Search
All Expert Queries
Displaying 215351-215400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 215351 | navdeep singh | kutti nu heat Cha aun vaste kedi cheez de deie ? | Tag | -- | -- | 16/10/18 12:47 PM | -- | -- | - | |
| 215352 | harpreet singh | crop ? | Tag | -- | -- | 16/10/18 12:41 PM | -- | -- | - | |
| 215353 | Iqbal singh | ਸਤ ਸ਼੍ਰੀ ਅਕਾਲ ਜੀ ਆਹ ਵੇਖਿਆਂ ਹਾਂ ਦਾਣੇ ਕਾਲੇ ਕਾਲੇ ਹੋ ਜਾਂਦੇ ਬਾਸਮਤੀ ਦੇ ਦੱਸਿਆ ਕਿ ਇਹ ਕੀ ਕਾਰਨ ਹੈ? | Tag | -- | 16/10/18 12:27 PM | -- | -- | - | ||
| 215354 | ਅਮਨ ਝੱਜ | Sir black gold dwai tele to hundi aa.Te 1 letter kine ekad ch penda.Ki price aa 1 letter da daso jaldi ? | Tag | -- | -- | 16/10/18 12:25 PM | -- | -- | - | |
| 215355 | harpreet singh | ਕਣਕ ਦੀਆ ਕਿਸਮਾ ? | Tag | -- | -- | 16/10/18 12:24 PM | -- | -- | - | |
| 215356 | arshdeep | ਡਾ ਜੀ ਮੱਝ ਸੂਈ 9 ਮਹੀਨੇ ਹੋ ਗੇ ਹੀਟ ਨਹੀ ਆਈ ਡੋਕਾ ਕਰਕੇ ਹਟ ਜਾਦੀ ? | Tag | -- | -- | 16/10/18 12:06 PM | -- | -- | - | |
| 215357 | Dalvir singh | ਸਰ ਮੱਝ ਤਾਰ ਕੱਢਣ ਵੇਲ਼ੇ ਬਹੁਤ ਹੈਰਾਨ ਕਰਦੀ ਹੈ ਮੈਂ ਤੁਹਾਡੇ ਦੁਆਰਾ ਦਸੀ ਗਈ lactomood ਦਵਾਈ ਦੀ ਬੂੰਦਾ ਵੀ ਦਿੰਦਾ ਰਿਹਾ ਜੀ ਵਿਚ ਦੀ ਵਦੀਆ ਮਿਲਦੀ ਰਹੀ ਸੀ ਪਰ ਹੁਣ ਫੇਰ ਬਹੁਤ ਹੈਰਾਨ ਕਰਨ ਲੱਗ ਪਈ ਮੈਂ ਉਸਨੂੰ lactomood ਦੀਆ ਬੂੰਦਾਂ ਵੀ ਦਿਨ ਵਿਚ 3 4 ਵਾਰ ਦੇ ਰਿਹਾ ਹਾਂ ਜੀ plz ਉਸਦਾ ਕੋਈ ਹੱਲ ਦਸੋ ? | Tag | -- | -- | 16/10/18 11:59 AM | -- | -- | - | |
| 215358 | manpreet | sir modern company di ik bufro altra dwai hai tele lyi ohda result vadia h ja black gold da ? | Tag | -- | 16/10/18 11:59 AM | -- | -- | - | ||
| 215359 | Dr.Naresh | sir jldi jwab do ? | Tag | -- | 16/10/18 11:57 AM | -- | -- | - | ||
| 215360 | Manpreet singh | ਸਰ ਚੈਸ ਦਵਾਈ ਨਾਲ ਕਲੋਰੋ 20%ਪਾ ਸਕਦੇ ਆ ? | Tag | -- | -- | 16/10/18 11:53 AM | -- | -- | - | |
| 215361 | yadvinder singh | sir byer 5222 da beej kina painda a per acre ? | Tag | -- | -- | 16/10/18 11:47 AM | -- | -- | - | |
| 215362 | ????????? ???? | Sir dwd 173 wheat di variety kithon milu plz koi contact number punjab jan hariana da dena ? | Tag | -- | -- | 16/10/18 11:30 AM | -- | -- | - | |
| 215363 | Dimple kumar | sir ji bangan ch soondi ni mar rhi tahnia de vich nwi krumbal nu cut dindi a bhut lose ho reha ji koi hul dso ? | Tag | -- | -- | 16/10/18 11:28 AM | -- | -- | - | |
| 215364 | Jagjit Hundal | ਮਟਰ ਬੀਜਣ ਤੋਂ ਬਾਅਦ ਪਟਾਸ਼ ਪਾਈ ਜਾ ਸਕਦੀ ਹੈ ਜਾਂ ਕੁਝ ਹੋਰ ਪਾਇਆ ਜਾਵੇ ? | Tag | -- | -- | 16/10/18 11:23 AM | -- | -- | - | |
| 215365 | yadvinder singh | byer 5222 saro punjab ch beej sakde ha k nai ? | Tag | -- | -- | 16/10/18 11:22 AM | -- | -- | - | |
| 215366 | abhisek naik | how to protect them from fungle infection ? | Tag | -- | 16/10/18 11:20 AM | -- | -- | - | ||
| 215367 | Amrik singh | ਕਣਕ ਦਾ 30 ਕਵੰਟਲ ਝਾੜ ਪਰਤੀ ਏਕੜ ਕਿਵੇਂ ਲੈ ਸਕਦੇ ਹਾਂ ? | Tag | -- | -- | 16/10/18 11:13 AM | -- | -- | - | |
| 215368 | Amrik singh | ਨਿੰਮ ਦਾ ਦਰੱਖਤ ਕਿੰਨੇ ਸਮੇਂ ਬਾਅਦ ਵੇਚਣ ਯੋਗ ਹੋ ਜਾਂਦਾ ਹੈ ਅਤੇ ਇੱਕ ਏਕੜ ਵਿੱਚ ਕਿੰਨੇ ਬੂਟੇ ਲਗਾਉਣੇ ਚਾਹੀਦੇ ਹਨ ? | Tag | -- | -- | 16/10/18 11:11 AM | -- | -- | - | |
| 215369 | Amrik singh | ਮੈ ਨਿੰਮ ਦੇ ਦਰਖਤ ਲਗਾਉਣਾ ਚਾਹੁੰਦਾ ਹਾਂ ਨਿੰਮ ਦੇ ਦਰੱਖਤ ਤੋਂ ਕਿਸ ਕਿਸ ਤਰੀਕੇ ਨਾਲ ਕਮਾਈ ਹੋ ਸਕਦੀ ਹੈ ? | Tag | -- | -- | 16/10/18 11:10 AM | -- | -- | - | |
| 215370 | manpreet | modern company di buprofzine aundi hai ohda result vadia hai ja black gold da ? | Tag | -- | 16/10/18 11:06 AM | -- | -- | - | ||
| 215371 | manpreet | ..? | Tag | -- | 16/10/18 11:04 AM | -- | -- | - | ||
| 215372 | Gurpreet singh | ਸਰ ਜੀ ਮੇਰੀ ਝੋਟੀ ਨਵੇ ਦੁੱਧ ਨਹੀ ਰਹਿਦੀ ੲਿਲਾਜ਼ ਦੱਸ਼ੋ ? | Tag | -- | -- | 16/10/18 10:56 AM | -- | -- | - | |
| 215373 | Balraj | sir basmati 1121 hai 15 din ho gye nativo sprey kiti nu dane eda de ho re hai ? | Tag | -- | 16/10/18 10:54 AM | -- | -- | - | ||
| 215374 | jitender malik | 1121 किस्म है बालियां खा रखी है ? | Tag | -- | 16/10/18 10:51 AM | -- | -- | - | ||
| 215375 | Gundeep Singh | hloo sir, 2851 kanak DE beej bare pori details dayoo mnu kine Paani lagde jhaar kina, kile da bee kina lagda Paani kine laaone ena nu Lagna wali bimar bare plz tell me answer ? | Tag | -- | -- | 16/10/18 10:21 AM | -- | -- | - | |
| 215376 | lakhwinder Singh | 3086 ਬਿਜਾੲੀ ਨਾਲ ਕਿੰਨੀ ਖਾਦ ਪਾ ਸਕਦੇ ? | Tag | -- | -- | 16/10/18 10:19 AM | -- | -- | - | |
| 215377 | Gundeep Singh | m 45 fungicide Di kini doze paaye sir nal actara Te pherfeynoo v paoni ae ? | Tag | -- | -- | 16/10/18 10:18 AM | -- | -- | - | |
| 215378 | Krishsan Budhwar | हिनदीमौआ.नी ? | Tag | -- | -- | 16/10/18 10:03 AM | -- | -- | - | |
| 215379 | Sukhdeep | 1121 nu dodhi Pai rahi aa isda ki hall hai ? | Tag | -- | 16/10/18 10:01 AM | -- | -- | - | ||
| 215380 | shinder singh | I want to about bhima purple garlic ? | Tag | -- | -- | 16/10/18 09:58 AM | -- | -- | - | |
| 215381 | yadwinder | sat Sri akal ji makki te ਤੋੜਿਆ te sondi bht hai te Tele da v asar hai ki asi accephate 75 / Di spray krda te kini pava amount janii k little amount Ch krdii AA jave ? | Tag | -- | -- | 16/10/18 09:30 AM | -- | -- | - | |
| 215382 | Dr.Naresh | hopper bn gyi h per plant 5-7 h - buprofezin+ thiomethoxam+ tricyclazole + streptocyline ka spray kr de kya ? | Tag | -- | -- | 16/10/18 09:30 AM | -- | -- | - | |
| 215383 | Gursevak Singh | सर पंजाब में घोड़ों के लिए मंडी कब है तारीख और पता बतायें ? | Tag | -- | -- | 16/10/18 09:22 AM | -- | -- | - | |
| 215384 | gurpreet singh | ਹਾ ਜੀ ਸਰ ਜੀ ਅਸੀ ਜੀਰੋ ਡਰਿੱਲ ਨਾਲ ਕਣਕ ਵੀਜਣੀ ਹੈ ਪੰਜ ਕੱਤੇ ਤੱਕ ਕਿਹੜਾ ਵੀਜ ਠੀਕ ਰਹੁ ਜਰੂਰ ਦੱਸੋ ? | Tag | -- | -- | 16/10/18 09:19 AM | -- | -- | - | |
| 215385 | mohit yadav | gehu ka muly ? | Tag | -- | -- | 16/10/18 09:10 AM | -- | -- | - | |
| 215386 | Gurpreet | sir m buffalow te cow disease dairy krni hai koi loan ja subsidy ho taa dsso ji ? | Tag | -- | -- | 16/10/18 08:58 AM | -- | -- | - | |
| 215387 | jagjot singh | ਸਾਡੀ ਮਝ ਪਸਮਾਉਂਦੀ(ਦੁਧ ਆਪਣੇ ਆਪ ਨਹੀਂ ਲਾਉਂਦੀ) ਨਹੀ। ਜੀ ਟੀਕਾ ਲਾ ਕੇ ਚਵਾਈ ਕਰਨੀ ਪੈਂਦੀ ਹੈ ।ਕੋਈ ਇਲਾਜ ਦਸੋ ? | Tag | 16/10/18 08:53 AM | -- | -- | - | |||
| 215388 | jay prakash | sagwan plantation ? | Tag | -- | -- | 16/10/18 08:52 AM | -- | -- | - | |
| 215389 | Ranjit Kumar Singh | mastits rog ka ilaj ? | Tag | -- | -- | 16/10/18 08:26 AM | -- | -- | - | |
| 215390 | jatinder singh | baby corn di cultivation lai keda seed sbh ton vdia. including all brands not PAU ? | Tag | -- | -- | 16/10/18 08:22 AM | -- | -- | - | |
| 215391 | Rohit bhambi | sir frnch benas lagi ha us upper pendimethalin 30% ec de spray kar sakde aa ? | Tag | -- | -- | 16/10/18 08:19 AM | -- | -- | - | |
| 215392 | raj | sir is makki ni ki hoia ki kriya ? | Tag | -- | 16/10/18 08:11 AM | -- | -- | - | ||
| 215393 | kulwinder singh sidhu | ਸਰ ਪੂਸਾ ਝੋਨਾ 25 ਤਰੀਕ ਵੱਡਿਆ ਜਾਵੇਗਾ। ਉਸ ਵਿੱਚ ਕਿਤੇ ਕਿਤੇ ਕਾਲਾ ਤਿਲਾ । ਕਿ ਉਸ ਉਪਰ BPMC ਦੀ ਸਪਰੇ ਕੀਤੀ ਜਾ ਸਕਦੇ ਹੈ। ਜਾ ਕੋਈ ਹੋਰ ਹੱਲ ਦੱਸਦੋ ? | Tag | -- | -- | 16/10/18 07:59 AM | -- | -- | - | |
| 215394 | Jagtar singh | Sir mater (peas) kine inch dooga bijna chahida a bahar kd nikla jada hai kine dina baad ? | Tag | -- | -- | 16/10/18 07:54 AM | -- | -- | - | |
| 215395 | sewak | ਹੈਪੀ ਸੀਡਰ ਦਾ ਪੋਰ 9 inch ਤੈ ਇਸ ਨਾਲ ਬੀਜੀ ਕਣਕ ਦਾ ਝਾੜ ਬਰਾਬਰ ਕਿਵੇਂ ਹੋ ਸਕਦਾ ਬਲਕਿ ਆਮ ਮਸੀਨਾ ਦਾ ਪੋਰ 6 ਜਾ 7 ਇੰਚ ਤੇ ਹੁੰਦਾ please details ? | Tag | -- | -- | 16/10/18 07:53 AM | -- | -- | - | |
| 215396 | Jagtar singh | mater bijn da ki time aa bijn to kine din baad hra ho janda a ? | Tag | -- | -- | 16/10/18 07:32 AM | -- | -- | - | |
| 215397 | ????? ???? | ਸਰ ਅਸੀਂ ਕਿ੍ਸੀ਼ ਵਿਗਿਆਨ ਕੇਂਦਰ ਦੁਆਰਾ ਦਿਤੀਆਂ ਜਾਣ ਵਾਲੀਆਂ ਟੇ੍ਨਗਾਂ ਦੇ ਵੇਰਵੇ ਜਾਣਕਾਰੀ ਲੈਣ ਲਈ ਅਸੀਂ ਮੋਬਾਈਲ ਫੋਨ ਤੇ ਮੈਸਜ ਸੇਵਾ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਨੂੰ ਪਹਿਲਾਂ ਸੂਚਨਾ ਮਿਲ ਜਾਵੇ ਅਤੇ ਅਸੀਂ ਸਮੇਂ ਸਿਰ ਟੇ੍ਨਿੰਗ ਲੈ ਸਕੀਏ, ਅਸੀਂ ਕੀ ਕਰੀਏ ਮੈਸਜ ਸ਼ੁਰੂ ਕਿਵੇਂ ਕਰੀਏ ਜੀ? | Tag | -- | -- | 16/10/18 07:16 AM | -- | -- | - | |
| 215398 | Ranjeet singh | sir ਮੱਝਾ ਦੇ ਨਵਜੰਮੇ ਬੱਚੇ ਨੂੰ ਮਲਾਪਾ ਦੀ ਦਵਾਈ ਦੇਣੀ ਤੇ ਬਾਅਦ ਵਿਚ ਕਦੋਂ ਕਦੋਂ ਦੇਣੀ ਹੈ ਜਿਹੜੀ ਅਸੀਂ ਕੱਟੜੂ ਨੂੰ ਮਹੀਨੇ ਮਹੀਨੇ ਬਾਅਦ ਦੇਣੀ ਹੈ । ਉਸ ਨੂੰ ਕਦੋਂ ਤੱਕ ਦੇਣੀ ਹੈ ? | Tag | -- | -- | 16/10/18 07:13 AM | -- | -- | - | |
| 215399 | Amrit Aulakh | 9 ਪਸੂਆਂ ਲਈ ਕਿੰਨੀ ਥਾਂ ਚਾਰੇ ਦੀ ਬੀਜਣੀ ਚਾਹੀਦੀ ਹੈ ? | Tag | -- | -- | 16/10/18 07:00 AM | -- | -- | - | |
| 215400 | Gursharan | ਪੰਜਾਬ ਵਿਚ ਆਲੂ ਦੀ ਫਸਲ ਨੂੰ ਢਕਣ, ਮਲਚਿੰਗ ਕਰਨ, ਬਾਗਾਂ ਵਿਚ ਮਲਚਿੰਗ ਕਰਨ ਅਤੇ ਖੁੰਬਾਂ ਦੀ ਕਾਸ਼ਤ ਕਰਨ ਨਾਲ ਕਿੰਨੀ ਪਰਾਲੀ ਦੀ ਖਪਤ ਹੋ ਸਕਦੀ ਹੈ ਕੀ ਇਸ ਸਬੰਧੀ ਕੋਈ ਅੰਕੜੇ ਮੌਜੂਦ ਹਨ ਜੀ ? | Tag | -- | -- | 16/10/18 06:58 AM | -- | -- | - |