All Questions

Search

All Expert Queries

Displaying 19651-19700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
19651manpreet singhSir 128 jhone te haldi Rog a Raha jhone 2july nu laga ?TagYes---- 26/09/22 06:32 PM27/09/22 10:54 AM27/09/22 10:19 AM-
19652Binod Oraonमेरे पास एक अमरूद का पेड़ हैं जो अभी छोटा हैं उसके सभी पत्ते में छोटा छोटा छेद हो गया हैं ।कारण और ईलाज बताए ?TagYes---- 26/09/22 06:11 PM27/09/22 10:54 AM27/09/22 10:27 AM-
19653Dhanveer singh Benipalsir ma vashi waste cargill di hifer feed buy kiti aa kiuu ki uss di age takriban 9 months bandi aa prr hun menu kise ne keha v iss nu dairy protein feed pauni c parr hun meri feed na ta vapis honi aa na mere kol koi hor vachi ha ta manu dso v iss feed da koi nuksan ta ni hunda mere animal nu is de nal ma uss nu bovimin b powder v pa reha ?TagYes---- 26/09/22 05:49 PM27/09/22 10:53 AM27/09/22 10:55 AM-
19654Narotam Singhਸਜਰ ਸੂਈ ਮੱਝ ਨੂੰ ਕੀ ਖ਼ਰਾਕ ਦੇਈਏ ?TagYes---- 26/09/22 05:46 PM27/09/22 10:53 AM27/09/22 10:27 AM-
19655Sarbjit singh Strepto Plus ਦੀ ਵਰਤੋਂ ਸਬਜੀਆਂ ਦੇ ਬੀਜ ਤੇ ਕਰ ਸਕਦੇ ਹਾ ?TagYes---- 26/09/22 05:41 PM27/09/22 10:53 AM27/09/22 10:28 AM-
19656Kang Saab hello sir kargil di heifer dry feed ni kha reha ohnu hje protein supplement di lod hai oh deo . eni chheti gbbn ni hundi. ?TagYesAudio
1
 
 26/09/22 05:20 PM27/09/22 12:43 PM11/05/23 04:32 PM-
19657Kang Saab hello sir jdo mjh soo pwe taa ohnu jldi ton jldi maa da dudh pilao 15 dina bad deworming kro baki jankari lyi audio suno ?TagYesAudio
1
 
 26/09/22 05:16 PM27/09/22 12:43 PM11/05/23 02:14 PM-
19658Narotam Singhਮੱਝ ਸੂਣ ਤੋਂ ਬਾਅਦ ਕੱਟੀ ਹੋਵੇ ਜਾਂ ਚਾਹੇ ਕੱਟਾ ਉਸ ਦੀ ਕਾਫੀ ਸੰਭਾਲ ਕਰਦੇ ਰਹੇ ਹਾਂ ਹਰ ਹੀਲਾ ਵਸੀਲਾ ਵਰਤਦੇ ਹਾਂ ਕਿ ਕੱਟਰੂ ਬਚ ਜਾਵੇ ਪਰ ਦੋ ਤਿੰਨ ਮਹੀਨੇ ਦਾ ਹੋ ਕੇ ਉਹ ਮਰ ਜਾਂਦਾ ਹੈ ਅੱਜ ਮੱਝ ਨੇ ਬਹੁਤ ਸੋਹਣੀ ਖ਼ੂਬਸੂਰਤ ਕੱਟੀ ਦਿੱਤੀ ਹੈ ਅਸੀਂ ਇਸ ਨੂੰ ਬਚਾਉਣਾ ਚਾਹੁੰਦੇ ਹਾਂ ਕ੍ਰਿਪਾ ਕਰਕੇ ਜਨਮ ਤੋਂ ਲੈ ਕੇ ਵਿਸਥਾਰ ਨਾਲ ਦੱਸਿਆ ਜਾਵੇ ਕਿ ਉਸ ਨੂੰ ਕੱਟਰੂ ਨੂੰ ਅਸੀਂ ਕੀ ਖ਼ੁਰਾਕ ਦੇਈਏ ਕਿਵੇਂ ਪਾਲਣ ਪੋਸ਼ਣ ਕਰੀਏ ਕਿ ਵਧੇ ਫੁੱਲੇ ਤੰਦਰੁਸਤ ਰਹੇ ਅਤੇ ਮਰ ਨਾ ਸਕੇ ਕ੍ਰਿਪਾ ਕਰਕੇ ਜ਼ਰੂਰ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ਧੰਨਵਾਦ ਹੋਵੇਗਾ ?TagYes---- 26/09/22 04:00 PM27/09/22 10:52 AM27/09/22 10:56 AM-
19659Dhanveer singh Benipalsir cargill di hifer feed start kiti aa 8 months di vachi nu parr oho khaa ni rhi koi solution ha isda ?TagYes---- 26/09/22 03:37 PM27/09/22 10:52 AM27/09/22 10:58 AM-
19660Rahul Dedhaडॉ रविंदर चहल जी गाय 15 दिन पहले भी आई थी 9 लीटर दूध है हाथी बहुत कम है और जुगाली भी बहुत ही कम करती है यह समस्या उसे बहुत दिन से है मैंने ट्रीटमेंट भी बहुत करा ली है उसे लिवर टॉनिक लीवर बॉल्स बहुत खिला दे लेकिन कुछ असर नहीं लगा कुछ बढ़िया सा ट्रीटमेंट बताएं सर ?TagYes---- 26/09/22 03:36 PM27/09/22 10:52 AM26/09/22 04:49 PM-
19661NikhilGsc 7 sarso di detail daseyo sir Ji. Bajai kado kareye ?TagYes---- 26/09/22 03:13 PM27/09/22 10:51 AM26/09/22 04:50 PM-
19662Bhupinder Singh106 ਬੁਖਾਰ ਹੈ ਮਾਦਾ ਖਰਗੋਸ਼ ਬਿਮਾਰ ਹੈ, ਉਹ ਘੱਟ ਖਾ ਰਹੀ ਹੈ, ਇਹ ਦਵਾਈ ਲਿਆਂਦੀ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ?TagYesVideo-- 26/09/22 03:11 PM27/09/22 11:03 AM27/09/22 10:59 AM-
19663Gurlal BhullarSir sabji laun time asi rudi paa skde a ya nhi ?TagYes---- 26/09/22 03:05 PM27/09/22 10:48 AM27/09/22 10:59 AM-
19664Gurlal BhullarTricyclazole kis cheez lai hundi hai ?TagYes---- 26/09/22 03:03 PM27/09/22 10:50 AM26/09/22 04:50 PM-
19665Gurlal BhullarSir neck blast lai ki kita jaave ?TagYes---- 26/09/22 03:02 PM27/09/22 10:45 AM26/09/22 04:51 PM-
19666Gurlal BhullarSir amistar fungicide kille di doze kinni pai jaave ?TagYes---- 26/09/22 03:01 PM27/09/22 10:45 AM26/09/22 04:51 PM-
19667Sahibveer Singhਇਹਦੀ ਉਮਰ ਇਕ ਸਾਲ ਤੇ 6 ਮਹੀਨੇ ਦੀ ਆ ਹੁਣ ਇਹਨੂੰ ਹੀਟ ਵਿਚ ਲਾਇਓਣ ਲਈ ਕੀ ਦਿੱਤਾ ਜਾਵੇ oda te dairy protein v de diti aa ?TagYes--
1
 
 26/09/22 02:44 PM27/09/22 10:45 AM27/09/22 10:31 AM-
19668Gurlal BhullarSir chone da 70 prcnt nisara ho chukiya hai te iss nu kina paana laya jaave nisare time bhar k rakhe ya suka suka k hi laya jaave jis naal sheath blight toh bacha kita jaave ?TagYes---- 26/09/22 02:38 PM27/09/22 10:45 AM27/09/22 10:33 AM-
19669Harmanpreet singhਮੇਰੇ ਕੋਲ ਇੱਕ hf ਗਾਂ ਹੈ। ਪਿਛਲੇ 20 ਦਿਨ ਤੋਂ ਅਚਾਨਕ ਉਹ ਗੋਹਾ ਕਰਨ ਵੇਲੇ ਗੈਸ ਜਿਹੀ ਕੱਢਣ ਲੱਗ ਜਾਂਦੀ ਹੈ। ਸਰੀਰ ਸਿਹਤ ਦੀ ਠੀਕ ਹੈ ਅਤੇ ਥਣਾਂ ਤੋਂ ਵੀ ਦਿੱਕਤ ਰਹਿਤ ਹੈ। ਪਰ ਇਹਨਾਂ ਕੁਝ ਦਿਨਾਂ ਵਿੱਚ ਹੀ ਉਹ ਦੁੱਧ 21 ਕਿੱਲੋ ਤੋਂ 4 5 ਕਿੱਲੋ ਕਰ ਆਈ ਹੈ। ਮੈਂ ਉਸਨੂੰ rumicare ਪਾਊਡਰ ਦੇ ਚੁੱਕਿਆ ਹਾਂ ਪਰ ਕੋਈ ਅਸਰ ਨਹੀਂ ਹੈ। ਗੋਹਾ ਥੋੜਾ ਥੋੜਾ ਕਰਕੇ ਕਰਦੀ ਹੈ ਅਤੇ ਜੁਗਾਲੀ ਵੀ ਕਰਦੀ ਹੈ। ਇਲਾਜ ਦੱਸੋ ਜੀ ?TagYes---- 26/09/22 01:56 PM27/09/22 10:44 AM27/09/22 10:35 AM-
19670ajayHmari bhains ke singo mei pad gye hai bhut preshan hai wo kya kre ? TagYes---- 26/09/22 01:31 PM27/09/22 10:44 AM27/09/22 10:35 AM-
19671Kang Saab sir kirpa audio suneo ?TagYesAudio
4
 
 
26/09/22 01:13 PM27/09/22 12:42 PM11/05/23 04:50 PM-
19672Tarsem Lalਮੁੱਲੀ ਦੀ ਦੇਖਭਾਲ ਕਿਵੇਂ ਕਰ ?TagYes---- 26/09/22 01:01 PM27/09/22 10:44 AM26/09/22 04:53 PM-
19673ਸੋਹਨ ਲਾਲਸਰ ਜੀ, ਇਹ ਗੋਭੀ ਦੀ ਫਸਲ ਹੈ, ਬਾਰਿਸ਼ ਤੋਂ ਪਹਿਲਾਂ ਠੀਕ ਸੀ, ਹੁਣ ਇਸ ਤਰ੍ਹਾਂ ਦੀ ਹੋ ਗਈ ਹੈ, ਕਿਸੇ ਦਵਾਈ ਜਾਂ ਸਪਰੇਅ ਬਾਰੇ ਜਾਣਕਾਰੀ ਦਿਓ, ਇਹ ਸੁੱਕ ਰਹੀ ਹੈ, ਇਸ ਬਾਰੇ ਜਾਣਕਾਰੀ ਦਿਓ? TagYesAudio
4
 
 
26/09/22 12:51 PM27/09/22 11:03 AM27/09/22 11:01 AM-
19674Manpreet singhBest bypass fat kehdi Hai mja lyi ?TagYes---- 26/09/22 12:33 PM27/09/22 10:43 AM26/09/22 04:49 PM-
19675Manpreet singhSir maj suyi nu 15 din ho gye Hai dud 4 kilo Hai dud vdon lyi ki kita jawe ?TagYes---- 26/09/22 12:31 PM27/09/22 10:43 AM26/09/22 04:49 PM-
19676Chandrakant sahuIsme kya hua hai ?TagYes--
1
 
 26/09/22 12:14 PM27/09/22 11:04 AM26/09/22 04:48 PM-
19677Balvir Singh Mannhaddu barseem bijjna c khet ready keeta c but barish karn chhitta ni ditta hunn shitta maar sakde aa but motha ghas b niklda aa khet ch ja dobara ikkalla sohagga pher daye ?TagYes---- 26/09/22 11:57 AM27/09/22 11:05 AM27/09/22 10:37 AM-
19678Balvir Singh MannSir thai amrood da plant kitho millu ajj kall lagga sakde aa kihde time lagaye ?TagYes---- 26/09/22 11:52 AM27/09/22 11:05 AM27/09/22 10:37 AM-
19679Lovepreetਮੈਂ ਆਪਣੀ ਘਰੇਲੂ ਬਗੀਚੀ ਵਿੱਚ ਸਕਰਗੰਦੀ ਲਗਾਉਣ ਲਈ ਇਸਦੀ ਵੇਲ ਲੈ ਕੇ ਆਇਆ ਹਾਂ ਕੀ ਇਹ ਸਕਰਗੰਦੀ ਲਗਾਉਣ ਦਾ ਇਹ ਸਹੀ ਸਮਾਂ ਹੈ ?TagYes---- 26/09/22 11:28 AM27/09/22 11:53 AM26/09/22 04:48 PM-
19680Dhillon ਬੀਟਲ ਬੱਕਰੀ ਆ ਜੀ 4 ਮਹੀਨੇ ਦੀ ਮੋਕ ਮਾਰ ਦੀ ਆ ਜੀ ਦੱਸੋ ਕੱਝ ਜੀ ?TagYes---- 26/09/22 11:27 AM--26/09/22 04:47 PM-
19681sonajhone nu fungs to bchon lyi kehri spray di lod ?TagYes---- 26/09/22 10:53 AM27/09/22 11:53 AM26/09/22 04:46 PM-
19682baljit singhEh sari sapray kis kis purpose lai hai ?TagYes--
1
 
 26/09/22 10:51 AM27/09/22 11:54 AM26/09/22 04:45 PM-
19683ਹਰਜਿੰਦਰ ਸਿੰਘਕੀ ਅਸੀਂ ਹੁਣ ਤੋਰੀ ਕੱਧੂ ਲਗਾ ਸਕਦੇ ਹਾਂ ਜੀ ?TagYes---- 26/09/22 10:16 AM27/09/22 12:35 PM26/09/22 04:45 PM-
19684ਰਣਧੀਰ ਸਿੰਘ ਝੋਟੀ ਪਹਿਲੇ ਸੂਏ ਸੂਈ ਹੈ ਬੱਚੇ ਨੂੰ ਥੱਲੇ ਪੈਣ ਨਹੀਂ ਦਿੰਦੀ ਪਸਮਾ ਵੀ ਨਹੀਂ ਕਰਦੀ ਕੋਈ ਹੱਲ ਦੱਸੋ ਜੀ ?TagYes---- 26/09/22 10:03 AM27/09/22 12:35 PM26/09/22 04:44 PM-
19685harjot bainsBai ah butta tejab kaarn upro khraab ho reha pr thlo vdiya mol nikl rhe jehde do thaniya de centre aa itho khraab ho reha j boota bdhiye kitho bdiye ?UntagYes--
1
 
 26/09/22 09:45 AM--27/09/22 10:39 AM-
19686Amrit pal singhਸਵੀਟ ਕੋਰਨ ਦੀ ਬਿਜਾਈ ਰਬੀ ਦੇ ਸੀਜਨ ਚ ਕਰ ਸਕਦੇ ਹਾਂ ਜਾਂ ਨਹੀਂ ?TagYes---- 26/09/22 09:22 AM27/09/22 12:36 PM26/09/22 04:10 PM-
19687baljit singhSir es da Karan vi daso te hall vi Hybrid jhona he Zameen vi kuj ਕਮਜ਼ੋਰ ਹੈ ?TagYesVideo-- 26/09/22 09:18 AM27/09/22 12:36 PM26/09/22 04:09 PM-
19688Amrit pal singhਕਨੋਲਾ ਸਰੋਂ ਦਾ ਬੀਅ ਕਿਥੋਂ ਮਿਲੇਗਾ ?TagYes---- 26/09/22 09:06 AM27/09/22 12:36 PM26/09/22 04:09 PM-
19689Satwant Singh Randhawaਡਾ saab ਆਹ ਦੇਖੋ ਸੁਪਰ ਨੇਪੀਅਰ ਬਾਜਰਾ ਵਾਸਤੇ mancozeb 45 thik a ji te ah ਪੂਸਾਂ nu koi nuksan ta ਨਹੀਂ ਪੋਹਚਦੀ ਅਜੇ 30 ਦਿਨ ਨੂੰ ਹੀ ਕਟਾਈ ਸੁਰੂ ਕਰਨੀ a ji 16 ਲੀਟਰ ਪਾਣੀ ਵਿਚ 50 ਗ੍ਰਾਮ dose thikaa ?TagYes--
4
 
 
26/09/22 09:04 AM27/09/22 12:36 PM27/09/22 10:42 AM-
19690gurkiratbalSir saron di bijai pani vich barseen di taran karni chahidi hai ya vatar vich Pendimethalin di spray kis time karni chahidi hai ?TagYes---- 26/09/22 08:54 AM27/09/22 12:37 PM26/09/22 04:08 PM-
19691gurkiratbalSir saron di bijai da ki time hai te vadia beej di kisam daso ? TagYes---- 26/09/22 08:50 AM27/09/22 12:37 PM26/09/22 04:05 PM-
19692Doman singhMushroom ki kaise karen ?TagYes---- 26/09/22 08:40 AM27/09/22 12:37 PM26/09/22 08:44 AM-
19693ਮੇਜਰ ਸਿੰਘਡਾ ਸਾਹਿਬ ਜੀ ਜਿਹੜੀ ਪਸ਼ੂ ਚਾਟ ਚ Cal oxide ਪੈਦੇ ੲਿਹ ਕਿਸ ਨਾਮ ਨਾਲ ਤੇ ਕਿਹੜੀਅਾਂ ਦੁਕਾਨਾਂ ਤੋ ਮਿਲਦੈ ਜਾਂ ੲਿਸ ਦੀ ਥਾਂ ਕੈਲਸਾੲੀਨ ਪਾੳੂਡਰ ਵੀ ਵਰਤ ਸਕਦੇ ਅਾ ?TagYes---- 26/09/22 08:32 AM27/09/22 12:38 PM26/09/22 08:45 AM-
19694parminder singhਅਮਰੂਦ ਦੇ ਪੱਤੇਆ ਨੂੰ ਪਤਾ ਨਹੀ ਕੀ ਹੋ ਰਿਹਾ jankari deo ?TagYes--
1
 
 26/09/22 08:28 AM27/09/22 12:38 PM26/09/22 08:46 AM-
19695harpreet singhsir 1nov tu 5 nov. tak kanak di kehdi vdiya variety laa skde aa ji ?TagYes---- 26/09/22 08:28 AM27/09/22 12:38 PM26/09/22 08:47 AM-
19696Harwinder singh ਕੀ ਇਸ ਵਾਰ ਆਇਆ ਕਣਕ ਦਾ ਨਵਾਂ ਬੀਜ pr 826 ਮਿਲ ਸਕਦਾ ਜੀ ?TagYes---- 26/09/22 08:18 AM27/09/22 12:38 PM26/09/22 08:47 AM-
19697satte bhatiसर जी मेरी गया 9 10 2022 को सात महीने कम्पलिट हो जागें अब ये इस तरा के तोड़े दे रही हैं इसे कोई परेसानी तो नही और सर ये 5 लीटर दूध दे रही हैं इस का दूध निकना कब बन्द करें ?TagYes--
1
 
 26/09/22 08:10 AM27/09/22 12:39 PM26/09/22 08:47 AM-
19698amandeep singhਕਿਸਾਨ ਮੇਲੇ ਬਠਿੰਡਾ ਬਾਰੇ ਜਾਣਕਾਰੀ ਦਿਓ? TagYesAudio-- 26/09/22 07:43 AM27/09/22 12:39 PM26/09/22 08:42 AM-
19699Sukhjinder Singhਰੋਟੀ ਬਣਾਉਣ ਲਈ ਕਣਕ ਦੀ ਕਿਹੜੀ ਕਿਸਮ ਵਧੀਆ ਹੈ pbw ਚਪਾਤੀ 1 ਤੋ ਇਲਾਵਾ ਦੱਸੋ ?TagYes---- 26/09/22 07:41 AM27/09/22 12:39 PM26/09/22 08:33 AM-
19700Bachittar SinghSir avocado di HASS variety kitho milu ?TagYes---- 26/09/22 07:35 AM27/09/22 12:40 PM26/09/22 08:36 AM-