone vich pani v bhout khandi hai ja pani ghat dita jave ta vadiya vadiya treda pat jandiya han mai is vich kehda beej lava jo vadh jhad deve is vich kehdi kehdi khad payi jave detail vich dasso g ?Tag---- 19/04/18 11:22 AM-----
243395Amar jeetMay ke mahine me bijaai karne wali Gwaar ki kisam ?Tag---- 19/04/18 11:15 AM-----
243396Manpreet Singh Sandhuਅਸੀਂ ਔਰਗੇਨੀਕ ਝੋਨਾ ਲਾਉਣ ਵਾਰੇ ਜਾਣਕਾਰੀ ਲੈਣੀ ਹੈ ਕਿਹੜੀ ਕਿਸਮ ਲਗਾਈ ਜਾਵੇ ਤੇ ਕੀ ਕੀ ਤਰੀਕੇ ਹਨ ?Tag---- 19/04/18 11:03 AM-----
243397Manpreet Singh Sandhu202 ਝੋਨੇ ਦੀ ਕੀ ਰਿਪੋਰਟ ਆ ਕਿਵੇਂ ਰਹੁਗਾ ?Tag---- 19/04/18 10:57 AM-----
243398grewal ਝੋਨਾ ਦਾ ਬੀਜ ਏਕੜ ਦਾ ਕਿਨਾ ਪੈਂਦਾ ਕਿਆਰੀ ਦੀ ਲਬਾੲੀ ਤੇ ਚੜਾਈ ਕਿਨੈ ਫੁਟ ਹੋਵੇ ?Tag---- 19/04/18 10:25 AM-----
243399jap sidhu7-8 month de calf nu kehra vacination jaruri hai ?Tag---- 19/04/18 10:13 AM-----
243400jaspreet singhsir g makki nu 20 din hoge biji nu par machar bout zyaada he g is nal makki De pate LAL ho rahe Hai Mach v rahe Han isda koi hal daso sir g nale makki De Vikas lye koi hal daso g ? Tag---- 19/04/18 10:05 AM-----