All Questions

Search

All Expert Queries

Displaying 15751-15800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
15751ਸਤਪਾਲ ਸਿੰਘਸ਼੍ਰੀ ਮਾਨ ਜੀ ਪੰਜਾਬ ਵਿੱਚ ਕੋਈ ਭੇਡ ਪਾਲਣ ਦਾ ਵਧੀਆ ਫਾਰਮ ਹੈ । ਜਿੰਨਾ ਨੇ ਭੇਡ ਨੂੰ ਫਾਰਮ ਵਿੱਚ ਰੱਖਿਆ ਹੋਵੇ ?TagYes---- 17/12/22 10:25 PM19/12/22 01:04 PM20/12/22 12:55 PM-
15752harmanpreet singhsir 48 dina de 45, 46 sarro a ji Full nikal rahhe aa Hun npk 52 34 kariyye jaa fr growth valli agromin gold kar daiyye Nal fungicde de lod a ji ?TagYes---- 17/12/22 09:41 PM19/12/22 01:03 PM20/12/22 12:57 PM-
15753hasham khansir g meri mjj de gardan ch akda ho gya injection lye c 2 din gardan da akdah kidda theek howega g ?TagYes---- 17/12/22 09:39 PM19/12/22 01:03 PM20/12/22 12:57 PM-
15754Amrit Pal Singhਬਾਈ ਜੀ ਮੇਰੇ ਕੋਲ hf ਗਾ ਹੈਗੀ ਆ ਉਹ ਚੰਗੀ ਤਰਾਂ ਖਾ ਪੀ ਨਹੀਂ ਰਹੀ ਤੇ ਦੁੱਧ ਵੀ ਘੱਟ ਗਈ ਆ ਦਸੋ ਕਿ ਕਰਾ ?TagYes---- 17/12/22 09:17 PM19/12/22 01:03 PM20/12/22 12:59 PM-
15755Bikerjeet Singhਐਲ 28 =ਕਿਮੇਂ ਆ ਕੀ ਝਾੜ ਹੈ ?TagYes---- 17/12/22 09:08 PM19/12/22 01:02 PM20/12/22 01:00 PM-
15756palwinder Singh ਸਰ ਜੀ ਕੋਈ ਫ਼ਰਕ ਪੈ ਜਾਏ ਅੱਗੇ ਵਧ ਰਹੀ ਹੈ ਕੋਈ ਦੇਸੀ ਇਲਾਜ ਜਾ ਹੋਮਿਓਪੈਥਿਕ ?TagYesVideo
3
 
 
17/12/22 09:06 PM19/12/22 01:02 PM20/12/22 01:00 PM-
15757Bikerjeet SinghNasik l 28 Onion variety da ki paidawar hai ?TagYes---- 17/12/22 09:04 PM19/12/22 01:02 PM20/12/22 01:01 PM-
15758Soma kaurJavik kheti bare jankari deo ?TagYes---- 17/12/22 08:26 PM19/12/22 01:01 PM20/12/22 01:04 PM-
15759Soma kaurJavik kahti bare jankari deo ? TagYes---- 17/12/22 08:24 PM19/12/22 01:01 PM20/12/22 01:04 PM-
15760sunnyThe new leaf of maize plants are round and bend towards to earth ?TagYes--
1
 
 17/12/22 05:55 PM19/12/22 01:01 PM20/12/22 01:26 PM-
15761Shubham Ranaਬੀਟਲ ਬੱਕਰੀ ਨੂੰ ਸਰਦੀ ਤੋਂ ਕਿਵੇਂ ਬਚਾ ਸਕਦਾ ਹਾਂ ਜਾ ਬਿਮਾਰ ਬੱਕਰੀ ਨੂੰ ਕਿਹੜੀ ਦਵਾਈ ਦੇ ਸਕਦੇ ਹਾਂ ?TagYes---- 17/12/22 05:36 PM19/12/22 11:58 AM20/12/22 01:06 PM-
15762Sarabjit Singhਸਤਿ ਸ੍ਰੀ ਅਕਾਲ ਜੀ ਸਰ ਿੲਹ ਦਵਾੲੀ ਕਣਕ ਤੇ ਸਪਰੇਅ ਕਰ ਸਕਦੇ ਹਾਂ ਕਿੰਨੀ ਮਾਤਰਾ ਵਿੱਚ ਦਸੳ ਜੀ ?TagYes--
2
 
 
17/12/22 05:11 PM19/12/22 11:56 AM20/12/22 01:07 PM-
15763Shubham खरबूजे और केले की साथ मे इंटर क्रॉपिंग कर सकते है क्या और क्या केले को खरबूज के बाद बुवाई कर सकते है क्या । और साथ मे इंटर क्रॉपिंग करने में क्या सावधानी रखना चाहिए ?TagYes---- 17/12/22 05:01 PM--20/12/22 01:07 PM-
15764sushilअमरूद पर धब्बे हो गए है कोई उपाय बताए ?TagYes--
1
 
 17/12/22 04:55 PM19/12/22 11:54 AM20/12/22 01:08 PM-
15765gulshan sahuसर जी क्या हम इस गाभिन् गाय को फेनबंडाजोल कृमि का दे सकते है क्या यह गाय 8 अप्रैल 2022 को प्रेग्नेंट हुई है जनवरी में मे बच्चा देगी इसको पेट के कीड़े मरने की दवा देना उपर्युत् है या नहीं ?TagYes--
1
 
 17/12/22 04:44 PM19/12/22 11:54 AM20/12/22 01:08 PM-
15766harpreet singhSir kanak nu jaldi paani laun kr ka kanak peeli pa gai futtara v ghatt ho rehya ji gulli danda v ho gea sir hun kehdi kehdi spray kiti java ji ta pehla kehdi spray kria ?TagYes---- 17/12/22 04:42 PM19/12/22 11:54 AM20/12/22 01:10 PM-
15767harpreet singhSir aaloo di vadia growth lai kehdi kehdi spray kiti java ji jo baut vadia result deava ?TagYes---- 17/12/22 04:39 PM19/12/22 11:53 AM20/12/22 01:12 PM-
15768Adv.Gurwinder Singhਸਤਿ ਸ਼੍ਰੀ ਅਕਾਲ ਜੀ ਜ਼ੇਕਰ ਅਸੀਂ ਬਾਗਵਾਨੀ ਦੀ ਖੇਤੀ ਕਰਨੀ ਹੋਵੇ ਜਿਲ੍ਹਾ ਹੋਸ਼ਿਆਰਪੂਰ ਵਿਚ ਤਾ ਨੀਂਬੂ ਦੀ ਬਾਗਵਾਨੀ ਵਧੀਆ ਹੈ ਜਾਂ ਆੜੂ ਦੀ. ਕੀ 3 ਕਿਲੇ ਤੋਂ ਵਧੀਆ ਮੁਨਾਫ਼ਾ ਹੋ ਸਕਦਾ ਹੈ ? TagYes---- 17/12/22 04:36 PM19/12/22 11:53 AM20/12/22 01:16 PM-
15769sukhvinder SinghSir axial nal leader 400ml ਪਾਉਣ ਨਾਲ ਕਣਕ ਦਾ ਕੋਈ ਨੁਕਸਾਨ ta nahi hovega ?TagYes---- 17/12/22 04:10 PM19/12/22 11:52 AM20/12/22 01:16 PM-
15770prabhjot singhRavinder chahal sir ji calcium kehdi company da best hai bafflow and cow layi ?TagYes---- 17/12/22 03:33 PM19/12/22 11:52 AM20/12/22 01:17 PM-
15771PremsinghdevmediaUntagNoAudio-- 17/12/22 03:25 PM-----
15772jagroop singhSr is ਨੂੰ aapa ਕਣਕ ਵਿਚ ਯੂਰੀਆ ਨਾਲ mila ਕੇ paa skde aa ?TagYes--
1
 
 17/12/22 02:51 PM19/12/22 02:24 PM20/12/22 01:17 PM-
15773chahalKi hun matar di beejai ho skdi aa Je ho skdi aa ta kehda beej bijiye ?TagYes---- 17/12/22 02:45 PM19/12/22 02:24 PM20/12/22 01:19 PM-
15774chahalHun kanak da kehda bee beej skde aa ?TagYes---- 17/12/22 02:41 PM19/12/22 02:23 PM20/12/22 01:20 PM-
15775kuldeep singhਸਰ ਕਣਕ ਵਿੱਚ ਤੱਤਾ ਵਾਲੀ ਸਪਰੇ ਬਾਰੇ ਦੀ ਜਾਨਕਾਰੀ ਦੇਵੋ ਜੀ ?TagYes---- 17/12/22 02:41 PM19/12/22 02:23 PM20/12/22 01:23 PM-
15776kuldeep singhsir ji kank vich npk19 19 19 nall zinc max kr ke spray kr sakde ha ya nahi ?TagYes---- 17/12/22 02:38 PM19/12/22 02:23 PM20/12/22 01:24 PM-
15777gurpiar singhHlo ਜੀ ਸਾਡੀ ਝੋਟੀ ਗਬਣ ਨੀ ਹੋ ਰਹੀ ਕੋਈ ਇਲਾਜ ਪਾਊਡਰ ਬੀ ਪਾਓੂਣੇ ਆ ਜੀ ? TagYes---- 17/12/22 01:49 PM--20/12/22 01:25 PM-
15778Manpreet Sandhuaalu Mota nahin ho raha ?TagYes---- 17/12/22 01:48 PM21/12/22 11:25 AM20/12/22 01:25 PM-
15779Manpreet Sandhuaalu Mota nahin ho raha ?TagYes---- 17/12/22 01:47 PM19/12/22 02:23 PM20/12/22 01:25 PM-
15780tinku nagarसर जी में पशुपालन करना चाहता हूं इसके लिए मुझे क्या करना चाहिए ?TagYes---- 17/12/22 01:44 PM19/12/22 02:22 PM20/12/22 01:25 PM-
15781lali BachhalSir kanak nu doja pani laun toh pehlan urea paye ja pani den toh baad TagYes---- 17/12/22 01:36 PM21/12/22 11:24 AM20/12/22 01:34 PM-
15782ajayCow ka temperature 99.5 hai or wo km kha rhi hai kya kre ?TagYes---- 17/12/22 01:27 PM19/12/22 02:25 PM20/12/22 01:34 PM-
15783Ranveer singhलौकी की कौन सी किस्म लगाए लंबी आकार अगेती फसल लेने के लिए दिसंबर माह सही रहेगा प्रो ट्रे में लगाने के लिए ?TagYes---- 17/12/22 12:42 PM19/12/22 01:05 PM20/12/22 01:34 PM-
15784Raman cheemaSir barsem de futare di growth lai NPK19 19 19 di spray krni sai hai ya nahi ?TagYes---- 17/12/22 12:15 PM19/12/22 01:06 PM20/12/22 01:35 PM-
15785harman singhਮੱਝ ਸੂਈ ਨੂੰ4 ਮਹੀਨੇ ਹੋ ਗਿਆ ਹੈ ਅਤੇ 2•5 ਕਿਲੋ ਦੁੱਧ ਹੈ ਅਤੇ ਵੱਧ ਹੈ ?TagYes---- 17/12/22 11:39 AM19/12/22 01:06 PM20/12/22 01:36 PM-
15786ram Kumarmathura mai kharbuja ki konsi varites ko lagaye ?TagYes---- 17/12/22 11:29 AM19/12/22 01:07 PM20/12/22 01:36 PM-
15787Sonu brarSir bathinda vich dairy farming training kdo shuru ho rhyi a g ?TagYes---- 17/12/22 11:19 AM19/12/22 01:07 PM20/12/22 01:39 PM-
15788ਨਿਰਮਲ ਸਿੰਘ ਮਣਕੂਡਾਕਟਰ ਸਾਬ ਮੱਝ ਨੂੰ agrimin ਗੋਲੀਆਂ 21 ਦਿਨ ਦਿਤੀਆਂ ਸਨ ਖਤਮ ਹੋ ਗਈਆਂ, ਉਸ ਨੇ ਇਸ ਤਰਾਂ ਦਾ ਪਾਣੀ ਸੁੱਟਿਆ, ਇਸਦਾ ਕੀ ਕਾਰਨ ਹੈ ਜਾਣਕਾਰੀ ਦਿਓ ?TagYesAudio
3
 
 
17/12/22 11:17 AM21/12/22 11:24 AM20/12/22 01:57 PM-
15789ajayHello sir. 3 din di kati hai oh dudh nhi chungdi usde dand te mass hai kida htega mass ?TagYes---- 17/12/22 11:03 AM19/12/22 02:19 PM20/12/22 01:39 PM-
15790Goluचना का पौधा विकास नहीं कर रहा है उसके विकास के लिए कौन सा स्प्रे करना चाहिए ?TagYes---- 17/12/22 10:53 AM19/12/22 02:19 PM20/12/22 01:39 PM-
15791Goluमसूर का पौधा विकास नहीं कर रहा है उसकी बढ़वार के लिए कौन सा स्प्रे करना चाहिए बढ़िया वाला ?TagYes---- 17/12/22 10:52 AM19/12/22 02:19 PM20/12/22 01:41 PM-
15792amritpal kaurKharbuze de patte es tarah ho rhe ne ji kise kise boote de nal kise kise botte da tana v sad gya nikaln ton kuch din bad hi ?TagYes--
4
 
 
17/12/22 09:45 AM19/12/22 02:20 PM20/12/22 01:43 PM-
15793kiranjot 1ਸਾਲ ਦਾ ਕੱਟਾ ਉਸ ਨੂੰ 6 ਮਹੀਨੇ ਵਿੱਚ ਤਿਆਰ ਕਰਨ ਲਈ ਉਸ ਦੀ ਖੁਰਾਕ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ ?TagYes---- 17/12/22 09:03 AM19/12/22 02:20 PM20/12/22 01:44 PM-
15794ਨਰਪਾਲ ਸਿੰਘਸਰੋਂ ਦੀ ਫ਼ਸਲ 37 ਦਿਨ ਦੀ ਹੋ ਗਈ ਹੈ ਪਰ ਇਸ ਦੇ ਪੱਤੇ ਪੀਲੇ ਲਾਲ ਹੋ ਗਏ ਹਨ ਕੀ ਕਾਰਨ ਹੋ ਸਕਦਾ ਹੈ ਅਤੇ ਕੀ ਹੱਲ ਹੋ ਸਕਦੇ ਤਾ ਜੋ ਅੱਗੇ ਚੰਗੀ ਫ਼ਸਲ ਹੋਵੇ ?TagYes--
1
 
 17/12/22 09:02 AM19/12/22 02:20 PM20/12/22 01:45 PM-
15795ਗੁਰਨਾਮ ਸਿੰਘ ਸਰ ?UntagYes--
3
 
 
17/12/22 08:58 AM--20/12/22 01:49 PM-
15796Manjinder kaurSir 40 ਦਿਨ hoge ਕਣਕ ਬੀਜੀ ਨੂੰ khad ਤੇ ਪਹਿਲਾ ਪਾਣੀ ਲਾ ਦਿੱਤਾ a hun dso saprey ਕਿਹੜੀ ਕਰੀਏ ਤੇ ਦੂਜਾ hun ਖਾਦ kdo ਤੇ ਕਿਸ ਵਿਚ ਮਿਕਸ ਕਰਕੇ kariye ?TagYes---- 17/12/22 08:55 AM19/12/22 02:21 PM20/12/22 01:47 PM-
15797yadwinder ਯਾਦਵਿੰਦਰਕਿ ਰਾਣੀ ਮੱਖੀ ਰਾਣੀ ਸੈੱਲ ਵਿੱਚੋਂ ਹੀ ਬਣ ਦੀ ਹੈ ਜਾਂ ਦੂਜੇ ਸੈੱਲ ਵਿੱਚੋਂ ਬਣ ਸਕਦੀ ਹੈ ?TagYes---- 17/12/22 08:13 AM19/12/22 02:21 PM20/12/22 01:49 PM-
15798Parmjeet SandhuApni majh 50 din di pregnant aa.ki usnu apa leti te sarso oil pa skde. Ki leti hun garam nhi ?TagYes---- 17/12/22 08:00 AM19/12/22 02:21 PM20/12/22 01:50 PM-
15799navpreet singhravinder sir ji 3 cows ne 8month ho gayea suai nu . par oh heat nhi aa rhi. medical vi karwa ke dekh leAAA. KOI ghrelu NUSKAA DASO ?TagYes---- 17/12/22 07:47 AM19/12/22 02:22 PM20/12/22 01:51 PM-
15800Rajesh222 गेहूं बीज बोए 28 दिन हो गए अच्छे फुटाव के लिए कोन सा खाद या स्प्रे करें क्या सागरिका का स्प्रे भी कर सकते हैं अभी तक dap डाला है 50kg बोने के साथ ?TagYes---- 17/12/22 07:47 AM19/12/22 02:22 PM20/12/22 01:51 PM-