All Questions

Search

All Expert Queries

Displaying 10501-10550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10501ajaySir. Ek maj nu 10 kg daily milk piche kini saro di khal te dana dena ek din da ? TagYes---- 20/04/23 08:36 PM21/04/23 10:45 AM21/04/23 10:36 AM-
10502Amit KumarSamart Napier grass seed kitho milega ji ?TagYes---- 20/04/23 08:18 PM21/04/23 10:44 AM21/04/23 10:36 AM-
10503gurjinder singhਸਰ, ਜੇਕਰ ਜ਼ਮੀਨ ਦੀ ਸੋਲਰ ਟੈਸਟਿੰਗ ਕਰਵਾਉਣੀ ਹੈ ਤਾਂ ਕੀ ਧਿਆਨ ਵਿੱਚ ਰੱਖਣ ਦੀ ਲੋੜ ਹੈ, ਕਿਥੋਂ ਕਰਵਾ ਸਕਦੇ ਹਨ KVK ਜਾਂ PAU ਤੋਂ ਕਿਰਪਾ ਕਰਕੇ ਆਡੀਓ ਸੁਣੋ ਅਤੇ ਜਾਣਕਾਰੀ ਦਿਓ ?TagYesAudio-- 20/04/23 07:03 PM21/04/23 12:06 PM21/04/23 10:48 AM-
10504gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?TagYesAudio
3
 
 
20/04/23 06:52 PM21/04/23 12:06 PM21/04/23 10:49 AM-
10505JASHANEh soil test reports hai es janim ch cotton bejni hai ki krna chahida khad vgera da ?TagYes--
2
 
 
20/04/23 06:24 PM21/04/23 10:44 AM21/04/23 10:37 AM-
10506JASHANJi soil test ki report k liye kite bigha ka plot hona chyede highest hmare 12,10,5 bigha je alag alag plot hai jrur btaye ?TagYes---- 20/04/23 06:22 PM21/04/23 10:43 AM21/04/23 10:38 AM-
10507ਹਰਪੀਤ ਸਿੰਘਸਰ ਅਡਵਾਂਟਾ ਦੀ ਬਰਕਾੲੀਸਾਰਘੋ 10ਅਪ੍‍ੈਲ ਨੂੰ ਬੀਜੀ ਸੀ ਗੋਭ ਵਿਚ ਜੂੰ ਜੀ ਅਾ ?TagYes---- 20/04/23 05:52 PM20/04/23 05:57 PM21/04/23 10:39 AM-
10508Karam SinghBai g mai dairy farming da km shuru krna chonda ha 4 5 animals to... please mainu dso k cows di kehdi nasal vdiya hai jisnu bimari v bahut ght pwe and dudh v 20 25 howe ?TagYes---- 20/04/23 05:34 PM20/04/23 05:56 PM21/04/23 10:40 AM-
10509ASPਸਰ ਅਚਾਰ ਵਾਸਤੇ ਕਿਹੜੀ ਜਵਾਰ ਵੱਧੀਆ ਰਹੂਗੀ ਨਾਲ਼ੇ ਬੀਜ਼ ਕਿੰਨਾ ਪਾਉਣਾ ਏਕੜ ਦਾ ? TagYes---- 20/04/23 05:29 PM20/04/23 05:56 PM21/04/23 10:41 AM-
10510Malkeet singhJamun de change photare de lay spry kariye ?TagYes---- 20/04/23 04:31 PM20/04/23 05:56 PM21/04/23 10:41 AM-
10511Malkeet singhSir phol de vich ki hai ?TagYes--
2
 
 
20/04/23 04:27 PM08/07/23 03:36 PM20/04/23 04:35 PM-
10512Malkeet singhEs bimari da elaj ki hai sir ?TagYes--
2
 
 
20/04/23 04:17 PM08/07/23 03:37 PM20/04/23 04:36 PM-
10513varinder singh jammuਕਲੇਡੀਅਮ ਲਿਲੀ ਫੁੱਟਬਾਲ ਰਜਨੀਗੰਧਾ ਦੀਆ ਗੰਡੀਆ ਕੀਥੋ ਮਿਲਣ ਗਿਆ ਜੀ ਜਾਣਕਾਰੀ ਸਾਂਝੀ ਕਰੋ ਜੀ ਧੰਨਵਾਦ ਜੀ ?TagYes---- 20/04/23 04:15 PM26/04/23 12:50 PM20/04/23 04:39 PM-
10514Manpreet SinghFall army worm de eggs utte trichograma km karda ?TagYes---- 20/04/23 03:45 PM09/05/23 10:47 AM21/04/23 10:42 AM-
10515ਬਲਜੀਤ ਕੌਰ ਗੁਲਾਬ ਦੇ ਬੂਟੇ ਅਤੇ ਵੇਲ ਨੂੰ ਫੁੱਲ ਨਹੀਂ ਆ ਰਹੇ। ਕੋਈ ਸੁਝਾਅ ਦੱਸੋ ਜੀ ?TagYes---- 20/04/23 03:40 PM20/04/23 05:54 PM20/04/23 03:46 PM-
10516Harjinder singhSir 30 ਅਪ੍ਰੈਲ ਤੱਕ ਮੂੰਗੀ ਦੀ ਕਿਹੜੀ ਕਿਸਮਾਂ ਬੀਜ ਸਕਦੇ ਹਾਂ ਜੋ 60 ਦਿਨਾਂ ਚ’ ਹੋਜੇ ਅਤੇ ਰਾਉਣੀ ਕਰਕੇ ਬੀਜ ਸਕਦੇ ?TagYes---- 20/04/23 02:30 PM20/04/23 05:51 PM20/04/23 03:31 PM-
10517Manjinder kaurAisi ਅਚਾਰ vaste hun ਕਿਹੜੀ ਜਵਾਰ ਬੀਜ ਸਕਦੇ ਹਾਂ ?TagYes---- 20/04/23 01:52 PM20/04/23 05:51 PM20/04/23 03:32 PM-
10518Amanpreet singh grewalDesi ga phle suye kine tym ch su jndi hai g And milk fever kis di ghaat Karn hunda hai?TagYes---- 20/04/23 01:49 PM--20/04/23 03:33 PM-
10519Amanpreet singh grewalKatru nu ਬੋਹਲੀ da dudh kine tym vich Piya Dena cahida g ?TagYes---- 20/04/23 01:45 PM--20/04/23 03:34 PM-
10520Harpal singhਸਰ , ਮਿਰਚਾਂ ਇਸ ਤਰਾਂ ਹੋ ਰਹੀਆਂ ਹਨ, ਇਸ ਦਾ ਕੀ ਇਲਾਜ ਹੈ, ਕਿਰਪਾ ਕਰਕੇ ਦੱਸੋ ?TagYesVideo
1
 
 20/04/23 01:22 PM20/04/23 05:50 PM20/04/23 03:53 PM-
10521parmjit singhਮੇਰੀ ਮੱਝ ਦੇ ਅੱਖ ਤੇ ਮੇਰੇ ਕੋਲੋਂ ਡੰਡਾਂ ਲੱਗ ਗਿਆ ਉਸ ਦੇ ਅੱਖ ਦੇ ਕਾਲੇ ਲੈਨਜ ਚਿੱਟਾ ਹੋ ਗਿਆ ਹੈ ਤੇ ਉਸਨੂੰ ਘੱਟ ਦਿਖਾਈ ਦਿੰਦਾ ਹੈ ਕਿ ਇਲਾਜ ਕੀਤਾ ਜਾਵੇ ਸੋ ਮੱਝ ਠੀਕ ਹੋ ਜਾਵੇ ? TagYes---- 20/04/23 12:49 PM20/04/23 05:50 PM20/04/23 03:35 PM-
10522ਮਨਜਿੰਦਰ ਸਿੰਘਵੀਰ ਜੀ ਹਲਦੀ ਦੀ ਜੜਾਂ ਦੀ ਕਟਾਈ ਤੇ ਪੋਲਸ ਵਾਲੀ ਮਸ਼ੀਨ ਦੀ ਕੋਈ ਫੋਟੋ ਜਾ ਵਿਡਿਉ ਭੇਜੀਉ ?TagYes---- 20/04/23 12:43 PM20/04/23 05:50 PM20/04/23 03:45 PM-
10523Rajdeep Malhiਮਿੱਟੀ ਦੀ ਜਾਂਚ ਕਰਾਉਣ ਲਈ ਨੇੜੇ ਦਾ ਕੇਂਦਰ ਦੱਸੋ ?TagYes---- 20/04/23 12:39 PM20/04/23 12:42 PM20/04/23 03:45 PM-
10524ਸੋਨੀ ਮੰਗਲੀJhone di peneri di bijai lai khet di lambai chodai kini rakni chaidi hai kile di ?TagYes---- 20/04/23 12:28 PM20/04/23 12:42 PM20/04/23 03:44 PM-
10525savyPear vich ah probkem e plz koi solution daso ?TagYes--
2
 
 
20/04/23 11:57 AM20/04/23 12:41 PM20/04/23 03:43 PM-
10526Balkaran Singh ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ?TagYes--
2
 
 
20/04/23 11:49 AM20/04/23 12:41 PM20/04/23 03:43 PM-
10527Balkaran Singh ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਇਹ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ?TagYes---- 20/04/23 11:45 AM20/04/23 12:41 PM20/04/23 03:43 PM-
10528ManpreetVermi compost kithe sell kr skde ha ?TagYes---- 20/04/23 11:36 AM20/04/23 11:43 AM20/04/23 03:43 PM-
10529Harpreet Johalਸ੍ਰ ਜੀ 1121ਦੇ ਬਦਲ ਬਾਰੇ ਦੱਸਣਾ ਬੀਜਾਂ ਬਾਰੇ ਕਿਸਮਾਂ ਕਿਨਾਂ ਯਾਰ ਹੈ ਕਿਸਮਾਂ ਅਤੇ ਪਨੀਰੀ ਕੱਦੋ ਬੀਜੇਪੀ ਹੈ ਇਸਤਰਾਂ ਹੀ ਮੋਟੇ ਝੋਨੇ ਬਾਰੇ ਪੂਰਾ ਦੱਸਣਾ ਜੀ ਪਨੀਰੀ ਅਤੇ ਬੀਜਾਂ ਦੀਆਂ ਕਿਸਮਾਂ ਬਾਰੇ ਯਾਰ ਪਨੀਰੀ ਦਾ ਸਮਾਂ ਪੂਰਾ ਦੱਸਣਾ ਜੀ ?TagYes---- 20/04/23 11:32 AM20/04/23 11:42 AM20/04/23 03:42 PM-
10530deepak kumarਹਾਈਡਰਪੋਣੀਕ ਕਿ ਖੇਤੀ ਕਿ ਸ਼ੁਰੂਆਤ ਕੈਸੇ ਕਰੇ ?TagYes---- 20/04/23 11:28 AM20/04/23 11:42 AM20/04/23 03:41 PM-
10531Sandeep singhਆਨਾਰ ਦਾ ਬੂਟਾ ਹੈ ਇਸ ਨੂੰ ਫ਼ਲ ਤਾਂ ਬਹੁਤ ਲੱਗਦਾ ਹੈ ਪਰ ਦਾਣੇ ਵਿਚ ਮਿਠਾਸ ਨਹੀਂ ਆਉਂਦੀ ਕੋਈ ਇਲਾਜ ਦੱਸੋ ?TagYes--
1
 
 20/04/23 11:10 AM20/04/23 11:16 AM20/04/23 03:41 PM-
10532mr-singh saabSir esde record bare dasya j ?TagYes--
1
 
 20/04/23 11:08 AM20/04/23 11:15 AM20/04/23 03:40 PM-
10533Mandeep kaurLassi dawai ki hundi ?TagYes---- 20/04/23 11:00 AM27/04/23 11:56 AM20/04/23 03:40 PM-
10534GURJEET Sir cow female cafe da weight gain karna ji puri diet ki honi chahdi aa ji te kehda mineral ditta jave ?TagYes---- 20/04/23 08:19 AM--20/04/23 03:40 PM-
10535Ravinderjeet singhਇਹਦਾ ਇਲਾਜ ਦੱਸੋ ਜੀ ?TagYesVideo-- 20/04/23 07:31 AM08/07/23 03:37 PM20/04/23 03:38 PM-
10536ਸਰਬਜੋਤ ਸਿੰਘ ਚੀਮਾਂਸਰ ਇਹ ਨਿੰਮ ਦਾ ਬੂਟਾ ਆ ਜੀ ਤਕਰੀਬਨ 2 ਕੁ ਸਾਲ ਦਾ ਪਹਿਲਾਂ ਤਾ ਵਧੀਆ ਤੁਰਿਆ ਸੀ ਪਰ ਇਸ ਸਾਲ ਨਵਾਂ ਫੁਟਾਰਾ ਆਉਣ ਤੇ ਨਾਲ ਹੀ ਸੁੱਕ ਗਏ ਸਾਰੇ ਪੱਤੇ . ਬੂਟੇ ਦੇ ਤਣੇਂ ਵਿੱਚ ਹਰਿਆਵਲ ਹੈਗੀ ਹਜੇ ਕੀ ਇਸ ਦਾ ਬਚਾ ਹੋ ਸਕਦਾ ਤੇ ਸੁੱਕਣ ਦਾ ਕਾਰਨ ਕੀ ਹੋ ਸਕਦਾ ਜੀ ?TagYes--
1
 
 20/04/23 07:30 AM20/04/23 11:15 AM20/04/23 03:48 PM-
10537Ravinderjeet singhਗੰਨੇ ਦੇ ਪੌਦੇ ਸੁੱਕ ਰਹੇ ਨੇ ਸੁੰਡੀ ਨਾਲ ਕੀ ਕੀਤਾ ਜਾਵੇ ਜੀ ?TagYes---- 20/04/23 07:22 AM20/04/23 11:15 AM20/04/23 03:38 PM-
10538Amritpal singh Brarਸਰ, ਜਵਾਰ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ, ਮੈਂ ਸੁੰਡੀ ਵਾਲੀ ਸਪਰੇ ਦਾ ਛਿੜਕਾਅ ਕੀਤਾ ਹੈ, ਨਾ ਪਾਣੀ ਲਗਾਇਆ ਅਤੇ ਨਾ ਹੀ ਖਾਦ ਪਾਈ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ?TagYesAudio
1
 
 20/04/23 07:04 AM20/04/23 11:12 AM21/04/23 10:52 AM-
10539Raman Salariaਅਮਰੂਦ ਦੇ ਫਲ ਖਰਾਬ ਹੋ ਰਹੇ ਹਨ ਇਸ ਦਾ ਹੱਲ ਦੱਸਿਆ ਜਾਵੇ ਜੀ ?TagYes--
3
 
 
20/04/23 06:53 AM20/04/23 11:14 AM20/04/23 03:37 PM-
10540Kaur singhਬਰਸੀਨ ਵਿੱਚ ਇਸ ਤਰਾਂ ਹੋ ਰਿਹਾ ਹੈ ਕਿਰਪਾ ਕਰਕੇ ਵੀਡੀਓ ਦੇਖੋ ਕੀ ਅਸੀਂ ਇਸਨੂੰ ਜਾਨਵਰਾਂ ਨੂੰ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਜਾਣਕਾਰੀ ਦਿਓ ਜੀ ?TagYesVideo-- 20/04/23 06:46 AM20/04/23 11:11 AM20/04/23 03:51 PM-
10541Sarbjeet ਸਰ ਜੈਵਿਕ ਕੀੜੇਮਾਰ ਕਿਹੜੀ ਵਰਤੀਏ ਘਰੇਲੂ ਬਗੀਚੀ ਲਈ। ਅਤੇ ਲੌਕੀ ਅਤੇ ਹੋਰ ਵੇਲ ਵਾਲੀਆ ਸਬਜੀਆਂ ਦੀ ਗਰੋਥ ਅਤੇ ਵੱਧ ਝਾੜ ਲਈ ਕੀ ਵਰਤੀਏ ?TagYes---- 20/04/23 06:35 AM20/04/23 11:14 AM20/04/23 03:35 PM-
10542baljit singhਟਮਾਟਰ ਨੂੰ ਕਿਹੜਾ ਰੋਗ ਹੈ ਕੋਈ organic ਹੱਲ ਦਸੋ ਨਹੀਂ ਤਾਂ ਫੇਰ ਘਟ ਤੋ ਘਟ ਜਹਿਰ ਵਾਲੀ ਸਪ੍ਰੇ ਹੋਵੇ ?TagYesVideo
2
 
 
20/04/23 06:15 AM20/04/23 11:11 AM20/04/23 03:36 PM-
10543Narain brarਸਤਿ ਸ੍ਰੀ ਆਕਾਲ ਜੀ ਸਰ ਜੀ ਮੱਝਾਂ ਨੂੰ ਮੱਖੀ ਬਹੁਤ ਪ੍ਰੇਸ਼ਾਨ ਕਰਦੀ ਹੈ ਇਸ ਦਾ ਕੋਈ ਉਪਾਅ ਦੱਸੋ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ ?TagYes---- 20/04/23 04:58 AM20/04/23 11:13 AM20/04/23 03:36 PM-
10544Harpreet JohalMota jhona Bara and alternative of 1121 Basmati bara complete ji thanks ji ?TagYes---- 19/04/23 11:44 PM20/04/23 11:09 AM20/04/23 10:44 AM-
10545Harpreet JohalHarwinder ji tussi iss di paniri da sma ate jhaad ate jhaad kitne quintal hai nahi dseya mote jhone di kisman ate seed de bare v dseo kini upj hai ate paniri bare v dsso ?TagYes---- 19/04/23 11:39 PM20/04/23 11:13 AM20/04/23 10:51 AM-
10546Rishabh Laadफोटो भेज दी है ?TagYes--
4
 
 
19/04/23 10:49 PM--20/04/23 10:51 AM-
10547Balvir Singh MannSir nestle dairy da fat rate ki aa cow and bedfellows and Verka wallea da b dasso pls ?TagYes---- 19/04/23 10:47 PM20/04/23 11:08 AM20/04/23 10:51 AM-
10548Balvir Singh MannHello sir nepiar bajra pichle saal da moda aa usnu uria di spray karni aa 15 ltr tenki ch kinne killo khaad pa ke spray krsakde aa jis naal patte sadan na garmi da time aa TagYes---- 19/04/23 10:12 PM20/04/23 11:08 AM20/04/23 11:34 AM-
10549satnam singhਡਾ ਸਾਹਿਬ ਜੀ ਮੱਝ ਨੂੰ ਕੱਲ੍ਹ ਸ਼ਾਮ 6 ਵਜੇ ਝੋਟੇ ਤੋਂ ਕਰੌਸ ਕਰਵਾਇਆ ਸੀ। ਅੱਜ ਰਾਤ ਦੇ 9 ਵਜੇ ਇਸ ਨੇ ਚਿੱਟੇ ਰੰਗ ਦਾ ਜਾਲਾ ਜਿਹਾ ਦਿੱਤਾ ਹੈ ਕੀ ਇਹ ਗੱਬਣ ਰਹਿ ਗਈ ਜਾਂ ਨਹੀਂ । ਧੰਨਵਾਦ ?TagYes---- 19/04/23 09:50 PM--20/04/23 10:54 AM-
10550baljit singhਕਣਕ ਤੋਂ ਬਾਅਦ ਜੰਤਰ ਜਾਂ ਮੂੰਗੀ ਵਿੱਚੋ ਕਿਹੜਾ ਠੀਕ ਹੈ ਦੋਵਾਂ ਦੇ ਬੀਜਣ ਦੀ ਤਕਨੀਕ ਵੀ ਦੱਸੋ ਬੀਜ ਦੀ ਮਾਤਰਾ ਤੇ ਕਿਸਮ ਵੀ ਦੱਸੋ ਮੂੰਗੀ ਪਕਾਵੀ ਤੇ ਹਰੀ ਖਾਦ ਦੇ ਤੋਰ ਤੇ ਦੋਵਾਂ ਬਾਰੇ ਜਾਣਕਾਰੀ ਦਿਓ ?TagYes---- 19/04/23 09:34 PM20/04/23 11:08 AM20/04/23 10:55 AM-