All Questions

Search

All Expert Queries

Displaying 9651-9700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9651Ravinder Singh ਸਰ ਕਿ ਹੁਣ ਇੱਕ ਚੰਗੀ ਗਾ ਜਾ ਵੱਛੀ ਕਿਵੇ ਤਿਆਰ ਕੀਤੀ ਜਾ ਸਕਦੀ ਹੈ ?TagYes---- 09/05/23 01:17 PM09/05/23 05:54 PM09/05/23 02:43 PM-
9652ਗੁਰਪ੍ਰੀਤ ਸਿੰਘਪਸ਼ੂਆਂ ਤੇ ਬੈਠਣ ਵਾਲੀਆਂ ਮੱਖੀਆਂ ਨੂੰ ਮਾਰਨ ਵਾਲੀ ਕੋਈ ਚੰਗੀ ਦਵਾਈ ਦੱਸੋ ਜੀ ?TagYes---- 09/05/23 01:17 PM09/05/23 05:49 PM09/05/23 02:43 PM-
9653Ravinder Singh ਸਰ ਹੁਣ ਦੇ ਸਮੇਂ ਵਿੱਚ ਡੇਅਰੀ ਫਾਰਮਿੰਗ ਦਾ ਕੰਮ ਲਾਹੇਵੰਦ ਹੈ ਜਾ ਨਹੀਂ ?TagYes---- 09/05/23 01:14 PM09/05/23 05:50 PM09/05/23 02:44 PM-
9654Tarlochan maanਕਣਕ ਵਾਲੀ ਮੂਗੀ 1827 ਕਿਸਮ 24 ਦਿਨ ਦੀ ਹੋ ਗ ਈ ਹੈ dap ਨਹੀ ਪਾਈ ਮੂਗੀ ਪੀਲੀ ਵਿਖਾਈ ਦਿਦੀ ਹੈ ਹੱਲ ਦੱਸੋ ਜੀ ?TagYes---- 09/05/23 01:13 PM09/05/23 05:50 PM09/05/23 02:44 PM-
9655Balkaran Singh ਸਰ। ਸ੍ਰੀ 4546 ਮੱਕੀ 14 ਦਿਨ ਦੀ ਹੈ ਕੋਈ ਸਪਰੇਅ ਨਹੀ ਕੀਤੀ ਅਜੇ ਤੱਕ ਨਾ ਕੋਈ ਕਣਕ ਤੇ ਕੀਤੀ ਸੀ। ਇਹ ਇਸ ਤਰਾਂ ਕਿਉਂ ਹੋ ਰਹੀ ਹੈ ਜੀ। ਚੋਥੇ ਦਿਨੋ ਪਾਣੀ ਲਾਉਣੇਆ ਜੀ। ਧੰਨਵਾਦ ?TagYes--
2
 
 
09/05/23 12:51 PM09/05/23 05:51 PM09/05/23 02:45 PM-
9656Sunil Khatanaसभी को नमस्कारसर में सोहना गुड़गांव से हू। सर मेरे पास एक साहीवाल की बछिया है इसकी उमर 16, महीने की है।यह हिट में कब आयेगी और इसको कितनी उमर में AI करवाए ?TagYes--
1
 
 09/05/23 12:24 PM09/05/23 05:51 PM09/05/23 02:45 PM-
9657ਸਿਮਰਨPunjab 7 or PB 1121 basmati dona da chaar kinna hai and ehna kisma da paneeri lyi 1 kille lyi kinna beej launa chaida ? TagYes---- 09/05/23 12:05 PM09/05/23 05:51 PM09/05/23 02:46 PM-
9658Sanchith GNGinger ?TagYes---- 09/05/23 10:57 AM09/05/23 05:51 PM09/05/23 11:26 AM-
9659Balbir SinghIs it safe to use celphos to store rice for home consumption ?TagYes---- 09/05/23 10:34 AM09/05/23 10:35 AM09/05/23 10:54 AM-
9660inderjit1121 ਬਾਰੇ ਜਾਣਕਾਰੀ ਦਿਓ ਕੇਨਾਚੜ ਦੰਦੀ ਕਿਵੇਂ ਸੰਬਲ ਕੀਤੀ ਜਾਵੇ ? TagYes---- 09/05/23 09:58 AM09/05/23 10:24 AM09/05/23 10:55 AM-
9661inderjit1885 ਬਾਰੇ ਜ਼ਨਕਰੀ ਦਿਓ ਕੇਨਾਚੜ ਦੰਦੀ ਕਿਵੇਂ ਸੰਬਲ ਕੀਤੀ ਜਾਵੇ ਪੂਰੀ ਜਣਕਰੀ ਦਿਓ ?TagYes---- 09/05/23 09:56 AM09/05/23 10:22 AM09/05/23 10:56 AM-
9662ਨੱਛਤਰ ਸਿੰਘਸਰ ਜੀ ਇਹ ਬੂਟਾ ਸੀਤਾ ਫੱਲ ਦਾ ਕਹਿ ਕੇ ਦਿਤਾ ਸੀ ਦੱਸੋ ਇਹ ਸੀਤਾ ਫੱਲ ਹੀ ਹੈ ਜਾਂ ਹੋਰ ?TagYes--
2
 
 
09/05/23 09:55 AM09/05/23 10:22 AM09/05/23 10:57 AM-
9663jagjeet singhHlo sir retle baahn chh muchal da kehda beej sahi raho ta kdo pod bijni aa ?TagYes---- 09/05/23 09:40 AM09/05/23 10:21 AM09/05/23 11:03 AM-
9664ਅੰਮ੍ਰਿਤਪਾਲ ਸਿੰਘ20 2 ਬੱਕਰੀਆਂ ਦਾ ਫਾਰਮ ਸ਼ੁਰੂ ਕਰਨ ਲਈ ਬੈਂਕ ਲੋਨ ਲੈਣ ਲਈ ਕਿਹੜੀ ਸਕੀਮ ਚੱਲ ਰਹੀ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਇਸਦਾ ਲਾਭ ਕਿਸ ਤਰ੍ਹਾਂ ਲੈ ਸਕਦੇ ਹਾਂ ਪੂਰੇ ਪ੍ਰਜੈਕਟ ਦੀ ਰਿਪੋਰਟ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਕਿਹੜੀ ਬੈਂਕ ਲੋਨ ਦਿੰਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਗੋਟ ਫਾਰਮ ਦੀ ਟ੍ਰੇਨਿੰਗ ਸਰਟੀਫਿਕੇਟ ਵੀ ਹੈ ਬੈਂਕ ਦੇ ਕਿਸ ਅਧਿਕਾਰੀ ਨੂੰ ਮਿਲ ਸਕਦੇ ਹਾਂ ਮੋਬਾਈਲ ਨੰਬਰ ਜ਼ਰੂਰ ਦੱਸੋ ?TagYes---- 09/05/23 09:39 AM09/05/23 10:21 AM09/05/23 11:09 AM-
9665Kaur singhਇਸ ਗਿਲ੍ਹਟੀ ਦਾ ਇਲਾਜ ਦਸੋ ਜੀ ?TagYes--
1
 
 09/05/23 09:30 AM09/05/23 10:20 AM09/05/23 11:09 AM-
9666jagjeet singhHloo sir aa chlopyriphose aa kini dose payi ik acar chh ta ehnu Pani ch payi ka spray krii aa Jada fyda kiwa howo ja urea da ghol ch v paa skda aa ?TagYes--
1
 
 09/05/23 09:01 AM09/05/23 10:20 AM09/05/23 11:15 AM-
9667jagjeet singhHlo srr bakra di akha ta ewa Pani ja gida ji ayi rehndi naa pta ni kii chkr aa sust ja rehnda naa ?TagYes--
1
 
 09/05/23 08:16 AM09/05/23 10:19 AM09/05/23 11:16 AM-
9668T s sandhuਸਰ 1718 ਬਾਸਪਤੀ ਦਾ ਸੋਧਿਅਾ ਹੋੲਅਾ ਬੀਜ ਦਾ ਨਾਮ ਦੱਸੋ ?TagYes---- 09/05/23 06:31 AM09/05/23 10:18 AM09/05/23 11:20 AM-
9669ਧਰਮ ਦਾਸ ਸਾਸਰੀ ਕਾਲ ਜੀ ਡਾਕਟਰ ਸਾਹਿਬ ਗਾਂ ਛੇ ਮਹੀਨੇ ਦੀ ਗਭਨ ਹੈ ਜੀ ਮੋਕ ਨਹੀਂ ਹਟਦੀ ਕੀੜਿਆਂ ਦੀ ਗੋਲੀ ਦਿੱਤੀ ਹੈ ਜੀ biotrim inj 15 15 ml ਕਰਕੇ ਦੋ ਵਾਰ ਲਗਾ ਦਿੱਤਾ Amoxirum tablet ਸਵੇਰੇ ਸ਼ਾਮ ਦਿੱਤੀ ਹੈ ਜੀ । ਹੁਣ ਗਾਂ ਬੈਠ ਕੇ ਉਠਦੀ ਬਹੁਤ ਮੁਸ਼ਕਲ ਨਾਲ ਹੈ ਜੀ। ਖੁਰਾਕ ਬਰਸੀਨ ਤੇ ਤੂੜੀ ਹੈ ਜੀ। ਜਦੋਂ ਗਾਂ Ai ਕਰਾਈ ਸੀ ਡਾਕਟਰ ਨੇ ਇਕ ਆਂਡਾ ਖਰਾਬ ਦਸਿਆ ਹੈ ਜੀ। ਗੋਹੇ ਦੀ ਫੋਟੋ injection ਤੇ tablet ਤੋਂ ਬਾਅਦ ਵਾਲੀ ਹੈ ਜੀ ? TagYes--
3
 
 
09/05/23 06:01 AM09/05/23 10:18 AM09/05/23 11:22 AM-
9670Sarb RandhawaHi, is this a good time to plant eucalyptus trees? My land is near Shamhhu border ?TagYes---- 09/05/23 05:47 AM09/05/23 10:17 AM09/05/23 11:24 AM-
9671Harjinder singhSir ਮੂੰਗੀ ਨੂੰ ਪਹਿਲਾਂ ਪਾਣੀ ਕਦੋਂ ਲਾਈਏ ਨਾਲ ਯੂਰੀਆ ਪਾ ਸਕਦੇ ?TagYes---- 09/05/23 05:46 AM09/05/23 10:17 AM09/05/23 11:24 AM-
9672Rinku Puniaਪਹਿਲੇ ਸੂਆ ਮੱਝ ਦੇ ਥਂਣਾ ਤੇ ਸੋਜਾ ਆ ਰਿਹਾ ਧਾਰ ਕੱਢਣ ਤੇ ਹੱਥ ਨੀ ਲਵਾਉਂਦੀ ਕੀ ਇਲਾਜ ਹੈ ਦੱਸਿਓ ਜੀ ?TagYes---- 09/05/23 04:35 AM09/05/23 10:17 AM09/05/23 11:25 AM-
9673GurinderCow d milk boil krn nal thala lag janda cow nu ki ditta java ?TagYes---- 08/05/23 09:53 PM09/05/23 09:49 AM09/05/23 09:33 AM-
9674Gurdial singhSir jhone di kihari qism lagyen 1509 ya is ke sath aur kaun si qism lagyaen ?TagYes---- 08/05/23 09:46 PM09/05/23 09:48 AM09/05/23 09:36 AM-
9675JugraJ Singhਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਜੀ ਬਾਸਮਤੀ1718 ਕਿਸਮ ਦੀ ਪਨੀਰੀ ਕਿਹੜੇ ਮਹੀਨੇ ਕਿੰਨੇ ਤਰੀਕ ਨੂੰ ਬੀਜੀ ਜਾਵੇ ਅਤੇ ਕਿਹੜੇ ਮਹੀਨੇ ਕਿੰਨੀ ਤਰੀਕ ਨੂੰ ਕੱਦੂ ਕਰਕੇ ਬਾਸਮਤੀ 1718 ਲਗਾਈ ਜਾਵੇ ?TagYes---- 08/05/23 09:34 PM09/05/23 09:48 AM09/05/23 09:46 AM-
9676ਨੱਥਾ ਸਿੰਘਸਰ , ਮੇਰੇ ਘਰ ਅਮਰੂਦ ਦੇ ਬੂਟੇ ਹਨ, ਪਿਛਲੇ ਸਾਲ ਇਸ ਨੇ ਵਧੀਆ ਫਲ ਦਿੱਤਾ ਸੀ, ਪੌਦੇ 3 ਸਾਲ ਦੇ ਹਨ, ਇਸ ਵਾਰ ਫਲ ਡਿੱਗ ਰਹੇ ਹਨ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ, ਇਸ ਨੂੰ ਕੀ ਪਾਉਣਾ ਚਾਹੀਦਾ ਹੈ ?TagYesAudio-- 08/05/23 09:29 PM09/05/23 10:09 AM09/05/23 10:29 AM-
9677Manpreet SinghPR 130 jhona put k khet vich laun toh baad kine dina vich puk janda ?TagYes---- 08/05/23 09:03 PM09/05/23 09:48 AM09/05/23 10:10 AM-
9678Manpreet SinghHKR 27 te PR 130 eh do variety 2 no pani vich ho jandian ?TagYes---- 08/05/23 08:01 PM09/05/23 09:47 AM09/05/23 10:11 AM-
9679Lakhwinder Singh nirankariSir ji 15 day de RIR chuche mar rahe hai koi medicine duso kina temperature rakhna chahida Godrej di feed pa rahe hun ?TagYesVideo-- 08/05/23 07:07 PM09/05/23 09:47 AM09/05/23 10:11 AM-
9680Inderjitਸਰ, ਇਹ ਗਾਂ ਚਾਰ ਸਾਲ ਦੀ ਹੋਣ ਵਾਲੀ ਹੈ, ਮੋਕ ਠੀਕ ਨਹੀਂ ਹੋ ਰਹੇ, ਇਹ 5 ਲੀਟਰ ਦੇ ਕਰੀਬ ਦੁੱਧ ਦਿੰਦੀ ਹੈ, ਪਹਿਲਾਂ ਹਰਾ ਚਾਰਾ ਦਿੰਦੇ ਸੀ ਤੇ ਹੁਣ ਤੂੜੀ ਪਾਉਣੇ ਹਾਂ, ਫਿਰ ਵੀ ਇਹ ਮੋਕ ਨਹੀਂ ਹਟਦੀ। ਟੀਕੇ ਅਤੇ ਗੋਲੀਆਂ ਵੀ ਦਿੰਦੇ ਹਾਂ ਗੋਲੀਆਂ ਨਾਲ ਕੁੱਝ ਦਿਨ ਸਹੀ ਰਹਿੰਦੀ ਹੈ ਫਿਰ ਬਾਅਦ ਵਿਚ ਇਸ ਤਰ੍ਹਾਂ ਹੋ ਜਾਂਦੀ ਹੈ, ਕਿਰਪਾ ਕਰਕੇ ਇਸਦਾ ਇਲਾਜ ਦੱਸੋ ?TagYesVideo-- 08/05/23 06:31 PM09/05/23 10:10 AM09/05/23 10:34 AM-
9681inderjit1885 ਬਨਸਪਤੀ ਦੀ ਪਨੀਰੀ ਕਿਵੇਂ ਤੇ ਕਿੰੀਆਂ ਤਾਰੀਕ ਨੂੰ ਬੀਜਣ ਚਾਈ ਦੀ ਏਸ ਦ ਕਨ ਚੜ ਹੈਕਿਨਾ ਟਾਇਮ ਲਂਦੀ ?TagYes---- 08/05/23 06:23 PM09/05/23 09:47 AM09/05/23 10:13 AM-
9682Gurjit SinghSir ji 1847 126 di paniri kado biji jani hai ?TagYes---- 08/05/23 06:18 PM09/05/23 09:47 AM09/05/23 10:13 AM-
9683Gagandeep SinghSir mongi di umer 20 din hai us upper kehri sepre kariye g ?TagYes---- 08/05/23 06:18 PM09/05/23 09:46 AM09/05/23 10:13 AM-
9684Gibby SharmaSir one of my cows have teat obstruction history from long time and I have done maximum practices but nothing goes for long period..please help for this ?TagYes---- 08/05/23 05:35 PM--09/05/23 10:20 AM-
9685shubh karmanDd ?TagYes---- 08/05/23 04:48 PM09/05/23 09:46 AM08/05/23 05:07 PM-
9686jagpal.Sidhuਇੱਕ ਵਿਸਵੇ ਚ ਝੋਨੇ ਦਾ ਕਿੰਨਾ ਬੀਜ ਪਾ ਸਕਦੇ ਹਾਂ। ਕਿਰਪਾ ਕਰਕੇ ਦੱਸੋ ਜੀ ?TagYes---- 08/05/23 03:58 PM09/05/23 09:46 AM08/05/23 04:00 PM-
9687Sunil mongawhich plant ?TagYesVideo-- 08/05/23 03:40 PM09/05/23 10:12 AM08/05/23 03:50 PM-
9688Sunil mongawhich plant ?TagYes--
1
 
 08/05/23 03:38 PM09/05/23 10:12 AM08/05/23 03:50 PM-
9689ਗੁਰਸੇਵਕ ਸਿੰਘThodi reetli jamin hai par pani 1 no hai ohde wich jhone de kehri kisam wadiay rahu gi g Jo wadiya jhaad dwe ?TagYes---- 08/05/23 03:32 PM08/05/23 05:15 PM09/05/23 10:20 AM-
9690ਰਮਨ ਬਰਾੜ ਸ੍ਰ ਜੀ ਮੁੱਛਲ 1886 ਦਾ DSR ਵਿਧੀ ਨਾਲ ਬਿਜਾਈ ਦਾ ਸਹੀ ਸਮਾ ਦੱਸੋ ?TagYes---- 08/05/23 03:31 PM--08/05/23 03:57 PM-
9691jagjeet singhHlo sir achar Ali makki ta krr skda aa vdia km krwo koi side affect ta ni ?TagYes--
1
 
 08/05/23 03:27 PM08/05/23 05:19 PM08/05/23 03:59 PM-
9692ਮਨਜਿੰਦਰ ਸਿੰਘਪੰਜਾਬ ਯੁਨਿਵਰਸਿਟੀ ਲੁਧਿਆਣਾ ਵਿੱਚੋਂ ਫਲ ਦਾਰ ਬੁਟੇ ਕਦੋਂ ਤੇ ਕਿਸ ਬਲਾਕ ਵਿੱਚੋਂ ਮਿਲ ਸਕਦੇ ਹਨ ?TagYes---- 08/05/23 02:58 PM08/05/23 05:20 PM08/05/23 04:00 PM-
9693Jagwinder Dhaliwalਗੰਡੋਏ ਅਤੇ ਵਰਮੀ ਕੰਪੋਸਟ ਖਰੀਦਣ ਲਈ ਸੰਪਰਕ ਕਰੋ ?TagYesVideo-- 08/05/23 02:46 PM09/05/23 10:13 AM09/05/23 10:35 AM-
9694ਸੁਖਰਾਜ ਸਿੰਘਡਾਕਟਰ ਸਾਹਿਬ ਜੀ ਤੁਣ ਦੇ ਦਰਖਤ ਤੇ ਸੁੰਡੀ ਬਹੁਤ ਜਿਆਦਾ ਲੱਗ ਰਹੀ ਆ ਜੀ ਪਿਛਲੇ ਤਿੰਨ ਸਾਲ ਤੋ ਪਹਿਲਾ ਠੀਕ ਸੀ ।ਕਿ ਕਾਰਨ ਹੋ ਸਕਦਾ। ਤੇ ਇਸ ਦਾ ਕੋਈ ਹੱਲ ਦੱਸੋ।ਹਰ ਸਾਲ ਇਸ ਸੀਜਨ ਵਿੱਚ ਆਉਦੀ ਆ ?TagYes---- 08/05/23 02:28 PM01/08/23 11:57 AM09/05/23 10:21 AM-
9695Harmeet SinghSir Pr110ਦਾ ਝਾੜ ਕੋਈ ਬਿਮਾਰੀ ?TagYes---- 08/05/23 01:37 PM08/05/23 05:21 PM08/05/23 05:06 PM-
9696ਰਛਪਾਲ ਸਿੰਘਸਰ ਮੱਝਾਂ ਵਾਸਤੇ ਚਾਰਾ ਕਿਹੜਾ ਬੀਜਿਆ ਜਾਵੇ ਜਿਵੇਂ ਕਿ ਕਾਲੀ ਚਰੀ ਲੌਆਂ ਵਾਲੀ ਚਰੀ ਸ਼ੂਗਰ ਕੇਨ ਗਵਾਲੀਅਰ ਚਰ ਵਗੈਰਾ ਵਗੈਰਾ ਇਹਨਾਂ ਵਿਚੋਂ ਕਿਹੜਾ ਵਧੀਆ ਰਹੇਗਾ ਅਤੇ ਬੀਜ ਕਿਨਾਂ ਪਾਉਣਾਂ ਚਾਹੀਦਾ ਹੈ ਕਿਰਪਾ ਕਰਕੇ ਦੱਸੋ ਜੀ ?TagYes---- 08/05/23 01:24 PM09/05/23 09:46 AM09/05/23 10:23 AM-
9697Bhangu sabbਸੱਤ ਸ਼੍ਰੀ ਆਕਾਲ ਜੀ ਦੂਜੇ ਸੂਏ ਗਾਂ ਆ 7 ਮਹੀਨੇ ਦੀ ਗਬਣ ਆ ਇਸਦੇ ਮੂੰਹ ਦੇ ਨੀਚੇ ਸਰਕਲ ਵਾਲੀ ਜਗ੍ਹਾ ਤੇ ਪੱਥਰ ਵਾਂਗੂ ਕਰੜਾ ਤੇ ਓਸੇ ਜਗਾ ਮੂੰਹ ਦੇ ਅੰਦਰ ਜਖ਼ਮ ਹੋਇਆ ਵਾ ਕੱਖ ਬਿਲਕੁਲ ਨੀ ਖਾਹ ਰਹੀ ਮੂੰਹ ਵੀ ਬੰਦ ਨੀ ਹੁੰਦਾ ਤੇ ਪਾਣੀ ਡਿਗਦਾ ਰਹਿੰਦਾ ਇਸਦਾ ਕੀ ਕਾਰਨ ਹੈ ਤੇ ਕੀ ਇਲਾਜ਼ ਦਸਿਓ ਜੀ ਧੰਨਵਾਦ ਜੀ ?TagYes--
2
 
 
08/05/23 01:20 PM09/05/23 09:45 AM09/05/23 10:24 AM-
9698Manvirਦਰਮਿਆਨੀ ਜਮੀਨ ਅਤੇ ਦਰਮਿਆਨਾ ਪਾਣੀ ਕਿਹੜਾ ਝੋਨਾ ਵਧੀਆ ਰਹੂ ?TagYes---- 08/05/23 12:48 PM09/05/23 09:45 AM08/05/23 05:07 PM-
9699Jagdeep Sandhuਡਾ. ਸਹਿਬ 2 ਮਹੀਨੇ ਦੀ ਕੱਟੀ ਹੈ ਜੋ ਖੜੀ ਨਹੀ ਹੋ ਸਕਦੀ ਪਰ ਕੱਖ, ਫੀਡ ਬਿਲਕੁਲ ਸਹੀ ਖਾਂਦੀ ਹੈ ਅਤੇ ਦੁੱਧ ਵੀ ਸਹੀ ਪੀਂਦੀ ਹੈ। ਕੋਈ ਹੱਲ ਦੱਸੋ ?TagYes---- 08/05/23 12:48 PM--09/05/23 10:25 AM-
9700ਗੁਰਵਿੰਦਰ ਸਿੰਘਖੇਤੀਬਾੜੀ ਮਾਹਿਰ ਜੀ ਮੈਂ ਢਾਈ ਏਕੜ ਵਿਚ ਢਾਂਚਾ ਬੀਜਿਆ ਹੈ ਜੀ ਜਿਸ ਨੂੰ ਬੀਜੇ ਨੂੰ ਅੱਜ 10 ਦਿੰਨ ਹੋ ਚੁਕੇ ਨੇ ਉਸ ਨੂੰ ਕਿਹੜੀ ਕੀਟਨਾਸ਼ਕ ਦਵਾਈ ਦੀ ਜਰੂਰਤ ਹੈ ਮੈਂ ਆਸ ਕਰਦਾ ਹਾਂ ਕੇ ਕੋਈ ਸੂਜਵਾਨ ਮਾਹਿਰ ਮੈਨੂੰ ਜਰੂਰ ਜਾਣਕਾਰੀ ਦੇਣਗੇ ?TagYes---- 08/05/23 12:29 PM09/05/23 09:45 AM08/05/23 12:45 PM-