All Questions

Search

All Expert Queries

Displaying 10201-10250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10201Raju Singh Rathoreमेरे को जर्सी गाय लैनी है कोनसी जगह मिलेगी ?TagYes---- 27/04/23 09:39 PM28/04/23 09:29 AM28/04/23 08:19 AM-
10202gurjinder singhਸਰ, ਜੇਕਰ ਅਸੀਂ ਇਸ ਯੂਰੀਆ ਨੂੰ 15 ਲੀਟਰ ਦੀ ਟੈਂਕੀ ਵਿੱਚ ਮਿਲਾ ਕੇ ਸਪਰੇਅ ਕਰਨੀ ਹੈ ਤਾਂ ਇਸ ਵਿੱਚ ਕਿੰਨੇ ਗ੍ਰਾਮ ਮਾਤਰਾ ਪਾਉਣੀ ਹੈ ਅਤੇ ਚਾਰੇ \'ਤੇ ਇੱਕ ਬਾਰ ਜਾਂ ਦੋ ਵਾਰ ਯੂਰੀਆ ਦਾ ਛਿੜਕਾਅ ਕਰਨਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?TagYesAudio
1
 
 27/04/23 09:15 PM28/04/23 09:30 AM28/04/23 08:33 AM-
10203Jagdeep Sandhuਡਾ. ਸਾਹਿਬ ਸਾਨੂੰ ਅਜੌਲਾ ਦੀ ਕਾਸ਼ਤ ਕਰਨਾ ਚਾਹੁੰਦੇ ਹਾਂ, ਅਜੌਲਾ ਕਿਥੋਂ ਉਪਲਭਦ ਹੋ ਸਕਦਾ ਹੈ ?TagYes---- 27/04/23 08:34 PM--28/04/23 08:20 AM-
10204ਨਿਰਮਲ ਸਿੰਘ ਮਣਕੂਇਹ ਝੋਟੀ 6ਮਹੀਨੇ15ਦਿਨ ਦੀ ਗੱਬਣ ਏ । ਇਹ ਇਸ ਤਰਾਂ ਦੇ ਲੱਸ਼ਣ ਦਿਖਾ ਰਹੀ ਏ ਕੀ ਕਾਰਨ ਹੋ ਸਕਦੇ ਨੇ।ਕੋਈ ਸੁਝਾ ਦਿਤਾ ਜਾਵੇ ਜੀ ?TagYes--
1
 
 27/04/23 06:57 PM28/04/23 09:29 AM28/04/23 08:21 AM-
10205ਜਸਕਰਨ ਸਿੰਘPr 128 jhona kina trik nu paniri bej sakda wa ta esda jhar kina ha ta kina dina de paniri laga sakda wa ?TagYes---- 27/04/23 06:47 PM28/04/23 09:28 AM28/04/23 08:22 AM-
10206Baljeet choudharyਪਿਆਜ਼ ਦੀਆਂ ਭੁੰਕਾ ਨੂੰ ਗੁਲਾਬੀ ਸੁੰਡੀ ਲੱਗੀ ਹੋਈ ਹੈ ਕਿ ਇਹ ਹੁਣ ਨੁਕਸਾਨ ਕਰ ਸਕਦੀ ਹੈ । ਪੁਟਾਈ 15 ਦਿਨਾਂ ਤਕ ਹੋ ਜਾਣੀ ਹੈ ?TagYes---- 27/04/23 06:29 PM28/04/23 09:28 AM28/04/23 08:23 AM-
10207Ramesh Jaat सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ?TagYesAudio-- 27/04/23 05:49 PM28/04/23 09:28 AM28/04/23 08:34 AM-
10208Ramesh Jaat सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ?TagYesAudio-- 27/04/23 05:49 PM28/04/23 09:28 AM28/04/23 08:36 AM-
10209Virsa Singhਸਰ ਪਹਿਲਾਂ ਸੂਆ ਝੋਟੀ ਉਸ ਦੇ ਹਵਾਨੇ ਦੇ ਖੱਬੇ ਪਾਸੇ ਸੋਜ਼ ਹੈ ਕੋਈ ਇਲਾਜ ਦੱਸੋ ਦੇਡ ਮਹੀਠਾ ਹੋ ਗਿਆ ਸੁਈ ਨੂੰ ?TagYes---- 27/04/23 04:46 PM28/04/23 09:27 AM28/04/23 08:24 AM-
10210Jaswinderਮੈਂ ਮੱਕੀ ਦੀ ਫਸਲ ਇਸ ਵਾਰ ਬਿਜੀ ਹੈ ਕੀ ਮੈਨੂੰ ਉਸ ਤੇ ਕੋਈ ਸਬਸਿਡੀ ਮਿਲ ਸਕਦੀ ਹੈ ?TagYes---- 27/04/23 04:45 PM28/04/23 09:27 AM28/04/23 08:24 AM-
10211jagroop singhਸਰ ਸਰੋਂ ਵਾਲੀ ਪੈਲੀ ਵਿਚ ਮੱਕੀ ਬੀਜੀ ਆ ਸਰੋਂ ਬਹੁਤ ਉਗ ਆਈ ਹੈ 2 4ਦੀ ਸਪਰੇਅ ਕਰਨ ਨਾਲ ਮੱਕੀ ਤੇ ਕੋਈ ਅਸਰ ਤਾਂ ਨਹੀਂ ਹੋਵੇਗਾ ?TagYes---- 27/04/23 04:23 PM28/04/23 09:25 AM28/04/23 08:25 AM-
10212Mehakवर्मीकम्पोस्ट कैसे तैयार की जाए ?TagYes---- 27/04/23 04:04 PM28/04/23 09:24 AM28/04/23 08:25 AM-
10213ਅਭੀਨੂਰ ਸਿੰਘSir g ਸਾਡੇ ਕੋਲ ਵੀਹ ਮਹੀਨੇ ਦੀ ਕੱਟੀ ਹੈ ਉਸ ਨੂੰ ਅਸੀਂ ਕਿਹੜੀ ਫੀਡ ਦੇ ਸਕਦੇ ਹਾਂ ।ਉਸ ਨੂੰ ਅਸੀਂ ਪਹਿਲਾਂ hypher dry ਫੀਡ ਦਿੱਤੀ ਸੀ ?TagYes---- 27/04/23 03:46 PM28/04/23 09:24 AM28/04/23 08:26 AM-
10214ਜਸਕੀਰਤSir sava 127 da ek acre da pack jo k 3 kg da hunda kini jagah ch es di paneeri beej skde ?TagYes--
1
 
 27/04/23 02:54 PM28/04/23 09:22 AM28/04/23 08:26 AM-
10215sanjay kumar singhDhan ki sidhi bijai ki kaun kism hai .Khet nadi kinare hai jaldi usame pani bhar jata hai ?TagYes---- 27/04/23 02:52 PM28/04/23 09:22 AM27/04/23 05:00 PM-
10216shubh karmanਮੱਝ ਚਾਰਾ ਨਹੀਂ ਖਾ ਰਹੀਂ 5 ਮਹੀਨੇ ਦੀ ਗੱਬਣ ਹੈ ?TagYes---- 27/04/23 02:19 PM28/04/23 09:21 AM27/04/23 05:01 PM-
10217PawanMung ki kheti ke baare me bateye ?TagYes---- 27/04/23 01:42 PM28/04/23 09:20 AM27/04/23 05:04 PM-
10218pawan nagpalਸਰ, ਸੁਪਰੀਮ 110 ਝੋਨੇ ਬਾਰੇ ਜਾਣਕਾਰੀ ਦਿਓ, ਇਹ ਕਿੰਨੇ ਸਮੇਂ ਵਿੱਚ ਪੱਕਦਾ ਹੈ, ਕਿੰਨਾ ਝਾੜ ਦਿੰਦਾ ਹੈ, ਕਿੰਨੀ ਖਾਦ ਵਰਤੀ ਜਾਂਦੀ ਹੈ, ਇਹ ਡਿੱਗਦਾ ਵੀ ਹੈ, ਕੀ ਇਹ ਉਸ ਜ਼ਮੀਨ ਵਿੱਚ ਬੀਜਿਆ ਜਾ ਸਕਦਾ ਹੈ ਜਿੱਥੇ ਪਾਣੀ ਖੜ੍ਹਾ ਹੋਵੇ ?TagYesAudio-- 27/04/23 12:41 PM28/04/23 08:58 AM28/04/23 08:39 AM-
10219ਰਣਜੀਤ ਸਿੰਘ ਸਾਹੀਵਾਲ ਗਾਂ ਸੂਣ ਨੂੰ 20 ਦਿਨ ਬਾਕੀ ਵਿਕਾਊ ਹੈ। 18 ਲੀਟਰ ਦੁੱਧ ਚੁਆਈ। ਸੰਪਰਕ 9988540678 ?TagYes---- 27/04/23 12:09 PM28/04/23 08:55 AM28/04/23 08:27 AM-
10220Gurdhyan SinghSir ji pr 129 and pr 130 da time period at jhaad dso ji and same ale Bahan vich lga sakde aw ji ?TagYes---- 27/04/23 12:03 PM28/04/23 08:56 AM28/04/23 08:29 AM-
10221Balvir Singh MannHello sir majh and cow di milk ch fat ghat ondi aa ki mitha soda de skde aa kinni dose de skde aa pls tell me thanks ?TagYes---- 27/04/23 11:57 AM28/04/23 08:55 AM28/04/23 08:30 AM-
10222Jora singhਸਤਿ ਸ੍ਰੀ ਆਕਾਲ ਜੀ। ਮੇਰੀ ਗਾ ਸੂਈ ਨੂੰ 3 ਮਹੀਨੇ ਤੋਂ ਉਪਰ ਹੋ ਜੀ ਪਰ ਹੀਟ ਵਿੱਚ ਨਹੀਂ ਆ ਰਹੀ। ਕਿਰਪਾ ਕਰਕੇ ਕੋਈ ਜਾਨਕਾਰੀ ਸਾਂਝੀ ਕੀਤੀ ਜਾਵੇ। ਧਨਵਾਦ ਜੀ ?TagYes---- 27/04/23 11:42 AM27/04/23 11:52 AM27/04/23 02:52 PM-
10223Balkaran Singh ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ?TagYesAudio
2
 
 
27/04/23 10:20 AM27/04/23 11:52 AM27/04/23 11:07 AM-
10224Balkaran Singh ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿਓ ?TagYesAudio
2
 
 
27/04/23 10:18 AM27/04/23 11:52 AM27/04/23 11:08 AM-
10225shinder singhHello Sir madan ਕੀ ਮੈ ਹੁਣ ਅਚਾਰ ਵਾਸਤੇ ਮੱਕੀ ਦੀ ਬਿਜਾਈ ਕਰ ਸਕਦਾ ਹਾਂ Thanks ?TagYes---- 27/04/23 08:48 AM27/04/23 11:52 AM27/04/23 11:03 AM-
10226baljinder singhਮੱਕੀ ਵਿੱਚ ਇਸ ਤਰ੍ਹਾਂ ਦੇ ਪੱਤੇ ਹੋਣ ਦਾ ਕੀ ਕਾਰਨ ਹੈ ?TagYes--
2
 
 
27/04/23 08:48 AM27/04/23 11:51 AM27/04/23 11:02 AM-
10227daler singhਬਾਈ ਜੀ ਇਕ ਕਨਾਲ ਵਿੱਚ ਗੇਂਦੇ ਦੇ ਕਿੰਨੇ ਪੌਦੇ ਲਗਾਏ ਜਾਣ ?TagYes---- 27/04/23 08:33 AM27/04/23 11:51 AM27/04/23 11:02 AM-
10228Radhe shyamSir dhan ki sidhi bijae ke liye konsi kisme h .or kb suru kre .puri jankari de ?TagYes---- 27/04/23 08:30 AM27/04/23 11:51 AM27/04/23 11:01 AM-
10229Gurjit SinghSir ji 1692 banspati 1847 banspati Sir dono me se kon si banspati lagiea jis da bhad jhar hove ji ?TagYes---- 27/04/23 07:28 AM27/04/23 11:50 AM27/04/23 11:01 AM-
10230ਨਿਰਮਲ ਸਿੰਘ ਔਜਲਾਬਾਈ ਜੀ ਗੰਨੇ ਦੀ ਗੋਭ ਸੁੰਡੀ ਕਰਕੇ ਸੁੱਕ ਰਹੀ ਆ ਕੇਹੜੀ ਸਪਰੇ ਕਰੀਏ ?TagYesVideo-- 27/04/23 07:11 AM27/04/23 11:50 AM27/04/23 10:58 AM-
10231Deepak sonkarJaldi bataye chuje chahiye ?TagYes---- 27/04/23 06:11 AM27/04/23 11:50 AM27/04/23 10:57 AM-
10232Deepak sonkarBater ka chuja kha milega ?TagYes---- 27/04/23 05:59 AM27/04/23 11:49 AM27/04/23 10:57 AM-
10233baljit singhਨਰਮੇ ਦੀਆਂ ਵਧੀਆ ਕਿਸਮਾਂ ਦੱਸੋ ?TagYes---- 27/04/23 05:44 AM27/04/23 11:49 AM27/04/23 10:56 AM-
10234ramesh kumar bishnoiਡਾਕਟਰ ਸਾਹਬ ਮੈਨੂੰ ਸਣ ਤੇ ਜੰਤਰ ਦਾ ਬੀਜ ਕਿੱਥੋਂ ਮਿਲ਼ ਸਕਦਾ ਹੈ ਜੀ plz tell me address for kvk or contact ?TagYes---- 26/04/23 11:19 PM27/04/23 10:53 AM27/04/23 09:03 AM-
10235Sandeep singhਮੈਂ ਵਰਮੀ ਕਪਓਸਟ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ 1-2 ਬੈਂਡ ਤੋਂ ਸਟਾਰਟ ਕਰਕੇ ਇਸ ਨੂੰ ਕਰਨ ਵਿਚ ਕੋਈ ਫਾਇਦਾ ਹੈ ਜਾਂ ਨਹੀਂ ਪੂਰੀ ਜਾਣਕਾਰੀ ਦਿਉ ?TagYes---- 26/04/23 10:27 PM27/04/23 10:52 AM27/04/23 09:46 AM-
10236Sandeep singhਅਜੋਲਾ ਪਸ਼ੂਆਂ ਤੇ ਬੱਕਰੀਆਂ ਲਈ ਕਿੰਨਾ ਕ ਲਾਹੇਵੰਦ ਹੈ ਜਾਂ ਨਹੀਂ। ਅਤੇ ਅਜੋਲਾ ਨੂੰ ਤਿਆਰ ਕਰਨ ਦੀ ਵਿਧੀ ਦੱਸੋ। ਅਤੇ ਇਸ ਦਾ ਓਨਲਆਇਨ ਬੀਜ਼ ਮੰਗਵਾ ਸਕਦੇ ਹਾਂ ਕੇ ਨਹੀਂ ਤੇ ਬੀਜ਼ ਕਿਹੜੀ ਕੰਪਨੀ ਦਾ ਵਧੀਆ ?TagYes---- 26/04/23 10:23 PM27/04/23 10:52 AM27/04/23 09:48 AM-
10237Sandeep singhਇਸ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੇ ਫੁੱਲ ਬੀਜ ਕੇ ਉਘਾ ਸਕਦੇ ਆ ਕੇ ਨਹੀਂ ?TagYes---- 26/04/23 10:11 PM27/04/23 10:51 AM27/04/23 09:54 AM-
10238Balraj Singh ShergillSir kutti 26 month di a heat vich nai aa rahi sir bovimin b 2 kg ditta ostu baad vich crs powder ditta 1 kg te naal.mankind di kit 16 tu 20 ve din tak dittia golliaa du gollia. De 1 goli 15 minute baad ditti is naal 18 ve din thora jeha pani marea a kutti fer os tu baad fer bovimin b ultra 100 gram daily te nall fer 16 ve din bovimin gl tablet 1 roj di 7 din ditti te phile pani mran tu ajj 21 din hu ge pr heat vich nai minral mixer lgatar de re hi koi gl dso ?TagYes---- 26/04/23 10:07 PM27/04/23 10:51 AM27/04/23 10:00 AM-
10239Dilawer singhਸਰ ਜੀ ਹਰ ਸਾਲ ਹਰੀ ਖਾਦ ਖੇਤ ਵਿਚ ਵਹਾੳਣ ਦਾ ਫਾਈਦਾ ਜਾ ਸੁਕੀ ਜਮੀਨ ਵਹਾੳਣ ਦਾ ਫਾਈਦਾ ਪੂਰੀ ਜਾਣਕਰੀ ਦਿੳ ਜੀ ?TagYes---- 26/04/23 08:53 PM27/04/23 10:51 AM27/04/23 10:03 AM-
10240Jagdeep Sandhuਡਾ. ਸਾਹਿਬ ਹਰੇ ਚਾਰੇ ਵਿੱਚ ਯੂਰੀਆ ਪਾਉਣ ਤੋਂ ਕਿੰਨੇ ਦਿਨ ਬਾਅਦ ਪਸ਼ੂਆਂ ਨੂੰ ਪਾਉਣਾ ਚਾਹੀਦਾ ਹੈ ?TagYes---- 26/04/23 08:12 PM--27/04/23 10:03 AM-
10241HarjotPr 126 johna kini tarik to kini trike tak lagea ja skda hai esda chaar kina hai te rate lagpag kina k hunda hai ?TagYes---- 26/04/23 07:58 PM27/04/23 10:50 AM27/04/23 10:45 AM-
10242Bablu Singh Manral मेरे सेब के पौधे में ये कौन सा कीट लगा है इस कीट को ख़त्म करने के लिए हमें कौनसा कीटनाशक का छिड़काव करना चाहिए ?TagYes--
1
 
 26/04/23 07:10 PM27/04/23 10:50 AM27/04/23 10:45 AM-
10243Amit kumar Sir ess di koi dvai dso ?TagYes--
1
 
 26/04/23 06:26 PM27/04/23 10:49 AM27/04/23 10:45 AM-
10244Pawan Kumarsir ji maj 5 month gabban a te o hun ek time dood den lag gyi a khurak v full a ke ho sakda a ?TagYes---- 26/04/23 04:54 PM27/04/23 10:49 AM27/04/23 10:46 AM-
10245Keshav Lahoti Can anyone help me connect with Mr Devendra parmar from shahjapur, madhya Pradesh. He is a farmer, owner of a gaushala plus biogas plant owner ?TagYes---- 26/04/23 04:01 PM27/04/23 10:01 AM27/04/23 10:49 AM-
10246Kaur singhਪਸ਼ੂ ਖੁਰਾਕ ਘੱਟ ਕਿਉਂ ਖਾਂਦੇ ਹਨ।5 ਦਿਨਾਂ ਤੋਂ। ਮੌਕੇ ਵੀ ਲੱਗ ਗਈ ਹੈ। ਦੁੱਧ ਵੀ ਘੱਟ ਗਿਆ ਹੈ ?TagYes---- 26/04/23 03:49 PM27/04/23 10:38 AM26/04/23 04:25 PM-
10247Kaur singhਗਰਮੀਆਂ ਵਾਲੀ ਫੀਡ ਬਣਾਉਣ ਦਾ ਤਰੀਕਾ ਕੀ ਹੈ ?TagYes---- 26/04/23 03:31 PM27/04/23 11:09 AM26/04/23 04:26 PM-
10248MehakPudina di growth lyi kehdi spray vartni chaidi hai ?TagYes---- 26/04/23 02:10 PM27/04/23 10:01 AM26/04/23 04:28 PM-
10249MehakMakki di growth lyi kehdi khad ja spray vartni chaidi hai ?TagYes---- 26/04/23 02:09 PM27/04/23 09:57 AM26/04/23 04:29 PM-
10250Mehakਲਸਨ ਬੀਜਣ ਦਾ ਸਹੀ ਸਮਾਂ ਕੀ ਹੈ ?TagYes---- 26/04/23 02:07 PM27/04/23 09:57 AM26/04/23 04:29 PM-