Search
All Expert Queries
Displaying 15501-15550 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 15501 | Krishna Yadav | Aur chane me kharpatwar bhaut ho raha hai kya dala jaye pls guide kre ? | Tag | Yes | -- | -- | 24/12/22 11:32 AM | 26/12/22 02:51 PM | 23/05/23 02:35 PM | - |
| 15502 | Krishna Yadav | Namaskar sir hamare khet me ye chane ki fasal me ugra rog lag raha hai jis karan chane ka poudha jad se sukhna suru ho raha hai aur poora poudha khatam ho raha hai kya kiya jaye pls guide kre ? | Tag | Yes | -- | 24/12/22 11:30 AM | 26/12/22 02:52 PM | 23/05/23 02:34 PM | - | |
| 15503 | harmanpreet singh | Ehh haldi de condtion a ji.. Esnu putt layye hunn jaa poori tra sukan daiyye esde patte ..isnu 9 mnth hogge a a ji laggi nu ? | Tag | Yes | -- | 24/12/22 10:21 AM | 26/12/22 02:52 PM | 23/05/23 03:21 PM | - | |
| 15504 | shamsher Singh | Garlic dee patte pilae pae rahe hun? | Tag | Yes | -- | 24/12/22 10:04 AM | 26/12/22 02:53 PM | 23/05/23 03:20 PM | - | |
| 15505 | Manpreet Singh | Kanak di booting stage kdo aundi hai ? | Tag | Yes | -- | -- | 24/12/22 10:01 AM | 26/12/22 02:53 PM | 23/05/23 03:20 PM | - |
| 15506 | ਗੁਰਸੇਵਕ ਸਿੰਘ | 65 din da allo ho gya hai g . Us wich hun allo di kuwalty te wadiya size lai kehri spry kr skde ha g ? | Tag | Yes | -- | -- | 24/12/22 09:33 AM | 24/12/22 09:55 AM | 23/05/23 03:21 PM | - |
| 15507 | sukhvinder Singh | Sir kanak vich ਦਲਾਲ ਘੋਲ ਲਈ ਖਾਦਾ di ਕਿੰਨੀ matra sahi hai g ? | Tag | Yes | -- | -- | 24/12/22 08:34 AM | 24/12/22 08:50 AM | 24/12/22 08:59 AM | - |
| 15508 | Abhishek saini | गेंदा की खेती ? | Tag | Yes | -- | -- | 24/12/22 08:17 AM | 24/12/22 08:50 AM | 24/12/22 08:58 AM | - |
| 15509 | Ranjeet Singh Grewal | ਸਰ ਸਾਡੀ ਗਾ ਨੂ ਬੁਖਾਰ ਹੋ ਗਿਆ ਸੀ ਬੁਖਾਰ ਤਾ ਉਤਰ ਗਿਆ 106 ਸੀ ਪਰ ਪੱਠੇ ਨਹੀਂ ਖਾ ਰਹੀ ? | Tag | Yes | -- | -- | 24/12/22 07:48 AM | 24/12/22 08:51 AM | 24/12/22 08:57 AM | - |
| 15510 | Surendra Bhandari | Dear sir for hilly areas the best time to enter fish in pond or best time to harvest, mean they are not surving good in cold water therir growth stuck nd have several disease like red fungus have ? | Tag | Yes | -- | -- | 24/12/22 12:33 AM | -- | 23/05/23 03:22 PM | - |
| 15511 | Surendra Bhandari | Where we can get poultry and fish farming training in Delhi or noida ? | Tag | Yes | -- | -- | 24/12/22 12:12 AM | 24/12/22 08:51 AM | 23/05/23 03:22 PM | - |
| 15512 | avi | What disease is this on my French beans.Older lower leaves are getting affected with this condition,how to resolve it ? | Tag | Yes | -- | 23/12/22 10:15 PM | 24/12/22 08:36 AM | 23/05/23 03:23 PM | - | |
| 15513 | Harjinder Sandhu | ਅਰਿੰਡ ਕਦੌ ਅਤੇ ਕਿਵੇਂ ਬੀਜਿਆ ਜਾਂਦਾ ਹੈ ? | Tag | Yes | -- | -- | 23/12/22 09:48 PM | 24/12/22 08:36 AM | 24/12/22 08:56 AM | - |
| 15514 | Punit kamal Singh jeji | 550 te 1105 Kanak 26 November nu rauni krn ton baad beeji si ...pehla paani kadon laya jawa ? | Tag | Yes | -- | -- | 23/12/22 09:47 PM | 24/12/22 08:37 AM | 23/05/23 03:23 PM | - |
| 15515 | Manpreet Singh | Sir mitti di parkh kitho karwaiye kitho puri tasali baksh mitti di parkh kiti jandi howe ? | Tag | Yes | -- | -- | 23/12/22 08:10 PM | 24/12/22 08:37 AM | 24/12/22 09:06 AM | - |
| 15516 | Manpreet Singh | Sir mere khet vich PBW725 DS272 DBW187 kanak dia varieties rotawator naal bijian te diggan de khatre karn mai 3 varieties utte Lihocene growth retalrent di spray karni chauna ki ehna 3 varieties utte Lihocene di spray kiti ja sakdi aa ? | Tag | Yes | -- | -- | 23/12/22 08:08 PM | 24/12/22 08:38 AM | 23/05/23 03:25 PM | - |
| 15517 | ਗੁਰਪ੍ਰੀਤ ਸਿੰਘ | ਖੇਤ ਦਾ ph ਬਹੁਤ ਜਿਆਦਾ ਵਧੀਆ ਹੋਈਆ ਹੈ ਇਸ ਨੂੰ ਠੀਕ ਕਰਨ ਲਈ ਕੋਈ ਸੁਝਾਅ ਦਿਓ ਜੀ ? | Untag | Yes | -- | -- | 23/12/22 07:52 PM | -- | 24/12/22 09:05 AM | - |
| 15518 | Chandrashekhar | सर मेरी गाय के दांत हिल रहे है चारा नही खा रही है पानी नहीं पी रही गुमसुम रहती ? | Tag | Yes | -- | -- | 23/12/22 07:26 PM | 24/12/22 08:38 AM | 24/12/22 08:55 AM | - |
| 15519 | jagroop singh | Sr gulli dande ਦੀ ਸਪਰੇ ਕਰਨੀ c dhupp te lag ni rahi je ਸਪਰੇ kar deyi ਜਾਵੇ result milu? | Tag | Yes | -- | -- | 23/12/22 07:01 PM | 24/12/22 08:39 AM | 24/12/22 08:55 AM | - |
| 15520 | jagjeet singh | Lacup powder pichla saal v dita cc prr dud ni vdii ta mass pehla lewa ni bnondi daar kdn time dar kdn lgg jana aa time ta hi lahudi aa dud pehla ni pasmoo krdi | Tag | Yes | -- | 23/12/22 05:34 PM | 24/12/22 08:39 AM | 24/05/23 12:35 PM | - | |
| 15521 | Sukhchain singh | 1.5 year da dog meeting nhi krda sung ke je htt janda vese poora vdia te Khurak v vdia ki kr skde aa ? | Tag | Yes | -- | -- | 23/12/22 04:55 PM | 24/12/22 08:40 AM | 24/05/23 12:33 PM | - |
| 15522 | Gaurav Kumar | Agar potato me haryana ki soil me flower aa rha hai aur uski roging karne ki jarurat nahi hai to kya ye seed next stage of seed multiplication me benefit dega ya nahi. Means iska koi nuksan to nahi hai seed multiplication ke time. Dhanyavad. | Tag | Yes | -- | -- | 23/12/22 04:41 PM | 24/12/22 08:40 AM | 24/05/23 12:33 PM | - |
| 15523 | Komaldeep Singh | ਜੌਂ ਦੀ ਕਿਹੜੀ ਵਰਾਇਟੀ ਵਧੀਆ ਹੈ ? | Tag | Yes | -- | -- | 23/12/22 04:03 PM | 24/12/22 08:41 AM | 23/12/22 05:17 PM | - |
| 15524 | SANJEEV KUMAR | GULLI DANDE DI SPRAY KARN TE KANAK DA PILA PE JAAN TE KI KITA JAVE ? | Tag | Yes | -- | -- | 23/12/22 03:47 PM | 24/12/22 08:41 AM | 24/12/22 08:54 AM | - |
| 15525 | Prem Jangid | Sir, Hum B.sc(Hons.) agriculture University of technology sanganer Jaipur ke students he Hum aape yha se industrial internship krna chate h . Please Aap humri help kre Thanking you | Tag | Yes | -- | -- | 23/12/22 03:37 PM | 24/12/22 08:42 AM | 24/05/23 12:31 PM | - |
| 15526 | sukh | Sir kanak 187 varrity ha sir eh pali pani di sarvayi rakhdi es pila pn bahut ha kanak vich roots da vikaash v ni hoya sir es vich kihra product vrtya java kirpa krka dsya java ? | Tag | Yes | -- | 23/12/22 03:18 PM | 24/12/22 08:42 AM | 24/05/23 12:29 PM | - | |
| 15527 | Prem Jangid | I am student B.sc agriculture I need h job in agriculture ? | Tag | Yes | -- | -- | 23/12/22 03:12 PM | 23/12/22 03:55 PM | 24/05/23 12:28 PM | - |
| 15528 | Ramesh-Kumar | सर यह एक अवारा सांड गाँव में घूमता रहता है तो आप बताने की कृपा करे कौन से नस्ल का सांड है और इस सांड से गाय को क्रॉस करवाने पर कितना दूध दे सकती है मेरी गाय 5kg दूध देती है तो बताएं आप धन्यवाद? | Tag | Yes | -- | 23/12/22 03:07 PM | 24/12/22 08:43 AM | 23/12/22 05:17 PM | - | |
| 15529 | Harpreet Singh | ਸੱਤ ਸ਼੍ਰੀ ਆਕਾਲ ਜੀ। ਮੈਂ ਕਰੇਟ ਵਿੱਚ ਕੁੱਝ ਬੂਟੇ ਟਮਾਟਰ ਦੇ ਲਾਏ ਨੇ ਡਾਕਟਰ ਸਾਹਿਬ। ਇਹਨਾ ਨੂੰ ਪਹਿਲਾ ਫਲ ਆ ਰਿਹਾ ਹੈ ਪਰ ਨਾਲ ਨਾਲ ਇਹਨਾ ਦੀਆਂ ਪੱਤੀਆਂ ਮੁਰਝਾਈਆਂ ਹੋਈਆਂ ਲਗ ਰਹੀਆਂ ਨੇ। ਇਹਨਾ ਨੂੰ ਕਿਸੇ ਤਰਾਂ ਦੀ ਕੋਈ ਖਾਦ ਨਹੀਂ ਦਿੱਤੀ ਹਲੇ ਤੱਕ। ਕਿਰਪਾ ਕਰਕੇ ਮੈਨੂੰ ਇਸਦੇ ਬਾਰੇ ਜਾਣਕਾਰੀ ਦਿਓ। ਕੇ ਇਸਨੂੰ ਔਰਗੈਨਿਕ ਤਰੀਕੇ ਨਾਲ ਕਿਵੇਂ ਤਿਆਰ ਕਰ ਅਤੇ ਔਰਗੈਨਿਕ ਤਰੀਕੇ ਨਾਲ ਬਿਮਾਰੀਆਂ ਤੋਂ ਕਿਵੇਂ ਬਚਾਇਆ ਜਾਵੇ। ਧੰਨਵਾਦ ਜੀ ? | Tag | Yes | -- | 23/12/22 02:56 PM | 24/12/22 08:43 AM | 24/05/23 12:27 PM | - | |
| 15530 | jujhar singh | ਸਰ ਯੂਰੀਆ ਦੀ ਕਮੀ ਕਰਕੇ ਕਣਕ ਵਿਚ ਨੈਨੋ ਦੀ ਸਪਰੇ ਕਰ ਸਕਦੇ ਆਂ, ਰਿਜ਼ਲਟ ਬਰਾਬਰ ਐ ਜੀ ? | Tag | Yes | -- | -- | 23/12/22 02:51 PM | 23/12/22 03:45 PM | 23/12/22 05:18 PM | - |
| 15531 | simar bajwa | Sir kanak de vadia jhad lyi ki ki payie ? | Tag | Yes | -- | -- | 23/12/22 02:19 PM | 23/12/22 03:45 PM | 23/12/22 05:18 PM | - |
| 15532 | simar bajwa | Sir g kanak pili a bute ne growth v nahi kiti 2 bag urea pa diti a koi vadia hal dasso please ta Jo buta growth kar ske ? | Tag | Yes | -- | -- | 23/12/22 02:18 PM | 23/12/22 03:44 PM | 24/12/22 09:04 AM | - |
| 15533 | Rishi Suthar | Sweet potato Timing ? | Tag | Yes | -- | -- | 23/12/22 01:38 PM | 23/12/22 03:44 PM | 23/12/22 05:18 PM | - |
| 15534 | Rishi Suthar | Sweet potato Timing ? | Tag | Yes | -- | -- | 23/12/22 01:38 PM | 23/12/22 03:44 PM | 23/12/22 05:18 PM | - |
| 15535 | gagandeep singh | Sir g majh sui nu 6 din hoge ne gobar bahut patla kardi a te is nal dudh di padawar ta v koi asar penda hovaga ? | Tag | Yes | -- | -- | 23/12/22 01:32 PM | 24/12/22 08:44 AM | 24/12/22 09:02 AM | - |
| 15536 | Ballbir singh | ਸਰ ਜੀ ਕਣਕ ਨੂੰ ਦਿਵਾਈ ਪਾਈ 10ਦਿਨ ਹੋ ਚੁਕੇ ਹਨ ਹੁਣ ਯੂਰੀਆ ਖਾਦ ਪਾ ਦਿੱਤੀ ਜਾਵੇ ? | Tag | Yes | -- | -- | 23/12/22 12:07 PM | 23/12/22 12:55 PM | 23/12/22 05:22 PM | - |
| 15537 | Sarbjeet singh | ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਸੂਈ ਨੂੰ 4 5 ਮਹੀਨੇ ਹੋ ਗਏ 1ਮਹੀਨੇ ਤੋਂ ਮੱਝ ਪਿਛਲੀ ਸੱਜੇ ਪਾਸੇ ਦੀ ਲੱਤ ਤੋਂ ਲੰਗ ਬਹੁਤ ਮਾਰਦੀ ਹੈ ਤੇ ਸੱਟ ਵੀ ਕੋਈ ਨਹੀਂ ਵੱਜੀ ਤੇ ਨਹੁੰ ਵੀ ਸਾਫ਼ ਨੇ ਤੇ ਹੁਣ 1 2 ਦਿਨਾਂ ਤੋਂ ਖੱਬੇ ਪਾਸੇ ਦੀ ਪਿਛਲੀ ਲੱਤ ਭਾਵ ਦੂਸਰੀ ਲੱਤ ਤੋਂ ਲੰਗ ਮਾਰਨ ਲੱਗ ਪਈ ਇਸਦਾ ਕੀ ਇਲਾਜ ਹੈ ਜੀ ? | Tag | Yes | -- | -- | 23/12/22 12:07 PM | 23/12/22 12:54 PM | 24/05/23 12:26 PM | - |
| 15538 | Gurjant singh | Hello sir ਕਣਕ ਪੀਲੀ ਹੋ ਰਹੀ ਆ ਕੀ ਕੀਤਾ ਜਾਵੇ ? | Tag | Yes | -- | 23/12/22 10:14 AM | 23/12/22 12:54 PM | 23/12/22 05:18 PM | - | |
| 15539 | Param | Hi I wold like to hire someone to get professional advice on mashroom farming My contact details 7347558746 | Tag | Yes | -- | -- | 23/12/22 10:10 AM | -- | 24/05/23 12:24 PM | - |
| 15540 | gurpreet singh | Dr dalal ghol da kanak nu ki fayeda hunda hai eh kive bnauna ? | Tag | Yes | -- | -- | 23/12/22 09:22 AM | 23/12/22 12:54 PM | 23/12/22 05:23 PM | - |
| 15541 | Lovepreet Singh | ਮੱਝ ਸੂਈ ਨੂੰ 1.5 ਮਹੀਨੇ ਹੋਏ ਆ ਪਰ fat ਨਹੀਂ ਵੱਧ ਰਹੀ ਤੇ fat 5.0 ਹੀ ਆ ਰਹੀ ਆ ਖਲ ਤੇ ਕਾਰਗਿੱਲ ਫੀਡ ਪਾ ਰਹੇ ਹਾਂ ਦੱਸੋ ਭਰਾਵਾਂ | Tag | Yes | -- | -- | 23/12/22 08:23 AM | 23/12/22 12:54 PM | 24/05/23 12:22 PM | - |
| 15542 | gurpreet singh | hf cow 3rd lactation hai suuyi nu 2 mheene hoye ne. 21 kilo dudh to 17 18 litter dudh te aa gi nale weight loss hoyi janda cow da na es baar boli hai agli bar gabn hon lyi.6 kilo feed te nal silage tudi mineral mixture de rhe han.ki karn ho skda hai ji weight ghatn da ? | Tag | Yes | -- | -- | 23/12/22 07:43 AM | 23/12/22 12:53 PM | 24/05/23 12:21 PM | - |
| 15543 | Mandeep singh | ਸਰ ਗਾ ਸੂਈ ਨੂੰ 13 ਦਿਨ ਹੋ ਗਏ ਨੇ ਉਸ ਨੂੰ ਕਾੜੇ ਵੀ ਦਿੱਤੇ ਨੇ ਦਾਣਾ ਵੀ ਆਪ ਤਿਆਰ ਕਰਵਾ ਕੇ ਪਾ ਰਹੇ ਹਾ ਪਰ ਗਾ ਦਾ ਪਸਮਾ ਢਿੱਲਾ ਹੈ ਇੱਕ ਟਾਈਮ ਲੇਟੀ ਵੀ ਸੁਰੂ ਕੀਤੀ ਹੈ ਪਰ ਦੁੱਧ 6 7 ਲੀਟਰ ਹੈ ਕੋਈ ਹੋਰ ਹੱਲ ਦੱਸਿਆ ਜਾਵੇ ਜਿਸ ਨਾਲ ਪਸਮਾ ਟਾਈਟ ਹੋਵੇ ਤੇ ਦੁੱਧ ਵੀ ਵਧੇ ਜੋ ਦਾਣਾ ਅਸੀ ਇਸ ਨੂੰ ਸੁਰੂ ਕੀਤਾ ਹੈ ਉਸ ਦਾਣੇ ਨਾਲ ਦੂਸਰੀਆ ਗਾਵਾ ਸਹੀ ਚਲ ਰਹੀਆ ਹਨ ? | Tag | Yes | -- | -- | 23/12/22 07:15 AM | 23/12/22 12:53 PM | 24/05/23 12:19 PM | - |
| 15544 | Gurdeep singh | Sir ji maj Kuj khandi ni taji suea aaa ge na gud or nahi kaada peendi aa ge ? | Tag | Yes | -- | -- | 23/12/22 06:45 AM | 23/12/22 12:53 PM | 24/05/23 12:17 PM | - |
| 15545 | Sehajpal singh | ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਮੇਰੇ ਕੋਲ ਇਕ hf ਗਾ ਹੈ ਉਹ ਗੱਬਣ ਨਹੀ ਠਹਿਰ ਰਹੀ ਮੈ ਉਸਦੀ ਪਿਛਲੇ 4 5 ਮਹੀਨੇ ਤੋ a.i ਕਰਾ ਰਿਹਾ ਹਾ ਗਾ ਪੂਰੇ 21 ਦਿਨ ਬਾਅਦ ਹੀਟ ਵਿੱਚ ਆਉਂਦੀ ਹੈ ਗਾ ਹੀਟ ਦੀਆ ਪੂਰੀਆ ਨਿਸ਼ਾਨੀਆ ਦਿਖਾਉਦੀ ਹੈ ਜਿਵੇ ਕਿ21 ਦਿਨ ਬਾਅਦ ਅੜੰਬਦੀ ਹੈ ਤੇ ਉਸੀ ਦਿਨ ਦੂਜੀਆ ਗਾਵਾ ਤੇ ਚੜਦੀ ਹੈ ਜੀ ਤੇ ਤਾਰਾ ਵੀ ਬਿਲਕੁਲ ਸਾਫ ਦਿੰਦੀ ਹੈ ਮੈ ਇਸ ਵਾਰ ਉਸਦੀ a.i.ਉਸ ਵੇਲੇ ਕਰਵਾਈ ਜਦੋ ਉਹ ਮਿਤੀ 18 12 22 ਨੂੰਅੜੰਬ ਰਹੀ ਸੀ ਤੇ ਦੂਜੇ ਪਸ਼ੂਆ ਤੇ ਚੜ ਰਹੀ ਸੀ ਬਿਲਕੁਲ ਉਸਦੇ ਦੂਜੇ ਦਿਨ ਸਵੇਰੇ ਮਿਤੀ19 12 22ਤਕਰੀਬਨ 9 30 ਵਜੇ ਉਸ a.i. ਦੇ ਤਕਰੀਬਨ ਦੋ ਘੰਟੇ ਬਾਅਦ ਗਾ ਬੈਠ ਗਈ ਤੇ ਗਾ ਨੇ ਫਿਰ ਕੁਝ ਤਾਰ ਵਾਗੂ ਸਾਫ ਤਾਰ ਜਿਹੀ ਦੇਣੀਆ ਸ਼ੁਰੂ ਕਰ ਦਿੱਤੀਆ ਜਦੋ ਵੀ ਉੱਠਣ ਤੋ ਬਾਅਦ ਬੈਠਦੀ ਤਾਰਾ ਜਿਹੀ ਦੇਦੀ ਰਹਿਦੀ ਨਜਦੀਕ ਦੇ a.i. ਵਰਕਰ ਨੂੰ ਦੱਸਿਆ ਤਾ ਉਹ ਸ਼ਾਮ ਨੂੰa.i. ਕਰ ਗਿਆ ਜੀ ਗਾ ਫਿਰ ਜਦੋ 2 ਘੰਟੇ ਬਾਅਦ ਬੈਠੀ ਤਾ ਗਾ ਤਾਰਾ ਜਿਹੀਆ ਦੇਣ ਲਗ ਗਈ ਇਸ ਸਮੇ ਰਾਤ ਹੋਗੀ ਸੀ ਜਦੋ ਮੈ ਅਗਲੇ ਦਿਨ ਮਿਤੀ20 12 22ਨੂੰ ਸਵੇਰੇ ਉਠਿਆ ਤਾ ਦੇਖਿਆ ਕਿ ਸਵੇਰੇ 6 30 ਵਜੇ ਗਾ ਤਾਰ ਜਿਹੀ ਦੇ ਰਹੀ ਸੀ ਤੇ ਬਾਕੀ ਦਿਨ ਵਿਚ ਜਦ ਬੈਠਦੀ ਸੀ ਉਦੋ ਵੀ ਫਿਰ a.i. ਵਰਕਰ ਨੂੰ ਜਦੋ ਦੱਸਿਆ ਤਾ ਉਹ ਫਿਰ ਸ਼ਾਮ ਨੂੰ a.i. ਕਰ ਗਿਆ ਤੇ ashourd ਟੀਕਾ ਨਾਲ ਹੀ 2.5ml Ivਤੇ 2.5ml Im ਲਗਾ ਗਿਆ ਜੀ ਤੇ 5ml 11 ਦਿਨ ਬਾਅਦ ਲਗਾਉਣ ਨੂੰ ਕਹਿ ਗ ਏ ਜੀ ਪਰ ਗਾ a.i. ਤੋ ਤਕਰੀਬਨ2 3 ਬਾਅਦ ਜਦੋ ਬੈਠੀ ਤਾ ਫਿਰ ਤਾਰਾ ਜਿਹੀਆ ਦੇਣ ਲਗ ਗਈ ਫਿਰ ਏਨੇ ਨੂੰ ਰਾਤ ਹੋ ਗਈ ਤੇ ਗਾ ਬੈਠੀ ਰਹੀ ਜੀ ਅਗਲੀ ਸਵੇਰ ਮਿਤੀ21 12 22ਨੂੰ ਜਦੋ ਮੈ ਸਵੇਰੇ ਤਕਰੀਬਨ 6 30 ਵਜੇ ਗਾ ਨੂੰ ਦੇਖਿਆ ਤਾ ਗਾ ਬੈਠੀ ਸੀ ਤੇ ਤਾਰ ਜਿਹੀ ਦੇ ਰਹੀ ਸੀ ਤੇ ਫਿਰ ਗਾ ਉੱਠ ਖੜੀ ਹੋ ਗਈ ਤੇ ਫਿਰ ਦੁਬਾਰਾ ਤਕਰੀਬਨ 9 30 ਵਜੇ ਗਾ ਬੈਠੀ ਇਸ ਵਾਰ ਗਾ ਨੇ ਫਿਰ ਤਾਰ ਜਿਹੀ ਦਿੱਤੀ ਪਰੰਤੂ ਇਸ ਵਾਰ ਤਾਰ ਟੁੱਟ ਕੇ ਜਲਦੀ ਨੀਚੇ ਡਿੱਗ ਪ ਈ ਇਹ ਗਾ ਦੀ ਅਖੀਰਲੀ ਤਾਰ ਸੀ ਇਹ ਤਾਰ ਤੋ ਬਾਅਦ a.i. ਵਰਕਰ ਸ਼ਾਮ ਨੂੰ 5 ਵਜੇ a.i.ਕੀਤੀ ਇਸ a.i. ਤੋ ਤਕਰੀਬਨ 4 ਘੰਟੇ ਬਾਅਦ ਰਾਤ ਨੂੰ ਤਕਰੀਬਨ 9 ਵਜੇ ਗਾ ਨੇ ਖੂਨ ਵਾਲਾ discharge ਸੁਟਿਆ ਜੀ ਫੋਟੋ ਨਾਲ ਭੇਜੀ ਹੈ ਜੀ ਸਰ ਜੀ ਮੇਰੀ ਦੁਆਰਾ ਦਿੱਤੀ ਜਾਣਕਾਰੀ ਪੜ ਕੇ ਮੈਨੂੰ ਦੱਸਿਆ ਜਾਵੇ ਕੀ ਮੇਰੇ ਦੁਆਰਾ ਗਾ ਦੀ ਸਹੀ ਅਤੇ ਸਹੀ ਸਮੇ ਸਿਰ a.i. ਕਰਵਾ ਈ ਜਾਦੀ ਹੈ ਜਾ ਨਹੀ ਕੀ ਗਾ ਦੀ ਏ.ਆਈ.ਇੰਨੀ ਵਾਰ ਕਰਵਾਉਣੀ ਸਹੀ ਹੈ ਜੀ ਕੀ ਮੇਰੇ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਜਿਹੜੇ ਜਿਹੜੇ ਲੱਛਣ ਮੈ ਗਾ ਦੀ ਹੀਟ ਦੇ ਦੱਸੇ ਹਨ ਉਸ ਅਨੁਸਾਰ ਗਾ ਦੀ ਏ.ਆਈ.ਦਾ ਸਹੀ ਸਮੇ ਕਿਹੜਾ ਹੈਜੀ ਤੇ ਜਿਵੇ ਮੈ ਜਾਣਕਾਰੀ ਵਿਚ ਦੱਸਿਆ ਕਿ ਮੈ ਪਹਿਲੀ ਵਾਰ ਮਿਤੀ 19 12 22 ਹੀਟ ਦੇ ਲੱਛਣ ਤੋ ਬਾਅਦ ਏ.ਆਈ.ਕਰਾਈ ਤੇ ਫਿਰ ਜਦੋ ਗਾ ਦੋ ਘੰਟੇ ਬਾਅਦ ਬੈਠੀ ਤਾਰ ਜਿਹੀ ਦੇਣ ਲੱਗ ਪ ਈ ਇਹ ਤਾਰ ਦੇਣ ਦਾ ਕੀ ਕਾਰਨ ਹੋ ਸਕਦਾ ਹੈ ਇਸ ਤਾਰ ਤੋ ਕਿੰਨੀ ਦੇਰ ਬਾਅਦ ਦੂਜੀ ਵਾਰ ਏ.ਆਈ.ਕਰਵਾਉਣੀ ਚਾਹੀਦੀ ਹੈ ਤੇ ਕੀ ਦੂਜੀ ਵਾਰ ਏ.ਆਈ.ਕਰਵਾਉਣੀ ਠੀਕ ਹੈ ਜਾ ਨਹੀ ਗਾ ਤਾਰਾ ਬਿਲਕੁਲ ਸਾਫ ਦਿੰਦੀ ਹੈ ਜੀ ਗਾ ਦੀ ਡੀਵਰਮਿੰਗ ਸਮੇ ਸਿਰ ਕੀਤੀ ਜਾਦੀ ਹੈ ਜੀ ਪਿਛਲੇ ਬਾਈਏ ਤੇ ਗਾ ਦੀ ਬੱਚਾਦਾਨੀ ਵਿਚ ਦਵਾਈ 3 ਦਿਨ ਭਰਵਾ ਦਿੱਤੀ ਸੀ . | Tag | Yes | -- | 23/12/22 12:17 AM | 24/12/22 08:49 AM | 25/05/23 01:52 PM | - | |
| 15546 | ਮੁਲਤਾਨੀ ਨਵਰਾਜ ਸਿੰਘ | ਐਵੋਕਾਡੋ? | Tag | Yes | -- | -- | 22/12/22 10:30 PM | 07/04/23 04:05 PM | 07/04/23 04:06 PM | - |
| 15547 | Sahibsingh | ਸਰ ਕਣਕ ਵਿਚ ਬਾਥੂ ਤੇ ਪਾਲਕ ਬੂਟੀ ਉੱਗ ਆਈ ਹੈ ਕਿਹੜੀ ਸਪਰੇਅ ਕਰੀਏ ? | Tag | Yes | -- | -- | 22/12/22 08:50 PM | 23/12/22 12:32 PM | 24/12/22 09:12 AM | - |
| 15548 | inderpal | Dr.sahib ji meri ik hf cow aa sir ji o har 21 din te heat vich ondi aa fir isdi 18to24 ghante baad first ai karwonde aa os to baad fir doosri ai 18to24 ghante baad karwonde aa lakin thardi ni fir 21 din baad heat vich aa jandi aa..sir please koi pakka haal dasyo ji..te o taara v bilkul saaf kardi aa ? | Tag | Yes | -- | -- | 22/12/22 08:28 PM | 23/12/22 12:32 PM | 24/05/23 12:15 PM | - |
| 15549 | Manoj Singh | Sir Ye kya rog hai upchar bataye ? | Tag | Yes | -- | 22/12/22 08:10 PM | 23/12/22 12:32 PM | 23/12/22 05:24 PM | - | |
| 15550 | Navdeep Pathania | Fish farm per koi new scheme aai hai kya abhi Punjab Hoshiarpur mein? | Tag | Yes | -- | -- | 22/12/22 08:08 PM | 23/12/22 12:31 PM | 23/12/22 05:24 PM | - |