All Questions

Search

All Expert Queries

Displaying 10051-10100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10051Gurjot 2Dr Ravinder Chahal ji javab deo ji keh dr ji Mai 10th class kr lai hai hun Mai 11th class which admission Leni and Mai veterinary da dr bnna hai tuc dsyo keh mainu kehra subject rakhna cahida hai jiss nal Mai is line which ja skka Mai hun ve sarkari dr nal pashu check krn janda ha jhdo mai free hunda haa Mai sarkari school which parda haan Mainu dsyo ji ?TagYes---- 30/04/23 08:40 PM01/05/23 12:57 PM02/05/23 01:25 PM-
10052Gurjot 2Dr Ravinder Chahal ji javab deo ji keh dr ji Mai 10th class kr lai hai hun Mai 11th class which admission Leni and Mai veterinary da dr bnna hai tuc dsyo keh mainu kehra subject rakhna cahida hai jiss nal Mai is line which ja skka Mai hun ve sarkari dr nal pashu check krn janda ha jhdo mai free hunda haa Mai sarkari school which parda haan Mainu dsyo ji ?TagYes---- 30/04/23 08:40 PM01/05/23 12:57 PM02/05/23 01:26 PM-
10053RajansalariaPr 130 and pr131 time perad key hai Or kon c rook thamkrni hai ?TagYes---- 30/04/23 08:34 PM01/05/23 12:57 PM01/05/23 04:23 PM-
10054ਮਨਪ੍ਰੀਤ ਸਿੰਘ ਆਈ ਹਰਿਆਲੀ ਐਪ ਕਿਉਂ ਨਹੀਂ ਚੱਲ ਰਹੀ ?TagYes---- 30/04/23 08:32 PM01/05/23 11:38 AM01/05/23 04:23 PM-
10055ਮਨਪ੍ਰੀਤ ਸਿੰਘ ਆਈ ਹਰਿਆਲੀ ਐਪ ਕਿਉਂ ਨਹੀਂ ਚੱਲ ਰਹੀ ?TagYes---- 30/04/23 08:32 PM01/05/23 11:37 AM01/05/23 04:23 PM-
10056gurbhej singhਸਰ ਸਾਡੇ ਕੋਲ ਇੱਕ ਮੱਝ ਹੈ ਜੋ ਤਾਜ਼ੀ ਸੂਈ ਹੈ 5-6 ਦਿਨਾਂ ਦੀ ਹੈ, ਪਿਸ਼ਾਬ ਦਾ ਰੰਗ ਕੌਫੀ ਰੰਗ ਵਰਗਾ ਹੈ ਅਤੇ ਬੁਖਾਰ ਵੀ 104 ਹੈ ਕਿਹੜੇ ਇੰਜੇਕਸ਼ਨ ਲਗਾਈਏ ਪੱਠੇ ਵੀ ਖਾ ਰਹੀ ਹੈ ?TagYesAudio-- 30/04/23 08:12 PM01/05/23 11:32 AM02/05/23 01:57 PM-
10057jaswant singhPr 127 paddy ਦੀ ਜਾਣਕਾਰੀ ਦਿਉ ਪਨੀਰੀ ਤੇ ਪੱਕਣ ਦਾ ਸਮਾ ?TagYes---- 30/04/23 07:44 PM01/05/23 11:37 AM01/05/23 04:24 PM-
10058Vikash dhaniyaगुलाब की पत्तियां पीली हो रही हैं और काले दबे भी इस को रोकने के लिए क्या किया जाए..??TagYes--
1
 
 30/04/23 07:00 PM01/05/23 11:37 AM02/05/23 11:49 AM-
10059Rashandeep kaurSir paddy permal vich kehre Verity vadiya g ?TagYes---- 30/04/23 06:59 PM01/05/23 11:37 AM02/05/23 11:49 AM-
10060Harpreet Singhਅੰਬ ਦਾ ਫਲ ਪੀਲਾ ਪੈ ਰਿਹਾ ਜੀ। ਕਾਰਨ ਕੀ ਹੋ ਸਕਦਾ ?TagYes--
1
 
 30/04/23 06:40 PM01/05/23 11:36 AM02/05/23 11:50 AM-
10061Simarjeet Singhਇਹ ਵੇਲਾਂ ਗਰੋਥ ਨੀ ਕਰਦੀਆਂ ਕੀ ਗੱਲ ਆ 2 ਮਹੀਨੇ ਤੋਂ ਉੱਪਰ ਟਾਇਮ ਹੋ ਗਿਆ ਜੀ ?TagYes--
1
 
 30/04/23 06:30 PM01/05/23 11:36 AM02/05/23 11:50 AM-
10062ਜਸਕਰਨ ਸਿੰਘHri khad vasta mongi da kina beej pa sakda wa ?TagYes---- 30/04/23 06:28 PM01/05/23 11:36 AM02/05/23 11:51 AM-
10063Simarjeet Singhਸਰ, ਮੈਂ ਕੱਦੂ ਦੀ ਵੇਲ ਲਗਾਈ ਸੀ, ਉਹ ਗਰੋਥ ਨਹੀਂ ਕਰ ਰਹੀ, ਪੱਤੇ ਸੜ ਰਹੇ ਹਨ, ਮਿਰਚਾਂ ਵੀ ਨਹੀਂ ਗਰੋਥ ਕਰ ਰਹੀਆਂ, ਦੋ ਦੋ ਮਹੀਨੇ ਹੋ ਗਏ ਹਨ, ਇਹਨਾਂ ਦੇ ਗਰੋਥ ਦੀ ਕੋਈ ਦਵਾਈ ਦੱਸੋ ? TagYesVideo-- 30/04/23 06:26 PM01/05/23 11:32 AM02/05/23 01:58 PM-
10064Harpreet Hlo doctor Please tell eh keda plant aa And isde patte cows nu den naal koi nuksan ta nai Is plant da naam dsdo plzz ?TagYes--
2
 
 
30/04/23 06:21 PM13/05/23 09:59 AM02/05/23 11:51 AM-
10065ਹਰਪਰੀਤ ਸਿੰਘਹਲਦੀ ਦਾ ਚੰਗਾ ਪੈਦਾਵਾਰ ਵਾਲਾ ਬੀਜ ਕਿਥੋਂ ਮਿਲਦਾ ha ?TagYes---- 30/04/23 06:15 PM01/05/23 12:56 PM02/05/23 11:52 AM-
10066yadwinder ਯਾਦਵਿੰਦਰਕਿਆਰੀ ਗੁਡਾਈ ਕਰਨ ਨੂੰ ਅੰਗਰੇਜ਼ੀ ਵਿੱਚ ਕਿ ਕਹਿੰਦੇ ਹਨ ?TagYes---- 30/04/23 05:21 PM09/05/23 11:06 AM02/05/23 11:52 AM-
10067jashanਕੀ ਇਸ ਸਮੇਂ ਮੱਕੀ ਬੀਜ ਸਕਦੇ ਹਾਂ ਤਾਂ ਜੋ ਪਕਾ ਕੇ ਛਲੀ ਤੋੜ ਸਕੀਏ ਅਤੇ ਬਾਅਦ ਚ 1509,1121,1601 ਆਦਿ ਬਾਸਮਤੀ ਲਗਾ ਸਕੀਏ। ਜਾ ਫਿਰ ਮੱਕੀ ਦੀ ਜਗ੍ਹਾ ਹੋਰ ਕਿ ਬੀਜੀਏ ਜੋਂ ਇਸ ਸਮੇਂ ਖਾਲੀ ਖੇਤ ਨੂੰ ਵਰਤੋ ਚ ਲਿਆ ਜਾਵੇ ?TagYes---- 30/04/23 05:05 PM01/05/23 12:54 PM02/05/23 11:53 AM-
10068Gurjant sਪੀਏਯੂ ਦੀ ਲੋਬੀਆ 263 ਕਿਸਮ ਦੇਸੀ ਹੈ ਜਾਂ ਹਾਈਬ੍ਰਿਡ। ਇਸ ਕਿਸਮ ਦੀ ਪੂਰੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ?TagYes---- 30/04/23 04:38 PM01/05/23 12:54 PM02/05/23 11:53 AM-
10069Gurvir Singhਕੀ ਹੁਣ ਮੂੰਗੀ ਬੀਜਣ ਲਈ ਸਮਾਂ ਸਹੀ ਹੈ ?TagYes---- 30/04/23 04:34 PM01/05/23 12:54 PM02/05/23 11:54 AM-
10070chinuਬਾਸਮਤੀ ਦੀ ਪੋਦ ਲਾਉਣ ਦਾ ਤੇ ਜੀਰੀ ਲਵਾਉਣ ਦੀ ਤਰੀਕ ਕਿੰਨੀ ਹੈ ?TagYes---- 30/04/23 04:31 PM01/05/23 12:49 PM02/05/23 11:54 AM-
10071GurkireT Brarਸਰ ਜੀ ਮੂੰਗੀ ਦੀ ਬਿਜਾਈ ਕਰ ਸਕਦੇ ਮਈ ਮਹੀਨੇ ਚ 2-3 ਮਈ ਤੱਕ ਲੱਗਾ ਕੇ 26 ਝੋਨਾ ਲੱਗਾ ਸਕਦੇ ਲੇਟ ਤਾ ਨਹੀਂ ਹੁੰਦਾ ਤੇ ਮੂੰਗੀ ਦੀ ਕਿਹੜੀ ਕਿਸਮ ਵਧੀਆ ਸਰ ਜੀ ?TagYes---- 30/04/23 04:04 PM--02/05/23 11:55 AM-
10072ABHILoki ke jankare ?TagYes---- 30/04/23 03:37 PM01/05/23 12:45 PM02/05/23 11:55 AM-
10073mohitMay ke month mein kaunsi kheti kare 2 acre in ferozepur ?TagYes---- 30/04/23 03:15 PM01/05/23 12:45 PM02/05/23 11:56 AM-
10074Bachittar SinghSir majh kuj kha nai rahi 2-3 din ton ..bhukh lai kehri dwai de sakde a ?TagYes---- 30/04/23 03:14 PM01/05/23 11:57 AM02/05/23 11:57 AM-
10075Gurpreet singhJii cow fever to baad bhut kamjor ho gayi hai milk v ght gya hai ki khurak de skde haan ji ?TagYes---- 30/04/23 02:59 PM01/05/23 11:57 AM02/05/23 01:23 PM-
10076Karmjeet Singh22 ji koi das sakda pr122 kina nekal da ik kele da and es de penri kado bejni a te kado luna a penda ?TagYes---- 30/04/23 01:55 PM01/05/23 11:35 AM02/05/23 01:23 PM-
10077GagandeepThan awe horyea sunyea pyea hath nhi lobundi ki dita jea jur dso ?TagYes--
3
 
 
30/04/23 01:47 PM01/05/23 11:34 AM02/05/23 01:22 PM-
10078Gagandeepsir g jantr da beez nhi mil reha g ja pta hai ta dso no b send kro kitho milu jurr dso kvk bathinda mnsa to milea nhi koi private b hoyea ta ds deeo Talwandi sabo area ?TagYes---- 30/04/23 01:45 PM01/05/23 11:34 AM02/05/23 01:21 PM-
10079Gurmukh chandਸਰ ਕਿੰਨੂ ਦੀਆਂ ਟਹਿਣੀਆਂ ਇਸ ਤਰਾਂ ਹੋ ਰਹੀਆਂ ਹਨ, ਕਿਰਪਾ ਕਰਕੇ ਇਸ ਦਾ ਇਲਾਜ ਦੱਸੋ, ਤੁਸੀਂ ਵੀ ਵੀਡੀਓ ਵਿੱਚ ਕਿੰਨੂ ਦੇ ਬੂੱਟਾ ਨੂੰ ਦੇਖ ਸਕਦੇ ਹੋ, ਇਲਾਜ ਬਾਰੇ ਜਾਣਕਾਰੀ ਦਿਓ ਜੀ ?TagYesVideo-- 30/04/23 01:44 PM01/05/23 11:31 AM02/05/23 02:00 PM-
10080Karmjeet SinghSuprem 110 Bai g koi das sakda kina nikal da ik kele da g and eh haibard a g ja univarsty walo rekmand a g ?TagYes---- 30/04/23 01:44 PM01/05/23 11:34 AM02/05/23 01:20 PM-
10081Happy SinghSir Makki beeji nu 15 din ho gae us uper dalal ghol de Spre kar sakde aw ji kinni matra vich urea DAP zinc le sakde aw ?TagYes---- 30/04/23 01:44 PM01/05/23 12:56 PM02/05/23 01:19 PM-
10082Mandeep Singhਸਰ, ਬੈਂਗਣ, ਭਿੰਡੀ, ਕਰੇਲੇ ਦੇ ਪੌਦੇ ਹਨ, ਉਨ੍ਹਾਂ ਵਿੱਚ ਸੁੱਕਾ ਚੂਨਾ ਪਾਇਆ ਜਾ ਸਕਦਾ ਹੈ ਜਾਂ ਇਸ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਤਾਂ ਜੋ ਕੈਲਸ਼ੀਅਮ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ, ਗਰੋਥ ਲਈ ਕੋਈ ਦੇਸੀ ਤਰੀਕਾ ਦੱਸੋ ਤਾਂ ਜੋ ਪੌਦਿਆਂ ਨੂੰ ਨੁਕਸਾਨ ਨਾ ਹੋਵੇ ?TagYesAudio-- 30/04/23 01:22 PM01/05/23 11:31 AM02/05/23 02:03 PM-
10083Suraj AryaKitchen garden ch toriya de vel lgai hai ek month to usdi growth nhi ho rahi.. Uh jive te teo hai bilkul growth nhu hoi us ch gobar khad ate dap bhi paa ke dekhli but koi result nhi. Milya...... Usdi growth bare ki kita, jave ?TagYes---- 30/04/23 12:34 PM01/05/23 12:58 PM02/05/23 01:27 PM-
10084Suraj AryaIs lasure de plant nu kehri bimari ya prblm hai... Atte is da kive ilaz kita jave... Ate is vadiya growth atte care krn ware dasya jave ?TagYes--
4
 
 
30/04/23 12:30 PM02/05/23 01:30 PM02/05/23 01:28 PM-
10085Suraj AryaSade kitchen garden ch lalit variety da amrudh (gauva) da 3 saal da plant hai.. Isde fruit da shuru ch size ta teekh se pehle saal lakin pichle do saala ch isde fruit da size chota he rehn dya hai ate late pakda hai Is de ki solution ho sakda hai ki fruit da size bdda hove ?TagYes---- 30/04/23 12:27 PM01/05/23 12:58 PM02/05/23 01:29 PM-
10086Sandeep Singhਮੈਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਕਿਰਪਾ ਕਰਕੇ ਸਲਾਹ ਦਿੱਤੀ ਜਾਵੇ ਕਿ ਮੱਝਾਂ ਰੱਖਾਂ ਜਾਂ ਗਾਵਾਂ ?TagYes---- 30/04/23 11:56 AM01/05/23 11:56 AM02/05/23 01:19 PM-
10087Manjinder kaurGaban ਪਸ਼ੂ nu kireyaa ਵਾਲੀ ਦਵਾਈ ਦੇ ਸਕਦੇ haan ?TagYes---- 30/04/23 11:28 AM01/05/23 11:55 AM02/05/23 01:17 PM-
10088gurpal singhPapayea farming vare jankari deo g Punjab vich kehre varity sucessful ho sakde hai plant kehre nursery toh milange ?TagYes---- 30/04/23 11:18 AM01/05/23 11:55 AM02/05/23 01:17 PM-
10089Jagdeep singhBai ji achaar Wali makki bhejni c do tin din de ਵਿਚ jameen nu nehri panni lgda ga ਭਾਖੜਾ da pr zameen te upr reta aa othe makki da achaar hojega kamzaaab te bheej rasi3033 mil reha ga te jyda late tan ni haige ਕਈ chir te othe narma lgda hunda c pr pisle saal othe jhona laya c pr 126 vdia jaad reha othe bhejna ga jldi rply kryo bai ji ?TagYes---- 30/04/23 11:03 AM01/05/23 11:54 AM02/05/23 01:33 PM-
10090Antpal Singh Es bare detail vich dso ji ?TagYes--
1
 
 30/04/23 10:31 AM01/05/23 11:54 AM01/05/23 04:19 PM-
10091Dhillonਬਾਈ ਜੀ ਅਪਣੀ ਜਿਹੜੀ ਜਮੀਨ ਹੈ ਉਹ ਕਾਲੀ ਮਿੱਟੀ ਵਾਲੀ ਏ ਪਰ ਪਾਣੀ 3 no hai ਇਸ ਲਈ ਅਸੀ ਕਿਹੜੇ ਝੋਨੇ ਦੀ ਵਰੈਟੀ ਲਾਈਏ ?TagYes--
1
 
 30/04/23 10:23 AM01/05/23 12:55 PM02/05/23 01:16 PM-
10092ਧਰਮ ਦਾਸ ਫਲਾਂ ਵਾਲੇ ਛੋਟੇ ਪੋਦਿਆਂ ਦੀ ਦੇਖਭਾਲ ਕਿਵੇਂ ਕਰੀਏ ਜੀ ਤਾਂ ਕਿ ਚੰਗੀ ਗਰੋਥ ਹੋ ਸਕੇ ਜੀ ?TagYes---- 30/04/23 08:51 AM01/05/23 11:53 AM02/05/23 01:16 PM-
10093ਧਰਮ ਦਾਸ ਕਟੀਆਂ ਨੂੰ ਤਕੜੀਆਂ ਕਰਨ ਲਈ ਕਿਹੜੀ ਖੁਰਾਕ ਦਿੱਤੀ ਜਾਵੇ ਜੀ ?TagYes---- 30/04/23 08:49 AM01/05/23 11:53 AM02/05/23 01:15 PM-
10094ਧਰਮ ਦਾਸ ਸਾਸਰੀ ਕਾਲ ਡਾਕਟਰ ਸਾਹਿਬ ਜੀ। ਮੱਝਾਂ ਦੁੱਧ ਇਕ ਟਾਇਮ ਤੇ ਅਚਾਨਕ ਦੇਂਣ ਲਗ ਗਈਆਂ ਹਨ।ਦੋ ਟਾਇਮ ਤੇ ਕਿਵੇਂ ਆਉਣ ਗੀਆ ਜੀ ?TagYes---- 30/04/23 08:47 AM01/05/23 11:41 AM02/05/23 01:15 PM-
10095ਧਰਮ ਦਾਸ ਸਾਸਰੀ ਕਾਲ ਡਾਕਟਰ ਸਾਹਿਬ ਜੀ। ਗਾਂ ਲਗਭਗ 6 ਮਹੀਨੇ ਦੀ ਗਭਨ ਹੈ ਜੀ। ਪਰ ਹੱਡ ਦਿਖਾਈ ਦਿੰਦੇ ਹਨ।ਭਾਵ ਤਕੜੀ ਨਹੀਂ ਹੋ ਰਹੀ ਕੀ ਕੀਤਾ ਜਾਵੇ ਜੀ ?TagYes---- 30/04/23 08:38 AM01/05/23 11:41 AM02/05/23 01:14 PM-
10096ਰਾਜਵਿੰਦਰ ਸਿੰਘਅਚਾਰ ਵਾਲੀ ਮੱਕੀ ਤੇ ਪਹਿਲੀ ਸਪਰੇਅ ਕਿਹੜੀ ਕਰੀਏ ਸੁੰਡੀ ਵਾਲੀ 505ਜਾ ਕੋਈ ਹੋਰ ?TagYes---- 30/04/23 08:17 AM01/05/23 11:40 AM02/05/23 11:49 AM-
10097Deep ਡਾ ਸਾਹਿਬ ਗਾਵਾ ਨੂੰ ਕਣਕ ਤੇ ਸਰੋਂ ਦਾ ਦਾਣਾ ਬਣਾ ਕੇ ਪਾ ਸਕਦੇ ਆ ਇਕ 6 ਮਹੀਨੇ ਦੀ te 8 ਮਹੀਨੇ ਦੀ ਗਬਨ ਹੈ ?TagYes---- 30/04/23 08:07 AM01/05/23 11:40 AM02/05/23 11:48 AM-
10098Bhagitath Bhais jugali nahi kar rahi hai or gober bhi gadha kar rahi hai kuchh khati nahi hai uoay bataye ?TagYes---- 30/04/23 07:56 AM01/05/23 11:40 AM02/05/23 11:47 AM-
10099Malkeet singh Es sundi de layi spare daso ji ?TagYes--
1
 
 30/04/23 07:38 AM01/08/23 11:55 AM02/05/23 11:47 AM-
10100Karanveer singh ਫਸ਼ਲਾ ਅਤੇ ਫਸ਼ਲਾ ਸਬੰਧੀ ਦਵਾਈਆ ਦੀ ਟ੍ਰੇਨਿੰਗ ਕਿਸ ਤਰਾ ਤੇ ਕਿਥੋ ਲੈ ਸਕਦੇ ਹਾ ਜੀ ?TagYes---- 30/04/23 06:34 AM01/05/23 11:40 AM02/05/23 11:47 AM-