All Questions

Search

All Expert Queries

Displaying 10101-10150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10101Gagandeepsir g ga da thn lal ja horye ga is ta dhr kadn bale hth nhi labundi kadrda horyea koi dayi dso khrb na hoje ?TagYes---- 30/04/23 06:27 AM01/05/23 12:55 PM02/05/23 01:34 PM-
10102ParamSir ki Bajre de silage pa skde aw 45dn te Nutritional value makki nalo koni ki ght rehndi isdi Pashu kha lende a bazre de silage nu Milk den toh khrab tan Nhi hunde ?TagYes---- 29/04/23 11:28 PM01/05/23 11:25 AM01/05/23 11:47 AM-
10103Amritpal singh Brar125 da jhad te time daso ji ?TagYes---- 29/04/23 10:07 PM01/05/23 11:25 AM01/05/23 11:55 AM-
10104Amritpal singh BrarSir ji jhone di hybrid kisam vi la sakde aa jo jhaad vdiya mile ?TagYes---- 29/04/23 10:06 PM01/05/23 11:25 AM01/05/23 11:57 AM-
10105Amritpal singh BrarSir ji gubare de bejai da time te bej matra daso ?TagYes---- 29/04/23 10:05 PM02/05/23 01:15 PM01/05/23 12:36 PM-
10106Amritpal singh BrarSuprem 110 te pr 110 ek ee aa k alag alag aa te ess da time te jhaad daso ?TagYes---- 29/04/23 10:03 PM01/05/23 11:24 AM01/05/23 11:58 AM-
10107sharanjeet singhmurrah bull kon sa vadia.. jis de bache vadia dudh tai aye hon ?TagYes---- 29/04/23 09:31 PM01/05/23 11:24 AM01/05/23 12:37 PM-
10108ladiਸਰ ਸਾਡੀ ਜ਼ਮੀਨ ਵਿੱਚ ਫਸਲ ਦੇਖਣ ਨੂੰ ਤਾਂ ਬਹੁਤ ਵਧੀਆ ਲਗਦੀ ਆ ਪਰ ਝਾੜ ਬਹੁਤ ਘੱਟ ਹੁੰਦਾ ਜੀ ਪਾਣੀ ਵੀ 400 ਫੁੱਟ ਬੋਰ ਹੈ ਫਸਲ ਦਾ ਬੂਟਾ ਵੀ ਪਤਲਾ ਜਿਹਾ ਰਹਿੰਦਾ ਹੈ ਕੀ ਕਾਰਨ ਹੋ ਸਕਦੇ ਅਤੇ ਕੀ ਹੱਲ ਹੋਣਾ ਚਾਹੀਦਾ ਹੈ ?TagYes---- 29/04/23 09:26 PM01/05/23 11:24 AM01/05/23 12:37 PM-
10109Karanveer singh ਸਰ sbi bank ਵਿੱਚ kcc ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇਹਨਾ ਦੋਵਾ ਵਿੱਚੋ ਇੱਕ ਲੈ ਸਕਦੇ ਹਾ ਜਾ ਦੋਵੇ ਲੈ ਸਕਦੇ ਕਿਰਪਾ ਕਰਕੇ ਦੱਸਿਆ ਜਾਵੇ ਜੀ। ਅਸੀ ਡੇਅਰੀ ਵਿਕਾਸ ਬੋਰਡ ਵਿਚ A.I ਦੀ ਟ੍ਰੇਨਿੰਗ ਕੀਤੀ ਹੈ ?TagYes---- 29/04/23 09:09 PM01/05/23 11:23 AM01/05/23 12:38 PM-
10110मिथिलेश राजपूतमिर्च की खेती का सही समय कौन है ?TagYes---- 29/04/23 09:02 PM01/05/23 11:28 AM01/05/23 12:38 PM-
10111RajaSava 134 ?TagYes---- 29/04/23 08:51 PM01/05/23 11:23 AM01/05/23 12:39 PM-
10112Aman Virkਡਾਕਟਰ ਸਾਬ ਝੋਨੇ ਦੀ ਕਿਸਮ PR 130 ਤੇ 131 ਬਾਰੇ ਦਸੋ ਕਿੰਨਾ ਸਮਾਂ ਲੈਂਦੀਆ ਹਨ ਪਕਣ ਵਿਚ ਅਤੇ ਕਿੰਨਾ ਝਾੜ ਦੇਂਦਿਆ ਹਨ ?TagYes---- 29/04/23 08:12 PM01/05/23 11:23 AM01/05/23 12:39 PM-
10113Lakhwinder singh Sir ji kanak Wallan nu muavaja tan thik hai par sabji walya nu muavaja kon deve ga sir ji asi sabji loane aa pakki fatal nai bijde asi thikke te le peli krde aan ji plz Sada bhot nuksan hoya ਸਾਡੇ kol je farm v nai hai solution daso plz ?TagYes---- 29/04/23 08:07 PM01/05/23 11:22 AM01/05/23 12:41 PM-
10114harman brarਲੀਡਰ ਸਪਰੇਅ ਕੀਤੀ ਹੋਈ ਸੀ ਹੁਣ ਮੱਕੀ ਬੀਜੀ ਏ ਕੋਈ ਖ਼ਤਰਾ ਤਾਂ ਨੀ ਮੱਕੀ ਬਿੱਡਾ ਤੇ ਬੀਜੀ ਆ ?TagYes---- 29/04/23 08:05 PM01/05/23 11:21 AM01/05/23 12:42 PM-
10115Balraj Singhਡਾਕਟਰ ਸਾਹਿਬ ਪੀ ਆਰ 110 ਝੋਨੇ ਦੀ ਪਨੀਰੀ ਕਦੋਂ ਬਿਜਾਏ ਦੱਸੋ ਇਸ ਦਾ ਪਰ ਏਕੜ ਕਿੰਨਾ ਝਾੜ ਨਿਕਲਦਾ ਹੈ ਧੰਨਵਾਦ ?TagYes---- 29/04/23 07:53 PM01/05/23 11:29 AM01/05/23 01:13 PM-
10116PirbhulalI wasn\'t to construct water storage tank 35\'x35\'×7\' by brick & cement work. Plz guide me about its shape round or square . Which will be more stable ?TagYes---- 29/04/23 07:28 PM01/08/23 11:55 AM01/05/23 01:15 PM-
10117PirbhulalIs there any hybrid variety of Falsa ?TagYes---- 29/04/23 07:21 PM01/05/23 11:21 AM01/05/23 01:15 PM-
10118ਸ਼ਗਨਦੀਪ ਸਿੰਘਮਿੱਟੀ ਬਿਲਕੁਲ ਸੁੱਕੀ ਹੋਈ ਹੈ ਇਸ ਵਿਚ ਹਲਦੀ ਲਗਾਉਣ ਲਈ ਇਸ ਨੂੰ ਪਾਣੀ ਦੇਣਾ ਹੈ ਜਾ ਏਮੇ ਹੀ ਬੈਡ ਬਣਾ ਕੇ ਹਲਦੀ ਲਗਾ ਕੇ ਪਾਣੀ ਬਾਅਦ ਵਿਚ ਦੇਣਾ ਹੈ ?TagYes--
1
 
 29/04/23 07:18 PM01/05/23 11:19 AM01/05/23 01:16 PM-
10119ਮਲਕੀਤ ਸਿੰਘਸਤਿ ਸ੍ਰੀ ਅਕਾਲ ਜੀ ਮੇਰੇ ਕੋਲ 4 ਏਕੜ 4 ਕਨਾਲ਼ ਜ਼ਮੀਨ ਹੈ ਮੈਂ integrated farming ਕਰਨਾ ਚਾਹੁੰਦਾ ਹਾਂ ਮੈਨੂੰ training ਕਿੱਥੋਂ ਮਿਲ ਸਕਦੀ ਹੈ ?TagYes---- 29/04/23 06:37 PM01/05/23 11:18 AM01/05/23 01:17 PM-
10120hasham khanbai g zameen nu plta dita jave theak rahu te kina gehrai hove ?TagYes---- 29/04/23 06:29 PM08/07/23 03:40 PM01/05/23 01:17 PM-
10121Harjinder singhSir pusa 44 ਦੀ ਪਨੀਰੀ ਕਿੰਨੇ ਦਿਨਾਂ ਦੀ ਹੋਣੀ ਚਾਹੀਦੀ ?TagYes---- 29/04/23 05:03 PM01/05/23 11:18 AM01/05/23 01:17 PM-
10122ਹਰਪਰੀਤ ਸਿੰਘਸਰ ਜੀ ਹਲਦੀ ਦਾ ਵੱਧ ਚਾੜ੍ਹ ਲੈਣ ਲਈ ਕੋਈ ਵਿਧੀ ਦੱਸੋ ਸਰ ਜੀ ਹਲਦੀ ਬਹੁਤ ਘੱਟ ਨਿਕਲਦੀ ਹੈ ?TagYes---- 29/04/23 04:37 PM01/05/23 11:17 AM01/05/23 01:18 PM-
10123 ਗੁਰਜੰਟ ਸਿੰਘ ਸਰ ਨੌ ਮਹੀਨੇ ਦੀ ਕੱਟੀ ਆ ਜੀ ਉਸਨੂੰ ਡੇਅਰੀ ਪੋ੍ਟੀਨ ਕਾਰਗਿਲ ਕੰਪਨੀ ਦੀ ਫੀਡ ਕਿੰਨੀ ਦੇ ਸਕਦੇ ਆ ਜੀ ਅਤੇ ਉਸਨੂੰ ਹੋਰ ਨਾਲ ਕੀ ਦਿੱਤਾ ਜਾਵੇ ਤਾਂ ਕਿ ਉਸਦੀ ਗਰੋਥ ਵਧੀਆ ਹੋਵੇ ਅਤੇ ਸਹੀ ਟਾਈਮ ਤੇ ਗੱਭਣ ਦਾ ਟੀਕਾ ਲੱਗ ਜਾਵੇ ਜੀ ?TagYes---- 29/04/23 04:32 PM01/05/23 11:17 AM01/05/23 01:19 PM-
10124LoveVeer ji me apne kheta de mitti de khuraki tattan de jaanch kroni a ji me Tarn Taran sahib area to belong krda han ji me kitho krwa skda han kis jgh to menu nede pau ji check krona ?TagYes---- 29/04/23 04:19 PM01/05/23 11:16 AM01/05/23 01:20 PM-
10125Jaswinder Dhillon ਬਾਈ ਜੀ ਬੱਕਰੀਆ ਨੂੰ ਫੀਡ ਸੁੱਕੀ ਜਾ ਕੱਝ ਸਮਾ ਪਹਿਲਾ ਪਾਣੀ ਵਿੱਚ ਭੋਉ ਕੇ ਦਿੱਤੀ ਜਾਵੇ ਜੀ ?TagYes---- 29/04/23 02:49 PM29/04/23 03:39 PM29/04/23 04:01 PM-
10126Sunder Singhsir mere cotton ke fasal khrab ho rahe hai pl help with photo. How to prevention to this decices ?TagYes--
1
 
 29/04/23 02:18 PM29/04/23 03:39 PM01/05/23 01:22 PM-
10127mr-singh saabSir Phelan veadh nu 8 month start ho gea par Leva nhi banea change leve lai koi salaa deo ?TagYes---- 29/04/23 02:15 PM29/04/23 03:38 PM01/05/23 01:22 PM-
10128Manpreet SinghDakker jameen vich jhone di sidhi bijai kaamyaab aa ? TagYes---- 29/04/23 01:46 PM29/04/23 03:38 PM29/04/23 03:59 PM-
10129Antpal Singh ਨਹਿਰੀ ਪਾਣੀ ਲੱਗਦੇ ਖੇਤ ਵਿੱਚ ਮੱਕੀ ਦੀ ਫਸਲ ਲਈ ਕਿਹੜੀਆਂ ਖਾਦਾਂ ਦੀ ਜ਼ਰੂਰਤ ਪੈਂਦੀ ਹੈ ?TagYes---- 29/04/23 01:28 PM29/04/23 03:37 PM29/04/23 03:59 PM-
10130om kumarnational bamboo mission ke tehat bans ki kheti ke bare mai jankari kahan se milegi ?TagYes---- 29/04/23 01:22 PM29/04/23 03:37 PM29/04/23 03:59 PM-
10131Wishveshwar Singhलुधियाना में सवीटकारण का बढीया बीज कहाँ और किस भाव में मिल रहा है ?TagYes---- 29/04/23 01:12 PM29/04/23 03:37 PM29/04/23 03:59 PM-
10132Gurpreet singh ਨਿੰਬੂ ਤੇ ਜੈਤੂਨ ਦੇ ਵਧੀਆ ਬੂਟੇ ਕਪੂਰਥਲਾ ਜਾਂ ਨੇੜੇ ਕਿੱਥੋ ਮਿਲ ਸਕਦੇ ?TagYes---- 29/04/23 01:06 PM29/04/23 03:36 PM29/04/23 04:00 PM-
10133Jitendra Urad me kaun sa harbiside use kare photo salang hai ?TagYes--
2
 
 
29/04/23 12:54 PM29/04/23 03:36 PM29/04/23 04:00 PM-
10134Wishveshwar SinghSweet corn seed rate per kilo ?TagYes---- 29/04/23 12:48 PM29/04/23 03:36 PM29/04/23 04:00 PM-
10135M s Yadav Urd m fal fool ki dva lga skte h Baris ka chance hai ?TagYes---- 29/04/23 12:39 PM29/04/23 03:35 PM29/04/23 04:00 PM-
10136Jaskaran Singh sir narme de bij nu kive sodeya janda ji te kehri dwai lagdi aa.kirpa krke full detail ch dseo ji pls ?TagYes---- 29/04/23 12:24 PM29/04/23 03:35 PM01/05/23 02:26 PM-
10137PirbhulalDetails about castor cropping requested ie land type,land preparation,Seed requirement,better type of seed, water interval, diseases & Pesticide,fertilizers,harvesting, yield per acre etc ?TagYes---- 29/04/23 12:13 PM01/05/23 11:26 AM01/05/23 02:25 PM-
10138Thanmaya Hi, regarding mustard seed varieties Below I have listed the varieties which I needed kindly do the needful. 1.RH 0749 2.RH 0406 3.T 59 (Varuna) ?TagYes---- 29/04/23 12:00 PM--01/05/23 02:23 PM-
10139gurjinder singhਜੇਕਰ ਕਿਸੇ ਵੀ ਕਿਸਾਨ ਨੂੰ ਬਲਦ ਦਾ ਸੀਮਨ ਚਾਹੀਦਾ ਹੋਵੇ ਤਾਂ ਫੋਟੋ ਵਿੱਚ ਦਿੱਤੇ ਵਿਅਕਤੀ ਸਤਨਾਮ ਸਿੰਘ ਨਾਲ ਸੰਪਰਕ ਕਰ ਸਕਦੇ ਹਨ ਇਹ ਪਟਿਆਲਾ ਦਾ ਰਹਿਣ ਵਾਲਾ ਹੈ । ਇਹਨਾਂ ਕੋਲ ਮੁਰਾਹ ਅਤੇ ਨੀਲੀ ਰਾਵੀ ਦੇ ਬੁੱਲ ਹਨ ਰਿਕਾਰਡ ਵੀ ਵਧੀਆ ਹੈ TagYesAudio
1
 
 29/04/23 11:55 AM01/05/23 11:29 AM01/05/23 02:31 PM-
10140gagandeep ਸ੍ਰੀ ਮਾਨ ਜੀ ਡੇਅਰੀ ਸਿਖਲਾਈ ਕੋਰਸ ਕਰਨ ਵਾਲਿਆਂ ਨੂੰ ਮੱਕੀ ਆਚਾਰ ਪਾਉਣ ਵਾਲੇ ਸੰਦਾ ਤੇ ਸਬਸਿਡੀ ਮਿਲਦੀ ਹੈ ?TagYes---- 29/04/23 11:51 AM29/04/23 03:35 PM29/04/23 04:03 PM-
10141gurjinder singhਸਰ , ਰੂਪਨਗਰ ਵਾਲਿਆਂ ਦੇ ਬਲਦ ਦਾ ਸੀਮਨ ਵਰਤਿਆ ਸੀ, ਜੇਕਰ ਤੁਸੀਂ ਇਸ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫੋਟੋ ਵਿੱਚ ਦਿੱਤੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਨੀਲੀ ਰਾਵੀ ਨਸਲ ਦੀ ਕੱਟੀ ਹੈ, ਉਸਦੀ ਉਮਰ 6 ਮਹੀਨੇ ਹੈ, ਮੈਂ ਉਸਦੇ ਮਾਪਿਆਂ ਬਾਰੇ ਜਾਣਨਾ ਚਾਹੁੰਦਾ ਹਾਂ ਕੌਣ ਹੈ ਕਿਉਂਕਿ ਸਰਕਾਰੀ ਵੀਰਜ ਬਹੁਤ ਸਾਰੇ ਕਿਸਾਨਾਂ ਦੁਆਰਾ ਵਰਤਿਆ ਜਾ ਰਿਹਾ ਹੈ, ਡਾਕਟਰ ਇਸ ਸੀਮਨ ਭਰ ਕੇ ਚਲਾ ਜਾਂਦਾ ਹੈ। ਟੀਕੇ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ?TagYesAudio
2
 
 
29/04/23 11:44 AM01/05/23 11:30 AM01/05/23 02:37 PM-
10142jagpal.Sidhuਸਰ PR 131ਦਾ ਪਨੀਰੀ ਬੀਜਣ ਦਾ ਸਹੀ ਸਮਾਂ ਦੱਸੋ ਜੀ ?TagYes---- 29/04/23 11:44 AM29/04/23 03:34 PM29/04/23 04:03 PM-
10143ਗੁਰਿੰਦਰ ਸਿੰਘਸ਼੍ਰੀਮਾਨ ਜੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਕਣਕ ਦੇ ਖੇਤ ਦੀ ਜ਼ਮੀਨ ਤਿਆਰ ਹੈ ਅਤੇ ਮੱਕੀ ਦੀ ਕਿਹੜੀ ਕਿਸਮ ਪਸ਼ੂਆਂ ਦੇ ਅਚਾਰ ਸਾਇਲੈਜ ਵਾਸਤੇ ਕਾਸ਼ਤ ਕੀਤੀ ਜਾਵੇ ਕਿ ਸਾਉਣ ਦੇ ਮਹੀਨੇ ਵਿੱਚ ਇਸ ਖੇਤ ਵਿੱਚ ਬਾਸਮਤੀ ਦੀ ਕਿਸਮ 1121 ਲਗਾਈ ਜਾ ਸਕੇ ?TagYes---- 29/04/23 11:42 AM29/04/23 03:41 PM01/05/23 02:22 PM-
10144Veer singhਬਾਈ ਜੀ ਚੀਕੂ ਦਾ ਬੂਟਾ ਲਾਇਆ ਪਰ ਉਹ ਨਵੇਂ ਪੱਤੇ ਨੀ ਕੱਢ ਰਿਹਾ । ਕਿਸ ਮਹੀਨੇ ਨਵੀਂ ਫੋਟ ਸ਼ੁਰੂ ਕਰਦਾ ਹੈ ਚੀਕੂ ?TagYes---- 29/04/23 11:08 AM29/04/23 03:34 PM29/04/23 04:05 PM-
10145Rajveer Singh13 marle jga karma vich daso ji ?TagYes---- 29/04/23 10:59 AM24/06/23 09:08 AM29/04/23 04:05 PM-
10146Harpreet Johalਸ੍ਰ ਜੀ ਝੋਨੇ ਅਤੇ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਬਾਰੇ ਦੱਸਣਾ ਜੀ ਜਾਰੀ ਸਮਾਂ ਅਤੇ ਸਾਰਾ ਕੁਝ ਦੱਸਣਾ ਜੀ ਵਿਸਥਾਰ ਪੂਰਵਕ ਜਾਣਕਾਰੀ ਦੇਣੀ ਜੀ ?TagYes---- 29/04/23 10:49 AM29/04/23 03:34 PM01/05/23 02:21 PM-
10147Malkeet singhSondi nu khatam Karan layi insecticide daso ji ?TagYes--
1
 
 29/04/23 10:47 AM01/08/23 11:55 AM29/04/23 04:05 PM-
10148ਰਮਨਦੀਪ ਸ੍ਰੀ ਮਾਨ ਜੀ 1121 ਦੀ ਸੋਹਦ 1885 varity ਦੀ ਮਾਰਕੀਟਿੰਗ ਚ ਕੋਈ ਮੁਸ਼ਕਲ ਤਾ ਨਹੀ ਹੁੰਦੀ ?TagYes---- 29/04/23 10:20 AM01/05/23 11:27 AM29/04/23 04:06 PM-
10149baljit singhShore ਵਾਲੇ ਖੇਤ ਵਿਚ ਨਰਮੇ ਦਾ ਕਿਹੜਾ ਬੀਜ ਠੀਕ ਰਹੇਗਾ ਨਹਿਰੀ ਪਾਣੀ ਵੀ ਘਟ ਹੈ ਤੇ ਬਰਿਸ਼ ਦੇ ਪਾਣੀ ਦਾ ਵੀ ਖਤਰਾ ਰਹਿੰਦਾ ਹੈ ਖੇਤ ਦੀ ਤਿਆਰੀ ਸਮੇਂ ਕਿਹੜੀ ਖਾਦ ਵਰਤ ਸਕਦੇ ਹਾਂ ?TagYes---- 29/04/23 10:16 AM29/04/23 03:33 PM01/05/23 02:20 PM-
10150ਜੋਧਬੀਰ ਸਿੰਘਮੈ ਸੁਪਰੀਮ110 ਦਾ ਬੀਜ ਘਰ ਹੱਥ ਝਾੜ ਨਾਲ ਬਨਾਇਆ ਪਿਛਲੇ ਸਾਲ ਦਾ.ਕੀ ਉ ਬੀਜ ਸਕਦੇ ਆ ਕਈ ਕਹਿੰਦੇ ਇਸਦਾ ਬੀਜ ਹਰ ਵਾਰ ਮੁਲ ਹੀ ਲੈਣਾ ਪੈਂਦਾ ?TagYes---- 29/04/23 09:57 AM01/05/23 11:27 AM01/05/23 02:19 PM-