Search
All Expert Queries
Displaying 10351-10400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10351 | Manpreet kaur | Course for dairy farming in Amritsar ? | Tag | Yes | -- | -- | 24/04/23 01:24 PM | 24/04/23 01:59 PM | 24/04/23 02:18 PM | - |
| 10352 | Bachittar Singh | Sir isnu sabjia te kiwe use kr sakde a kinne matra ch and palm trees ch kinna drench kar sakde a ya nahi ? | Tag | Yes | -- | 24/04/23 01:10 PM | 24/04/23 04:59 PM | 24/04/23 02:20 PM | - | |
| 10353 | Mandeep Singh | ਸਰ, ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਆਰਗੈਨਿਕ ਤਰੀਕੇ ਨਾਲ ਛਿੜਕਾਅ ਕਰ ਦਿੱਤਾ ਹੈ, ਜੋ ਸਪਰੇ ਬੱਚੀ ਹੈ ਉਸਨੂੰ ਪਲਾਸਟਿਕ ਦੀ ਬੋਤਲ ਵਿੱਚ ਪਾ ਕੇ 10 ਤੋਂ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰਨ ਲਈ ਛਾਂ ਵਿੱਚ ਰੱਖਿਆ ਜਾ ਸਕਦਾ ਹੈ ? | Tag | Yes | -- | 24/04/23 01:10 PM | 24/04/23 01:57 PM | 24/04/23 03:09 PM | - | |
| 10354 | M s Yadav | Moong me kitnashak dwa kab lga skte hai ? | Tag | Yes | -- | -- | 24/04/23 12:48 PM | 24/04/23 01:52 PM | 24/04/23 02:20 PM | - |
| 10355 | ਇੰਦਰਜੀਤ ਸਿੰਘ | ਸਤਿ ਸ੍ਰੀ ਅਕਾਲ ਜੀ ਸਰ ਅਜੋਲਾ ਦਾ ਬੀਜ ਕਿਥੋਂ ਮਿਲੇਗਾ ? | Tag | Yes | -- | -- | 24/04/23 12:17 PM | 24/04/23 01:51 PM | 24/04/23 02:20 PM | - |
| 10356 | harwinder | Sir 125 variety paddy di detail dasso ji ? | Tag | Yes | -- | -- | 24/04/23 12:16 PM | 24/04/23 01:10 PM | 24/04/23 02:20 PM | - |
| 10357 | harpreet singh | Govt hospital ch animals di kheri kheri medicine free mildi a kyuki sade hospital ch jo dr ne oh har ek medicine medical store nu he likhde ne hospital cho kuj b nai dinde ? | Tag | Yes | -- | -- | 24/04/23 12:15 PM | 24/04/23 01:10 PM | 24/04/23 02:34 PM | - |
| 10358 | gurjinder singh | ਸਰ, ਇਸ ਕੰਪਨੀ ਬਾਰੇ ਜਾਣਕਾਰੀ ਦਿਓ, ਸਾਡੇ ਇਲਾਕੇ ਵਿੱਚ ਵਧੀਆ ਬੀਜ ਉਪਲਬਧ ਹਨ, ਪਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਨਕਲੀ ਮਿਲਦੇ ਹਨ, ਖੇਤ ਵਿੱਚੋਂ ਮਿੱਟੀ ਚੁਕਵਾਈ ਸੀ 2 ਸਾਲ ਹੋ ਗਏ ਹਨ, ਇਸ ਦੇ ਹੇਠਾਂ ਪੋਟਾਸ਼ ਪਾਈ ਜਾ ਸਕਦੀ ਹੈ, ਝੋਨੇ ਦਾ ਝਾੜ 25 ਤੋਂ 26 ਕੁਇੰਟਲ ਹੈ, ਕਣਕ ਦਾ 13 ਤੋਂ 14 ਕੁਇੰਟਲ ਹੈ, ਇੱਕ ਕਨਾਲ ਵਿੱਚ ਕਿੰਨੀ ਪੋਟਾਸ਼ ਪਾਇਆ ਜਾ ਸਕਦਾ ਹੈ ? | Tag | Yes | 24/04/23 11:30 AM | 24/04/23 01:58 PM | 24/04/23 03:13 PM | - | ||
| 10359 | sukh | Sir milk di swara taza dud di 6 fant aundi raat da dud di fant 4.8 aundi dud ta sir same hunda raat di fant kyo kttt aundi aa ? | Tag | Yes | -- | -- | 24/04/23 11:17 AM | 24/04/23 01:10 PM | 24/04/23 02:35 PM | - |
| 10360 | ਗੁਰਮੀਤ ਸਿੰਘ | ਮੈਂ ਇੱਕ ਕਿੱਲਾ ਝੋਨਾ ਲਾਉਣਾ ਹੈ ਜ਼ਮੀਨ ਰੇਤਲੀ ਹੈ ਅਤੇ ਝੋਨਾ ਪਹਿਲੀ ਵਾਰ ਲਾਉਣਾਂ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਉਨੱਤ ਕਿਸਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਪਨੀਰੀ ਕਦੋਂ ਬੀਜੀ ਜਾਵੇ ਅਤੇ ਝੋਨਾ ਕਦੋਂ ਲਾਇਆ ਜਾਵੇ ਇੱਕ ਕਿੱਲੇ ਲਈ ਕਿੰਨਾ ਬੀਜ ਚਾਹੀਦਾ ਹੈ ਧੰਨਵਾਦ ਜੀ ? | Tag | Yes | -- | -- | 24/04/23 10:47 AM | 24/04/23 01:09 PM | 24/04/23 02:37 PM | - |
| 10361 | gurjinder singh | ਸਰ, ਸਾਡੇ ਕੋਲ 10 ਮਹੀਨੇ ਦੀ ਕੱਟੜੀ ਹੈ ਵੀਡੀਓ ਭੇਜੀ ਹੈ ਉਸ ਨੂੰ ਕਾਰਗਿਲ ਦੀ ਫੀਡ ਪਾ ਸਕਦੇ ਹੋ ਅਤੇ ਨਾਲ ਮਿਨਰਲ ਮਿਕਸਚਰ ਵੀ ਪਾ ਸਕਦੇ ਹਨ ਮੈਂ ਇਸਨੂੰ ਇੱਕ ਸਾਲ ਤਕ ਗੱਬਣ ਰਵਾਉਣਾ ਚਾਹੁੰਦਾ ਹਾਂ, ਕਿਸ ਕੰਪਨੀ ਦਾ ਮਿਨਰਲ ਮਿਕਸਚਰ ਵਧੀਆ ਹੋਵੇਗਾ ਇਸ ਬਾਰੇ ਜਾਣਕਾਰੀ ਦਿਓ ਜੀ ? | Tag | Yes | 24/04/23 10:37 AM | 24/04/23 01:58 PM | 24/04/23 03:16 PM | - | ||
| 10362 | Harmander Singh Brar | Hello sar. Poiner 1844. Makki da beej Ghar da a ji. Beej sakde Han ja nhi ji. Vahdia raho Ghar da beej. K nhi. Te es beej nu kehdi dawai lah k bejyiea ? | Tag | Yes | -- | -- | 24/04/23 10:23 AM | 24/04/23 01:09 PM | 24/04/23 02:44 PM | - |
| 10363 | Kashmir singh | sugarcane vinegar tarning ? | Tag | Yes | -- | -- | 24/04/23 10:22 AM | 24/04/23 01:07 PM | 24/04/23 02:45 PM | - |
| 10364 | jasvinder singh | Bakriya di ki khurak hundi hai taring da mere kol time nai aa ji please tusi sari Jankari de ji ? | Tag | Yes | -- | -- | 24/04/23 09:56 AM | 24/04/23 01:07 PM | 24/04/23 02:45 PM | - |
| 10365 | Gori | ਆਹ ਮੱਕੀ ਦਾ ਕਿ ਰਜ਼ਲਟ ਵਾਂ ਕਿ ਇਸ ਦੇ ਟਾਂਡੇ ਪੂਰੀ ਤਰਾਂ ਹਰੇ ਰਹਿਦੇ ਨੇ। ਜਰੂਰਦੱਸਣਾ ਜੀ ? | Tag | Yes | -- | 24/04/23 09:16 AM | 24/04/23 01:06 PM | 24/04/23 02:46 PM | - | |
| 10366 | Harnek Singh | ਸਰ ਜੀ ਸਾਡੇ ਅੰਗੂਰਾਂ ਦੀ ਵੇਲਾਂ ਦੇ ਪੱਤੇ ਸੁੰਗੜ ਰਹੇ ਹਨ। ਅਤੇ ਫਲ ਵੀ ਸੁੱਕ ਰਿਹਾ ਕਿਰਪਾ ਕਰਕੇ ਕੋਈ ਇਲਾਜ ਦੱਸੋਂ ? | Tag | Yes | -- | -- | 24/04/23 09:06 AM | 24/04/23 01:05 PM | 24/04/23 02:46 PM | - |
| 10367 | Nishant | Please send me the solution for this brinjal nursery diseases ? | Tag | Yes | -- | 24/04/23 09:00 AM | 24/04/23 01:05 PM | 24/04/23 03:06 PM | - | |
| 10368 | kuldeep singh | Hlo dr saab ik ਕੱਟੀ ਆ ਜੀ ਤਿੰਨ ਸਾਲ ਦੀ ਹੋ ਚੱਲੀ ਹੁਣ ਸਭ ਤੋਂ ਪਹਿਲਾਂ ਏਸ ਨੇ ਡੇਢ ਸਾਲ ਦੀ ਧਾਰਾਂ ਦਿੱਤੀਆਂ ਸੀ ਥੋੜੀ ਵਜਨ ਦੀ ਘੱਟ ਸੀ ਆਪਾ ai ਨਾ ਕਰਵਾਈ ਹੁਨ ਤੱਕ ਦੁਬਾਰਾ ਬੋਲੀ ਨੀ ਏਹ ਸਾਰਾ ਸਮਾਨ ਪਾਇਆ ਜੀ ਸਭ ਤੋਂ ਪਹਿਲਾਂ ਟੋਟਾਬਿਟ ਗੋਲੀਆਂ ਫਿਰ Bovimin b powder and fr check krwayi c dr khnda andro kamjori aw ohne recommend kita Zincomin tablet 20tablet and ovimin v pa ditiaa hun v ni boli and hun ਬੜੇਵੇਂ ਸੁਰੂ ਕਰੇ ਸੀ ਜੀਆਂ ਦੀ ਗੋਲੀ ਵੀ ਦਿੱਤੀ ਹੋਈ ਆ ਦੱਸੋ ਕੋਈ ਹੱਲ ਜੀ ? | Tag | Yes | -- | 24/04/23 08:46 AM | 24/04/23 01:59 PM | 24/04/23 02:59 PM | - | |
| 10369 | Arshdeep | Vir ji ah chicks ffg de a tey mnu ik farm valye ney ohda kiha vi 5 days de a tey ma ley aya pr eh 5 days de nhi sn ohde kehn krke ma ehna nu sidhi feed pa ti us din to bad ik ik kr mar reha lixcon porder tey vimreal tey baki ik bukhar ali dwai vi diti eh susut boht hunde koi help krdo ji jo eh bach skn ? | Tag | Yes | -- | 24/04/23 08:14 AM | 25/04/23 11:03 AM | 24/04/23 03:05 PM | - | |
| 10370 | Shinda | ਕਿਨੂੰ ਦਾ ਫਲ ਸਾਰਾ ਝੜ ਗਿਆ ? | Tag | Yes | -- | 24/04/23 07:26 AM | 24/04/23 01:04 PM | 24/04/23 02:46 PM | - | |
| 10371 | Rupinder sony | ਚੀਕੂ ਦੇ ਬੂਟੇ ਨੂੰ ਲਗਾਇਆ 6 7 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਪਹਿਲਾਂ ਇਸਨੂੰ ਜ਼ਮੀਨ ਵਿੱਚ ਲਗਾਇਆ ਸੀ। ਹੁਣ ਮਹੀਨੇ ਕੁ ਤੋਂ ਮਿੱਟੀ ਬਦਲ ਕੇ ਥੈਲੇ ਵਿੱਚ ਲਗਾਇਆ ਹੈ। ਪਰ ਜਿਵੇਂ ਦਾ ਲੈ ਕੇ ਲਗਾਇਆ ਸੀ ਉਵੇ ਹੀ ਖੜਾ ਹੈ ? | Tag | Yes | -- | 24/04/23 07:12 AM | 24/04/23 01:04 PM | 24/04/23 02:50 PM | - | |
| 10372 | Rupinder sony | Amrud da ped lagaye 6 7 month Ho gaye ne par hun isde patte murjhaun sukan lag gaye han ? | Tag | Yes | -- | 24/04/23 07:06 AM | 24/04/23 01:03 PM | 24/04/23 02:50 PM | - | |
| 10373 | Rupinder sony | Amrud da ped lagaye 6 7 month Ho gaye ne par hun isde patte murjhaun sukan lag gaye han ? | Tag | Yes | -- | 24/04/23 07:06 AM | 24/04/23 01:03 PM | 24/04/23 02:51 PM | - | |
| 10374 | Maisie Grady | Hshsh bsbsb ksksknapqmox iqk92j jsjzbck iaoydb jakdk ? | Tag | Yes | -- | 24/04/23 05:58 AM | -- | 24/04/23 02:51 PM | - | |
| 10375 | Sukh | Sir Gana di fasal da vich Jhona di roktham kive kiti jawa ? | Tag | Yes | -- | -- | 24/04/23 05:56 AM | 24/04/23 01:03 PM | 24/04/23 02:51 PM | - |
| 10376 | Brachiosaurus | Gigug7 ? | Tag | Yes | -- | -- | 24/04/23 04:22 AM | -- | 24/04/23 02:52 PM | - |
| 10377 | sachin | इस मौसम में हम कौन सा सब्जी लगा सकते है और वह कितने दिन में तैयार हो जायेगी कृपया बताएं धन्यवाद ? | Tag | Yes | -- | -- | 23/04/23 09:26 PM | -- | 24/04/23 10:09 AM | - |
| 10378 | maninder | ਮਿੱਰਚ ਤੇ ਹਰੀ ਸੂੰਡੀ ਦਾ ਹਮਲਾ ਕੋਈ ਦਵਾਈ ਦਸੋ ਪੌਦੇ ਫਲ ਚੱਕ ਰਿਹਾ ਹੈ ? | Tag | Yes | -- | -- | 23/04/23 09:17 PM | 24/04/23 12:35 PM | 24/04/23 10:10 AM | - |
| 10379 | ਜਸਕਰਨ ਸਿੰਘ | ਹਰੀ ਖਾਦ ਵਾਸਤੇ ਕਿਹੜੀ ਚੀਜ਼ ਬੀਜ ਸਕਦੇੇ ਵਾ ਜੋ ਵਧੀਆ ਖਾਦ ਬਣ ਸਕੇ ? | Tag | Yes | -- | -- | 23/04/23 09:14 PM | 24/04/23 12:02 PM | 24/04/23 10:10 AM | - |
| 10380 | Amrit Chahal | Dr saab Bakri sui nu 3 month hoge par heat ch nhi ayi koi vadia solution daso ? | Tag | Yes | -- | -- | 23/04/23 09:04 PM | 24/04/23 12:02 PM | 24/04/23 10:18 AM | - |
| 10381 | Dr.shrimal Rajput | Shriman apne khet ke under kacchi gobar ki khad dall sakte hai ya nahi ? | Tag | Yes | -- | -- | 23/04/23 08:25 PM | 26/04/23 11:44 AM | 24/04/23 10:18 AM | - |
| 10382 | harmanpreet singh | Hallo jii 3 kille kanak de vadee a ji 25 April tak mungii beej sakde a jii Hojegii Sathii moongi ? | Tag | Yes | -- | -- | 23/04/23 07:08 PM | 24/04/23 12:02 PM | 24/04/23 10:19 AM | - |
| 10383 | Pavan Kumar | Sir meri makka 30 din ki hi pahla Pani bhi lagya hi paudhe me badwar Kam hi pattiya peeli pad rahi hi ? | Tag | Yes | -- | 23/04/23 06:37 PM | 24/04/23 12:01 PM | 24/04/23 10:19 AM | - | |
| 10384 | Kulwinder | ਬਟੇਰ ਦੀਆਂ ਕਿਸਮਾਂ ਚਾਹਿਦੀ ਆ ਨੇ ਕਿੱਥੋਂ ਮਿਲੋ ਸਪੰਰਕ ਨੰਬਰ ਤੇ ਡਰੈੱਸ ਵਗੈਰਾ ਦੱਸੋ ? | Tag | Yes | -- | -- | 23/04/23 06:18 PM | 24/04/23 12:00 PM | 24/04/23 10:21 AM | - |
| 10385 | Sukhpreet Singh Dhillon | ਬੁੱਧਵਾਰ ਮੂੰਗੀ ਬੀਜੀ ਸੀ ਮੀਂਹ ਪੇ ਗਿਆ। ਮੂੰਗੀ ਨਿਕਲ ਆਵੇ ਗੀ ਕੇ ਨੀ ਜੀ ਕੋਈ ਹੱਲ ਦੱਸੋ ? | Tag | Yes | -- | -- | 23/04/23 05:39 PM | 24/04/23 12:00 PM | 24/04/23 10:21 AM | - |
| 10386 | chinu | ਪੱਤੇ ਏਦਾਂ ਦੇ ਹੋ ਰਹੇ ਨੇ ਜੀ ਕੋਈ ਹੱਲ ਦੱਸੋ ? | Tag | Yes | -- | 23/04/23 05:15 PM | 09/05/23 10:46 AM | 24/04/23 10:22 AM | - | |
| 10387 | gurbhej singh | ਸਰ, ਮੈਂ 2 ਫੋਟੋਆਂ ਅਪਲੋਡ ਕੀਤੀਆਂ ਹਨ ਇਹਨਾਂ ਦੀ ਬਿਜਾਈ ਕਰਨੀ ਆ ਮੱਕੀ ਦੇ ਅਚਾਰ ਲਈ ਕਿੰਨਾ ਬੀਜ ਪਾਇਆ ਜਾਂਦਾ ਹੈ ਅਤੇ ਪੱਕਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਜਾਣਕਾਰੀ ਦਿਓ ? | Tag | Yes | 23/04/23 04:57 PM | 24/04/23 01:58 PM | 24/04/23 03:42 PM | - | ||
| 10388 | jatinder singh | ਡਾ ਜੀ ਇਸ ਟਾਈਮ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਬੀਜਾਈ ਦਾ ਢੰਗ ਬੀਜ ਦੀ ਮਾਤਰਾ ਖਾਦ ਸਿਚਾਈ ਨਦੀਨ ਦੀ ਰੋਕਥਾਮ ਇਹ ਸਾਰਾ ਕੁਝ ਦਸਿਉ ਜੀ ਬਾਅਦ ਵਿਚ ਖੇਤ ਵਿਚ ਝੋਨਾ ਲਗਾਉਣ ਆ ਜੀ ? | Tag | Yes | -- | -- | 23/04/23 04:50 PM | 24/04/23 01:01 PM | 24/04/23 10:23 AM | - |
| 10389 | Sarbjeet | ਇਹ ਟਮਾਟਰ ਦੇ ਪੌਦੇ ਅਤੇ ਫਲ ਤੇ ਬਿਮਾਰੀ ਦਾ ਹਮਲਾ ਹੋ ਗਿਆ। ਕੋਈ ਜੈਵਿਕ ਅਤੇ ਰਸਾਇਣਕ ਤਰੀਕਾ ਦੱਸੋ ਜੀ ਰੋਕਥਾਮ ਲਈ। ਕਿਰਪਾ ਕਰਕੇ ਜੈਵਿਕ ਨੂੰ ਪਹਿਲ ਦੇਣਾ ਕਿਉਕਿ ਘਰੇਲੂ ਬਗੀਚੀ ਹੈ ? | Tag | Yes | -- | 23/04/23 04:36 PM | 24/04/23 01:00 PM | 24/04/23 10:24 AM | - | |
| 10390 | Amrit singh | ਸਰ ਬੂਟੇ ਨੇ ਫਲ ਚੱਕ ਲਿਆ ਦੱਸਿਆ ਜਾਵੇ ਕਦੋਂ ਫਰੂਟ ਫਲਾਈ ਟਰੈਪ ਲਾ ਦੇਈਏ ? | Tag | Yes | -- | -- | 23/04/23 04:22 PM | 24/04/23 12:59 PM | 24/04/23 10:24 AM | - |
| 10391 | Sukh | Sir sugarcane vich paddy nden di roktham kive kiti jawa ? | Tag | Yes | -- | -- | 23/04/23 04:12 PM | 24/04/23 12:58 PM | 24/04/23 10:25 AM | - |
| 10392 | Sukh | Sir sugarcane vich paddy herbicide di roktham kive kiti jawa ? | Tag | Yes | -- | -- | 23/04/23 02:47 PM | 24/04/23 12:58 PM | 24/04/23 10:26 AM | - |
| 10393 | Gorang.Bhokta. | Dewdhar jiLa me kab kirshi MeLa Lagega kiripíya bataey me Gorang bhokta Tetariya Panchyt Ganjebari ? | Tag | Yes | -- | -- | 23/04/23 02:40 PM | 24/04/23 12:58 PM | 24/04/23 10:26 AM | - |
| 10394 | harpreet singh grewal | Sir safede wich intercroping karni ha organic intercroping model kaise karu ? | Tag | Yes | -- | -- | 23/04/23 01:55 PM | 24/04/23 12:57 PM | 24/04/23 10:50 AM | - |
| 10395 | Akashdeep Singh | Sir 6 mont di wachi nu pet de kedea lai kedi tablet de sakde aa ? | Tag | Yes | -- | -- | 23/04/23 12:05 PM | 24/04/23 12:57 PM | 24/04/23 11:00 AM | - |
| 10396 | jasmail | Mirch vich tele vaste koi systematic insecticide hai ? | Tag | Yes | -- | -- | 23/04/23 12:05 PM | 24/04/23 12:57 PM | 24/04/23 11:30 AM | - |
| 10397 | kk | Sir miki da best beej ? | Tag | Yes | -- | -- | 23/04/23 11:57 AM | 24/04/23 12:56 PM | 24/04/23 11:30 AM | - |
| 10398 | Talwinder singh | bajra forage rotavator nal bijiya c ght germinate hoya ha g pani lga k pani de vich shita de skde ha g thode hor beej da ? | Tag | Yes | -- | -- | 23/04/23 11:27 AM | 24/04/23 12:56 PM | 24/04/23 11:31 AM | - |
| 10399 | Navkiran singh | Sir majj sooi nu 5 month ho gye aa par heat vich nhi aayi koi ilaaz dso ? | Tag | Yes | -- | -- | 23/04/23 10:34 AM | 24/04/23 12:55 PM | 24/04/23 11:31 AM | - |
| 10400 | Gurjeet Singh | ਝੋਟੀ ਹੈ ਪਹਿਲਣ ਸੂਨ ਵਿਚ 1.5 month ਬਾਕੀ ਨੇ ਲੇਵਾ ਵਦਾਉਣ ਲਈ ਕਿ ਦੇਣਾ ਚਾਈਦਾ ਜੀ ? | Tag | Yes | -- | -- | 23/04/23 10:31 AM | -- | 24/04/23 11:32 AM | - |