Search
All Expert Queries
Displaying 243251-243300 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243251 | Amrik singh | sat shri akal ah picture ch jo dwyi aw es vicho khri use kr skde mirch ch harri sondi aw kini dose pauu koi side effect na hove mirch de full or patte sarde ta ni ? | Tag | -- | 21/04/18 06:47 AM | -- | -- | - | ||
| 243252 | ????? ???? ?????? | ਸਰ ਬਰਸੀਮ ਵਾਲੀ ਜਗ੍ਹਾ ਤੇ ਝੋਨੇ ਦੀ ਪਨੀਰੀ ਬੀਜੀ ਜਾ ਸਕਦੀ ਹੈ ? | Tag | -- | -- | 21/04/18 05:49 AM | -- | -- | - | |
| 243253 | baljit singh | good moring to all Sir kya pind da chapper (pind) contract krke apna fish farm da kam start karn ta ko Subsidy ha ya nahi je ha ta ke process ha ? | Tag | -- | -- | 21/04/18 05:49 AM | -- | -- | - | |
| 243254 | Amar jeet | Sir Hf cow milk Kam kar rhi hai ? | Tag | -- | -- | 20/04/18 11:34 PM | -- | -- | - | |
| 243255 | Navdeep Singh | Sir/mam what can be cultivated in area where there is mostly shade whole year due to big eucalyptus trees ? | Tag | -- | -- | 20/04/18 11:32 PM | -- | -- | - | |
| 243256 | daljeet singh | sir hare chare wail maki te chari di growth vaste kehri spray karni chahidi ? | Tag | -- | -- | 20/04/18 10:55 PM | -- | -- | - | |
| 243257 | sharma | sadi vashi ratt sui ha 12 ghnte ho gye hai suui nu , usde lyi ki krna chahida ha ? | Tag | -- | 20/04/18 10:51 PM | -- | -- | - | ||
| 243258 | Amarjeet Singh | Ssa ji majj da piche sue ik than ghat gya c , band e ho gya ik hisaab nal thoda jya e dudh anda c bss, hun 2 mahine rhndee soon ch, dsoo koi ilaaj ? | Tag | -- | -- | 20/04/18 10:14 PM | -- | -- | - | |
| 243259 | ?????? ???? | ਸਤਿ ਸ੍ਰੀ ਅਕਾਲ ਸ਼੍ਰੀ ਮਾਨ ਜੀ ਮੈਂ ਘਰ ਵਿੱਚ ਕੁੱਝ ਫਲਦਾਰ ਪੌਦੇ ਲਗਾਏ ਨੇ। ਅਮਰੂਦ, ਆੜੂ ਅਤੇ ਮੁਸੰਮੀ। ਅਮਰੂਦ ਨੂੰ ਫਲ ਤਾ ਬਹੁਤ ਲਗਦਾ ਹੈ ਅਤੇ ਮਿੱਠਾ ਵੀ ਬਹੁਤ ਹੁੰਦਾ ਹੈ। ਬਾਹਰੋਂ ਦੇਖਣ ਨੂੰ ਫਲ ਬਹੁਤ ਸਾਫ ਅਤੇ ਸੋਹਣਾ ਹੁੰਦਾ ਹੈ।ਪਰ ਜਦੋਂ ਹੀ ਉਹਨੂੰ ਕੱਟਦੇ ਹਾਂ ਤਾਂ ਉਸ ਵਿੱਚ ਕੀੜੇ ਹੁੰਦੇ ਹਨ।ਆੜੂ ਦੇ ਫਲ ਛੋਟੇ ਅਤੇ ਸਖਤ ਹਨ।ਮਿੱਠੇ ਵੀ ਪੂਰੇ ਨਹੀਂ ਹਨ। ਮੁਸੰਮੀ ਦੇ ਫਲ ਵੀ ਛੋਟੇ ਰਹਿ ਜਾਂਦੇ ਹਨ।ਇਹ ਵੀ ਬਹੁਤ ਮਿੱਠੇ ਹੁੰਦੇ ਨੇ ਪਰ ਆਕਾਰ ਛੋਟਾ ਹੈ। ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਣ ਦੀ ਕਿਰਪਾਲਤਾ ਕਰੋ ਜੀ ? ਬਹੁਤ ਧੰਨਵਾਦੀ ਹੋਵਾਂਗਾ ਜੀ। | Tag | -- | -- | 20/04/18 09:58 PM | -- | -- | - | |
| 243260 | Amar Singh Sandhu | ਸਤਿ ਸ੍ਰੀ ਅਕਾਲ ਜੀ ਸਰ ਜੀ S W 23 Sanjanta ਕਣਕ ਦਾ ਬੀਜ ਰਖ ਸਕਦੇ ਹਾਂ ਜਾ ਨਹੀਂ ਜਰੂਰ ਦੱਸੋ ਜੀ ਧੰਨਵਾਦ ? | Tag | -- | -- | 20/04/18 09:43 PM | -- | -- | - | |
| 243261 | Amar Singh Sandhu | ਸਤਿ ਸ੍ਰੀ ਅਕਾਲ ਜੀ ਸਰ ਜੀ ਨਰਮਾ ਦੀ ਬਿਜਾਈ ਤੋਂ ਪਹਿਲਾਂ ਇਕ ਏਕੜ ਵਿਚ ਸੂਪਰ ਤੇ ਡੀ ਏ ਪੀ ਸਲਫਰ ਪੋਟਾਸ਼ ਜਿੰਕ ਤੇ ਯੂਰੀਆ ਇਨ੍ਹਾਂ ਚੋ ਕੇੜੀ ਰੇਹ ਤੇ ਕਿੰਨੀ ਕਿੰਨੀ ਪਾਈਐ ਧੰਨਵਾਦ ? | Tag | -- | -- | 20/04/18 09:38 PM | -- | -- | - | |
| 243262 | manpreet singh | eh maki nu ki hoya patya nu ? | Tag | -- | 20/04/18 09:30 PM | -- | -- | - | ||
| 243263 | ????? ???? | jumbo gold da pashuan te ki result a te prati acre kina jhar a isda ? | Tag | -- | -- | 20/04/18 09:04 PM | -- | -- | - | |
| 243264 | Harpinder singh | Sir ji khera dea flowers dig rahea nea .khera da jada utpadan kive kita Ja sakda hea ? | Tag | -- | -- | 20/04/18 09:03 PM | -- | -- | - | |
| 243265 | sukhjinder singh | ਕਾਲੀ ਜੀਰੀ ਦਾ ਬੀਜ ਲੈਣਾ ਹੈ ? | Tag | -- | -- | 20/04/18 08:52 PM | -- | -- | - | |
| 243266 | Gursimranpreet singh | ਸਰ ਦੂਜੇ ਸੂਏ ਮੱਝ ਵਾ ਉਹ ਬਹੁਤ ਕੱਡੜੀ ਵਾ ਚੋਈ ਨਹੀ ਜਾਦੀ 2 ਮਹੀਨੇ ਨੂੰ ਸੂਣ ਵਾਲੀ ਹੈ ਥਣ ਪੋਲੇ ਕਰਨ ਦਾ ਹੱਲ ਦੱਸਿਓ ਜੀ ? | Tag | -- | -- | 20/04/18 08:44 PM | -- | -- | - | |
| 243267 | vachhani nilesh | sir tarbuj me virus ke liye a content or khati lassi ki spray karne se virus ruk jayega or white fly or thrips bhi nhi hai ? | Tag | -- | 20/04/18 08:15 PM | -- | -- | - | ||
| 243268 | Rajinder singh | 27p31 Da seed per Acer kina painda eh kdo launa ? | Tag | -- | -- | 20/04/18 08:11 PM | -- | -- | - | |
| 243269 | Satinder Singh Goraya | ਵੀਰ ਜੀ ਮੇਰੀ ਕੁੱਤੀ (bich) ਨੂੰ ਇਕ ਮਹੀਨਾ ਹੋ ਗਿਆ ਹੈ ਹੁਣ ਓਸ ਨੂ ਕਿਹੜਾ ਟੀਕਾ ਤੇ ਹੋਰ ਕੀ ਦੇਣਾ ਹੈ ਤੇ ਏਹ ਕਿੰਨੇ ਦਿਨ ਲੈਦੀ ਹੈ ਸੂਣ ਚ ? | Tag | -- | -- | 20/04/18 08:10 PM | -- | -- | - | |
| 243270 | ashok tiwari | PR126 paddy ka market price Kya milta hai ? | Tag | -- | -- | 20/04/18 07:52 PM | -- | -- | - | |
| 243271 | makhan singh | ਗਿਨੀ ਘਾਹ ਕਿਥੋ ਮਿਲੂ ਕਿਹੋ ਜਿਹਾ ਹੈ ਕੋਈ ਫੋਟੋ ਸੇਡ ਕਰੋ ? | Tag | -- | -- | 20/04/18 07:51 PM | -- | -- | - | |
| 243272 | gurpreet | sir 666 dakar jmeen di kisam hai yai retli jmeen kehde pani vich vadiya jhad dindi hai ? | Tag | -- | -- | 20/04/18 07:21 PM | -- | -- | - | |
| 243273 | Dimple kumar | Sir ji 1509 kine dina Di variety a te kina jhaad a ? | Tag | -- | -- | 20/04/18 07:07 PM | -- | -- | - | |
| 243274 | sehaj Aujla | bor da panni kitho test karwa sakde hain ? | Tag | -- | -- | 20/04/18 06:38 PM | -- | -- | - | |
| 243275 | Saifmohammed | Hello sir/madam Beekeeping k liye queen kaise paayen plz reply ? | Tag | -- | -- | 20/04/18 06:25 PM | -- | -- | - | |
| 243276 | Saudagar Singh | sir pig di 1 quental feed ch makki ya hor metirial kini matra ch paya janda hai ji ? | Tag | -- | -- | 20/04/18 05:25 PM | -- | -- | - | |
| 243277 | khushveer singh | sat sri akal ji mere kol 6 month di vachi jis din oh jayda pani pe lendi a ta osde bathroom vich blood aunda please sir isda ki hall hai and aah ki problem a ? | Tag | -- | -- | 20/04/18 05:20 PM | -- | -- | - | |
| 243278 | Ravinder Singh | sir eh flower nu pta ne ki hoea eh is tra patte te phull niche nu jhuk gye koi dwai dso sir jruri immediately dso sir ? | Tag | -- | 20/04/18 05:02 PM | -- | -- | - | ||
| 243279 | ????? ???? ???? | 50 ਦਿਨ ਦਾ ਕੱਟਾ ਉਸ ਦਾ ਧੁੰਨ ਨੰ ਬਹੁਤ ਸੋਜ ਹੈ ਤੇ ਸਖਕ ਹੈ ਕੋਈ ਇਲਾਜ ਦੱਸੋ ? | Tag | -- | 20/04/18 04:37 PM | -- | -- | - | ||
| 243280 | SUMIT | dhan ki PR 126 varity kesi h jameen dakar hai chikni mitti wali or ye kitne time ki varity hai ? | Tag | -- | -- | 20/04/18 04:21 PM | -- | -- | - | |
| 243281 | prabjit | shri ram 272 wheat apna ਰੱਖ ਸਕਦੇ ਆ ? | Tag | -- | -- | 20/04/18 04:09 PM | -- | -- | - | |
| 243282 | raj | CR 244 rice variety baare dsso g ? | Tag | -- | -- | 20/04/18 03:52 PM | -- | -- | - | |
| 243283 | Amar jeet | Jawar ki achhi growth ke liye kya kare ? | Tag | -- | -- | 20/04/18 03:48 PM | -- | -- | - | |
| 243284 | kulwant brar | ਸਰ ਚਰੀ ਤੇ ਸ਼ਬਜੀ ਤੇ ਮਛਰ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕੀਤੀ ਜਾਵੇ ਕਿਰਪਾ ਕਰਕੇ ਜਲਦੀ ਹੱਲ ਦਸਿਆ ਜਾਵੇ ? | Tag | -- | -- | 20/04/18 03:23 PM | -- | -- | - | |
| 243285 | Manna kamboh | Sir katti di growth layi koi powder ja liquid growth kiwe hovegi ? | Tag | -- | -- | 20/04/18 03:17 PM | -- | -- | - | |
| 243286 | Rakesh kumar | ki garmi ch cows nu roj calcium dena jaruri hunda hai ya nhi je ha ta kehra? | Tag | -- | -- | 20/04/18 03:11 PM | -- | -- | - | |
| 243287 | ??? ???? | ਮੱਝ ਨੇ ਸੂਣਾ 2 ਮਹੀਨੇ ਤੱਕ vitamor-h ਅਤੇ uddertone ਦੇ ਰਹੇ ਹਾ, ਉਸਨੂੰ ਲੇਟੀ ਅਤੇ ਰਫਾਇੰਡ ਕਦ ਸੁਰੂ ਕਰੀਏ ਦੇਣਾ ? | Tag | -- | -- | 20/04/18 03:10 PM | -- | -- | - | |
| 243288 | jagjeet singh | ਸਰ ਜੀ 122 ਝੋਨੇ ਦਾ ਸਹੀ ਬੀਜ ਕਿਥੋ ਮਿਲੋ ਮੇਰਾ ਜਿਲਾ ਫਰੀਦਕੋਟ ਹੈ ਜੀ PLEASE ਜਰੂਰ ਦਸੋ ਜੀ ? | Tag | -- | -- | 20/04/18 02:58 PM | -- | -- | - | |
| 243289 | jagjeet singh | ਸਰ ਮੈਨੂੰ kvk ਫਰੀਦਕੋਟ ਦਾ ਸੰਪਰਕ ਨੰਬਰ ਦਿੳੁ WITH NAME ? | Tag | -- | -- | 20/04/18 02:49 PM | -- | -- | - | |
| 243290 | Satnam Singh Brar | Sukki jmeen ch jwar bej ke nal di nal pani laan ton bad jwar ugg jao sir ? | Tag | -- | -- | 20/04/18 02:09 PM | -- | -- | - | |
| 243291 | daljeet singh | sir pioneer company pasticide de products use kar sakde hai? | Tag | -- | -- | 20/04/18 01:50 PM | -- | -- | - | |
| 243292 | Navdeep Singh | Rasi 776 kidda da beej hai aate ehnu kiddan beejna cahida mera Matlab urea dap super phosphate da schedule line to line di doori beej di matra tae Edda jhad ki rehnda hai ? | Tag | -- | -- | 20/04/18 01:35 PM | -- | -- | - | |
| 243293 | Gagan Deep Singh Sahota | Sat shri Akal g, mai chandigarh to ha, eh dso ki is time(april-may) vich aapa kehrian sabzian beej te lgaa skde ha,,, zameen thodi halki hai apne side ? | Tag | -- | -- | 20/04/18 01:32 PM | -- | -- | - | |
| 243294 | sandeep sharma | ਸਰ ਜੀ ਕਕੜੀ ਇਵੇਂ ਖਰਾਬ ਹੋ ਰਹੀ ਹੈ ਜੀ ਹਲ ਦਸੋ ਜੀ ? | Tag | -- | 20/04/18 01:18 PM | -- | -- | - | ||
| 243295 | tinku | sir ji KADkNATH ਮੁਰਗੇ de bache kitho mil sakde ne in Punjab ? | Tag | -- | -- | 20/04/18 01:14 PM | -- | -- | - | |
| 243296 | karanbirsingh | Sir pr 212 keho J pani di variety Hai thodey J karh pani vich ho Jada ? | Tag | -- | -- | 20/04/18 01:09 PM | -- | -- | - | |
| 243297 | Rashpal Singh | ਸਰ ਗਾਂ ਪਿਛਲੀਆਂ ਲੱਤਾਂ ਨੂੰ ਅਕੜਾ ਕੇ ਤੁਰਦੀ ਆ ਅਤੇ ਢੂਹੀ ਵਿੱਚ ਕੁੱਬ ਪਾ ਕੇ ਖੜੀ ਆ ਕੀ ਕਾਰਨ ਹੋ ਸਕਦਾ ਇਸ ਦਾ ਕੋਈ ਇਲਾਜ ਦੱਸੋ ? | Tag | -- | -- | 20/04/18 01:06 PM | -- | -- | - | |
| 243298 | ????? ???? | ਸ਼ਰ ਜੀ। ਵੇਸ਼ਟ ਡੀਕੰਪੋਸ਼ਰ ਗਾਜੀਆਬਾਦ ਵਾਲਿਆ ਦਾ ਨੰਬਰ ਬਿਲਕੁਲ ਨੀ ਮਿਲਦਾ ਜਾ ਤਾ ਮੰਗਵਾ ਕੇ ਦਿਉ ਡੀਕੰਪੋਸ਼ਰ ਜਾ ਕੋਈ ਹੱਲ ਦੱਸ਼ੋ ਕੁਝ ਵੀ ਕਰੋ ? | Tag | -- | -- | 20/04/18 12:57 PM | -- | -- | - | |
| 243299 | Amandeep singh | veer ga Di bachedani Bahut hard Ho gye ohnu normal karn da koi ilaz daso ? | Tag | -- | -- | 20/04/18 12:49 PM | -- | -- | - | |
| 243300 | G S Brar | ਮੇਰੇ ਕੲੀ ਸਵਾਲਾ ਦੇ ਜਵਾਬ ਨਹੀ ਦਿੱਤੇ ਗੲੇ। ਅਤੇ ਨਾ ਹੀ ਡਿਸਪਲੇਅ ਕੀਤੇ? ਜੇ ਕਿਸੇ ਦਾ ਜਵਾਬ ਤੁਹਾਡੇ ਕੋਲ ਨਹੀ ਹੈ ਦੱਸ ਦਿੳੁ ਕੇ ਨਹੀ ਹੈ ਵਾਰ ਵਾਰ ਸਾੲੀਟ ਖੋਲ ਕੇ ਨਾ ਵੇਖਣਾ ਪੲੇ ? | Tag | -- | -- | 20/04/18 12:46 PM | -- | -- | - |