Search
All Expert Queries
Displaying 243651-243700 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243651 | pradeep | सर मैं डेरी खोलना चाहता हूँ इसके लिए क्या मुझे सरकार से लोन प्राप्त हो सकती है यदि हाँ तो इसकी क्या प्रक्रिया है क्रप्या बताने की क्रपा करें ? | Tag | -- | -- | 15/04/18 03:20 PM | -- | -- | - | |
| 243652 | ????? ???? | ਅਗਲੇ ਦਿਨ ਦਾ ਮੋਸਮ ਕਿਵੇ ਰਹੇਗਾ ਜੀ ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ? | Tag | -- | -- | 15/04/18 03:17 PM | -- | -- | - | |
| 243653 | agyapal singh | ghar vich laun lai flower daso ji wakh 2 colours de ? | Tag | -- | -- | 15/04/18 03:07 PM | -- | -- | - | |
| 243654 | Satvir Singh | ਅਦਰਕ ਦੀ ਕਾਸਤ ਪੰਜਾਬ ਵਿੱਚ ਹੋ ਸਕਦੀ ਹੈ ? | Tag | -- | -- | 15/04/18 02:51 PM | -- | -- | - | |
| 243655 | dapinder singh brar | sir eh gan kehdi nasal di hai te ghar dudh lai kive rahu main mull laini hai malak de kehan mutabik 12 liter dudh dendi a sajjar sui a kirpa karke daso ji ? | Tag | -- | -- | 15/04/18 02:38 PM | -- | -- | - | |
| 243656 | tejinder singh | ਕੀ ਮਿਰਚ ਦੇ ਚਾਰੇ ਪਾਸੇ ਦੋ ਕਤਾਰਾਂ ਮੱਕੀ ਦੀਆਂ ਲਗਾਉਣ ਨਾਲ ਕੀਟਾਂ ਤੋ ਮਿਰਚ ਦਾ ਬਚਾਅ ਹੁੰਦਾ ਹੈਂ ? | Tag | -- | -- | 15/04/18 02:28 PM | -- | -- | - | |
| 243657 | Raghveer singh | Cr 212 ਝੌਣੇ ਬਾਰੇ ਜਾਣਕਾਰੀ ਦਿਓ ਜੀ ਕਿਨਾ ਝਾੜ ਕਿਨੇ ਨੰਬਰ ਪਾਣੀ ਤੇ ਕਿਹੜੀ ਜਮੀਨ ਚ ਹੁੰਦਾ ਹੈ ? | Tag | -- | -- | 15/04/18 02:12 PM | -- | -- | - | |
| 243658 | sandeep dahiya | kya sonepat distt. mein Kesar ki kheti ki ja sakti hai ? | Tag | -- | -- | 15/04/18 01:46 PM | -- | -- | - | |
| 243659 | gourav | Sir aa beej quality kive ha kaddu di ? | Tag | -- | 15/04/18 01:28 PM | -- | -- | - | ||
| 243660 | Dharam pal sharma | sir ji, Signet company de paddy seeds di mandikarn vich koi problem ta nahi hai ji pls reply ? | Tag | -- | -- | 15/04/18 01:27 PM | -- | -- | - | |
| 243661 | Gaganinder Singh | Dr sahib ji Waste decomposer nu basmati 1121 or 1509 upar kive use kita janda aa and please also tell starting ton end tak kive pauna hai ji ? | Tag | -- | -- | 15/04/18 12:59 PM | -- | -- | - | |
| 243662 | Satwinder Singh | sir kheti nu napan wala jive kinne kanak aa kine ekad ha, iss vare koi jankari deo ? | Tag | -- | 15/04/18 12:07 PM | -- | -- | - | ||
| 243663 | daljeet singh | sir kalmee ja motha ghah di roktham lai kon si spray kiti jave khali Jamin vich ? | Tag | -- | -- | 15/04/18 12:07 PM | -- | -- | - | |
| 243664 | Bhagat ram | सर टमाटर के पत्तो म सफ़ेद लाइन मारने वाला कीड़ा हे उसकी वजह से पत्ते सुख रहे है कृपया समाधान बताये ? | Tag | -- | -- | 15/04/18 12:04 PM | -- | -- | - | |
| 243665 | daljeet singh | sir m45 di varto barseen te kar sakde ha ? | Tag | -- | -- | 15/04/18 11:45 AM | -- | -- | - | |
| 243666 | G S Brar | ਡਾ. ਸਾਹਬ ਕਿਰਪਾ ਕਰਕੇ ਦੱਸੋ ਕਿ ਜਿਵੇ ਕਣਕ ਵਪਾਰੀ ਸਰਕਾਰ ਨਾਲੋ ਮਹੁਿੰਗੀ ਖਰੀਦ ਰਹੇ ਹਨ ਕੀ ਅਾੳੁਣ ਵਾਲੇ ਟਾੲੀਮ ਵਿਚ ਕਣਕ ਦੇ ਰੇਟ ਵਧਣ ਦੇ ਅਸਾਰ ਹਨ ਕਿੳੁਕੇ ਮੈ ਵੀ ਸਟੋਰ ਕਰ ਸਕਦਾ ਮੇਰੇ ਕੋਲ ਪ੍ਰਬੰਧ ਹਨ ? | Tag | -- | -- | 15/04/18 11:25 AM | -- | -- | - | |
| 243667 | Hardeep dhanju | ਸਰ ਜੀ ਝੋਟੀ ਆ ਜੀ ਮੇਰੇ ਕੋਲ 6 ਮਹੀਨੇ ਤੱਕ ਟੀਕਾ ਲਗ ਜਾਵੇਗਾ ਸਹੀ ਖੁਰਾਕ ਦੱਸਿਉ ਜੀ ? | Tag | -- | -- | 15/04/18 11:05 AM | -- | -- | - | |
| 243668 | ??? ???? | 1.5 ਮਹੀਨਾ ਹੋ ਗਿਆ HF ਗਾ ਸੂਈ ਨੂੰ, ਤਿੰਨ ਟਾਈਮ ਧਾਰ ਕੱਡਦੇ ਹਾ ਦੁੱਧ 17 ਲੀਟਰ ਸੀ 10 ਦਿਨ ਪਹਿਲਾ ਅਸੀ ਇੱਕ ਦਿਨ ਧਾਰ ਦੋ ਟਾਈਮ ਕੱਡੀ ਪਰੰਤੁ ਉਸ ਨਾ 3 ਲੀਟਰ ਦੁੱਧ ਘਟ ਗਈ, ਹੁਣ ਫਿਰ ਤਿੰਨ ਟਾਈਮ ਕੀਤੀ ਆ, ਫੀਡ ਵੀ ਵੇਰਕਾ ਦੀ ਆ, ਡੀ ਵਾਰਮਿੰਗ ਵੀ ਕਰਵਾਈ ਆ, ਮਿਕਸਰ ਵੀ ਪਾਉਦੇ ਆ, ਐਨਾਬੋਲਾਈਟ ਵੀ ਪਿਆ ਤ, ਦੁੱਧ ਵਧਣ ਦੀ ਵਜਾਏ ਘਟ ਰਿਹਾ ਕੋਈ ਠੋਸ ਹੱਲ ਦੱਸੋ ਜੀ ? | Tag | -- | -- | 15/04/18 11:05 AM | -- | -- | - | |
| 243669 | Gurdeep Singh | sir is Katti de kal Tika bharweya hai ajj istra dea tarra diteya ne ki ajj dubara Tika bharwan di jarurat hai chitte rang dea tarra ne. te sir please is Katti di nasal das deo khedi hai? | Tag | -- | 15/04/18 11:01 AM | -- | -- | - | ||
| 243670 | ranjit | Hlo sir tusi rice diyan o varietys hi parmot kro jisda mandikrn vich koi pro.na aave tusi jive 666 nd 777 etc.sugesst krde ho par ia variety de mandikarn bare kush v clear ni ds sakde ? | Tag | -- | -- | 15/04/18 10:59 AM | -- | -- | - | |
| 243671 | ??? ???? | ਇਸ ਪਸੂ ਪਾਲਣ ਕਿੱਤੇ ਤੇ ਕਿੰਨਾ ਲੋਨ ਮਿਲਦਾ ਕਿੰਨੀ ਸਬਸਿਡੀ ਮਿਲਦੀ ਆ, ਲੋਨ ਅਪਲਾਈ ਕਰਨ ਲਈ ਸਰਤਾ ਕੀ ਹਨ ਕਿਰਪਾ ਕਰਕੇ ਜਾਣਕਾਰੀ ਪੂਰੀ ਦਿੳੋ ਜੀ ? | Tag | -- | 15/04/18 10:55 AM | -- | -- | - | ||
| 243672 | sandeep sharma | ਸਰ ਜੀ ਮੋਥਾ ਘਾਹ ਦੀ ਦਵਾਈ ਨਹੀ ਦॅਸੀ, ਇਹ ਗਤਮੀ ਰੁॅਤ ਦੀਅਾ ਸਾਰੀ ਫਸਲਾ िਵਚ ੳਗਦਾ ਹੈ ਮੈਨੂੰ ਖਾਲੀ ਥਾਵਾਂ िਵਚ िਜਵੇਂ ਕॅਚੇ ਖਾिਲਅਾ िਵਚ ਸਪਰੇ ਕਰਨੀ ਹੈ ਜੜਾ ਵਾਲੀ ਦਵਾਈ ਦਸੋ ਮੁੜ ਦੁਬਾਰਾ ਨਾ ੳਗਰੇ ? | Tag | -- | -- | 15/04/18 10:28 AM | -- | -- | - | |
| 243673 | Mandeep dhillon | sir assi gaa nu tika brwia c 20 din badd eda de nala krdi hai isda ki karan hai ? | Tag | 15/04/18 10:15 AM | -- | -- | - | |||
| 243674 | Satinder Singh Goraya | ਵੀਰ ਜੀ ਅਸੀਂ ਕਣਕ ਵੱਢ ਦਿੱਤੀ ਹੈ ਹੁਣ ਦਸੋ ਅਸੀਂ ਹੁਣ ਮਾਂਹ ਜਾ ਮੂੰਗੀ ਕਿ ਬੀਜ ਸੱਕਦੇ ਹਾਂ ਖਾਦ ਕਿਹੜੀ ਤੇ ਮਾਤਰਾ ਕਿ ਹੋਣੀ ਚਾਹੀਦੀ ਹੈ ਤੇ ਕਿਹੜਾ ਬੀਜ ਬੀਜਣਾ ਹੈ ਨਾਮ ਦਸੋ ਜੋ ਜਲਦੀ ਪਕ ਜਾਂਦਾ ਹੋਵੈ ਆਪਦੇ ਧੰਨਵਾਦੀ ਹੋਵਾਂਗੇ ? | Tag | -- | -- | 15/04/18 10:08 AM | -- | -- | - | |
| 243675 | Amarjeet sidhu | mirch de butte suk rae ne pahla patte mud rahe ne ? | Tag | -- | 15/04/18 10:04 AM | -- | -- | - | ||
| 243676 | Nirmal Singh | ਸਰ ਰਤਨਜੋਤ ਦੇ ਬੁੂਟੇ ਬਾਰੇ ਦੱਸੋ ਇਸ ਦੀ ਕੀ ਖ਼ਾਸੀਅਤ ਹੈ ? | Tag | -- | -- | 15/04/18 09:21 AM | -- | -- | - | |
| 243677 | sukhvinder sidhu. | sir ji maajj akkhh ni khull rahii ki problem hai illaj dso Ji Plz sirr Ji thak u ? | Tag | -- | 15/04/18 09:14 AM | -- | -- | - | ||
| 243678 | Gurdeep Singh | sir eh Katti de kal Tika bharwea hai ajj iss trah dea Tara dittiya ne ki ajj v Tika bharwan di jarurat hai te sir is Katti di nasal das deo khedi hai ? | Tag | -- | 15/04/18 09:07 AM | -- | -- | - | ||
| 243679 | ????? ???? | ਸਰ ਜੀ ਮੈ ਹਰੀ ਖਾਦ ਦੇ ਤੋਰ ਤੇ ਸਣ ਬਿਜਣਾ ਹੈ ਇਸ ਬਾਰੇ ਜਾਣਕਾਰੀ ਦਿਉ ਕਦੋ ਬਿਜੀਏ,ਕਿਨੇ ਦਿਨਾ ਬਾਦ ਵਾਹ ਸਕਦੇ ਹਾ ਇਸ ਦਾ ਕੰਦ ਕਿਨਾ ਹੁਦਾ ਹੈ ਇਹ ਕਿਥੋ ਮਿਲੇਗਾ (ਸੰਗਰੁਰ) ਕਿਨਾ ਰੇਟ ਹੈ ਕਿਨਾ ਖਾਦ ਪੋਣਾ ਹੈ ? | Tag | -- | -- | 15/04/18 08:58 AM | -- | -- | - | |
| 243680 | Balwinder Singh | sir g kya apa bina gobar to v fish farm ch plankto peda kr sakde hn kya pond suru karn to pehla gobar pana jruri ha kya agr nhi ta kis dwai nal plankton peda hunde ne ? | Tag | -- | -- | 15/04/18 08:45 AM | -- | -- | - | |
| 243681 | vikramjeet Gill | ਮੈ ਅਾਪਣੀ ਖੇਤੀ ਅੈਪ ਅਤੇ ਮਾिਹਰਾ ਦਾ ਬਹੂਤ ਧਨਵਾਦ ਕਰਦਾ ਹਾ िਕਊिਕ ਇਥੇ ਹਰ ਚੀਜ ਅਤੇ ਹਰ ਪ੍ਕਾਰ ਜਾਣਕਾਰੀ िਮਲ ਜਾਦੀ ਹੈ िਕਸਾਨ ਭਰਾਵਾ ਲਈ ਇਹ ਐਪ ਬਹੁਤ ਹੀ ਲਾਭਦਾਇਕ ਹੈ ? | Tag | -- | -- | 15/04/18 08:36 AM | -- | -- | - | |
| 243682 | RAVNEET SINGH | Sir g mirch noo toothi jehi pai gai isda ki illaj hai ? | Tag | -- | -- | 15/04/18 08:28 AM | -- | -- | - | |
| 243683 | RAVNEET SINGH | SIR G 777 PARML JHONA LAI PANEERI KADO BIJI JANDI HAI ? | Tag | -- | -- | 15/04/18 08:27 AM | -- | -- | - | |
| 243684 | Prateek sharma | ya kon se bimari ha pure poly house me lgg gye ha ? | Tag | -- | 15/04/18 08:20 AM | -- | -- | - | ||
| 243685 | Prateek sharma | ya kon se bimari h sir ? | Tag | -- | 15/04/18 08:18 AM | -- | -- | - | ||
| 243686 | gurwinder singh | ਗੱਨੇ ਨੂੰ ਕੀੜੀ ਲੱਗੀ ਹੋਈਆ ਤੇ ਪੋਦਾ ਪਿਲਾ ਹੋ ਰਿਹਾ ਹੈ ਤੇ ਸੁੱਕ ਰਿਹਾ ਹੈ ਕੀ ਕਿਤਾ ਜਾਵੇ ? | Tag | -- | -- | 15/04/18 08:05 AM | -- | -- | - | |
| 243687 | Amritpal singh | ਸਰ ਸਿਗਨੇਤ ਦੇ ਸੁਪਰ ਰਾਜਾ 45 ਦਾ ਝਾੜ ਕਿੰਨਾ ? | Tag | -- | -- | 15/04/18 08:01 AM | -- | -- | - | |
| 243688 | Gurwinder singh | sir meri gaa kl sui ha hF nasal hai ,uss nu ki kurak de sakde hai , uss nu bakhlia ubbal k , gurr, kali mirch, sund , enna chijaa da kahra bnaa k ditaa, 20 liter dudh ha, is vare dso ki khurak deyia , kinna time dudh leyia iss vare jankari deo ? | Tag | -- | 15/04/18 05:07 AM | -- | -- | - | ||
| 243689 | ???? ????? | ਸਰ ਮਧੂਮੱਖੀ ਨੂੰ ਪਰਾਗ ਦੀ ਜਗਾ ਕੀ ਦਿਤਾ ਜਾਵੇ ਜੋ ਤੇਜੀ ਨਾਲ ਬਰੁਡ ਬਣੇ ਕਿੳੁਕੀ ਅਾਲੇ ਦੁਅਾਲੇ ਪਰਾਗ ਨਾ ਮਾਤਰ ਹੈ ਅਤੇ ਕੲੀ ਸੈਲ ਵਿਚ ਰਾਣੀ 2-3 ਅਾਡੇ ਦਿੰਦੀ ਹੈ ੳੁਸ ਦਾ ਕੀ ਕਾਰਨ ਹੈ ਜੀ ? | Tag | -- | -- | 14/04/18 11:23 PM | -- | -- | - | |
| 243690 | Amritpal singh | Sir jhone vich DAP ja super khad pa sakde aa te kado puni hundi aaa ? | Tag | -- | -- | 14/04/18 10:41 PM | -- | -- | - | |
| 243691 | Amritpal singh | Sir Pr 118 Jhone De jhard te lunde De time vare dso g ? | Tag | -- | -- | 14/04/18 10:33 PM | -- | -- | - | |
| 243692 | daljeet singh | sir m 45kis fasl te paryog kita ja sakda aa ? | Tag | -- | -- | 14/04/18 10:11 PM | -- | -- | - | |
| 243693 | Manpreet Singh | ਵੀਰ ਜੀ ਅੱਜ _ਕੱਲ ਪਸ਼ੂਆਂ ਵਿੱਚ ਧਨੈਲਾ ਰੋਗ ਬਹੁਤ ਵਧ ਗਿਆ ਹੈ ਕਦੇ ਪਸੂ ਦਾ ਧਣ ਚੜ ਜਾਂਦਾ ਪਹਿਲਣ ਨੂੰ ਸੂਣ ਤੋਂ ਪਹਿਲਾਂ ਹੀ ਧਣ ਸੁੱਕਣ ਲੱਗ ਜਾਂਦਾ ਕਦੇ ਲੇਵੇ ਵਿੱਚ ਗਿਲਟੀ ਬਣ ਜਾਂਦੀ ਹੈ। ਇਸ ਤੋਂ ਬਚਣ ਲਈ ਪਸ਼ੂਆਂ ਨੂੰ ਕੀ ਦੇਸੀ ਫਾਰਮੂਲਾ ਦਿੰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਕੋਈ ਅਜਿਹੀ ਸਮੱਸਿਆ ਨਾ ਆਵੇ ਅਤੇ ਸਮੱਸਿਆ ਆ ਜਾਣ ਤੇ ਸ਼ੁਰੂਆਤੀ ਟਾਈਮ ਵਿੱਚ ਕੀ ਦੇਸੀ ਇਲਾਜ ਕਰ ਸਕਦੇ ਹਾਂ ਜਿਹੜਾ ਕਾਰਗਰ ਹੋਵੇ ਅਤੇ ਰੋਗ ਨੂੰ ਗੰਭੀਰ ਹੋਣ ਤੋਂ ਪਹਿਲਾਂ _ਪਹਿਲਾ ਠੀਕ ਕਰ ਸਕੇ ਅਤੇ ਮਿੱਠਾ ਸੋਡਾ ਇੱਕ ਪਸੂ ਨੂੰ ਕਿੰਨੀ ਮਾਤਰਾ ਵਿੱਚ ਦੇਣਾ ਹੁੰਦਾ ਹੈ ਅਤੇ ਕੀ ਹਰ ਰੋਜ਼ ਦੇਣਾ ਹੁੰਦਾ ਹੈ । ਅਤੇ ਇੱਕ ਕੁਇੰਟਲ ਖੁਰਾਕ ਪਿੱਛੇ ਕਿੰਨਾ ਮਿੱਠਾ ਸੋਡਾ ਕਿੰਨਾ ਈਸਟ ਅਤੇ ਕਿੰਨੀ ਹਲਦੀ ਪਾਉਣੀ ਚਾਹੀਦੀ ਹੈ ਫੀਡ ਵਿਚ ਧੰਨਵਾਦ ? | Tag | -- | 14/04/18 10:08 PM | -- | -- | - | ||
| 243694 | khalid warsi | how earn money with reference code ? | Tag | -- | -- | 14/04/18 09:52 PM | -- | -- | - | |
| 243695 | Harpreet Singh | ਦੁੱਧ ਦੇਣ ਵਾਲੀਆ ਮੱਝਾਂ ਵਾਸਤੇ ਘਰ ਦੀ ਫੀਡ ਬਣਾਉਣ ਦਾ ਤਾਰੀਕਾ । ਤੇ ਕਿਹੜੀ- 2 ਚੀਜ ਤੇ ਕਿੰਨੀ-2 ਮਾਤਰਾ ਪਾਈ ਜਾਵੇ । ਜਿਸ ਨਾਲ 100 kg ਫੀਡ ਬਣ ਜਾਵੇਜਿਸ ਨਾਲ ਮੱਝਾਂ ਦਾ ਦੁੱਧ ਵੱਧ ਜਾਵੇ ਇੱਕ ਮੱਝ ਨੂੰ 1 ਟਾਈਮ ਵਿੱਚ ਕਿੰਨੀ-2 ਫੀਡ ਪਾਉਣੀ ਚਾਹੀਦੀ ਹੈ ? | Tag | -- | -- | 14/04/18 09:34 PM | -- | -- | - | |
| 243696 | Satwinder singh | Sir ji mai apne kheta vich darakhte lagone chuda haa kirpa kar ke meri madad kro ? | Tag | -- | -- | 14/04/18 09:16 PM | -- | -- | - | |
| 243697 | ????? ???? ?????? | ਪਿਆਜ ਵਿੱਚ ਨਦੀਨ ਬਹੁਤ ਹੋ ਗਏ ਹਨ ? | Tag | -- | -- | 14/04/18 09:14 PM | -- | -- | - | |
| 243698 | kuldeep singh | sir Cr 212 2no. Pani ma ho sakta ha ? | Tag | -- | -- | 14/04/18 09:03 PM | -- | -- | - | |
| 243699 | prathamesh bhure | bringal aur ladyfinger me se kisko jyada chemicals lagta hai pakne ko ? | Tag | -- | -- | 14/04/18 08:53 PM | -- | -- | - | |
| 243700 | ????? ????? | बकरियो को क्या lemon gras(निब्बू घास) खिला सकते है ? | Tag | -- | -- | 14/04/18 08:25 PM | -- | -- | - |