Search
All Expert Queries
Displaying 19151-19200 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 19151 | Aishmeen kaur | Cropping system in beans ? | Tag | Yes | -- | -- | 04/10/22 12:10 PM | 04/10/22 01:16 PM | 04/10/22 01:55 PM | - |
| 19152 | phinder singh sidhu | ਅਮਰੂਦ ਦਾ ਪੌਦਾ ਪੀਲਾ ਕਿਉ ਹੋ ਰਿਹਾ ਹੈ ਤੇ ਇਸ ਤੇ ਫਲ ਵੀ ਨਹੀਂ ਲਗ ਰਿਹਾ ਕੋਈ ਸੁਝਾਅ ਦਿਉ ਜੀ ? | Tag | Yes | -- | 04/10/22 12:04 PM | 04/10/22 01:16 PM | 04/10/22 01:56 PM | - | |
| 19153 | phinder singh sidhu | ਵੀਰ ਜੀ ਕਿੰਨੂਆਂ ਦਾ ਪੌਦਾ ਗਰੋਥ ਕਿਉ ਨਹੀ ਕਰ ਰਿਹਾ ਕੋਈ ਸੁਝਾਅ ਦਿਉ ? | Tag | Yes | -- | 04/10/22 11:59 AM | 04/10/22 01:16 PM | 04/10/22 01:56 PM | - | |
| 19154 | Harjeet Kaur parmar | 15 ਦਿਨ ਦਾ ਕੱਟਰੁ ਆ ਚਿੱਚੜ ਬਹੁਤ ਜ਼ਿਆਦਾ ਪੈ ਗਏ ਹਨ ਕੋਈ ਇਲਾਜ ਦੱਸੋ ਜੀ ? | Tag | Yes | -- | -- | 04/10/22 11:55 AM | 04/10/22 01:15 PM | 04/10/22 01:57 PM | - |
| 19155 | ਦਰਸ਼ਨ ਸਿੰਘ | ਪਾਲਕ ਤੇ ਮੂਲੀ ਨੂੰ ਕਾਲੀ ਸੁੰਡੀ ਪੈ ਰਹੀ ਹੈ ਤੇ ਸਾਰੇ ਪੱਤੇ ਖਾਈ ਜਾ ਰਹੀ ਹੈ ਔਰਗੈਨਿਕ ਅਤੇ ਅੰਗਰੇਜੀ ਦਵਾਈ ਦੱਸੋ ਤੇ ਦਵਾਈ ਪਾਊਣ ਦਾ ਤਰੀਕਾ ਵੀ ਦੱਸੋ ਮਿਹਰਬਾਨੀ ? | Tag | Yes | -- | -- | 04/10/22 11:37 AM | 04/10/22 01:19 PM | 04/10/22 01:00 PM | - |
| 19156 | pawan nagpal | ਇਹ ਬਾਸਮਤੀ 1121 ਹੈ ਇਸ ਨੂੰ ਕਿਹੜੀ ਬਿਮਾਰੀ ਹੈ, ਕੀ ਇਸ ਲਈ ਸੂਡੋਮੋਨਸ ਦਾ ਛਿੜਕਾਅ ਕਰ ਸਕਦੇ ਹੋ ਕਿਰਪਾ ਕਰਕੇ ਜਾਣਕਾਰੀ ਦਿਓ ? | Tag | Yes | 04/10/22 11:14 AM | 05/10/22 09:49 AM | 04/10/22 02:00 PM | - | ||
| 19157 | gurbhej singh | ਸਰ ਗਾਂ ਦਾ ਲੇਵਾ ਸੁੱਜ ਗਿਆ ਹੈ, mastitis ਹੋ ਗਈ ਹੈ, ਹੁਣ ਸੋਜ ਘੱਟ ਗਈ ਹੈ ਅਤੇ ਦੁੱਧ ਘੱਟ ਗਿਆ ਹੈ ਅਤੇ ਦੁੱਧ ਜੰਮਿਆ ਹੋਇਆ ਨਿਕਲ ਰਿਹਾ ਹੈ, ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ, ਤਾਂ ਜੋ ਲੇਵਾ ਵੀ ਸਹੀ ਹੋ ਜਾਵੇ ਅਤੇ ਦੁੱਧ ਵੀ ਸਹੀ ਆਉਣ ਲੱਗੇ? | Tag | Yes | -- | 04/10/22 10:56 AM | 05/10/22 09:49 AM | 04/10/22 02:06 PM | - | |
| 19158 | Sarabjit Singh | Lambda cyhalothrin 4.9 cs ਸਰ ਦਿਵਾਈ ਬਾਸਮਤੀ ਤੇ ਕਰ ਸਕਦੇ ਹਾਂ ਸੂੰਡੀ ਤੋਂ ਦਸੳਉ ਜੀ ? | Tag | Yes | -- | 04/10/22 10:50 AM | 04/10/22 01:15 PM | 04/10/22 01:05 PM | - | |
| 19159 | karanweer | Cow ai too 10 din baad dubara heat ch aaa gye ki reason hoo skdaa ? | Tag | Yes | -- | -- | 04/10/22 10:40 AM | 04/10/22 01:15 PM | 04/10/22 01:05 PM | - |
| 19160 | Mandeep Singh | ਇਸ ਵੱਛੀ ਦੀ 10 ਦਿਨ ਪਹਿਲਾਂ AI ਕਾਰਵਾਈ ਸੀ, ਅੱਜ ਖੂਨ ਨਿਕਲ ਰਿਹਾ ਹੈ ਕਾਲਾ ਜਿਹਾ, ਕੀ ਇਹ ਹੀਟ ਵਿੱਚ ਹੈ ਕਿਰਪਾ ਕਰਕੇ ਜਾਣਕਾਰੀ ਦਿਓ? | Tag | Yes | -- | 04/10/22 10:15 AM | 05/10/22 09:50 AM | 04/10/22 02:03 PM | - | |
| 19161 | Vikram | Malta ke podhe me ye kon sa rog hai ? | Tag | Yes | -- | 04/10/22 09:16 AM | 04/10/22 01:15 PM | 04/10/22 01:13 PM | - | |
| 19162 | Vikram | Ye kya rog hai malta ke podhe me ? | Tag | Yes | -- | 04/10/22 09:13 AM | 04/10/22 01:14 PM | 04/10/22 01:13 PM | - | |
| 19163 | Harpreet Randhawa | Sir matar di Kisam P3 Di Bijai da Sahi time Ki aa te kine din ch teyaar hundi a te kina char hunda aa jankari diti jawe ? | Tag | Yes | -- | -- | 04/10/22 09:11 AM | 04/10/22 01:13 PM | 04/10/22 01:21 PM | - |
| 19164 | क़िशोर जांगिड़ | चीकू के पौधे में कौन सी बीमारी लग रही है ? | Tag | Yes | -- | 04/10/22 08:44 AM | 04/10/22 01:14 PM | 04/10/22 01:25 PM | - | |
| 19165 | deep | ਝੋਨੇ ਵਾਲਾ ਵਾਹਣ ਆ ਛੋਲਿਆਂ ਦੀ ਬਿਜਾਈ ਕਰਨੀ ਆ। ਕਿਹੜਾ ਬੀਜ ਬੀਜਣ ਚਾਹੀਦਾ ? | Tag | Yes | -- | -- | 04/10/22 08:41 AM | 04/10/22 01:13 PM | 04/10/22 01:26 PM | - |
| 19166 | Kuldeep Yadav | सर हमारी गाय भैस पानी कम पी रही है जिससे दूध कम हो रहा है ज्यादा पानी कैसे पिये कृप्या जानकारी दे ? | Tag | Yes | -- | -- | 04/10/22 07:40 AM | 05/10/22 09:50 AM | 04/10/22 01:29 PM | - |
| 19167 | Kamaljeet singh | ਫਿਊਰਾਡਾਨ 3 ਜੀ can u tall me solution of this ? | Untag | Yes | -- | -- | 04/10/22 07:32 AM | -- | 04/10/22 01:31 PM | - |
| 19168 | Bikerjeet Singh | ਹੁਣ ਚੰਪਨ ਟਿੰਡੇ ਦੀ ਬਜਾਈ ਹੋ ਸਕਦੀ ਆ ? | Tag | Yes | -- | -- | 04/10/22 07:32 AM | 04/10/22 01:17 PM | 04/10/22 01:31 PM | - |
| 19169 | Kuldeep Yadav | सर पशुओं के लिये अच्छा फीड कैसे बनाये और उसका रेट भी ज्यादा न हो जिससे पशु अच्छा दूध दे ? | Tag | Yes | -- | -- | 04/10/22 07:32 AM | 04/10/22 01:17 PM | 04/10/22 01:36 PM | - |
| 19170 | Narinder singh | ਪੰਜਾਬ ਵਿੱਚ ਲੰਬੇ ਸਮੇਂ ਤੱਕ ਖਿੜਨ ਵਾਲੇ ਫੁੱਲ ? | Tag | Yes | -- | -- | 04/10/22 06:06 AM | 04/10/22 01:18 PM | 04/10/22 01:37 PM | - |
| 19171 | Vikas Kumar | 0050 ke sath chess ka prayog kar sakte hain bhai jaldi Batana ? | Tag | Yes | -- | -- | 04/10/22 06:01 AM | 05/10/22 09:51 AM | 04/10/22 01:37 PM | - |
| 19172 | ਰਣਧੀਰ ਸਿੰਘ | ਸ੍ਰੀਮਾਨ ਜੀ ਮੱਝ ਨੂੰ ਸੂਣ ਤੋਂ ਪਹਿਲਾਂ ਵਾਈਟਮ ਐਚ ਅਤੇ ਮੈਟਾਬੋਲਾਈਟ ਦਿੱਤਾ ਸੀ ਹੁਣ ਮੱਝ ਸੂ ਪਈ ਹੈ ਹੁਣ ਬਾਕੀ ਬਚਿਆ ਵਾਈਟਮ ਐਚ ਅਤੇ ਮੈਟਾਬੋਲਾਈਟ ਮੱਝ ਨੂੰ ਦੇ ਸਕਦੇ ਹਾਂ ਜਾਂ ਨਹੀਂ ? | Tag | Yes | -- | 04/10/22 05:02 AM | 04/10/22 01:18 PM | 04/10/22 01:37 PM | - | |
| 19173 | rohit deshmukh | Dhaniya mein kharpatwar ? | Tag | Yes | -- | -- | 03/10/22 10:40 PM | 04/10/22 01:03 PM | 04/10/22 09:09 AM | - |
| 19174 | Amit Singh | आम की उन्नत किस्म के पौधे की खेती के बारे में जानकारी दें ? | Tag | Yes | -- | 03/10/22 09:48 PM | 04/10/22 01:03 PM | 04/10/22 09:10 AM | - | |
| 19175 | Kavin wander | 18 mnth di katti nu khedi feed paiye ? | Tag | Yes | -- | -- | 03/10/22 09:35 PM | 04/10/22 01:02 PM | 04/10/22 10:34 AM | - |
| 19176 | ਜਸਵਿੰਦਰ ਸਿੰਘ | ਡਾਕਟਰ ਸਾਹਿਬ ਸੂਣ ਵਾਲੀਆਂ ਮੱਝਾਂ ਨੂੰ ਮਿਨਰਲ mixture ਪਾ ਸਕਦੇ ਹਾਂ ? | Tag | Yes | -- | -- | 03/10/22 08:59 PM | 04/10/22 01:02 PM | 04/10/22 10:36 AM | - |
| 19177 | ਿਪਰਤਪਾਲ ਿਸੰਘ | ਸਰ ਮੇਰਾ ਪਿੰਡ ਭਾਠੂਆਂ ਤਹਿਸੀਲ ਮੂਨਕ ਜਿਲਾ ਸੰਗਰੂਰ ਦਾ ਵਸਨੀਕ ਹਾਂ। ਮੈ ਬੱਕਰੀ ਫਾਰਮ ਤੇ ਦੇਸੀ ਮੁਰਗਿਆਂ ਦਾ ਫਾਰਮ ਕਰਨਾ ਚਾਹੁੰਦਾ ਹਾਂ। ਇਹਨਾਂ ਫਾਰਮਾਂ ਦੀ ਸਿਖਲਾਈ ਦੱਸੋ ਮੇੇਰੇ ਏਰੀਆ ਵਿੱਚ kehdi jga te howegi ? | Tag | Yes | -- | -- | 03/10/22 08:37 PM | 04/10/22 01:01 PM | 04/10/22 10:50 AM | - |
| 19178 | jasvinder singh | Eh butta sukh kyun reha hai is koi saprey nai kiti pani v bout ghat dyida tusi Hal daso ? | Tag | Yes | -- | 03/10/22 08:33 PM | 04/10/22 01:00 PM | 04/10/22 11:11 AM | - | |
| 19179 | Gs | Dasdo ji ? | Tag | Yes | -- | 03/10/22 08:32 PM | 04/10/22 01:00 PM | 04/10/22 11:12 AM | - | |
| 19180 | Amritpal singh Brar | Sir Ji 3086 kank de bijai kene date to suru karne aa te kene date tak asi katam kar sakhde aa sare pure jankari devo g te zero dril wali kank vich kena bej pa k bijai kara daso ? | Tag | Yes | -- | -- | 03/10/22 07:53 PM | 04/10/22 01:00 PM | 04/10/22 11:13 AM | - |
| 19181 | sourav kamboj | Sir bengan d butte pkke pkke g ho gey hn ? | Tag | Yes | -- | -- | 03/10/22 07:29 PM | 04/10/22 12:59 PM | 04/10/22 11:13 AM | - |
| 19182 | Karamjit Singh | ਪਰਾਲੀ ਨੂੰ ਖੇਤ ਚ ਵਾਹੁਣ ਨਾਲ ਸੁੰਡੀ ਪੈਂਦੀ ਹੈ ਜੀ ਕੀ ਇਲਾਜ ਬਿਹਤਰ ਹੈ ? | Tag | Yes | -- | -- | 03/10/22 07:12 PM | 04/10/22 12:59 PM | 04/10/22 11:16 AM | - |
| 19183 | Gurjant singh | ਇਸ ਤਰਾ ਮੁੰਜਰਾਂ ਹੋ ਰਹੀਆਂ ਨੇ 1121 ਦੀਆ ਨਿਸਰੀ ਹੋਈ ਮੁੰਜਰ ਸੁਕ ਰਹੀ ਹੈਂ ਕਿਹੜੀ ਸਪਰੇਅ ਕੀਤੀ ਜਾਵੇ ? | Tag | Yes | -- | 03/10/22 06:30 PM | 04/10/22 12:59 PM | 04/10/22 11:16 AM | - | |
| 19184 | ਗੁਰਵਿੰਦਰ ਸਿੰਘ | ਇਸ ਸੇਬ ਦੇ ਬੂਟੇ ਦੇ ਪੱਤੇ ਸੁੱਕ ਰਹੇ ਹਨ ਇਸ ਨੂੰ ਪਾਥੀਆਂ ਦੇ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਪਾਇਆ। ਕਿਰਪਾ ਕਰਕੇ ਕਾਰਨ ਅਤੇ ਇਲਾਜ ਦੱਸੋ ਜੀ ? | Tag | Yes | -- | 03/10/22 06:28 PM | 04/10/22 12:59 PM | 04/10/22 11:18 AM | - | |
| 19185 | Harmander Singh Brar | Sar. Pr 126 jhone te Bhamkad Kafi ne jhona Sara nisryea a. Koi nuksan tan nai esda ja Koi spry krni pahu ? | Tag | Yes | -- | -- | 03/10/22 06:27 PM | 04/10/22 12:58 PM | 04/10/22 11:22 AM | - |
| 19186 | Punit kamal Singh jeji | Chloropyrifos +cyper di spray kiti si hafta pehlan.....Hun koi spray kariye ya nahi ? | Tag | Yes | -- | 03/10/22 06:11 PM | 04/10/22 12:58 PM | 04/10/22 11:22 AM | - | |
| 19187 | sandeep singh | sir manjh sone tu badd chita resha ja satdi aw te jor mardi aw goha krn lge ki kita jave ? | Tag | Yes | -- | -- | 03/10/22 04:53 PM | 04/10/22 12:58 PM | 04/10/22 11:23 AM | - |
| 19188 | Dsvirk Shab | ਸਰ ਮੈਂ ਜਿੰਨੀ ਵੀ ਤੁਹਾਡੇ ਕੋਲੋਂ ਆਪਣੀ ਫਸਲ ਬਾਰੇ ਸਲਾਹ ਲਈ ਸੀ ਉਸ ਤਰਾਂ ਕਰਨ ਨਾਲ ਮੇਰੀ ਫਸਲ ਬਹੁਤ ਵਧੀਆ ਨਿਕਲੀ ਹੈ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨਾਂ ਨੇ ਮੇਰੀ ਸਹਾਇਤਾ ਕੀਤੀ, ਹੁਣ ਮੈਂ ਮਟਰ ਦੀ ਬਿਜਾਈ ਕਰਨੀ ਆ ਕਿਹੜੇ ਮਹੀਨੇ ਵਿੱਚ ਲਾਈਏ ਅਤੇ ਕਿਹੜਾ ਲਾਈਏ ਜੋ ਜਲਦੀ ਹੁੰਦਾ ਹੋਵੇ ਅਤੇ ਫਲ ਵਧੀਆ ਦਿੰਦਾ ਹੋਵੇ ? | Tag | Yes | -- | 03/10/22 04:25 PM | 04/10/22 01:10 PM | 04/10/22 11:42 AM | - | |
| 19189 | surinder singh | ਕਿਨੂੰ ਦੇ ਬਾਗ ਚੋ ਪੀਲਾਪਨ ਨਹੀ ਜਾ ਰਿਹਾ ਤੇ ਕਿਨੂੰ ਵੀ ਪੀਲੇ ਹੋ ਕੇ ਡਿੱਗ ਰਹੇ ਨੇ ਕੀ ਕੀਤਾ ਜਾਵੇ ਜੀ ? | Tag | Yes | -- | 03/10/22 04:13 PM | 04/10/22 01:09 PM | 03/10/22 04:27 PM | - | |
| 19190 | chandra sekhar | Sir, I want to buy good quality of Sahiwal Cow. From where should I purchase ? | Tag | Yes | -- | -- | 03/10/22 04:12 PM | -- | 03/10/22 04:47 PM | - |
| 19191 | Gurjant singh | ਕਣਕ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਦਾ ਬੀਜ ਬਾਜ਼ਾਰ ਵਿਚ ਉਪਲਪਦ ਹੈ ਜਿਹੜੀਆਂ ਚੰਗਾ ਝਾੜ ਦਿੰਦੀਆ ਹੋਣ ਤੇ ਪੀਲੀ ਕੁੰਗੀ ਦਾ ਟਾਕਰਾ ਵੀ ਕਰਦੀਆਂ ਹੋਣ ? | Tag | Yes | -- | -- | 03/10/22 04:01 PM | 04/10/22 12:58 PM | 03/10/22 04:28 PM | - |
| 19192 | Ranjodh singh | Sade ghar cherry da plant lagga a wadia fal lgda c 1-2 month toh koi bimari pai gyi a cherries di shape b chibbi ho jndi nd dag pai jnde ki hal a ehda ? | Tag | Yes | -- | 03/10/22 03:59 PM | 04/10/22 12:57 PM | 03/10/22 04:49 PM | - | |
| 19193 | Khushpreet Sidhu | Sir ji dairy training leni hai ji kitho pta kariye ji ? | Tag | Yes | -- | -- | 03/10/22 03:54 PM | 04/10/22 12:56 PM | 03/10/22 04:29 PM | - |
| 19194 | chandra sekhar | What is time/age for AI to be done in Jersey for first time ? | Tag | Yes | -- | -- | 03/10/22 03:47 PM | 04/10/22 12:56 PM | 03/10/22 04:50 PM | - |
| 19195 | Anmoldeep Singh | Sir Hf cow 1 lactation aa 4 mahine ho gye sui nu hun rehn vich dikat aa rahi aa oh sara din thoda thoda pishab te goa krdi rehdi aa jor mari jandi aa sara din ki hall kariya jave es da ? | Tag | Yes | -- | -- | 03/10/22 03:38 PM | 04/10/22 12:53 PM | 03/10/22 04:53 PM | - |
| 19196 | Umed Singh | Sir dhaan ki gob me safed Kira hai ped hara hai or bali bilkul safed dhhan 25 se 30 din ketega is me konsi Davie ka peryog kere ? | Tag | Yes | -- | -- | 03/10/22 03:23 PM | -- | 03/10/22 04:29 PM | - |
| 19197 | ਅਮਨਪ੍ਰੀਤ ਸਿੰਘ ਢਿੱਲੋਂ | ਮੇਰੇ ਕੋਲ ਮੱਝ ਆ ਜੀ 4 5 ਸੂਏ ਸੂਣ ਵਾਲੀ ਆ ਜੀ ਜਿਸ ਦੇ ਸੂਣ ਵਿੱਚ ਕਰੀਬ 8 ਕੁ ਦਿਨ ਬਾਕੀ ਆ ਜੀ। ਮੱਝ ਮੋਕ ਮਾਰਦੀ ਆ ਜਾਂ ਵਾਰ ਵਾਰ ਫੋਸ ਕਰਦੀ ਆ। ਫੋਸ ਵਿੱਚ ਅਣਪਚ ਦਾਣਾ ਵੀ ਹੁੰਦਾ ਆ ਕੀ ਕਾਰਨ ਆ ਤੇ ਕੀ ਇਲਾਜ ਆ ਜੀ। ਪਸ਼ੂਆ ਲਈ ਅਸੀ ਖੁਰਾਕ ਖੁਦ ਤਿਆਰ ਕਰਵਾਉਣੇ ਆਂ ਜੀ ? | Tag | Yes | -- | -- | 03/10/22 03:15 PM | 04/10/22 12:53 PM | 04/10/22 11:25 AM | - |
| 19198 | Gs | isde bare Dso ji ? | Tag | Yes | -- | 03/10/22 03:12 PM | 04/10/22 12:53 PM | 03/10/22 04:30 PM | - | |
| 19199 | Snehal birari | Rir murgi chick gujrat me se kahaan se milenge ? | Tag | Yes | -- | -- | 03/10/22 02:58 PM | 04/10/22 12:53 PM | 03/10/22 04:30 PM | - |
| 19200 | Anirudh | Ye meri 13.5 month old hf heifer ka discharge hai Kya koi infection to nahi hai Abhi tak koi AI ya kabhi haath bhi nahi dalwaya hai ? | Tag | Yes | -- | 03/10/22 02:52 PM | 04/10/22 12:52 PM | 03/10/22 04:54 PM | - |