All Questions

Search

All Expert Queries

Displaying 10251-10300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10251Mehakਲਸਨ ਦੀ ਪੁਟਾਈ ਤੋਂ ਬਾਅਦ ਵਿੱਚ ਉਸ ਨੂੰ ਸਟੋਰ ਕਿਸ ਤਰ੍ਹਾਂ ਕੀਤਾ ਜਾਵੇ ਅਤੇ ਕਿਹੜੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਜਾਣ ?TagYes---- 26/04/23 02:02 PM27/04/23 09:57 AM26/04/23 05:11 PM-
10252gurjinder singhਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ \'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ \'ਚ, ਜੇਕਰ ਵੱਟਾਂ \'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ?ਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ \'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ \'ਚ, ਜੇਕਰ ਵੱਟਾਂ \'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ?TagYesVideo Audio-- 26/04/23 01:32 PM27/04/23 11:15 AM27/04/23 10:51 AM-
10253sukhcharan singhਮਿੱਟੀ ਨੂੰ ਤੇਜਾਬੀ ਬਨਾਉਣ ਲਈ ਕੀ ਕੀਤਾ ਜਾਵੇ ਜਿਵੇ ਕਿ ਕਣਕ ਤੇ ਝੋਨੇ ਦੀ ਪਰਾਲੀ ਮਿੱਟੀ ਵਿਚ ਆਸਾਨੀ ਨਾਲ ਗਲ ਸੜ ਜਾਵੇ ਤੇ ਉਸਦੀ ਖਾਦ ਬਣ ਜਾਵੇ ?TagYes---- 26/04/23 01:19 PM27/04/23 09:57 AM27/04/23 10:47 AM-
10254sukhcharan singhਮਿੱਟੀ ਨੂੰ ਤੇਜਾਬੀ ਬਣਾਉਣ ਲਈ ?TagYes---- 26/04/23 01:13 PM27/04/23 09:56 AM26/04/23 04:33 PM-
10255harjot bainsHd 9144 nalo koi vdiya variety di mkki dso g jinu sundi da hmla b ghat hove te jhad v jiada ?TagYes---- 26/04/23 01:08 PM27/04/23 09:55 AM26/04/23 05:09 PM-
10256tinku nagarकौन सी नस्ल की बछड़ी है ?TagYes--
4
 
 
26/04/23 12:40 PM27/04/23 09:55 AM26/04/23 04:32 PM-
10257Malkeet singhਫੁੱਲਾਂ ਦੀ ਸਟੈਗ ਵਿਚ ਕਿਸ ਕੀਟਨਾਸ਼ਕ ਜਾਂ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ? TagYes--
1
 
 26/04/23 11:11 AM02/05/23 01:16 PM27/04/23 10:51 AM-
10258Gurjeet SinghRaagi d kheti baare jankari deo kime krni kina beej bijn ton phla ki krna ?TagYes---- 26/04/23 10:11 AM26/04/23 10:45 AM26/04/23 10:42 AM-
10259Jaspreetਮਿਲਕੀ ਉਗ ਦੀ ਰੋਕਥਾਮ ਕਿਵੇਂ ਕਰੀਏ ?TagYes---- 26/04/23 10:00 AM02/05/23 11:57 AM26/04/23 10:42 AM-
10260Gurjit SinghSir ji 1509 kina sma landi hai 1847 kina sma landi hai 1692 kina sma landi hai 126 kina sma landi hai Sir dasso ji ?TagYes---- 26/04/23 08:39 AM26/04/23 10:46 AM26/04/23 10:46 AM-
10261Gurjeet Singhਸਰ ਜੀ ਨਰਮਾ ਦਾ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਦੱਸੋ ?TagYes---- 26/04/23 08:37 AM26/04/23 10:46 AM26/04/23 10:46 AM-
10262Sikander singhਵੀਰ ਜੀ ਆ ਚੂਚੇ ਦੇ ਪੈਰ ਸੁੱਜ ਗਏ ਹਨ ਇਹ ਤੋਰਾਫੇਰਾ ਵੀ ਨਹੀੰ ਕਰਦਾ ਨਾ ਹੀ ਕੁੱਝ ਖਾਂਦਾ ਪੀਂਦਾ ਹੈ ?TagYes--
3
 
 
26/04/23 08:34 AM26/04/23 10:46 AM26/04/23 10:48 AM-
10263Baljeet SinghSir ji m makki de pathe beej lagia 1 knal ch kina makki da beej pawa te kehra beej vdia rawa ga ?TagYes---- 26/04/23 08:31 AM26/04/23 10:47 AM26/04/23 10:49 AM-
10264ਰਾਜਵਿੰਦਰ ਸਿੰਘਮੱਕੀ ਦੀ ਵਧੀਆ ਗਰੋਥ ਲਈ ਕੋਈ ਸਪਰੇਅ ਦੱਸੋ ਅਚਾਰ ਵਾਲੀ ਆ ?TagYes---- 26/04/23 05:43 AM26/04/23 10:47 AM26/04/23 10:49 AM-
10265BipinAgarwood plantation?TagYes---- 25/04/23 09:57 PM26/04/23 10:43 AM26/04/23 09:49 AM-
10266gurjinder singhਸਰ, ਸ਼ੀਰਾ ਸੀਡੀ ਬਾਜਰੇ ਦਾ ਕਿੰਨਾ ਬੀਜ ਇੱਕ ਕਨਾਲ ਵਿੱਚ ਪਾਉਣਾ ਹੈ, ਇਸ ਬੀਜ ਨੂੰ ਭਿਓ ਕੇ ਛਿੱਟਾ ਦੇ ਕੇ ਥੱਲੇ ਯੂਰੀਆ ਪਾ ਸਕਦੇ ਹਨ ਤਾਂ ਜੋ ਇਹ ਚੰਗੀ ਤਰ੍ਹਾਂ ਗਰੋਥ ਕਰੇ ? TagYesAudio
1
 
 25/04/23 09:17 PM26/04/23 10:43 AM26/04/23 10:19 AM-
10267Gaurav KumarSoil solarization ke bare me details se bataye. Dhanyavad ?TagYes---- 25/04/23 08:27 PM26/04/23 09:29 AM26/04/23 09:52 AM-
10268Dr.shrimal Rajputश्री मान खेत मे कच्ची गोबर कि खाद का उपयोग कर सकते है या नही ?TagYes---- 25/04/23 08:21 PM26/04/23 09:29 AM26/04/23 09:52 AM-
10269AmarjitSir ji chiks de groth lai koi opaa dasio please chiks 50 days ke ho gye hai vimral te brotown begera sme sme te dinda ha par groth ni ho rhi te khraak ve pre statar godrej de de reha ha koi sloution dasio please ?TagYes---- 25/04/23 07:20 PM26/04/23 10:12 AM26/04/23 09:57 AM-
10270ਜਸਕਰਨ ਸਿੰਘਨਾੜ ਦੇ ਵਿਚ ਜੰਤਰ ਬੀਜ ਸਕਦੇ ਵਾ ਜਾ ਅੱਗ ਲਗਾ ਕੇ ਸਹੀ ਰਹੋ ਵੱਤਰ ਵਿਚ ਬੀਜ ਸਕਦੇ ਜਾ ਪਾਣੀ ਵਿੱਚ ਸਿਟਾ ਦਿਤਾ ਜਾਵੇ ?TagYes---- 25/04/23 06:56 PM26/04/23 10:13 AM26/04/23 09:58 AM-
10271Kamaljeet Singh ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਇੱਕ ਸਾਹੀਵਾਲ ਨਸਲ ਦਾ 2 ਮਹੀਨੇ ਦਾ ਵੱਛਾ ਹੈ ਉਸਦੇ ਚਿਚੜ ਪੈ ਗਏ ਨੇ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?TagYes--
1
 
 25/04/23 06:38 PM--26/04/23 10:01 AM-
10272Gursewak singh ਸਰ ਮੈਂ ਪਸ਼ੂਆਂ ਦਾ ਬੀਮਾ ਕਰਵਾਉਣਾ ਕਿ ਸਰਕਾਰ ਬੀਮਾ ਕਰਦੀ ਆ। ਕੀ ਕਰਨਾ ਪੈਣਾ ਓਸ ਲਈ।ਕੋਈ ਨੰਬਰ ਹੈ ?TagYes---- 25/04/23 06:34 PM--26/04/23 10:02 AM-
10273ਦਰਸ਼ਨ ਸਿੰਘਸ਼੍ਰੀ ਮਾਨ ਜੀ ਮੇਰੇ ਕੋਲ 100×150 ਫੁੱਟ ਦਾ ਜਮੀਨ ਦਾ ਇੱਕ ਟੁਕੜਾ ਹੈ ਮੈਂ ਸੋਚ ਰਿਹਾ ਹਾਂ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਬਹੁਤ ਸਾਰਾ ਪਾਣੀ ਵੇਸਟ ਹੋ ਜਾਂਦਾ ਹੈ ਕਿਓਂ ਨਾ ਗਰਾਉਂਡ ਵਿੱਚ ਵਾਟਰ ਰੀਚਾਰਜ ਬੋਰ ਕਰਵਾ ਦਿੱਤਾ ਜਾਵੇ ਕੀ ਇਸ ਲਈ ਮੈਨੂੰ ਕੋਈ ਟੈਕਨੀਕਲੀ ਮਦਦ ਮਿਲ ਸਕਦੀ ਹੈ ਇਸ ਦੇ ਡਿਜ਼ਾਇਨ ਬਾਰੇ ਤੇ ਸਾਇਜ ਬਾਰੇ ਮਿਹਰਬਾਨੀ ?TagYes---- 25/04/23 05:45 PM02/05/23 11:53 AM26/04/23 10:09 AM-
10274Sukhdev Singh ajitpurWhere can I get pure gir cow ?TagYes---- 25/04/23 05:28 PM26/04/23 10:14 AM26/04/23 10:09 AM-
10275Sukhdev Singh ajitpurWhere can I get pure gir cow ?TagYes---- 25/04/23 05:28 PM26/04/23 10:14 AM26/04/23 10:09 AM-
10276gurpinder singhSir ji ga de dudh blood aa reha 5din hoye aa soi nu isda ki hal hove ?TagYes---- 25/04/23 05:20 PM26/04/23 10:14 AM26/04/23 10:10 AM-
10277harpreet singhBuffalo kal subha di na tan chara kha rahi a na he jugali kar rahi a dr ne temprechar check kita normal c bt usnu b samj nai aa reha k maj nu ki problem a 8th month di pregnant hai isnu ki problem hai and ki treatment kita jawe please rply me immediately ?TagYesVideo-- 25/04/23 04:52 PM26/04/23 10:44 AM26/04/23 10:11 AM-
10278narinder singhਸਰ ਜੀ ਖਾਣ ਵਾਲੀ ਨੂੰ ਸੁਸਰੀ ਨਾ ਲੱਗੇ ਕੋਈ ਦੇਸੀ ਨੁਕਤਾ ਦੱਸੋ।ਤਾਂ ਜੋ ਕੋਈ ਜਹਿਰੀਲੀ ਦਵਾਈ ਨਾ ਪਾਈ ਜਾਵੇ ?TagYes---- 25/04/23 04:38 PM09/05/23 10:48 AM26/04/23 10:12 AM-
10279Amanpreet singh grewalSOON TOn ik month phla bakri di khurak bare dseo g ?TagYes---- 25/04/23 04:36 PM--26/04/23 10:12 AM-
10280Harpreet JohalSir jhone di 1692 kisam bare and jhad bara and kina din landi haa bare dsso ?TagYes---- 25/04/23 04:14 PM26/04/23 10:15 AM26/04/23 05:10 PM-
10281Mandeep kaurਇਹ ਕਿਹੜਾ ਬੂੱਟਾ ਹੈ ?TagYesAudio
2
 
 
25/04/23 03:48 PM13/05/23 10:00 AM26/04/23 10:20 AM-
10282Kavin wanderDr sahib sunn vich ah rahe v lampi skin de case fr ton a rahe a ki jhde pasho de sarkari vaccine hoi a ohna nu v lampi ho skdi a ?TagYes---- 25/04/23 03:24 PM26/04/23 10:15 AM25/04/23 04:14 PM-
10283Vinod बालू मिट्टी में कीड़ा कैसे खत्म कर मिट्टी के अंदर से पौधे की जड़ कहा जाता है ?TagYes---- 25/04/23 03:11 PM08/07/23 03:35 PM25/04/23 04:14 PM-
10284Jagdeep Sandhudr.ਸਾਹਿਬ ਟਰਾਂਸਜੈਕਸਨ ਫੀਡ ਮਹਿੰਗੀ ਕਿਓਂ ਹੁੰਦੀ ਹੈ? ਅਨਾਜ ਤੋਂ ਬਿਨਾਂ ਇਸ ਵਿੱਚ ਹੋਰ ਕਿਹੜੀਆਂ ਦਵਾਈਆਂ ਪੈਂਦੀਆਂ ਹਨ ?TagYes---- 25/04/23 03:04 PM--25/04/23 04:15 PM-
10285Anil Kumarरागी प्रति हेक्टेयर कितनी बीज की मात्रा लगती हैं ?TagYes---- 25/04/23 03:04 PM26/04/23 10:16 AM25/04/23 04:20 PM-
10286raghu kakkarWant to plant white sandalwood trees. From where can I buy the sampling and also need guidance about growing them. Thanks ?TagYes---- 25/04/23 02:41 PM26/04/23 10:34 AM25/04/23 04:21 PM-
10287PrateekKhet Surakhsha Yojana MP m apply krke uska benefit lene ke liye kya krna hoga ?TagYes---- 25/04/23 02:22 PM26/04/23 10:35 AM25/04/23 04:22 PM-
10288Dr Vinita Singh ?TagYesVideo-- 25/04/23 02:10 PM26/04/23 10:45 AM26/04/23 10:20 AM-
10289Amanpreet singh grewalSir guli danda pasu nu feed Rahi kina kdo de skde aw g Is vich kina protein nd fat hai ?TagYes---- 25/04/23 01:16 PM26/04/23 10:36 AM25/04/23 04:22 PM-
10290Bachittar SinghSir chheku da ah size ho gya a ehnu kdo pakana chaida te agge new fruit b lag rhea a kis mahine pakya jawe ?TagYes--
1
 
 25/04/23 01:15 PM26/04/23 10:38 AM25/04/23 04:25 PM-
10291Kavin wanderHf ja jrsi dono cho dhud vechan lyi khedi cow best ja mtlb nwa km suru krna tn khdi best rho je jrsi cow Leni a tn ki kj dekh k Leni pao ?TagYes---- 25/04/23 01:11 PM26/04/23 10:38 AM25/04/23 04:27 PM-
10292Kulbir Singh Kinnow plant me fruit set ho gya hai, fertilizer & spray schedule btaye please ?TagYes---- 25/04/23 12:54 PM26/04/23 10:38 AM25/04/23 04:28 PM-
10293gurjinder singhਸਰ, ਗਰਮੀਆਂ ਵਿੱਚ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਹੈ, ਮਲਟੀਕਟ ਜਵਾਰ ਜਾਂ ਬਾਜਰਾ, ਕਿਰਪਾ ਕਰਕੇ ਦੱਸੋ ਕਿ ਕਿਹੜਾ ਬੀਜਣਾ ਚਾਹੀਦਾ ਹੈ ?TagYesAudio-- 25/04/23 12:47 PM26/04/23 10:44 AM26/04/23 10:24 AM-
10294harmanpreet singhHallo ji Eh makki a ji 15 dina de esde patte edaa hoi rahhe han Esde ki karaa a ji ?TagYes--
2
 
 
25/04/23 12:34 PM26/04/23 10:38 AM25/04/23 04:33 PM-
10295Gurjit SinghSir ji banspati kon si kism lagai jave Time khat char bad hove sir dasso ? TagYes---- 25/04/23 12:24 PM26/04/23 10:39 AM25/04/23 04:33 PM-
10296pawan nagpalਸਰ , ਮੱਝਾਂ ਨੂੰ ਸੂਏ 3 ਤੋਂ 4 ਮਹੀਨੇ ਹੋ ਗਏ ਹਨ ਮੱਝਾਂ ਹੀਟ ਵਿੱਚ ਨਹੀਂ ਆ ਰਹੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?TagYesAudio-- 25/04/23 12:19 PM26/04/23 10:44 AM26/04/23 10:26 AM-
10297ਗੁਰਪ੍ਰੀਤ ਸਿੰਘਪੀਏਯੂ ਲੁਧਿਆਣਾ ਦਾ ਨੰਬਰ ਦਿਉ ਜੀ ਜਿੱਥੋਂ ਫ਼ਲਦਾਰ ਬੂਟੇ ਮਿਲ਼ਦੇ ਨੇ ?TagYes---- 25/04/23 12:12 PM26/04/23 10:39 AM25/04/23 04:35 PM-
10298Harpreet Johal1672 ਦੀ ਪਨੀਰੀ ਬਾਰੇ ਪੂਰਾ ਦੱਸਣਾ ਜੀ ਸਮਾਂ ਬਾਰੇ ਵੀ ਦੱਸਣਾ ਜਾ ਕੋਈ ਹੋਰ ਵੀ ਝੋਨੇ ਦੀਆਂ ਕਿਸਮਾਂ ਬਾਰੇ ਦੱਸਣਾ ਜੀ ?TagYes---- 25/04/23 12:04 PM26/04/23 10:39 AM25/04/23 04:36 PM-
10299gurkirat balਸਰ ਪੀੀ ਆਰ 110 ਦਾ ਕੀ ਝਾੜ ਹੈ ਜੀ ਇਹ ਕਿਨੇ ਦਿਨਾਂ ਵਿੱਚ ਪੱਕ ਜਾਦੀ ਹੈ ਜੀ ? TagYes---- 25/04/23 11:27 AM26/04/23 10:39 AM25/04/23 11:41 AM-
10300Mandeep kaurਸਰ, ਫੁੱਲਾਂ ਦੀ ਵੇਲ ਹੈ, ਉਸ \'ਤੇ ਇਕ ਸੁੰਡੀ ਹੈ ਜੋ ਪੱਤੇ ਖਾ ਰਹੀ ਹੈ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ ?TagYesAudio-- 25/04/23 11:13 AM26/04/23 10:40 AM25/04/23 11:56 AM-