All Questions

Search

All Expert Queries

Displaying 9801-9850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9801Chinni Krishna Jasmine mogar has condition is rotten and some virus insects if any solution please inform ?TagYes--
2
 
 
06/05/23 08:44 AM08/05/23 04:39 PM08/05/23 10:13 AM-
9802ਗੁਰਨਾਮ ਸਿੰਘ ਸਰ ਇਹ ਦਵਾਈ 10 ਦਿਨ ਦੀ ਵਿੱਥ ਤੇ 1 ਮਹੀਨਾ ਡੇਢ ਗ੍ਰਾਮ 1ਲੀਟਰ ਪਾਣੀ ਦੇ ਹਿਸਾਬ ਨਾਲ ਸ਼ਿੜਕਾਅ ਕੀਤਾ ਗਿਆ ?TagYes--
1
 
 06/05/23 08:30 AM06/05/23 09:29 AM06/05/23 10:16 AM-
9803ਰਛਪਾਲ ਸਿੰਘਮੱਕੀ ਦੇ ਪੱਤੇ ਸੁੱਕ ਰਹੇ ਨੇ ?TagYes---- 06/05/23 08:25 AM06/05/23 09:29 AM06/05/23 10:17 AM-
9804Gurjant sਚੌਲਿਆਂ ਨੂੰ ਕਾਲਾ ਤੇਲਾ ਪੈ ਗਿਆ ਕੋਈ ਉਪਾਅ ਦੱਸੋ ਜੀ ?TagYes--
2
 
 
06/05/23 08:17 AM09/05/23 10:30 AM18/05/23 03:52 PM-
9805Gurjant sਕੀ 19 19 19 20 20 20 25 25 25 ਦੀ ਜਗ੍ਹਾ ਰੂੜੀ ਦੀ ਖਾਦ ਨਾਲ ਸਰ ਸਕਦਾ ਹੈ ਜੀ ?TagYes---- 06/05/23 08:13 AM06/05/23 09:28 AM06/05/23 10:19 AM-
9806Jot BrarPaddy variety Vnr-2222 average yield/acre ?TagYes---- 06/05/23 08:04 AM06/05/23 09:27 AM06/05/23 10:19 AM-
9807ਸ਼ਗਨਦੀਪ ਸਿੰਘਸਰ ਮੈ ਹਲਦੀ ਲਗਾ ਦਿੱਤੀ ਸੀ ਜਦੋਂ ਪਾਣੀ ਲਗਾਇਆ ਤਾਂ ਪਾਣੀ ਵੱਟਾਂ ਦੇ ਉੱਪਰ ਦੀ ਹੋ ਗਿਆ ਏਸ ਨਾਲ ਹਲਦੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ?TagYes---- 06/05/23 07:52 AM06/05/23 09:27 AM06/05/23 10:20 AM-
9808Balkaran Singh ਸਰ ਰਾਸ਼ੀ 3591 ਅਚਾਰ ਵਾਲੀ ਮੱਕੀ ਲਈ ਕਿਵੇ ਹੈ ਜੀ। ਕਿੰਨਾ ਟਾਈਮ ਲੈਦੀ ਹੈ ਜੀ ਧੰਨਵਾਦ ?TagYes---- 06/05/23 07:39 AM06/05/23 09:26 AM06/05/23 10:21 AM-
9809Josephine mascarenhas Mirch nursury bed par beej ke sath dap ke jagah par 15 15 15 dal sakte hai aur kitni matra me do meter bed hai 50gm seeds hai ?TagYes---- 06/05/23 04:42 AM06/05/23 09:26 AM06/05/23 10:21 AM-
9810jaswant singhਜਦੋ ਝੋਨਾ ਗੋਬ ਵਾਲੀ stageਤੇ ਹੋਵੇ ਉਦੋ ਚੂਹੇ ਤੇcontrol ਬਾਰੇ ਦੱਸੋ ?TagYes---- 05/05/23 09:32 PM06/05/23 09:16 AM06/05/23 09:47 AM-
9811KULWANT SINGHਝੋਨੇ ਦੀ HKR 127 ਅਤੇ PR 127 ਕਿਸਮ ਬਾਰੇ ਜਾਣਕਾਰੀ ਦਿਓ ?TagYes---- 05/05/23 09:13 PM06/05/23 09:16 AM06/05/23 09:48 AM-
9812Harjeet singhSir ਖੇਤ ਦੀ ਮਿੱਟੀ ਅਤੇ ਟਿਊਬਵੈੱਲ ਦੇ ਪਾਣੀ ਦੀ ਜਾਂਚ ਟੇਸਟ ਕਿੱਥੋਂ ਕਰ ਵਾ ਸੱਕਦੇ ਆ ਅਤੇ sample ਕਿਵੇਂ ਤਿਆਰ ਕਰਨੇ ਨੇ ਪਾਣੀ ਤੇ ਮਿੱਟੀ ਦੇ ਅਤੇ ਫ਼ੀਸ ਕਿੰਨੀ ਹੁੰਦੇ ਹੈ ?TagYes---- 05/05/23 09:11 PM06/05/23 09:16 AM06/05/23 09:50 AM-
9813Manpreet SinghSir ਵਰਮੀ ਕੰਪੋਸਟ ਬਾਰੇ ਦਸੋ ਕਿਸ ਤਰਾਂ ਸ਼ੁਰੂ ਕਰ ਸਕਦੇ ਹਾਂ ?TagYes---- 05/05/23 09:02 PM06/05/23 09:15 AM06/05/23 09:50 AM-
9814inderpalSir jhone di paniri 12to15 din di paniri te j assi chess jaa osheen di spray karde aa os naal paniri noo nuksan te ni hunda..jida paniri diya noka sarna jaa hor koi nuksan te ni hunda..paniri de patte poore gille karne aa ?TagYes---- 05/05/23 08:18 PM06/05/23 09:15 AM06/05/23 09:56 AM-
9815GURJEET Gabban majj nu te cow nu aa dwai de sakde aa ji Gabban buffalo 1 month 3 month te 10 month te 5 month diyan hai g daso please ?TagYes--
2
 
 
05/05/23 07:53 PM06/05/23 09:14 AM06/05/23 09:52 AM-
9816Jairaj Paji, hadwanay nu kida lag reha, kehri spray kiti javay?TagYes--
1
 
 05/05/23 07:29 PM06/05/23 09:14 AM06/05/23 09:57 AM-
9817ਧਰਮ ਦਾਸ ਸਾਸਰੀ ਕਾਲ ਜੀ ਡਾਕਟਰ ਸਾਹਿਬ ਗਾਂ 6 ਮਹੀਨੇ ਦੀ ਗਭਨ ਹੈ ਜੀ ਮੋਕ ਨਹੀਂ ਹਟਦੀ। ਡਾਕਟਰ ਤੋਂ ਟੀਕਾ ਲਗਵਾਇਆ ਹੈ ਜੀ ਕੋਈ ਫਰਕ ਨਹੀਂ ਪਿਆ ?TagYes---- 05/05/23 07:06 PM06/05/23 09:13 AM06/05/23 09:58 AM-
9818Harsaran Singhਸ੍ਰ ਜੀ ਭਿੰਡੀਆਂ ਦੇ ਬੂਟੇ ਸੁੱਕ ਰਹੇ ਨੇ ਜਦੋਂ ਪੁੱਟ ਕੇ ਵੇਖੀਏ ਤਾਂ ਜੜ ਕਾਲੀ ਹੋਈ ਹੁੰਦੀ ਆ ਕੀ ਕਰਨਾ ਚਾਹੀਦਾ ?TagYes--
1
 
 05/05/23 05:45 PM06/05/23 09:24 AM06/05/23 10:07 AM-
9819Bhupinder Singh Virkਜੇ ਜਮੀਨ ਵਾਹਕੇ ਬੀਜ ਦਾ ਸ਼ਟਾ ਖਿਲਰਕੇ ਪਾਣੀ ਲਾ ਦੇਈਅ ਮੂੰਗੀ ਊਗ ਪੈਗੀ ?TagYes---- 05/05/23 05:32 PM06/05/23 09:24 AM06/05/23 10:06 AM-
9820Goriਸਰ ਮੱਕੀ ਬੀਜੀ ਸੀ ਪਰ ਮਿਹ ਪੇ ਗਿਆ ਸੀ ਆਹ ਮੱਕੀ ਦੇ ਪਤੇ ਇਸ ਤਰਾ ਸੜ ਕਉ ਰਹੇ ਨੇ ਸਰ ਦੱਸਣਾ ?TagYesVideo-- 05/05/23 04:40 PM06/05/23 09:23 AM06/05/23 09:59 AM-
9821kkSir maki ma sundi vasta spr Es da ki result a ?TagYes--
1
 
 05/05/23 04:01 PM06/05/23 09:23 AM05/05/23 04:21 PM-
9822ਹਰਵਿੰਦਰ ਸਿੰਘ ਮੈਂ ਕਾਲੀ ਹਲਦੀ ਦੀ ਖੇਤੀ ਕੀਤੀ ਹੈ ਬਹੁਤ ਵਦੀਆ ਪੈਦਾਵਾਰ ਹੋਈ ਹੈ ਪਰ ਹੁਣ ਵੇਚਣ ਲਈ ਦਿੱਕਤ ਆਹ ਰਹੀ ਕਿੱਥੇ ਵੇਚਣ ਜਾਵਾਂ ਦਸੋ ?TagYes---- 05/05/23 03:57 PM06/05/23 09:23 AM05/05/23 04:22 PM-
9823Akash bhinder12ਵੀਂ ਆਰਟਸ ਤੋਂ ਬਾਅਦ ਕੀ ਮੈਂ ਵੈਟਰਨਰੀ ਵਿੱਚ ਡਿਪਲੋਮਾ ਕਰ ਸਕਦਾ ਹਾਂ ?TagYes---- 05/05/23 03:30 PM06/05/23 09:22 AM05/05/23 03:54 PM-
9824Rajat kumarਮਾਹ ਦੀ ਫ਼ਸਲ ਨੂੰ ਫਲੀ ਪੈ ਰਹੀ ਹੈ ਉਸਨੂੰ ਪਾਣੀ ਲਗਾ ਸਕਦੇ ਹਾਂ ?TagYes---- 05/05/23 03:24 PM06/05/23 09:22 AM06/05/23 09:55 AM-
9825Sukhwinder singhਸਰ ਜੀ ਮੇਰੀ ਮੂੰਗੀ ਵਿਚ ਮਧਾਣਾ ਹਰਾ ਹੋ ਗਿਆ ਹੈ ਕੋਈ ਹੱਲ ਦੱਸੋ ?TagYes---- 05/05/23 03:11 PM06/05/23 09:21 AM05/05/23 03:56 PM-
9826Gurmukh chandSir ji Eh mirch ki kon se Verity hai dasso je ?TagYes--
1
 
 05/05/23 02:49 PM06/05/23 09:21 AM05/05/23 03:57 PM-
9827Gurmukh chandSir ji Eh mirch ki kon se Verity hai dasso je ?TagYes--
1
 
 05/05/23 02:49 PM06/05/23 09:21 AM06/05/23 09:54 AM-
9828ਹਰਮਨਪ੍ਰੀਤ ਸਿੰਘ Veer ਮੱਕੀ ਪੀਲੀ pehgi a 3 ਪਾਣੀ ਲਾਇਆ ਤੇ ਸੁੰਡੀ ਵਾਲੀ ਸਪਰੇ ਵੀ ਕੀਤੀ ਆ ਕਣਕ ਵਿਚ ਲੀਡਰ ਦਾ ਛੜਕਾ ਕੀਤਾ c ki ਹੱਲ ਆ g ਹੁਣ ਇਸਦਾ ?TagYes--
1
 
 05/05/23 01:09 PM06/05/23 09:20 AM05/05/23 04:00 PM-
9829ਧਰਮ ਦਾਸ ਡਾਕਟਰ ਸਾਹਿਬ ਜੀ ਕੱਟੀ ਪਹਿਲਨ ਝੋਟੀ ਹੈ ਜੀ ਵਜ਼ਨ 3 ਕੁਇੰਟਲ ਤੋਂ ਉੱਪਰ ਹੈ ਜੀ ਦਵਾਈ ਭਰਕੇ ai ਕਰਵਾਈ ਹੈ ਜੀ minfa gold powder ovmin advance ਦੀਆਂ ਗੋਲੀਆਂ ਵੀ ਦਿੱਤੀਆਂ ਹਨ। ਰਪੀਟ ਦੀ ਸਮਸਿਆ ਹੈ ਜੀ। ਤਾਰਾਂ ਵੀ ਚੈੱਕ ਕਰਵਾਈਆਂ ਹਨ report ਨਾਲ ਨੱਥੀ ਹੈ ਜੀ ?TagYes--
1
 
 05/05/23 01:01 PM06/05/23 09:20 AM05/05/23 04:23 PM-
9830inderpalSir main a pushna chonda jive assi jhona lagon vaaste paniri tyaar karde aa.. university de kahe mutabik jo virus pichli vaar aaya c jhone te is noo roken lai saanu 12to15 din di paniri de vich osheen.chess.pexalon di spray karni chaidi aa tele noo maran lai..par Inna di doze ni dassi kini vartni aa please Inna di doze jarror dasyo 15ltr. Wale pump de magar ?TagYes---- 05/05/23 12:55 PM06/05/23 09:25 AM05/05/23 04:25 PM-
9831GURJEET Sir aa bouls sahi aa ke nahi g deworming lai isda benefit Ho sakda hai ke nahi g ?TagYes--
1
 
 05/05/23 12:51 PM06/05/23 09:20 AM06/05/23 09:54 AM-
9832inderpalSir iss vaar punjab de vich jhone lagon di tareek ki aa ji dasna please ?TagYes---- 05/05/23 12:51 PM06/05/23 09:19 AM05/05/23 04:01 PM-
9833AmanDCP powder pshuya nu pon de ki fyade ne g ?TagYes---- 05/05/23 12:45 PM06/05/23 09:19 AM05/05/23 04:02 PM-
9834Hari RamKaundalड्रेगन फ्रुट के पौधे कहां से मिलेंगे ?TagYes---- 05/05/23 11:40 AM06/05/23 09:18 AM05/05/23 04:02 PM-
9835Hari RamKaundalड्रेगन फ्रुट के पौधे कहां से मिलेंगे न ?TagYes---- 05/05/23 11:12 AM06/05/23 09:18 AM05/05/23 04:02 PM-
9836Jaskaran Singh sir main jhona 126 launa ga oss ton pehlan main hun ki beeja kyuki 2 mehine khet khali reh ju ga nhi tan ji sabjiya wicho dso ji ki layie ?TagYes---- 05/05/23 10:50 AM06/05/23 09:18 AM05/05/23 04:06 PM-
9837Bhola singhShri 4366 makki di vaji kdo Tak ho sakdi aw ji ?TagYes---- 05/05/23 10:42 AM06/05/23 09:18 AM05/05/23 04:09 PM-
9838Harpreet Where can I get groundnut seed in gurdaspur ?TagYes---- 05/05/23 10:32 AM06/05/23 09:18 AM05/05/23 04:11 PM-
9839Bablu Singh Manral श्रीमान मेरी संतरे की नर्सरी में ये कौनसे कीट अथवा रोग के लक्षण हैं इसको उपचारित करने के लिए कोनसी दवाई का स्प्रे करना चाहिए मुझे ?TagYesVideo-- 05/05/23 10:22 AM05/05/23 10:35 AM05/05/23 04:12 PM-
9840Sukhpreet Singh Dhillonਸਰ ਮੂੰਗੀ ਚ ਯੂਰੀਆ ਕਿੰਨੀ ਪੇ ਦੀ ਏ ਕਿੰਨੇ ਦਿਨ ਬਾਆਦ ਪੇ ਦੀ ਏ 19 4 23 ਨੰੂ ਬੀ ਜ ੀ ਸੀ ?TagYes---- 05/05/23 10:05 AM05/05/23 10:34 AM05/05/23 04:17 PM-
9841Arvind kumar हेलो सर आपने जो एड्रेस दिया है उस पर ट्रेनिंग दी जाती है किसी प्रकार का कोई दिक्कत तो नहीं होगी जाने पर ?TagYes---- 05/05/23 09:45 AM05/05/23 10:34 AM05/05/23 04:17 PM-
9842ਜਗਜੀਤ ਸਿੰਘਮੇਰੀ ਗਾਂ 13 ਲੀਟਰ ਦਿੰਦੀ ਸੀ ਹੁਣ ਹੌਲੀ ਹੌਲੀ 6 ਲੀਟਰ ਤੇ ਆ ਗਈ ਸਿਹਤ ਵੀ ਠੀਕ ਹੈ। ਕੀ ਦਿੱਤਾ ਜਾਵੇ। ਫੀਡ ਅਸੀਸ ਵਰਤਦਾ ਹਾਂ ਨਾਲ ਸਰੋਂ ਦੀ ਖਲ ਵੀ ਦਿੰਦਾ ਹਾਂ ?TagYes---- 05/05/23 09:34 AM05/05/23 10:33 AM05/05/23 04:18 PM-
9843Harjot SinghSir ki makki silage wali toh baad bazra beez skde han Te osto baad allu beez skde han Te is te khaad bgera kis trah kini matra ch pauni chahidi hai Makki te bazra silage lyi bizna chahunde haan ?TagYes---- 05/05/23 09:09 AM05/05/23 10:33 AM05/05/23 04:26 PM-
9844ਧਰਮ ਦਾਸ ਡਾਕਟਰ ਸਾਹਿਬ ਜੀ ਮੱਝ ਬਾਰ ਬਾਰ ਰਪੀਟ ਹੋ ਰਹੀ ਹੈ ਜੀ ਦੋ ਸੂਵੇ ਪਹਿਲਾਂ ਦਿੱਤੇ ਹਨ। ਡਾਕਟਰ ਨਾਲ ਗੱਲ ਕੀਤੀ ਹੈ ਕਿ ਹਾਰਮੋਨ ਇਨਬੈਨਸ ਹਨ। ਦਵਾਈ ਭਰਨ ਤੋਂ ਬਾਅਦ ਵੀ ai ਦੋ ਵਾਰ ਕਰ ਵਾ ਲਈ ਹੈ ਜੀ।ਮਿਨਫਾ ਗੋਲਡ ਪਾਊਡਰ ovmin ਦੀਆਂ ਗੋਲੀਆਂ ਵੀ ਦੇ ਲਈਆ ਹਨ ਜੀ ?TagYes---- 05/05/23 08:27 AM05/05/23 10:33 AM05/05/23 04:28 PM-
9845Daljeet Singh ਆਨਾਰ ਦੇ ਪੱਤੇ ਮੱਚ ਦੇ ਨੇ ਜੀ ?TagYes--
1
 
 05/05/23 07:58 AM05/05/23 10:32 AM05/05/23 04:18 PM-
9846guri singhDr. Shaib Manu koi Ave di book daso jis vich pashuya diya bimariya diagnose bare dasya hove te treatment V jo book punjabi ja hindi cha spi hove Plz Eni ku help kiti jave ?TagYes---- 05/05/23 07:58 AM05/05/23 10:32 AM05/05/23 04:30 PM-
9847GURLAL singhਰਾਸੀ 3033 ਮੱਕੀ ਦਾ ਇਲਾਜ ਦੱਸੋ ਪਿਛਲੇ 4 5 ਦਿਨਾਂ ਤੋਂ ਮੱਕੀ ?TagYes--
4
 
 
05/05/23 07:40 AM05/05/23 09:29 AM05/05/23 04:19 PM-
9848jagjeet singhHlo sir kadu di Bal full ewa hoo rya naa nmaa fall ni chya aa ?TagYes--
3
 
 
05/05/23 07:21 AM05/05/23 09:28 AM05/05/23 04:19 PM-
9849jagjeet singhHlo srr makki ta sundi lyi ahh spray sahi aa ta ehh spray krka Pani kina time vad layi aa ?TagYes--
3
 
 
05/05/23 07:15 AM05/05/23 09:28 AM05/05/23 04:20 PM-
9850Zafar AhmadHow to control shoot and fruit borer in brinjal ?TagYes---- 05/05/23 12:01 AM05/05/23 09:27 AM05/05/23 04:31 PM-