All Questions

Search

All Expert Queries

Displaying 19801-19850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
19801Balwinder singhBlb lai and panical blight lai ..nisare tu baad kehri spray kiti ja sakdi hai ?TagYes---- 24/09/22 11:23 AM26/09/22 01:24 PM24/09/22 01:15 PM-
19802Aman jaatMegavac 6 infection कब कब लगा सकते है ?TagYes---- 24/09/22 11:10 AM05/10/22 12:36 PM24/09/22 01:15 PM-
19803BobluFungicide me Bayer company ka nativo dalu ya Dupont ki Galileo dalu ?TagYes---- 24/09/22 10:55 AM26/09/22 01:25 PM24/09/22 01:16 PM-
19804Gurpreet Singh Culture pom ko heat me lane ke liye kya kare ?TagYes---- 24/09/22 10:12 AM30/09/22 12:26 PM24/09/22 01:16 PM-
19805Gurpreet Singh Desi Murge chahiye ?TagYes---- 24/09/22 10:09 AM26/09/22 01:25 PM24/09/22 01:17 PM-
19806jagmeet SinghSadi cow nu jer nhi paa rahi koi ilag daso 3 ghnte pehla suui c ?TagYes---- 24/09/22 10:08 AM27/09/22 01:38 PM24/09/22 01:17 PM-
19807ਗੁਰਸੇਵਕ ਸਿੰਘPussa 44 jhona nissar reha boor pai reha but 2 3 din to lagataar meh pai rahe ne upro is meh naal jhone da kina k nuksaan ho skda g ?TagYes---- 24/09/22 10:07 AM26/09/22 01:25 PM24/09/22 01:18 PM-
19808palwinder Singh 2 ਮਹੀਨੇ ਦੇ ਕੱਟਾ ਨੂੰ ਵਿਟਾਮਿਨ H ਦੇ ਸਕਦੇ ਹਾਂ ?TagYes---- 24/09/22 10:00 AM26/09/22 01:26 PM24/09/22 01:18 PM-
19809Rajbirਕੋਈ ਸੁਝਾਅ ਦੱਸੋ ਜੀ ਇਸਦਾ ਕਾਰਨ ਅਤੇ ਇਲਾਜ ?TagYes--
4
 
 
24/09/22 09:53 AM26/09/22 01:26 PM24/09/22 01:18 PM-
19810NavrajSir barsin di bijayi krr diye hun ho jyega vadia k rokk k ?TagYes---- 24/09/22 09:50 AM26/09/22 01:27 PM24/09/22 01:19 PM-
19811jagjeet singhHlo bl 10 ta OL 15 berseem chh kii difference aa ?TagYes---- 24/09/22 09:43 AM26/09/22 01:27 PM24/09/22 01:19 PM-
19812Yuvraj SinghSir g ik tree nu NPK 19 19 19 de kinne doze de sakde aa growth vaste ?TagYes---- 24/09/22 09:40 AM26/09/22 01:28 PM24/09/22 01:20 PM-
19813Yuvraj SinghSir g 8 month German shepherd female puppy koi injection dasso jehra bones ja overall body fit rakhe te virus tu ve dog safe rahe ?TagYes---- 24/09/22 09:36 AM26/09/22 01:28 PM24/09/22 01:21 PM-
19814ਰਾਜਵਿੰਦਰ ਸਿੰਘਕਿੰਨੁ ਦਾ ਬੂਟਾ ਲੈਕੇ ਗਏ ਸੀ ਸਾਡੇ ਫਰਸ ਆ ਇੱਟਾ ਦਾ ਬੂਟਾ ਵਧੀਆ ਹੋਵੇ ਕੀ ਕੰਮ ਕੀਤਾ ਜਾਵੇ ?TagYes---- 24/09/22 09:35 AM27/09/22 01:39 PM24/09/22 01:25 PM-
19815Yuvraj SinghSir g dog parvo virus tu recovery hoye nu 2 month hooge te diet dasseyo ki dewa jo jalde recover hoove bahut weak ho gya hai kehri feed best aa Te egg boiled karke deena ja without boiled ?TagYes---- 24/09/22 09:31 AM29/09/22 12:53 PM24/09/22 01:26 PM-
19816Yuvraj SinghSir g German shepherd female 8 month age aa oo parvo virus tu recovery hoye aa 2 month hoge te hun kehri vaccine laggne aa te kinne time de gap naal lagne aa ?TagYes---- 24/09/22 09:29 AM26/09/22 04:46 PM24/09/22 01:28 PM-
19817Hardeep singhsir g sat shri akal Sir majha sui nu 1 month ho gya. Hun o 1 time dudh nhi laundi Calcium da injection v laya koi fark nhi peya ?TagYes---- 24/09/22 09:16 AM--24/09/22 01:29 PM-
19818harjot bainsKanak di vdiya variety bare dso g te nal jhad v anandpur sahib ilake ch ?TagYes---- 24/09/22 09:10 AM26/09/22 01:50 PM24/09/22 01:30 PM-
19819Birbal SinghKon si bimari hai iski roktham ke upay bataye ?TagYes--
2
 
 
24/09/22 08:50 AM26/09/22 01:29 PM24/09/22 01:43 PM-
19820jagjeet singhHlo srr berseem da jmaa sira da beej dsso jehda last tkk ktya jawe ta mjha da dud te fat v vdhawe 5 October tkk vija gaa ?TagYes---- 24/09/22 08:39 AM26/09/22 01:29 PM24/09/22 01:43 PM-
19821jagjeet singhHlo sir bl 10 ta Ol 15 barsim last kini date tkk beej skda ?TagYes---- 24/09/22 08:35 AM27/09/22 01:39 PM24/09/22 01:41 PM-
19822ਰਾਜਵਿੰਦਰ ਸਿੰਘਕਿਨੂੰ ਆ ਦਾ ਬੂਟਾ ਲੈਕੇ ਗਏ ਸੀ ਸਾਡੇ ਫਰਸ ਆ ਇੱਟਾ ਦਾ, ਬੂਟਾ ਵਧੀਆ ਹੋਵੇ ਕੀ ਕੰਮ ਕੀਤਾ ਜਾਵੇ ?TagYes---- 24/09/22 08:12 AM27/09/22 01:40 PM24/09/22 01:40 PM-
19823Sandeep ChauhanSir ji kya Jhajjar haryana me Anjeer ki kheti kar sakte h. Details ?TagYes---- 24/09/22 08:00 AM27/09/22 01:40 PM24/09/22 01:40 PM-
19824Gurdev SinghSir g ਮੇਰੇ ਘਰ ਬੇਰੀ ਹੈ ਮੀਂਹ ਦੇ ਮੋਸਮ ਵਿਚ ਟਾਣੇ ਟੁਟ ਜਾਂਦੇ ਹਨ ਇਹਨਾਂ ਨੂੰ ਕਿਵੇਂ ਬਚਾਇਆ ਜਾਏ ?TagYes--
2
 
 
24/09/22 07:55 AM27/09/22 01:40 PM24/09/22 01:39 PM-
19825Sahibveer SinghSir ਗਾ ਦੀ AI Karwai nu ਹਾਲੇ 7 ਕੁ ਦਿਨ e ਹੋਏ ਨੇ ਡਾਕਟਰ ਆਏ ਸੀ ਗਲਘੋਟੁ ਦੇ ਇੰਜੈਕਸ਼ਨ ਲਗਾ ਗਏ ਨੇ ਤੇ ਹੁਣ ਗਾ ਦੁੱਧ v ਘਟਾ ਗਈ ਏ ਹੁਣ ਇਹ ਦਸੋ k ਗਾ ਇੰਜੈਕਸ਼ਨ ਕਰਕੇ ਦੁੱਧ ਘਟਾ ਗਈ ਐ ਜਾਂ ਓਦੋ e koi frk pya ae ?TagYes---- 24/09/22 07:54 AM27/09/22 01:42 PM24/09/22 01:39 PM-
19826T s sandhuਸਰ ਮੇਰੀ ਗਾਂ ਨੂੰ ਮਸਟਿਸ ਹੋਗਿਅਾ ਅੱਜ 10 ਦਿਨ ਹੋਗੇ ਗਾਂ 5 ਮਹੀਨਿਅਾ ਦੀ ਗੱਭਣ ਸਰ ਹੁਣ ਮਿੱਠਾ ਸੋਡਾ ਦੇ ਸਕਦੇ ਕਿੰਨੇ ਦਿੰਨ ਤੱਕ ਕਿੰਨਾ ਡੇਲੀ ਦੇਣਾ ਸਰ ਜਰੂਰ ਦੱਸੋ ?TagYes---- 24/09/22 07:41 AM27/09/22 01:42 PM24/09/22 01:37 PM-
19827jagmeet singhjhinga farm layi 1.5 acre jmeen layi kina loan te kini subsidy mildi hai te kina munafa mil skda ik saal vich ?TagYes---- 24/09/22 07:28 AM27/09/22 01:42 PM24/09/22 01:37 PM-
19828varinder singhਗਾ ਦੇ ਇਕ ਥਣ ਤੇ ਸੋਜ ਆ ਥਣ ਨੁ ਨਪਣ ਤੇ ਛਿਁਡੀਆ ਨਿਕਲਦੀਆ ਕੀ ਕਾਰਨ ਹੋ ਸਕਦਾ ?TagYes---- 24/09/22 07:20 AM27/09/22 01:43 PM24/09/22 01:36 PM-
19829Gautam Bairwaदो साल की पाडी है जो अचानक से बीमार हो गयी शरीर जकड़ा हुआ है एक पेर से लंगड़ा रही है चारा भी नहीं चर रही है कृपया उपाय बताएँ ?TagYes--
1
 
 24/09/22 07:14 AM27/09/22 01:43 PM24/09/22 01:35 PM-
19830Gagandeepਸਰ ਜੀ ਸਰੋਂ ਦੇ ਬੀਜ ਬਾਰੇ ਜਾਣਕਾਰੀ ਦਿਓ ਕਿਹੜਾ ਬੀਜ ਅਤੇ ਕਦੋ ਬੀਜਿਆ ਜਾਵੇ, ਇਕ pioneer ਦਾ ਆਓਂਦਾ 53 ਜਾਂ ਯੂਨੀਵਰਸਿਟੀ ਤੋਂ ਮਿਲ ਜਾਉ ਜਿਸ ਦਾ ਸਬ ਤੋਂ ਵੱਧ ਝਾੜ ਹੋਵੇ ਉਸ ਬਾਰੇ ਜਾਣਕਾਰੀ ਦਿਓ ?TagYesAudio-- 24/09/22 07:12 AM27/09/22 01:44 PM27/09/22 01:55 PM-
19831jagdeep singhsir Ji ਮੇਰੇ ਕੋਲ਼ 2 5 ਏਕੜ 1718 ਬਾਸਮਤੀ ਲਾਈ ਐ 15percent ਨਿੱਸਰ ਚੁੱਕੀ ਹੈ ਮੀਂਹ ਦਾ ਮੌਸਮ ਹੈ ਏਸ ਕਰਕੇ ਗਾਟਾ ਤੋੜ ਦਵਾਈ ਨਹੀ ਕੀਤੀ ਗਈ ਹੁਨ ਮੌਸਮ ਸਾਫ਼ ਹੋਣ ਤੇ ਮੈਂ ਕਿਹੜੀ ਦਵਾਈ ਕਰਾਂ ?TagYes---- 24/09/22 07:03 AM27/09/22 01:44 PM24/09/22 01:34 PM-
19832T s sandhuਸਰ ਮਟਸਿਸ ਦਾ ਕੋੲੀ ਦੇਸੀ ਿੲਲਾਜ ਦੱਸੋ ਮਿੱਠਾ ਸੋਡਾ ਵੀ ਦੇ ਕੇ ਵੇਖ ਲਿਅਾ ਪਰ ਫਰਕ ਨਹੀ ਪਿਅਾ ਗਾਂ ਦੇ ਅਗਲੇ ਥਨਾ ਵਿਚੋ ਸ਼ਿੱਡੀਅਾ ਓਦੀਅਾ ਗਾਂ 5 ਮਹੀਨੇਅਾ ਦੀ ਗੱਭਣ ?TagYes---- 24/09/22 07:00 AM27/09/22 01:45 PM24/09/22 01:33 PM-
19833saab sidhuVeer ji ki problem a gai ?TagYes--
3
 
 
24/09/22 06:57 AM27/09/22 01:45 PM24/09/22 01:32 PM-
19834T s sandhuਸਰ ਪਰੋਕਲੇਨ ਸੁੰਡੀ ਵਾਲੀ ਸ੍ਪੇ ਨਿਸਰੇ ਝੋਨੇ ਨੂੰ ਹੋਜੇਗੀ ਦੱਸੋ ਜੀ ?TagYes---- 24/09/22 06:52 AM27/09/22 01:45 PM24/09/22 01:32 PM-
19835Sandeep Singhਨਾਸ਼ਪਾਤੀ ਦੀ ਬਾਗਬਾਨੀ ਕਰਨੀ ਆ ਜੀ ਕੇਹੜੀ ਕਿਸਮ ਸਹੀ ਰਹੋ ਦਿਸ ਨਾਲ ਵਧੀਆ ਮੁਨਾਫਾ ਅਤੇ ਅਗੇ ਵਧੱ ਸਕੀਏ…ਫਿਰੋਜਪੁਰ਼ ?TagYes---- 24/09/22 06:32 AM--24/09/22 01:31 PM-
19836harjot bainsKanak da vdiya variety bare dso g jehdi kvk ropar ton milje ?TagYes---- 24/09/22 06:01 AM27/09/22 01:45 PM24/09/22 01:30 PM-
19837Doman singhMushroom ki kheti kaise kare ?TagYes---- 23/09/22 10:11 PM29/09/22 12:53 PM24/09/22 12:58 PM-
19838Manpreet From where I can get bee boxes ?TagYes---- 23/09/22 10:08 PM29/09/22 12:53 PM24/09/22 12:58 PM-
19839GurSewak turkaSir majha heat vich nhi aa rhi , je koi aundi a te rehndi nhi , bho prblm a g ek sal to upper ho gyia ?TagYes---- 23/09/22 10:05 PM29/09/22 12:54 PM24/09/22 12:58 PM-
19840Ashish Any remedies for lumpy skin in cow ,wants to help farmers near my location ?TagYes---- 23/09/22 09:58 PM29/09/22 12:54 PM24/09/22 12:57 PM-
19841Kiron Which is the safe and effective way of controlling wild grass in the residential plots ?TagYes---- 23/09/22 09:29 PM30/09/22 12:27 PM24/09/22 12:54 PM-
19842bhagwant singhSat Sri akal g majj sui nu 5 din ho gye ne usnu ki diet diti jave jis nal Malle to vadia chale g saf hove ander te vadia dud te Ave ?TagYes---- 23/09/22 09:16 PM29/09/22 02:38 PM24/09/22 12:53 PM-
19843Jagdev Singhਸਰ ਜੀ ਦੱਸਿਆਂ ਜਾਵੇ ਕੇ ਘਰ ਵਿਚ ਪਾਲਕ ਧਨੀਆਂ ਮੇਥੀ ਆਦਿ ਬੀਜਣ ਦਾ ਮੌਸਮ ਮਹੀਨਾਂ ਦਿਨ ਕੇਹਰਾ ਸਹੀ ਹੈ ?TagYes---- 23/09/22 09:07 PM27/09/22 01:48 PM24/09/22 12:52 PM-
19844sukhveer singh kangਸਰਦੀ ਰੁੱਤ ਦੇ ਸਜਾਵਟੀ ਫੁੱਲ ਜਿਵੇਂ ਕਿ ਗੇਦਾ ਪਟੂਨੀਆ ਵਰਬੀਨਾ ਆਦਿ ਦੀ ਪਨੀਰੀ ਕਦੋ ਬੀਜ ਸਕਦੇ ਆ ਪਨੀਰੀ ਬੀਜਣ ਦਾ ਸਹੀ ਸਮਾ ਕੀ ਹੈ ?TagYes---- 23/09/22 08:35 PM27/09/22 01:48 PM24/09/22 12:51 PM-
19845ਰਣਧੀਰ ਸਿੰਘ ਸ੍ਰੀਮਾਨ ਜੀ ਮੇਰੀ ਮੱਝ ਪਹਿਲੇ ਸੂਏ ਸੂਣ ਵਾਲੀ ਹੈ 11 ਸਤੰਬਰ ਨੂੰ ਦਸ ਮਹੀਨੇ ਪੂਰੇ ਹੋ ਗਏ ਹਨ ਅਤੇ 12 ਦਿਨ ਉੱਪਰ ਹੋ ਗਏ ਹਨ ਪਰ ਅਜੇ ਤੱਕ ਸੂਈ ਨਹੀਂ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ?TagYes---- 23/09/22 07:55 PM27/09/22 01:48 PM24/09/22 12:50 PM-
19846Gurmail DandiwalDr. Sab g basmati da today rate pta karn wala app daso g 1401 1509 1121 1692 rate today ?TagYes---- 23/09/22 07:23 PM27/09/22 01:49 PM24/09/22 12:49 PM-
19847AmanJhona nisar gya hai borr v pe gya g pr hun kite kite gob ali sundi aa jeondi v hai te koi koi munjar sukki v hai hun spray krni pao ya fr jyada lodd ni a attack vdd skda ya nhi ?TagYes---- 23/09/22 07:07 PM29/09/22 02:39 PM24/09/22 12:49 PM-
19848Laddi sidhuਗਾ ਸੋਈ ਨੰ ਤਿੰਨ ਮਹੀਨੇ ਹੋ ਗਏ ਖੁੱਲ ਕੇ ਹੀਟ ਵਿੱਚ ਨਹੀਂ ਆ ਰਹੀ ਥੜੀਆ ਥੜੀਆ ਤਾਰਾ ਦੇ ਰਹੀ ਹੈ ਸਹੀ ਹੀਟ ਦਾ ਪਤਾ ਨਹੀਂ ਲਗਦਾ ਇਸ ਦੀ ਦਵਾਈ ਦੱਸੋ ਜੀ ?TagYes---- 23/09/22 06:59 PM29/09/22 02:39 PM24/09/22 12:48 PM-
19849inderjitਮੇਰੀ ਮੱਝ ਤਿਨੰ ਵਾਰ ਖਾਲੀ ਨਿਕਲ ਗੲੀ ੳਸ ਨੂੰ ਕੀ ਦੇੲੀੲੇ ?TagYes---- 23/09/22 06:27 PM29/09/22 02:39 PM24/09/22 12:47 PM-
19850jagdeep singhsir ਇਹ ਵਰਾਇਟੀ ਪਰ126 ਹੈ 23ਜੁਲਾਈ ਨੂੰ ਲਗਾਈ ਸੀ ਇੱਕ ਮਹੀਨੇ ਦੀ ਪਨੀਰੀ ਸੀ 3ਗੱਟੇ ਯੂਰੀਆ ਪੋਟਾਸ਼ ਮਗਨਿਸੀਅਮ ਸੁਲਫ਼ਰ ਜ਼ਿੰਕ ਅਤੇ ਇੱਕ ਦਵਾਈ castodia chess corazin ਕੀਤੀ ਹੈ 15ਦਿਨ ਪਹਿਲਾਂ। ਤੁਹਾਨੂੰ ਕਿਵੇਂ ਲੱਗੀ ਕੀ ਹੁਣ ਕੋਈ ਦਵਾਈ ਕਰਨੀ ਪਵੇ ਗੀ ਕੋਈ ਬਿਮਾਰੀ ਜਾਂ ਕਮੀ ਨਹੀਂ ?TagYes--
3
 
 
23/09/22 06:14 PM29/09/22 02:40 PM24/09/22 12:46 PM-