Search
All Expert Queries
Displaying 18801-18850 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 18801 | Lucky | ਸਰ ਮੈ ਮੈਥਾ ਤੇ ਪਾਲਕ ਬੀਜਿਆ ਹੈ ਵਧੀਆ ਢੰਗ ਨਾਲ ਨਿਕਲਿਆ ਨਹੀਂ ਹੈ ? | Tag | Yes | -- | -- | 10/10/22 04:05 PM | 11/10/22 02:01 PM | 10/10/22 04:07 PM | - |
| 18802 | बृजमोहन सिंह | सर किन्नू के पेड सात साल के हो गए है कुछ पेड आधे सूख रहे है सर उपाय बताओ ? | Tag | Yes | -- | -- | 10/10/22 02:45 PM | 11/10/22 02:01 PM | 10/10/22 04:07 PM | - |
| 18803 | Karamjit Singh | Vermicompost unit gurdaspur da number mil skda ? | Tag | Yes | -- | -- | 10/10/22 02:32 PM | 11/10/22 02:01 PM | 10/10/22 04:08 PM | - |
| 18804 | Jagmeet Brar | Cauliflower nursery seedling starts yellowing after germination.Why And what the treatment ? | Tag | Yes | -- | 10/10/22 01:40 PM | 11/10/22 02:01 PM | 10/10/22 04:29 PM | - | |
| 18805 | Hardeep singh Sarao | ਸਰ ਜੀ ਗਾਂ ਦੀ ਅੱਖ ਚਿੱਟੀ ਹੋ ਗਈ ਹੈ ਇਸਦਾ ਇਲਾਜ ਦੱਸੋ ? | Tag | Yes | -- | -- | 10/10/22 01:05 PM | 11/10/22 01:49 PM | 10/10/22 02:21 PM | - |
| 18806 | kml sandhu | Is 19.19.19 water soluble fertilizer are good for। yellowing of leaves on Gulmohar ? | Tag | Yes | -- | -- | 10/10/22 12:19 PM | 11/10/22 02:29 PM | 10/10/22 01:15 PM | - |
| 18807 | Amrit pal singh | ਖੁੰਬਾਂ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ? | Tag | Yes | -- | -- | 10/10/22 11:24 AM | 11/10/22 01:49 PM | 10/10/22 01:16 PM | - |
| 18808 | jagveer singh | Katti da kina Weight hona chahida AI karwaaon lai ? | Tag | Yes | -- | -- | 10/10/22 11:19 AM | 11/10/22 01:49 PM | 10/10/22 01:17 PM | - |
| 18809 | Dalip kumar | sir ji dhingri mushroom ke liye 12-17 ke lifafe use kar sakte hain ya nahi, hamare pass Pahle Se Hi 1000 lifafe Pade Hain ? | Tag | Yes | -- | -- | 10/10/22 11:17 AM | 11/10/22 01:49 PM | 10/10/22 01:18 PM | - |
| 18810 | gagandeep singh | Barseem di sab to vadia kisam kehdi aa ? | Tag | Yes | -- | -- | 10/10/22 11:05 AM | 11/10/22 01:48 PM | 10/10/22 01:19 PM | - |
| 18811 | Abhishek | I need Training regarding Pearl Frming kindly suggest me in punjab or near punjab ? | Tag | Yes | -- | -- | 10/10/22 10:35 AM | -- | 10/10/22 01:20 PM | - |
| 18812 | Iqbal Singh | ਸਰ ਬਾਸਮਤੀ 1121ਵਿੱਚ ਗਰਦਨ ਤੋੜ ਸੀਥ ਰੋਟ ਆ ਗਈ 10ਦਿਨ ਹੋ ਗਏ ਨੇਟੀਵੋ ਕੀਤੀ ਸੀ 50 ਬਾਸਮਤੀ ਮੁੰਜਰਾ ਹੇਠਾਂ ਲਮਕਾ ਗਈਆਂ ਹੁਣ ਕਿਹੜੀ ਸਪਰੇਅ ਕਰੀਏ ? | Tag | Yes | -- | -- | 10/10/22 10:29 AM | 11/10/22 02:29 PM | 10/10/22 02:21 PM | - |
| 18813 | Bachittar Singh | Mango dia tahnia ehda sukki payia han.fruit v nai lagda kuj saalan ton koi solution dsso ? | Tag | Yes | -- | 10/10/22 10:13 AM | 11/10/22 01:48 PM | 10/10/22 02:22 PM | - | |
| 18814 | Amanjot singh | ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਗੁੜ ਸ਼ੱਕਰ ਬਣਾਉਣ ਦੀ ਟਰੇਨਿੰਗ ਕਦੋ ਦਿੱਤੀ ਜਾਂਦੀ ਹੈ ? | Tag | Yes | -- | -- | 10/10/22 09:57 AM | 11/10/22 01:47 PM | 10/10/22 02:23 PM | - |
| 18815 | Parminder singh | ਆਲੂਆ ਵਿਚ ਸੁਆਕ ਘਾਹ ਦਾ ਇਲਾਜ ਦਸ਼ੋ ਇਕ ਮਹੀਨੇ ਦਾ ਹੋ ਗਿਆ ਹੈ ? | Tag | Yes | -- | -- | 10/10/22 09:51 AM | 11/10/22 01:47 PM | 10/10/22 02:26 PM | - |
| 18816 | ਗੁਰਪਿਆਰ ਸਿੰਘ | Dr saab ਆਪਾਂ ਮਿਰਚ ਦੇ ਨਾਲ ਨਾਲ dawn pannel ਤੇ ਨਵੰਬਰ ਚ ਬੰਦ ਗੋਭੀ ਲਗਾ ਸਕਦੇ ਹਾਂ ? | Tag | Yes | -- | -- | 10/10/22 09:35 AM | 11/10/22 02:29 PM | 10/10/22 02:28 PM | - |
| 18817 | Rohit Dhakarey | Nibu (lemon) pakkane ka tarika batiye sir Plzz dawai ke sath ? | Tag | Yes | -- | -- | 10/10/22 09:28 AM | 11/10/22 02:29 PM | 10/10/22 02:35 PM | - |
| 18818 | Antriksh Deep | hmaare ghar me jgah nhi hai kya hum terrace farming kar sakte hain like plastic bags ma khaad daalke unme sabjiyan uga sakte hain jaise palak , methi , shalgam , etc iske liye humein jankari den ? | Tag | Yes | -- | -- | 10/10/22 09:21 AM | 11/10/22 02:28 PM | 10/10/22 02:53 PM | - |
| 18819 | Ranbir Singh | ਸਰ ਜੀ ਮੈਂ ਗਲ਼ ਰਹੀ ਮੂਲੀ ਨੂੰ ਕੋਰਾਜਿਨ ਕੀਤੀ ਹੈ ਕਿ ਇਹ ਠੀਕ ਹੈ ? | Tag | Yes | -- | 10/10/22 09:09 AM | 11/10/22 02:26 PM | 10/10/22 02:55 PM | - | |
| 18820 | Gurbhej Singh | ਮੂਲੀਆ ਦੇ ਪੱਤਿਆ ਚ ਏਦਾ ਮੋਰੀਆ ਹੋ ਰਹੀਆ ਜੀ ਕਾਰਨ ਤੇ ਔਰਗੈਨਿਕ ਇਲਾਜ ਦੱਸਿਓ ਜੀ ? | Tag | Yes | -- | 10/10/22 08:00 AM | 11/10/22 02:27 PM | 10/10/22 02:57 PM | - | |
| 18821 | gurpreet singh | sir ਸਾਡੀ ਅਵਸਰ ਝੋਟੀ ਨੂੰ 2 ਮਹੀਨੇ ਹੋਏ ਹਨ ਕਮਜ਼ੋਰ ਬਹੁਤ ਹੋਈ ਜਾਦੀ ਹਰਾ ਚਾਰਾ ਬਹੁਤ ਖਾਦੀ ਮਿੱਟੀ ਖਾਦੀ ਹੈ 2 ਸਾਡੀ ਮੱਝ ਨੂੰ 1 ਮਹੀਨਾ ਹੋਇਆ ਮੱਝ ਹਰਾ ਚਾਰਾ ਬਹੁਤ ਖਾਦੀ ਹੈ ਮਿੱਟੀ ਵੀ ਜਿਆਦਾ ਖਾਦੀ ਹੈ ਮੱਝ ਸੁੱਖੀ ਜਾ ਰਹੀ ਕੋਈ ਹੱਲ ਦੱਸੋ ਜੀ ? | Tag | Yes | -- | 10/10/22 07:36 AM | 11/10/22 02:27 PM | 11/10/22 11:23 AM | - | |
| 18822 | Agriculture Professional | निंबुवर्गीय पेड़ों में सूत्रकर्मी (Nematodes in Citrus plant) https://youtu.be/OJDE-49-r7M ? | Tag | Yes | -- | 10/10/22 07:14 AM | 11/10/22 02:27 PM | 10/10/22 02:59 PM | - | |
| 18823 | Sandeep Aulakh | Dr sabb cross krwai c hun eda kr rhi aa ? | Tag | Yes | -- | 10/10/22 06:50 AM | 11/10/22 02:27 PM | 10/10/22 02:59 PM | - | |
| 18824 | Nirbhai singh | Sir g ਮੱਝ ਸੂੲੀ ਨੂੰ 20 ਦਿਨ ਹੋ ਗੲੇ ਪਰ ਮੱਝ ਦੁੱਧ ਨੀ ਵੱਧ ਰਹੀ 4 Kg ਹੀ ਦਿੰਦੀ ਅਾ ? | Tag | Yes | -- | -- | 10/10/22 06:06 AM | 11/10/22 02:28 PM | 10/10/22 03:00 PM | - |
| 18825 | Daluram | जैसलमेर के लिए जीरे की उन्नत किस्म बताएं ? | Tag | Yes | -- | -- | 09/10/22 10:31 PM | 11/10/22 03:01 PM | 10/10/22 10:20 AM | - |
| 18826 | Avtar singh | ਗਾਂ ਜ਼ਿਆਦਾ ਟਾਇਮ ਤੱਕ ਹੀਟ ਰੱਖਦੀ ਹੈ ਅਤੇ 3 ਦਿਨ AI ਕਰਨਾ ਤੇ ਵੀ ਨਹੀ ਗਭਣ ਹੋਈ ? | Tag | Yes | -- | -- | 09/10/22 09:35 PM | -- | 10/10/22 10:21 AM | - |
| 18827 | Harvinder Singh | Sir, I am from moga city please goat farming di training kithe te kdo mil sakdi hai ? | Tag | Yes | -- | -- | 09/10/22 09:29 PM | 11/10/22 03:00 PM | 10/10/22 10:26 AM | - |
| 18828 | Gurjeet singh | Sir ਮੱਝ ਦਾ ਬੁਖ਼ਾਰ 99.0 ਆ ਉਹ ਖਾ ਪੀ ਵੀ ਘੱਟ ਰਹੀ ਆ ਕਿਹੜੇ ਕਿਹੜੇ inj ਲਾਈਏ ਤਾ ਜੋ ਠੀਕ ਹੋਜੇ ? | Tag | Yes | -- | -- | 09/10/22 08:30 PM | 11/10/22 03:00 PM | 10/10/22 10:27 AM | - |
| 18829 | Deep sidhu | ਅਸੀਂ ਜ਼ੀਰੋ ਡਰੀਲ ਨਾਲ ਬਿਜਾਈ ਕਰਨੀ ਹੈ ਉਸ ਕਣਕ ਵਿੱਚ ਕੀ ਕੁਝ ਦੂਜੀ ਬਿਜਾਈ ਵਾਲੀ ਕਣਕ ਨਾਲ਼ੋਂ ਅਲੱਗ ਪਾਉਣਾ ਪਵੇਗਾ ਜਿਵੇਂ ਖਾਦ ਜ਼ੀਰੋ ਡਰੀਲ ਵਾਲੀ ਕਣਕ ਨੰੂ ਕਿਸ ਦਵਾਈ ਨਾਲ ਸੋਧੀਏ ਤਾਂ ਜੋ ਕੋਈ ਵੀ ਪੰਛੀ ਜਾ ਚੂਹਾ ਬੀਜ ਖਰਾਬ ਨਾ ਕਰੇ ਤੇ ਜਰਮੀਨੇਸ਼ਨ ਪੂਰੀ ਹੋਵੇ ? | Tag | Yes | -- | -- | 09/10/22 08:17 PM | 11/10/22 03:00 PM | 10/10/22 12:52 PM | - |
| 18830 | Ramandeep singh | eh davai kahde lai varti jaandi aa ? | Tag | Yes | -- | 09/10/22 08:06 PM | 11/10/22 03:01 PM | 10/10/22 10:28 AM | - | |
| 18831 | Avtar singh | ਮੇਰੇ ਪਸ਼ੂ ਲੰਮੇ ਸਮੇਂ ਲਈ ਹੀਟ vich rehnde aa ? | Tag | Yes | -- | -- | 09/10/22 07:55 PM | 11/10/22 02:59 PM | 10/10/22 10:29 AM | - |
| 18832 | Lakhwinder Maan | ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਥੰਮਣਗੜ ਜਿਲ੍ਹਾ ਬਠਿੰਡਾ ਸਰ ਜੀ ਮੈ ਇਸ ਵਾਰ ਅੱਧਾ ਏਕੜ ਜ਼ਮੀਨ ਤੇ ਪਿਆਜ਼ ਦੀ ਖੇਤੀ ਕਰਨੀ ਹੈ ਮੇਰੇ ਕੋਲ ਦਰਮਿਆਨੀ ਕਿਸਮ ਦੀ ਜ਼ਮੀਨ ਹੈ ਨਰਸਰੀ ਤਿਆਰ ਕਰਨ ਦਾ ਸਹੀ ਸਮਾਂ ਕਿਹੜੀ ਕਿਸਮ ਦਾ ਬੀਜ ਤੇ ਕਿੰਨੀ ਮਾਤਰਾ ਚ ਤੇ ਕਿੰਨੀ ਜਗ੍ਹਾ ਚਾਹੀਦੀ ਹੈ ਨਰਸਰੀ ਲਈ ਪੂਰੀ ਜਾਣਕਾਰੀ ਦੇਣੀ ਜੀ ਕਿਰਪਾ ਕਰਕੇ ? | Tag | Yes | -- | -- | 09/10/22 07:20 PM | 11/10/22 02:59 PM | 10/10/22 12:53 PM | - |
| 18833 | Nishan Singh Gill | ਤਿੰਨ ਮਹੀਨੇ ਦਾ ਕੱਟਾ ਕਮਜ਼ੋਰ ਬਹੁਤ ਆ ਦੋ ਵਾ ਇਕ ਤਾਂ ਸਹੀ ਆ ਇਕ ਜਾਂਦਾ ਕਮਜ਼ੋਰ ਆ ਫੀਡ ਦਾ ਤੋੜਾ ਵੀ ਪਾ ਤਾਂ ਕੋਈ ਫ਼ਰਕ ਨਹੀਂ ਪੈਂਦਾ ਕੋਈ ਪੋਡਰ ਦੱਸੋ ਜਿਸ ਨਾਲ ਗਰੋਥ ਵੀ ਕਰੇ ਤੇ ਰਾਜ਼ੀ ਵੀ ਹੋਵੇ ? | Tag | Yes | -- | -- | 09/10/22 06:55 PM | 11/10/22 02:59 PM | 10/10/22 10:30 AM | - |
| 18834 | Gurjit Singh | Sir ji meri choti dusre suie sui hoi hai 17 din ho gai Dud laundi ni phare te v ni laundi Teeka la ke laundi hai latta mardi hai Katte nu v ni laundi dud v khat hai Bina Teeke to dud lahe koi hhal dasso ki kita jave Homeopathy llacto moo v dina a fir v koi aser ni sir hal dasso ? | Tag | Yes | -- | -- | 09/10/22 06:22 PM | 11/10/22 02:58 PM | 10/10/22 12:56 PM | - |
| 18835 | Jagjeet khattra | ਵੀਰੋ ਆਪਣੀ ਮੱਝ ਦੇ ਭਾਰ ਆ ਰਿਹਾ ਕਿਹੜੀ ਦਵਾਈ ਦਵਾ ਜਾਂ ਕੀ ਕਰਾ ਦਸੋ ਜਲਦੀ plz ? | Tag | Yes | -- | -- | 09/10/22 06:09 PM | 11/10/22 02:58 PM | 10/10/22 10:32 AM | - |
| 18836 | feroz KHAN | Pargnet cow nu harmonl injection NAL dhudh bdhaaon laii kon se injection laiye name daso ? | Tag | Yes | -- | -- | 09/10/22 05:49 PM | 11/10/22 02:58 PM | 10/10/22 10:38 AM | - |
| 18837 | feroz KHAN | Sir ji cow nu shui nu 4 year hoge .hun milk 2 ltr dindhi by .harmonl injection lgaky dhudh badju koi hal daso ? | Tag | Yes | -- | -- | 09/10/22 05:44 PM | 11/10/22 02:58 PM | 10/10/22 10:39 AM | - |
| 18838 | Ranbir Singh | ਪੌਦੇ ਇਸ ਤਰ੍ਹਾਂ ਉੱਗ ਰਹੇ ਹਨ, ਜੜ੍ਹਾਂ ਸੁੱਕ ਰਹੀਆਂ ਹਨ, ਹੱਥ ਲਗਾਉਣ ਨਾਲ ਹੀ ਟੁੱਟ ਰਹੀਆਂ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 09/10/22 05:34 PM | 11/10/22 02:57 PM | 10/10/22 01:01 PM | - | |
| 18839 | ਹਰਭਜਨ ਸਿੰਘ | ਵੀਰ ਜੀ ਜਰਸੀ ਕਰੋਸ ਗਾਂ ਪਹਿਲੇ ਸੂਏ ਨੂੰ 2 ਸਾਲ ਹੋ ਗਏ ਹਨ। ਜਦੋਂ ਹੀਟ ਵਿਚ ਆਉਂਦੀ ਹੈ ਤਾਂ ਟੀਕਾ ਲਾਉਣ ਉਪਰੰਤ ਚਰਬੀ ਮਾਰਨੀ ਸ਼ੁਰੂ ਕਰ ਦਿੰਦੀ ਹੈ। ਕੋਈ ਹੱਲ ਦੱਸੋ ਜੀ ? | Tag | Yes | -- | -- | 09/10/22 04:58 PM | 11/10/22 02:57 PM | 10/10/22 10:40 AM | - |
| 18840 | Lakhwinder Singh | ਪੋਪਲਰ ਵਾਲੇ ਖੇਤਾਂ ਵਿਚ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਵਧੀਆ ਰਹਿਗੀ ਝਾੜ ਤੇ ਜਲਦੀ ਪਕਾਈ ਪੱਖੋਂ ? | Tag | Yes | -- | -- | 09/10/22 04:49 PM | 11/10/22 02:57 PM | 10/10/22 10:41 AM | - |
| 18841 | Sham Singh | प्याज की नर्सरी कितने दिनों में पूरी तरह तैयार हो जाती है मैं 25 October को नर्सरी लगा दूँगा तो फिर उसका पौधा रोपण कब तक करू ? | Tag | Yes | -- | -- | 09/10/22 04:47 PM | 11/10/22 03:05 PM | 10/10/22 10:48 AM | - |
| 18842 | karanveer singh | Sir main Patiala da rehn wala aa sade khet vich asi barseem beejde aa tn hrr saal oh pehla sahi jmmda nhi te bad ch osde ptte laal ho jande ne te sahi growth ni krda.es lyi kehda barseem beejya jaawe and ki khaad payi jawe beejayi time ? | Tag | Yes | -- | -- | 09/10/22 04:44 PM | 11/10/22 03:05 PM | 10/10/22 01:02 PM | - |
| 18843 | Priyanshu Bharti | gai fart krti hai bahut jayda liver tonic bhi diye koi fayda nhi hua koi upay bataein ? | Tag | Yes | -- | -- | 09/10/22 04:34 PM | 11/10/22 03:05 PM | 10/10/22 10:50 AM | - |
| 18844 | Gori | sir jehda beej sodna aa 50 gram gud de gol vich 500 gram raijobiam da tika pana va ghol bna ke beej te shidkaw karna aa ? | Untag | Yes | -- | -- | 09/10/22 04:31 PM | -- | 10/10/22 10:52 AM | - |
| 18845 | Mandeep singh | ਵੀਰ ਜੀ ਮੇਰੇ ਕੋਲ ਪਹਿਲਾ ਪੰਜ ਪਸੂ ਹਨ ਮੈ ਹੋਰ ਪਸੂ ਵਧਾਉਣ ਬਾਰੇ ਸੋਚ ਰਿਹਾ ਹਾ ਕਿਰਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਵਧੀਆ ਨਸਲ ਦੀਆ ਗਾਵਾ ਸਹੀ ਰਹਿਣ ਗੀਆ ਜਾ ਮੱਝਾ ? | Tag | Yes | -- | -- | 09/10/22 04:15 PM | 11/10/22 03:04 PM | 10/10/22 10:57 AM | - |
| 18846 | sukhvinder Singh | Sir ਮੈਥੇ da ਪ੍ਰਤੀ acre de hissab nall kina bij penda ਹੈ ? | Tag | Yes | -- | -- | 09/10/22 04:00 PM | 11/10/22 03:04 PM | 10/10/22 10:57 AM | - |
| 18847 | Aman | Good afternoon sir Tomato and chilli ka winter and summer ka seeds sowing k liya perfect time kon sai hai ? | Tag | Yes | -- | -- | 09/10/22 03:45 PM | 11/10/22 03:03 PM | 10/10/22 10:58 AM | - |
| 18848 | hardeep singh | ਸਬਸਿਡੀ ਵਾਲਾ ਕਣਕ ਦਾ ਬੀਜ ਮਿਲਣਾ ਸੁਰੂ ਹੋਇਆ ਜਾਂ ਨਹੀਂ ਜੀ ਏਸ ਬਾਰੇ ਜਾਣਕਾਰੀ ਦਿੱਤੀ ਜਾਵੇ ? | Tag | Yes | -- | -- | 09/10/22 03:34 PM | 11/10/22 03:03 PM | 10/10/22 10:59 AM | - |
| 18849 | Mahendra Pal Barhai | बैंगन में फल छेदक रोकथाम के उपाय ? | Tag | Yes | -- | -- | 09/10/22 02:58 PM | 11/10/22 03:03 PM | 10/10/22 10:59 AM | - |
| 18850 | Sandeep Kumar | sir ji mere kol 8 saal purana nimbo da buta he g osnu fal bohat gat aonda a na de barabar es de koi hall jan koi dvai hove tan jarur dsna g ? | Tag | Yes | -- | -- | 09/10/22 01:58 PM | 11/10/22 03:02 PM | 10/10/22 01:02 PM | - |