All Questions

Search

All Expert Queries

Displaying 215251-215300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
215251parmod kumarKatti ki aankh mein paani bah raha hai sir ji ?Tag---- 17/10/18 09:25 AM-----
215252Gagandeep singh maansir Ji majj soon ch 20 din rhe ge aa vadiy dhud lai ki Dita jave ji ?Tag---- 17/10/18 09:05 AM-----
215253ਜਸਵਿੰਦਰ ਸਿੰਘਕੌੜਤੁਮੇ ਦਾ ਚੂਰਣ ਬਣਾਉਣ ਦੀ ਵਿਧੀ ਦੱਸਿਉ ਜੀ ਇਨਸਾਨ ਲਈ ?Tag---- 17/10/18 09:04 AM-----
215254asmaanਸਰੌ ਦੀ ਕਿਹੜੀ ਕਿਸਮ ਵਧੀਅਾ ਹੈ ਵਧੇਰੇ ਝਾੜ ਲਈ ?Tag---- 17/10/18 09:01 AM-----
215255??????? ????ਇਸ ਦੀ ਨਸਲ ਦੱਸੋ ?Tag--
4
 
 
17/10/18 08:58 AM-----
215256Malkeet Singhਵੀਰ ਜੀ ਜੇਕਰ ਅਸੀਂ ਅੱਜ Albendazole ਦੀ ਗੋਲੀ ਪਸ਼ੂ ਨੂੰ ਦਿੱਤੀ ਹੈ ਅਤੇ ਥੋੜੇ ਦਿਨਾਂ ਬਾਅਦ ਜੇਕਰ ਪਸ਼ੂ ਨਵੇਂ ਦੁੱਧ ਹੋ ਜਾਵੇ ਤਾਂ ਪਸ਼ੂ ਦੇ ਗੱਬਣ ਤੇ ਕੋਈ ਨੁਕਸਾਨ ਤਾਂ ਨਹੀਂ?Tag---- 17/10/18 08:53 AM-----
215257ਜਗਦੀਪ ਸਿੰਘਿੲਕ ਮਣ ਵਿੱਚ ਕਿੰਨੇ ਕਿੱਲੋ ਹੁੰਦੇ ਹਨ ਜੀ ?Tag---- 17/10/18 08:48 AM-----
215258Gurdeep Singh ਅੰਮ੍ਰਿਤ ਘੋਲ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਕੀ ਇਸ ਨੂੰ ਹਰੇ ਚਾਰੇ ਲਈ ਵਰਤ ਸਕਦੇ ਹਾਂ ਇਸਦਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਬਰਸੀਮ, ਜਵੀ ਤੇ ਕਿਰਪਾ ਕਰਕੇ ਦੱਸੋ ? Tag---- 17/10/18 08:47 AM-----
215259harmankanak da kehda beej jayda pedavaar lyi kaamyaab hai ?Tag---- 17/10/18 08:44 AM-----
215260??????? ????ਇਹ ਗਾਂ ਦੀ ਨਸਲ ਦੱਸੋ ?Tag--
4
 
 
17/10/18 08:33 AM-----
215261Sandeep Puniasarso ka Sabse accha bej konsa h ?Tag---- 17/10/18 08:24 AM-----
215262Garry Sir, Unnat 343 lane de bikul sahi sham jis nal osde jhad vdhia nikla ate 4 kille Bich kine bjie pa jwa ?Tag---- 17/10/18 08:12 AM-----
215263?????मेरी गाय समय के 15 दिन पहले बया गई है उसकी बछडी पिछले 48 घण्टे से दूध नहीं पी रही है और उसकी सांस भी फूल रही है कृपया बताएं क्या किया जाए ?Tag---- 17/10/18 07:54 AM-----
215264ਅਮਨ ਝੱਜSir ah nimboo de bute nu ki ho reha Hal daso ?Tag--
1
 
 17/10/18 07:40 AM-----
215265sandeep kumarSir 2 ku sal di hai dove jhoti height nai kar rahi puri ki dita jave ?Tag--
1
 
 17/10/18 07:39 AM-----
215266sukhdevmushal basmati te 1121 da rate ki aa fazilka da ?Tag---- 17/10/18 07:38 AM-----
215267ਅਮਨ ਝੱਜSir ah dwai chloro aa g eh ki kam kardi aa ?Tag--
1
 
 17/10/18 07:37 AM-----
215268Maninderpal SinghSat shri Akal ji sarea nu Eh Pr 114 kism he me isnu ghob te ik fungicide di spray kiti c ji Te pura nisran te ik hor karti Quality waste Par fir v menu eh problem agi ji Hun ta 5-6 dina nu vaddan di teari a ji Is de karn Eh Blast nahi he koi fungus powder nahi Bas dhane di shil kali hogi ?Tag--
4
 
 
17/10/18 07:23 AM-----
215269Taranjeet SinghMango de new leaves ch eh fungus de problem hai ja koi insects da attack hai ?Tag--
2
 
 
17/10/18 07:17 AM-----
215270Ratanpreet singhਵੀਰ ਜੀ ਮੱਝ ਸੂਈ ਨੂੰ 4 ਦਿਨ ਹੋਏ ਆ, ਦੂਜੇ ਸੂਏ ਆ ,ਜਦੋ ਪਹਿਲਣ ਸੀ ਕੱਟਰੂ ਭੁੱਲ ਗੀ ਸੀ, ਤਾ ਟੀਕਾ ਲਾ ਕੇ ਚੋਦੇ ਰਹੇ ਹੁਣ ਬਿਨਾ ਟੀਕੇ ਤੋ ਦੁੱਧ ਨੀ ਲਾਉਦੀ , ਹੱਲ ਦੱਸੋ ?Tag---- 17/10/18 07:15 AM-----
215271ਅਮਨ ਝੱਜsir ah nimbu da buta hai ede patte eda de ho gye ki kra ?Tag---- 17/10/18 07:13 AM-----
215272ਨਿਰਪਾਲ ਸਿੰਘਸਰ ਮੈ 1637 ਤੇ 1728 ਦੇ ਸਮਾ ਅਤੇ ਝਾੜ ਬਾਰੇ ਜਾਣਕਾਰੀ ਲੈਣੀ ਸੀ ?Tag---- 17/10/18 05:51 AM-----
215273Dalvir singhsir ਅੱਜ ਦੇ ਟਾਈਮ ਚ ਸਾਹੀਵਾਲ ਗਾਂ ਵਦੀਆ ਦੁੱਧ ਵਾਲੀ ਕਿੰਨੇ ਪੈਸਿਆ ਦੀ ਹੋ ਸਕਦੀ ਹੈ ਅਤੇ ਵਦੀਆ ਦੁੱਧ ਵਾਲੀ ਕਿੱਥੋਂ ਲੈ ਸਕਦੇ ਹਾਂ ਜੀ ਮੈਂ ਇੱਕ ਲੈਣੀ ਆ ਹੁਣ ਤੇ ਇਕ ਬਾਦ ਵਿੱਚ plz ਜਣਕਾਰੀ ਦੇਯੋ ਜੀ ਇਸ ਵਾਰੇ (ਸਾਹੀਵਾਲ ਗਾਂ) ?Tag---- 16/10/18 10:46 PM-----
215274dnyaneshwar devrecari priya ke 500 chiks deep littet padhiti me palsakte he kya es ke bhare muje purn jankari chahiye sir ?Tag---- 16/10/18 10:40 PM-----
215275dnyaneshwar devrebv 330 ke 1000 chiks deep litter padhiti me palsakte hai kya ?Tag---- 16/10/18 10:26 PM-----
215276Dalvir singhvitam-H injection majh nu kdo ate kyu lgauna chahida is nal ki fayda hunda ji plz dsyo ?Tag---- 16/10/18 10:20 PM-----
215277Gurdeep Singhmusterd beej 5222 Bayer kitho miluga ?Tag---- 16/10/18 10:07 PM-----
215278Ravinder singhcow 1st sue soon vali hai 20 din rehnde aa leva vdaan lei ki kitta jae ?Tag---- 16/10/18 10:00 PM-----
215279ghanshyamsingh rajputI want to farm layer murgi in gujrat Surat I want chicks which can give egg yearli minimal 300 egg ?Tag---- 16/10/18 09:59 PM-----
215280Gurdeep SinghBayer company de mustrd be 5222 kism kitho miluga ?Tag---- 16/10/18 09:51 PM-----
215281manveer dhillonpoultary farming ?Tag---- 16/10/18 09:45 PM-----
215282Manpreet Singhਵੀਰ ਜੀ ਪਿਆਜ ਦੀ ਪਨੀਰੀ ਤਿਆਰ ਕਰਨ ਵਾਸਤੇ ਅਗੇਤਾ ਬੀਜ ਕਦੋ ਬੀਜਿਆ ਜਾਂਦਾ ਹੈ ?TagAudio-- 16/10/18 09:21 PM-----
215283lakhwinder gilldoctor saab g balad jayda mok marda dasso koi desi ilaz g vese te me roti wich haldi diiti aa ?Tag---- 16/10/18 09:19 PM-----
215284Manpreet Singhਵੀਰ ਜੀ ਪਾਕਿਸਤਾਨੀ ਬਾਸਮਤੀ ਲਾਈ ਹੈ। ਘਰ ਵਾਸਤੇ ਟਿੱਡਾ ਬਹੁਤ ਪੈ ਗਿਆ ਹੈ। ਕੋਈ organic spray ਦੱਸੋ। ਜਿਹੜੀ ਜਾਂ ਬਜਾਰ ਵਿਚੋਂ ਮਿਲ ਸਕੇ ਜਾਂ ਘਰ ਬਣਾਈ ਜਾ ਸਕੇ ਧੰਨਵਾਦ ?Tag---- 16/10/18 09:17 PM-----
215285jitendersir 1 August KO pyaj (onion ) ki ropai ki the or ab Motai km hai, use mota krna ke liye kya dale ?TagAudio-- 16/10/18 09:15 PM-----
215286Pawan Kumar1121 और 1509 के भाव ?Tag---- 16/10/18 09:13 PM-----
215287yadwinder singh343ਕਣਕ ਅਤੇ 725ਕਣਕ ਵਿੱਚੌਂ ਕਿਹੜੀ ਕਣਕ ਦਾ ਝਾੜ ਵੱਧ ਹੈ ਤੇ ਕਿਹਨਾਂ ਵੱਧ ਹੈ। ਇਨ੍ਹਾਂ ਨੂੰ ਮਿਲਾ ਕੇ ਬੀਜਣ ਤੇ ਕਿਹਨਾਂ ਕੁ ਝਾੜ ਘੱਟਦਾ ਹੈ। ਇਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਦਿਓ ?Tag---- 16/10/18 09:01 PM-----
215288Gurpreet ChahalHlo sir SSA g buffalo nu suinu 20 ku din hoge sun same usdi bache Dani bahar aagi c. Par Hun oho safed safed pikkk g (jive resha) setdi rendi h usde ilaj vaste m Onu ki Deva ki osdi. AI karonde same v Koi dikat Na aave. deo g kimti suja ?Tag---- 16/10/18 08:52 PM-----
215289Parmjeet Sandhusat shri akal g, mera swal hai K Apni Majh nu 1.5 month pehla mastitis hoya g, pher ilaj karwaya thk ho gaya.. fer us toh 25 din bad fer dubara mastitis hoya te Apa govt hospital cho milk te blood check krwa k ilaj Kita fer thk ho gaya. hun aaj fer 10 din bad Ik than cho shidiya aa rahiya ne ki reason Ho skda ?Tag---- 16/10/18 08:45 PM-----
215290Tejinder777 jiri da jhad kivan aa reha iss bar ?Tag---- 16/10/18 08:40 PM-----
215291sandeep singhis season kanak da best beej kehra hai ji ?Tag---- 16/10/18 08:40 PM-----
215292Boota Singh Bhullarਮੈ ਅਗਲੇ ਸਾਲ ਲਈ ਜੀਰੀ ਬੀਜ ਲਈ ਝਾੜੀ ਹੈ ਉਸ ਦੇ ਵਿਚ ਕਾਲੀ ਕੂਗੀ ਹੈ ਇਸ ਨੂੰ ਕੋਈ ਦਵਾਈ ਲਾਈ ਜਾਵੇ ਹੁਣ ਜਾਂ ਫੇਰ ਕੋਈ ਹੋਰ ਉਪਾਅ ਹੈ ਬਰੈਟੀ br 105 ਹੈ ?Tag---- 16/10/18 08:39 PM-----
215293Rajveer singhਕਣਕ ਵਿੱਚ DAP Kinna ਪਾਇਆ ਜਾਵੇ ?Tag---- 16/10/18 08:17 PM-----
215294Harwinder singhsir buffalo suii nu 1 month ho gya but milk bhut ghat dindi aa muurah nasal de and esdi baby de proper growth lye v koi tips daso ?Tag---- 16/10/18 08:14 PM-----
215295jagdev singhfine quality of wheat ?Tag---- 16/10/18 08:11 PM-----
215296Ramnarayanकौन सी नसल की भैंस है ?Tag--
2
 
 
16/10/18 08:06 PM-----
215297arshdeepnativo ਘੰਡੀ ਰੋਗ ਵਾਸਤੇ ਕਿਵੇ ਆ ?Tag---- 16/10/18 08:04 PM-----
215298?????? ????ਸਰੋਂ ਦੀ ਕਿਹੜੀ ਕਿਸਮ ਬੀਜੀਏ ਤੇਲ ਖਾਣ ਵਾਸਤੇ ਵੀ ਠੀਕ ਹੋਵੇ ?Tag---- 16/10/18 07:49 PM-----
215299Ramnarayanसर भैंस गर्मी पर नहीं आ रही है क्या करें उसे ब्याये हुए 7 महीने हो गए है ?Tag---- 16/10/18 07:49 PM-----
215300KULJINDER SINGHsir, kanak De beej di subsidy bare jankari deo ?Tag---- 16/10/18 07:43 PM-----