Search
All Expert Queries
Displaying 243401-243450 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243401 | Gurjant singh | ਸਰ ਮਧੂਮਖੀ ਕਿਸਮ ਕਿਵੇ ਪਾਲਣ ਯੋਗ ਹੈ ਅਤੇ ਸੁਬਾਹ ਕਿਵੇ ਹੈ ? | Tag | -- | 19/04/18 10:00 AM | -- | -- | - | ||
| 243402 | ??? ???? | ਗੰਨੇ ਦੇ ਬੀਜ ਤੇ lacenta ਦੀ ਸਪਰੇਅ ਕਰਨ ਲਈ ਕਿੰਨੀ ਮਾਤਰਾ ਲਈ ਜਾਵੇ ਇੱਕ ਏਕੜ ਲਈ ਅਤੇ ਕਿੰਨੇ ਪਾਣੀ ਚ ਘੋਲ ਬਣਾਇਆ ਜਾਵੇ ? | Tag | -- | -- | 19/04/18 10:00 AM | -- | -- | - | |
| 243403 | yadvinder singh | signet paddy 50 50 te super gold 666 vicho kehri best ha ? | Tag | -- | -- | 19/04/18 09:58 AM | -- | -- | - | |
| 243404 | deep Singh | sir ma pushna chunda hai ki brioler poultry farm di training Amritsar vich kitho milde hai ? | Tag | -- | -- | 19/04/18 09:54 AM | -- | -- | - | |
| 243405 | yadvinder singh | best paddy hybrid variety in medium soil high yield ? | Tag | -- | -- | 19/04/18 09:54 AM | -- | -- | - | |
| 243406 | 6494 | sir spray daso jis nal shi ho jave ? | Tag | -- | 19/04/18 09:53 AM | -- | -- | - | ||
| 243407 | ????? ???? | ਸਰ ਅੱਜ ਸਾਡੀ ਮੱਝ ਸੂਈ ਹੈ ਇਹ ਦਸ਼ੋ ਕੱਟਾ ਕਿਹੜੀ ਨਸ਼ਲ ਦਾ ਹੈ ? | Tag | -- | 19/04/18 09:24 AM | -- | -- | - | ||
| 243408 | 6494 | sir ji tinde di spray daso ? | Tag | -- | 19/04/18 09:20 AM | -- | -- | - | ||
| 243409 | Gurmeet Singh | sir assi gawa ate maja nu kddo paa sakde hai , isda koi nuksan tan nhi , ate kinne paa sakde ha ? | Tag | -- | 19/04/18 08:56 AM | -- | -- | - | ||
| 243410 | ???? | chicks de hichery da ki profit a daso g ma lagona a ? | Tag | -- | -- | 19/04/18 08:37 AM | -- | -- | - | |
| 243411 | inderpal | sir gi mere kol 5month di hf vachi aa oh pathe v pure khandi aa , pani v pura pindi aa, par jdo onu khula chadhida phajdi dhordi ni sust aa koi energy liqued dso jis naal o vadiya furti ch rahe ? | Tag | -- | -- | 19/04/18 07:59 AM | -- | -- | - | |
| 243412 | PARAMVIR | PR 121 lgun bara soch rahay aa ke report Aa 121 di paneeri kdo lagdi or isda jhad kina aa ? | Tag | -- | -- | 19/04/18 07:31 AM | -- | -- | - | |
| 243413 | Baljit singh | ਜੋ ਦਾ ਕੀ ਰੇਟ ? | Tag | -- | -- | 19/04/18 07:26 AM | -- | -- | - | |
| 243414 | vikramjeet Gill | ਸਰ ਮਝਾ ਨੂੰ ਵਰੀਕ ਮਖੀ ਬਹੁਤ ਤੰਗ ਕਰਦੀ ਹੈ ਹਲ ਦਸੋ ਕੋਈ ? | Tag | -- | -- | 19/04/18 07:10 AM | -- | -- | - | |
| 243415 | Ravinder Singh | sir mai apni kheti te padia c ki matka khad bnaun lai cow da pisab( ਗੳੂ ਮੂਤਰ) chaida ha oh v desi cow da je sir desi cow na hove ta hor kisi nasal de cow de pisab nal oh matka khad bn skdi e jivve sahiwal nasal de cow de pisab nal ? | Tag | -- | -- | 19/04/18 07:00 AM | -- | -- | - | |
| 243416 | Sandeep Arora | veer g gobhi nu ful nahi ban rahe ? | Tag | -- | 19/04/18 06:57 AM | -- | -- | - | ||
| 243417 | Amar jeet | Gawar ki Ageti kisam ke bare me or eski bijaai kab kar sakte hai ? | Tag | -- | -- | 19/04/18 06:52 AM | -- | -- | - | |
| 243418 | diljit singh | jarsi breed di gaa ja vashi kitho milugi khas kr patiala distic ch ? | Tag | -- | -- | 19/04/18 06:50 AM | -- | -- | - | |
| 243419 | 6494 | sir mungi nu pani lga deva ya nhi mongi is 28days ? | Tag | -- | 19/04/18 06:03 AM | -- | -- | - | ||
| 243420 | Harminder Singh | Kya jammu vich Chandan de khetii kitti ja sakdi Hai ? | Tag | -- | -- | 19/04/18 12:11 AM | -- | -- | - | |
| 243421 | jangjeetsingh | ਅਰਿੰਡ ਦੇ ਪੌਦੇ ਨੂੰ ਖੇਤ ਵਿਚ ਲਗਾਉਣ ਦਾ ਕੀ ਫਾਇਦਾ ਹੈ ? | Tag | -- | -- | 18/04/18 09:56 PM | -- | -- | - | |
| 243422 | ?????? ???? ????? | sir ji kank di wdayi ho chuki a hun pashuan de layi chara (makki) beej skde aan ji jhona v launa a late te ni ho jawega kedi maki beeji jave jo jldi ho ske detail ch dso ji ? | Tag | -- | -- | 18/04/18 09:46 PM | -- | -- | - | |
| 243423 | Manpreet Singh | ਵੀਰ ਜੀ ਝੋਨੇ ਦੀ ਕਿਹੜੀ ਕਿਸਮ ਬੀਜੀਏ ਜਿਹੜੀ ਜਲਦੀ ਤੋਂ ਜਲਦੀ ਪੱਕ ਜਾਦੀ ਹੋਵੇ ਚੀਕਣੀ ਜਮੀਨ ਵਿੱਚ ਅਤੇ ਜਿਸਦਾ ਝਾੜ ਚੰਗਾ ਹੋਵੇ ਅਤੇ ਖਰੀਦ ਵੀ ਸੌਖੀ ਹੋ ਜਾਂਦੀ ਹੋਵੇ ਅਤੇ ਝੋਨਾ ਵੱਢਣ ਤੋਂ ਬਾਅਦ ਸਰੋਂ ਅਤੇ ਸਰੋਂ ਵੱਡ ਕੇ ਟਾਇਮ ਦੀ ਪੱਠਿਆਂ ਵਾਸਤੇ ਜਵਾਰ ਜਾ ਸੱਠੀ ਮੂੰਗੀ ਬੀਜੀ ਜਾ ਸਕੇ ਧੰਨਵਾਦ ? | Tag | -- | -- | 18/04/18 09:42 PM | -- | -- | - | |
| 243424 | Gurwinder singh | sir cow suee nu 6din hogye sir mrapa vali goli de sakdy aa ta kis company di deyia dso ? | Tag | -- | -- | 18/04/18 09:39 PM | -- | -- | - | |
| 243425 | Manpreet Singh | ਵੀਰ ਜੀ ਹਾਈਡਰੋਪੋਨਿਕ ਚਾਰਾ ਪਸ਼ੂਆਂ ਲਈ ਕਿਵੇਂ ਰਹਿੰਦਾ ਹੈ ਜੀ ਕੀ ਇਹ ਫਾਇਦੇਮੰਦ ਹੈ ਪਸ਼ੂਆਂ ਦੇ ਲਈ ਕੁਝ ਲੋਕਾਂ ਦਾ ਕਹਿਣਾ ਹੈ। ਕਿ ਇਹ ਫਾਇਦੇਮੰਦ ਨਹੀ ਹੈ ਪਸ਼ੂਆਂ ਲਈ ਕਿਉਂਕਿ ਇਸਦਾ ਭਾਰ ਸਿਰਫ ਪਾਣੀ ਲਾਉਣ ਨਾਲ ਨਮੀ ਵਧ ਜਾਂਦੀ ਹੈ । ਜਿਸ ਕਾਰਨ ਇਸਦਾ ਭਾਰ ਵਧ ਜਾਂਦਾ ਹੈ। ਅਤੇ ਡਾ੍ਈ ਮੈਟਰ ਵੀ ਇਸ ਵਿੱਚ ਨਹੀਂ ਹੁੰਦਾ। ਤੁਹਾਡੇ ਮੁਤਾਬਿਕ ਇਹ ਪਾਉਣਾ ਚਾਹੀਦਾ ਹੈ ਪਸ਼ੂਆਂ ਨੂੰ ਕੀ ਇਸ ਨੂੰ ਪਾਉਣ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਨੂੰ ਬਰਕਰਾਰ ਰੱਖਦਿਆਂ ਹੋਇਆਂ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਅਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਇੱਕ ਪਸੂ ਨੂੰ ਹਰ _ਰੋਜ ਧੰਨਵਾਦ ? | Tag | -- | -- | 18/04/18 09:26 PM | -- | -- | - | |
| 243426 | Rajinder singh | Sir ji retli Jmeen ha ji mungi biji ha ji jmm gyi ha mungi ik pani v lata ji hun vdiya growth lai Ki krna chahida ji | Tag | -- | -- | 18/04/18 09:13 PM | -- | -- | - | |
| 243427 | Manpreet Singh | ਵੀਰ ਜੀ ਮੱਝ ਜਾਂ ਗਾਂ ਦੇ ਕਟੜੂ ਵਛੜੂ ਨੂੰ ਜਨਮ ਤੋਂ ਬਾਅਦ ਪਹਿਲੀ ਡੀਵਾਰਮਿੰਗ ਕਿੰਨੇ ਟਾਈਮ ਬਾਅਦ ਕਰਾਉਣੀ ਚਾਹੀਦੀ ਹੈ ਅਤੇ ਕੀ ਜੰਮਦੇ ਕਟੜੂ ਨੂੰ ਇੱਕ ਵਾਰ ਕਿਰਮ ਰਹਿਤ ਕਰਨ ਤੋਂ ਬਾਅਦ 15 ਦਿਨਾ ਬਾਅਦ ਫਿਰ ਦਵਾਈ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਦੇ ਕੀ ਫਾਇਦੇ ਹਨ ਅਤੇ ਕੀ ਏਸੇ ਤਰੀਕੇ ਨਾਲ ਛੋਟੇ ਬੱਚੇ ਹਰ ਵਾਰ ਦਵਾਈ ਦੇਣੀ ਹੁੰਦੀ ਹੈ ਜਾ ਪਹਿਲੀ ਵਾਰ ਹੈ ਐਵੇਂ ਕਰਨਾ ਹੁੰਦਾ ਧੰਨਵਾਦ ? | Tag | -- | 18/04/18 09:06 PM | -- | -- | - | ||
| 243428 | Manpreet Singh | ਵੀਰ ਜੀ ਪਸ਼ੂਆਂ ਦੀ ਡੀ ਵਾਰਮਿੰਗ ਦਾ ਕੀ ਸਿਡਊਲ ਸਹੀ ਹੈ ਜੀ ਕੲਈ ਡਾਕਟਰ ਕਹਿੰਦੇ ਹਨ ਕਿ ਵੱਡੇ ਪਸ਼ੂਆਂ ਨੂੰ ਸਾਲ ਵਿੱਚ ਦੋ ਵਾਰ ਹੀ ਕਰਵਾਓ ਬਰਸਾਤਾਂ ਤੋਂ ਪਹਿਲਾਂ ਅਤੇ ਬਰਸਾਤਾਂ ਤੋਂ ਬਾਅਦ ਵਿੱਚ। ਅਤੇ ਛੋਟੇ ਪਸ਼ੂਆਂ ਦੀ ਤਿੰਨ _ਤਿੰਨ ਮਹੀਨਿਆਂ ਬਾਅਦ ਇੱਕ ਸਾਲ ਤੱਕ ਕਰਵਾਓ । ਅਤੇ ਕੲੀ ਡਾਕਟਰ ਕਹਿੰਦੇ ਹਨ ਕਿ ਵੱਡੇ ਪਸ਼ੂਆਂ ਦੀ ਤਿੰਨ _ਤਿੰਨ ਮਹੀਨਿਆਂ ਦੇ ਫਰਕ ਤੇ ਕਰਵਾਓ ਅਤੇ ਨਿੱਕੇ ਬੱਚਿਆਂ ਦੀ ਪਹਿਲੇ ਛੇ ਮਹੀਨਿਆਂ ਦੀ ਉਮਰ ਤੱਕ ਹਰ ਮਹੀਨੇ ਕਰਵਾਓ ਅਤੇ ਉਸ ਤੋਂ ਬਾਅਦ ਤਿੰਨ _3 ਮਹੀਨਿਆਂ ਬਾਅਦ ਕਰਵਾਉਂਦੇ ਰਹੋ ਤੁਸੀਂ ਆਪਣੀ ਸਲਾਹ ਦਿਓ ਕੀ ਤਰੀਕਾ ਸਹੀ ਹੈ ਡੀ ਵਾਰਮਿੰਗ ਕਰਾਉਣ ਦਾ ਜਿਸ ਨਾਲ ਪਸੂ ਪੇਟ ਦੇ ਕੀੜਿਆਂ ਤੋਂ ਬਚ ਕੇ ਪਸੂ ਪਾਲਕ ਨੂੰ ਪੂਰਾ ਲਾਭ ਦੇ ਸਕਣ ਅਤੇ ਕੲੀ ਲੋਕ ਕਹਿੰਦੇ ਹਨ ਕਿ ਸਿੱਲ ਵਾਲੇ ਇਲਾਕਿਆਂ ਵਿਚ ਪਸ਼ੂਆਂ ਦੇ ਪੇਟ ਵਿੱਚ ਕੀੜੇ ਜਿਆਦਾ ਪੈਦੇ ਹਨ ਅਤੇ ਖੁਸਕ ਇਲਾਕਿਆਂ ਵਿਚ ਘੱਟ ਪੈਂਦੇ ਹਨ ਕੀ ਇਹ ਗੱਲ ਸਹੀ ਹੈ ਅਤੇ ਕੀ ਸਿੱਲ ਵਾਲੇ ਇਲਾਕਿਆਂ ਵਿਚ ਜ਼ਿਆਦਾ ਸਮੱਸਿਆ ਆਉਂਦੀ ਹੈ ਪੇਟ ਦੇ ਕੀੜਿਆ ਦੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਵਿਸਥਾਰ ਨਾਲ ਦੱਸੋ ਜੀ ਧੰਨਵਾਦ ? | Tag | -- | -- | 18/04/18 08:48 PM | -- | -- | - | |
| 243429 | Sanjay Kumar | mujhe top govt Murrah bull ke semen ki knowledge chaiye or m29 ka results kaisa hai ? | Tag | -- | -- | 18/04/18 08:47 PM | -- | -- | - | |
| 243430 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ ਮੈਨੂੰ ਵੇਸ਼ਟ ਡੀ ਕੰਪੋਸ਼ਰ ਡਾਕਘਰ ਰਾਹੀ ਮੰਗਵਾਉਣਾ ਹੈ ਤੇ ਮੈਨੂੰ ਐਡਰੈਸ ਦਿੱਤਾ ਜਾਵੇ ਤੇ ਫੋਨ ਨੰਬਰ ? | Tag | -- | -- | 18/04/18 08:36 PM | -- | -- | - | |
| 243431 | satgur singh | gabban buffalo nu gulidande de Beej pisai karke de sakde ha ? | Tag | -- | -- | 18/04/18 08:33 PM | -- | -- | - | |
| 243432 | Amritpal singh | ਸਰ ਜੀ ਯੰਤਰ ਦੇ ਬੀਜ ਦਾ ਕੀ ਰੇਟ ਅਾ ਕਿਲੋ ਦਾ ? | Tag | -- | -- | 18/04/18 08:19 PM | -- | -- | - | |
| 243433 | Manpreet Singh | ਵੀਰ ਜੀ ਪਸ਼ੂਆਂ ਦੀ ਹਾਰਮੋਨਜ ਸਮੱਸਿਆਵਾਂ ਜਿਵੇਂ ਹਾਰਮੋਨਜ ਦੀ ਡੈਫੀਸੈ਼ਸੀ ਜਾ ਹਾਰਮੋਨਜ ਇੰਮਬੈਂਲਸ ਹੋਣਾ ਜਿਸ ਕਾਰਨ ਪਸੂ ਕੲੀ ਵਾਰ ਗਰਬ ਧਾਰਨ ਨਹੀਂ ਕਰਦੇ ਵਾਰ _ ਵਾਰ ਫਿਰਦੇ ਹਨ ਜਾ ਹੀਟ ਵਿਚ ਆਉਣ ਵੇਲੇ ਕੋਈ ਲੱਛਣ ਪ੍ਰਗਟ ਨਹੀਂ ਕਰਦੇ ਨਾ ਹੀ ਡਿਸਚਾਰਜ ਸੁੱਟਦੇ ਹਨ ਅਜਿਹੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਹੋਮੀਓਪੈਥਿਕ ਇਲਾਜ ਪ੍ਰਣਾਲੀ ਵਿੱਚ ਕਿਹੋ ਜਿਹਾ ਰਿਜਲਟ ਹੈ ਧੰਨਵਾਦ ? | Tag | -- | -- | 18/04/18 08:18 PM | -- | -- | - | |
| 243434 | Gaganinder Singh | Dr sahib Vermi decompost lai gandoye pau ldh ton mil jaange ke nahi ji And koi contact no. mil sakda ji Thanks ? | Tag | -- | -- | 18/04/18 08:14 PM | -- | -- | - | |
| 243435 | love bhinder | how to use waste decomposer for management of leftover wheat straw in the field ? | Tag | -- | -- | 18/04/18 08:06 PM | -- | -- | - | |
| 243436 | sukhvinder sidhu. | ਜੀ ਕਟੇ ਦੀਆ ਵਾਚੀਆ ਮਰ ਗਿਆ ਦੁੱਧ ਨੀ ਚੂਗ ਦਾ ਮਝ ਰਾਤ ਨੂੰ ਸੂ ਪਈ ਸੀ ਪਤਾ ਨੀ ਲੱਗਿਆ ਹਲ ਦਸੋ ਜੀ ? | Tag | -- | -- | 18/04/18 07:29 PM | -- | -- | - | |
| 243437 | Mandeep sidhu | hun chare layi jawar bijni hai jis di height v vdia hove te 2-3 ktaai v deve plz dso ji kehre variety te kehri company hove jawar di ? | Tag | -- | -- | 18/04/18 06:13 PM | -- | -- | - | |
| 243438 | Hardeep Dhaliwal | ਸਰ 212 ,118, pusa44 ,777 ਵਿਚੋ ਕਿਹੜੀ ਕਿਸਭ ਵਧੀਆ ਗਈ ਪੂਰਾ ਵਧੀਆ ਪਾਣੀ ਆ ਤੇ ਜਮੀਨ ਪੂਰੀ ਡਾਕਰ ਆ ਝਾੜ ਸਮੇਤ ਪੂਰੀ ਜਾਣਕਾਰੀ ਦਿਉ ? | Tag | -- | -- | 18/04/18 06:12 PM | -- | -- | - | |
| 243439 | Dimple kumar | Sir ji bhindi tedi ho rhi a kehre tat Di kami a ? | Tag | -- | 18/04/18 06:09 PM | -- | -- | - | ||
| 243440 | Amandeep singh | sir menu jhone di pr18 chahidi hai ma kitho la sakda hai mera jilla sangrur hai , ehh menu kitho millugi ? | Tag | -- | 18/04/18 05:53 PM | -- | -- | - | ||
| 243441 | ???? | chicks de hichery ch ki profit a koi jankri do g ? | Tag | -- | -- | 18/04/18 05:46 PM | -- | -- | - | |
| 243442 | Manpreet Singh | ਵੀਰ ਜੀ ਆ ਬੈਗਣ ਦੇ ਬੂਟਿਆਂ ਦੀ ਕੂੰਬਲ ਸੁੱਕ ਰਹੀ ਐ ਜੀ ਹੈਗਾ ਕੋਈ ਇਸਦਾ ਜੈਵਿਕ ਹੱਲ ? | Tag | 18/04/18 05:39 PM | -- | -- | - | |||
| 243443 | davinder Singh | sat sri akal ji veer youtube te dasde a ki ganne da pehla tilles kad do ja tod do ta os da jma vdia ho janda a te ganna v jada nikal da hai par sade val lok ganne dia tilles nai kad de us nu suhage nal bhan dinde a ki es nal v hoi result milda hai please daseo ? | Tag | -- | -- | 18/04/18 05:30 PM | -- | -- | - | |
| 243444 | Rakesh kumar | navroop singh g tohade feed formule ch makki 0% hai te cows de hor formules vich makki 35-40% tak hundi hai ya tuhada formula sirf majha waste hai ? | Tag | -- | -- | 18/04/18 05:17 PM | -- | -- | - | |
| 243445 | dilbagh singh | hello sir agromin gold di hari mirch te spray kiti ja sakdi isdi dose kini pauni chidi hai ? | Tag | -- | -- | 18/04/18 05:14 PM | -- | -- | - | |
| 243446 | laddi | ਸਰ ੲਿਕ 3 ਮਹੀਨੇ ਦੀ ਵੱਛੀ ਹੈ ਜੀ ਅੱਖਾਂ ਵਿੱਚੋ ਪਾਨੀ ਬਹੁਤ ਵਗਦਾ ਡਵਰਮਿੰਗ ਵੀ ਕਰੀ ੲੇ ਅਲਬੋਮਾਰ ਦਿੱਤੀ ਸੀ ? | Tag | -- | -- | 18/04/18 04:07 PM | -- | -- | - | |
| 243447 | SATWINDER SINGH | Animals regarding monthly meeting with doctors at guru angad dev vetnery university fix date? ? | Tag | -- | -- | 18/04/18 04:04 PM | -- | -- | - | |
| 243448 | Amar jeet | Hf cow me badhajmai or mooke ki samsya ? | Tag | -- | -- | 18/04/18 03:52 PM | -- | -- | - | |
| 243449 | satgur | sir makki de Keri kisam Hun good a pakon lyi less day wali ? | Tag | -- | -- | 18/04/18 03:04 PM | -- | -- | - | |
| 243450 | gurpreet singh chaha | ਸਰ ਝੋਨੇ ਦੀਆ ਕਿਸਮਾ ਸਿਗਨੇਤ ਦਾ ਝਾੜ ਕਿਵੇ ਆ ਤੇ ਡਾਕਰ ਜਮੀਨ ਲਈ ਕਿਹੜੀ ਵਧੀਆ ਰਹੂ. ਤੇ ਜਿਸ ਦਾ ਪਿਛਲੇ ਸਾਲ ਰਿਕਾਰਡ ਵਧੀਆ ਰਹਿਅਾ ਹੋਵੇ ਕੋੲੀ ਵਰਾਇਟੀ ਦੱਸੋ ਤੇ ਕਿਸੇ ਵੀਰ ਦਾ ਸੰਪਰਕ ਨੰ ਵੀ ਦਿੱਤਾ ਜਾਵੇ ? | Tag | -- | -- | 18/04/18 02:55 PM | -- | -- | - |