All Questions

Search

All Expert Queries

Displaying 9501-9550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9501Akshay SoniHello Experts,Kali Tori de patey sukh rahey hai, Es de vich koi khad nhi pae bass M-45 de spray kiti. Any solution ?TagYes--
2
 
 
12/05/23 10:02 AM--13/05/23 11:33 AM-
9502VIRDAVINDER SINGHਸੀ੍ਮਾਨ ਜੀ ਮੇਰੇ ਕੋਲ ਇੱਕ ਮੁਰ੍ਹਾ ਨਸਲ ਦੀ ਝੋਟੀ ਹੈ। ਸੂਈ ਨੂੰ ਲਗਭਗ ਇੱਕ ਸਾਲ ਸਾਲ ਹੋ ਗਿਆ। ਲਗਭਗ 6 ਮਹੀਨੇ ਪਹਿਲਾਂ ਟੀਕਾ ਭਰਾਇਆ ਸੀ। ਜਦੋਂ ਚੈੱਕ ਕਰਵਾਈ ਤਾਂ ਖਾਲੀ ਸੀ। ਦੋਬਾਰਾ ਅੱਜ‌ ਤੋਂ ‌ਲਗਭਗ ਤਿੰਨ ਮਹੀਨੇ ਪਹਿਲਾਂ ਟੀਕਾ ਭਰਾਇਆ ਸੀ। ਚੈੱਕ ਕਰਵਾਈ ਨੂੰ ‌ਲਗਭਗ ਇੱਕ ਮਹੀਨਾ ਹੋ ਗਿਆ। ਖਾਲੀ ਹੈ। ਪਰ ਉਸ ਤੋਂ ਬਾਅਦ ਬੋਲੀ ਹੀ ਨਹੀਂ। ਤੁਸੀਂ ਪਹਿਲਾਂ ਕਿਹਾ ਸੀ ਕਿ ਜਦੋਂ ਬੋਲੀ ਉਦੋਂ ਦਵਾਈ ਭਰਾਉਣੀ ਹੈ। ਪਰ ਹੁਣ ਉਹ ਬੋਲੀ ਹੀ ਨਹੀਂ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?TagYes---- 12/05/23 09:48 AM12/05/23 11:34 AM13/05/23 12:24 PM-
9503baljit singhਹਰੀ ਖਾਦ ਲਈ ਜੰਤਰ ਵਿਚ ਹੋਰ ਕਿਹੜੀ ਦਾਲ ਜਾਂ ਕੋਈ ਹੋਰ ਬੀਜ ਪਾ ਸਕਦੇ ਹਾਂ ਜ਼ਮੀਨ ਵੀ ਸੁਧਰੇ ਤੇ ਖਰਚਾ ਵੀ ਘਟ ਆਵੇ ਜੰਤਰ ਨਾਲ ਜੋ ਕੁਝ ਹੋਰ ਪਾਵਨਾ ਹੈ ਕਿ ਉਹ ਵੀ ਪਾਣੀ ਲਗਾ k ਸ਼ਟਾ ਦੇ ਕੇ ਪਾ ਸਕਦੇ ਹਾਂ ?TagYes---- 12/05/23 09:10 AM12/05/23 09:45 AM13/05/23 12:25 PM-
9504Josephine mascarenhas Goa me marigolds ki kounsi variety June baris me lagana chayiye orange and yellow ?TagYes---- 12/05/23 08:33 AM12/05/23 09:44 AM13/05/23 11:30 AM-
9505ਕੁਲਦੀਪ ਸਿੰਘ ਭਿੱਖੀਵਿੰਡ ਸਰ ਜੀ ਮੱਝ ਇੱਕ ਮਹੀਨੇ ਤੱਕ ਸੂਣ ਵਾਲੀ ਆ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਚੋਕਰ ਤੇਲ ਦਾ ਮਿਸਰਣ ਡੇਢ ਮਹੀਨੇ ਤੋ ਦੇ ਰਹੇ ਹਾ ?TagYes---- 12/05/23 07:54 AM12/05/23 09:44 AM13/05/23 11:30 AM-
9506Dharmpreet Singh Dhamiਮੈਂ ਵਾਤਾਵਰਨ ਸਾਂਭ ਸੰਭਾਲ ਲਈ ਇੱਕ ਸੰਸਥਾ ਸ਼ੁਰੂ ਕਰਨਾ ਚਾਹੁੰਦਾ ਹਾਂ ?TagYes---- 12/05/23 07:40 AM12/05/23 09:44 AM13/05/23 11:29 AM-
9507Ramandeep sharmaSidhi bejai paddy di full jankari devo ji te drill ji ?TagYes---- 12/05/23 07:31 AM12/05/23 09:43 AM13/05/23 11:29 AM-
9508jagjeet singhHloo sir 1401 da karnal ala vij vdia aa ja koi dusra hor ?TagYes---- 12/05/23 07:29 AM12/05/23 09:43 AM13/05/23 11:27 AM-
9509Hardeep Singh ?UntagYesVideo-- 12/05/23 06:47 AM--13/05/23 12:31 PM-
9510jagsir singhਅਚਾਰ ਵਾਲੀ ਮੱਕੀ ਦੇ ਪੱਤੇ ਲਾਲ ਹੋ ਰਹੇ ਨੇ ?TagYes--
1
 
 12/05/23 05:39 AM12/05/23 09:43 AM13/05/23 11:26 AM-
9511ਭੁਪਿੰਦਰ ਸਰਾਓਜੌ ਦਾ ਰੇਟ ਨਹੀਂ ਪਤਾ ਲਗ ਰਿਹਾ ?TagYes---- 11/05/23 10:17 PM12/05/23 09:38 AM12/05/23 09:42 AM-
9512Veer singhਅਮਰੂਦ ਦਾ ਫ਼ਲ ਬਹੁਤ ਜਿਆਦਾ ਡਿੱਗ ਰਿਹਾ ਕੀ ਕੀਤਾ ਜਾਵੇ ਜੀ ?TagYes---- 11/05/23 10:07 PM12/05/23 09:38 AM12/05/23 09:42 AM-
9513ਗੁਰਦੇਵ ਸਿੰਘ ਸੰਧੂ ਸ੍ਰੀਮਾਨ ਜੀ ਝੋਨੇ ਦੀ ਪਨੀਰੀ ਬਿਜਾਈ ਸਮੇਂ ਕਿਹੜੀਆਂ ਖਾਦਾਂ ਤੇ ਕਿੰਨੀ ਮਾਤਰਾ ਵਿੱਚ ਪਾਈਆਂ ਜਾਣ ਧੰਨਵਾਦ ਜੀ ?TagYes---- 11/05/23 09:24 PM12/05/23 09:37 AM12/05/23 09:43 AM-
9514SACHIN THAKURसर मैं बकरी पालन स्टार्ट करना चाहता हूं U P के लिए कौन सी नस्ल अच्छी रहेगी ?TagYes---- 11/05/23 08:44 PM12/05/23 09:37 AM12/05/23 09:43 AM-
9515harry Sir patiala dist ch dairy traning kado tho aa ?TagYes---- 11/05/23 08:25 PM12/05/23 09:37 AM12/05/23 09:43 AM-
9516Jagdish singh Doctor sahab ji ਗਾਂ a tin mahine di gban a phlan a sir dso osnu kihri kurak hun to chalo kriea k agge ja k vdiha duudd dewe ?TagYes---- 11/05/23 08:12 PM12/05/23 09:36 AM12/05/23 09:44 AM-
9517Tushar Chauhan Can anyone help me to provide me information about apiculture training ?TagYes---- 11/05/23 07:46 PM12/05/23 09:36 AM12/05/23 09:45 AM-
9518Karan Sandhuਸਰ ਮੈਂ ਡੇਅਰੀ ਫਾਰਮਿੰਗ ਲਈ ਲੋਨ ਬਾਰੇ ਜਾਣਕਾਰੀ ਲੈਣਾ ਚਾਉਨਾ ਜੀ ?TagYes---- 11/05/23 06:14 PM12/05/23 09:36 AM12/05/23 09:46 AM-
9519satnam singhDr sahab 8mahine di katti aa bahot kamjor aa koi ilaj dasso ji ?TagYes--
1
 
 11/05/23 06:09 PM12/05/23 09:35 AM12/05/23 09:46 AM-
9520Pardeep Singh ਵੀਰ ਜੀ ਕਿਰਪਾ ਕਰਕੇ ਵੀਡੀਓ ਦੇਖੋ ਮਿਰਚਾਂ ਇਸ ਤਰ੍ਹਾਂ ਸੁੱਕ ਕੇ ਹੇਠਾਂ ਡਿੱਗ ਰਹੀਆਂ ਹਨ, ਕਿਹੜੀ ਸਪਰੇਅ ਕੀਤੀ ਜਾਵੇ, ਕੀੜਿਆਂ ਵਾਲੀ ਜਾਂ ਉੱਲੀਨਾਸ਼ਕ ਸਾਡੇ ਕੋਲੋਂ ਦੋਵੇਂ ਹਨ ?TagYesVideo-- 11/05/23 06:09 PM12/05/23 09:39 AM12/05/23 09:49 AM-
9521sandeep Kumarसर मैं पॉपुलर की खेती करना चाहता हूं 1 एकड़ में ज्यादा से ज्यादा कितने पेड़ लगा सकता हूं और एक पेड़ 5 साल में कितने रुपए तक का बिक सकता है कृपया बताएं ?TagYes---- 11/05/23 05:43 PM12/05/23 09:35 AM12/05/23 09:46 AM-
9522Avtar SinghSir hf nasal dairy farm lyi theek hai ?TagYes---- 11/05/23 05:26 PM--12/05/23 09:46 AM-
9523Balwinder Kambojਇਹ ਆਲੂਬੁਖਾਰੇ ਦਾ ਪਲਾਂਟ ਹੈ ਜੀ ਇਸ ਦੇ ਪੱਤੇ ਪੀਲੇ ਅਤੇ ਸੁਖ ਰਹੇ ਨੇ ?TagYes--
3
 
 
11/05/23 04:50 PM11/05/23 05:16 PM11/05/23 05:05 PM-
9524Baj singhਤੋਰੀ ਦੇ ਪੱਤੇ ਸੁਕਣ ਲਗੇ ?TagYes--
1
 
 11/05/23 04:25 PM11/05/23 05:14 PM11/05/23 05:05 PM-
9525Chandrashekhar हाइब्रिड अरहर किस कंपनी की ठीक रहेगी ?TagYes---- 11/05/23 04:20 PM11/05/23 05:14 PM11/05/23 04:25 PM-
9526Gurpreet Singhਘਰ ਵਿੱਚ ਬੈਂਗਣੀ ਤੇ ਸ਼ਿਮਲਾ ਮਿਰਚਾਂ ਦੇ ਬੂਟੇ ਲਗਾਏ ਆ ਜੀ ਓਹਨਾ ਦੇ ਪੱਤੇ ਇਸ ਤਰ੍ਹਾਂ ਖ਼ਾਕੀ ਹੋ ਕੇ ਸੁੱਕ ਰਹੇ ਆ ਤੇ ਸ਼ਿਮਲਾ ਮਿਰਚਾਂ ਦੇ ਫ਼ਲ ਤੇ ਵੀ ਇਸੇ ਤਰ੍ਹਾਂ ਹੋ ਰਿਹਾ ?TagYes--
2
 
 
11/05/23 04:13 PM11/05/23 05:13 PM11/05/23 04:20 PM-
9527Sukhdev Singh ajitpurBhulawa kithon Milan ge ?TagYes---- 11/05/23 04:12 PM12/05/23 09:39 AM11/05/23 04:20 PM-
9528ਧਰਮ ਦਾਸ ਸਾਸਰੀ ਕਾਲ ਡਾਕਟਰ ਸਾਹਿਬ ਜੀ ਗਾਂ ਛੇ ਮਹੀਨੇ ਦੀ ਗਭਨ ਹੈ ਜੀ ਜੋ ਇਲਾਜ ਆਪ ਜੀ ਦੀ ਸਲਾਹ ਨਾਲ ਚਲ ਰਿਹਾ ਹੈ ਜੀ ਉਸਦੀ ਫੋਟੋ ਪਾ ਦਿੱਤੀ ਹੈ ਜੀ।ਮੋਕ ਠੀਕ ਹੈ।ਪਰ ਗਾਂ ਬੈਠ ਗੀ ਹੈ ਜੀ । ਅੱਜ 11 5 23 ਬਲਡ ਵੀ ਚੈੱਕ ਕਰਵਾਇਆ ਹੈ ਜੀ ਉਸਦੀ ਰਿਪੋਰਟ ਨਾਲ ਹੈ ਜੀ ?TagYes--
3
 
 
11/05/23 03:49 PM11/05/23 05:12 PM11/05/23 04:22 PM-
9529Balwinder Kambojyh aalu bukhaara hai iske ptte piile ho rahe hain or sukh rahe hain ?TagYes--
3
 
 
11/05/23 03:41 PM11/05/23 05:09 PM11/05/23 04:22 PM-
9530ਸੁਲੱਖਣ ਸਿੰਘsir ji pusa 44 de paneeri kdo tak beeja skda ha ta Paidavera ?TagYes---- 11/05/23 03:38 PM11/05/23 05:09 PM11/05/23 04:09 PM-
9531Balwinder KambojPlum plant ?TagYes--
1
 
 11/05/23 03:29 PM11/05/23 05:08 PM11/05/23 05:13 PM-
9532Gurmeet SinghSir Ferozepur k.v.k tu Hen da chicks mil Jan ga Desi da k Ludhiana University tu ?TagYes---- 11/05/23 03:26 PM11/05/23 03:33 PM11/05/23 04:10 PM-
9533ਹਰਦੀਪ ਸਿੰਘ ਡਾਕਟਰ ਸਾਹਬ ਮੱਕੀ ਵਿਚ ਨਦੀਨ ਬਹੁਤ ਜ਼ਿਆਦਾ ਹਨ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ਪਿਛਲੇ ਸਾਲ laudis Bayer ਕੀਤੀ ਸੀ ਕੋਈ ਖਾਸ ਨਤੀਜਾ ਨਹੀਂ ਆਇਆ ਸੀ ?TagYes--
2
 
 
11/05/23 03:14 PM11/05/23 03:55 PM11/05/23 04:10 PM-
9534ਹਰਦੀਪ ਸਿੰਘ ਡਾਕਟਰ ਸਾਹਬ ਮੱਕੀ ਵਿਚ ਨਦੀਨ ਬਹੁਤ ਜ਼ਿਆਦਾ ਹਨ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ਪਿਛਲੇ ਸਾਲ laudis Bayer ਕੀਤੀ ਸੀ ਕੋਈ ਖਾਸ ਨਤੀਜਾ ਨਹੀਂ ਆਇਆ ਸੀ ?TagYes--
2
 
 
11/05/23 03:14 PM11/05/23 03:56 PM11/05/23 04:10 PM-
9535Kaffy Anmol Singh ਬਾਈ ਆਪਾ ਤਿਲ ਬੀਜਣੇ ਘਰ ਲਈ ਕਿਹੜੀ ਰੁੱਤ ਤੇ ਕਦੋ ਬੀਜੇ ਜਾਣਗੇ ਤੇ ਕਿ ਤਰੀਕਾ ਕਾਰ ਬੀਜਣ ਦਾ ਤੇ ਕੀ ਰੱਖ ਰਖਾਬ ?TagYes---- 11/05/23 02:44 PM11/05/23 03:10 PM11/05/23 04:12 PM-
9536Rajdeep Malhiਡੇਅਰੀ ਫਾਰਮ ਲਈ ਸਾਡੇ ਨੇੜੇ ਦੇ ਟ੍ਰੇਨਿੰਗ ਸੈਂਟਰ ਬਾਰੇ ਜਾਣਕਾਰੀ ਦਿੱਤੀ ਜਾਵੇ ?TagYes---- 11/05/23 02:33 PM11/05/23 03:09 PM11/05/23 02:48 PM-
9537Manjit Singhਸਰ ਇਕ ਮਰਲੇ ਕਿੰਨੇ ਕਿੱਲੋ ਬੀਜ ਲੱਗ ਦਾ ਪਨੀਰੀ ਝੋਨਾ ?TagYes---- 11/05/23 02:24 PM11/05/23 03:08 PM11/05/23 02:49 PM-
9538T s sandhuਸਰ 1718 ਬੇਕਾਰ ਵਰੈਟੀ ਡਿੱਗ ਬਹੂਤ ਪੈਦੀ 1121 ਝਾੜ ਬਹੂਤ ਘੱਟ ਦਿੰਦੀ 1718 ਵੱਲ ਤਾ ਵੇਖਣਾ ਵੀ ਨਹੀ 1121 ਦਾ ਸੋਧਿਅਾ ਹੋੲਅਾ ਬੀ ਦਾ ਨਾਮ ਪੁੱਸ਼ ਰਹੇਹਾ ਜੋ ਤੁਸੀ ਪਹਿਲਾ ਦੱਸਿਅਾ ਕੁਝ ਕਲੀਅਰ ਨਹੀ ਹੋੲਅਾ 1885 ਕਿਸਮ 1121 ਤੋ ਤਿਅਾਰ ਕੀਤੀ ਜਾਂ 1718 ਤੋ ਪੂਰਾ ਕਲੀਅਰ ਦੱਸੋ ਕਿਓ ਕੇ ਸਾਨੂੰ 1121 ਲਾਓਣ ਦਾ ਤਜੁਰਬਾ ਮੈ ਤੁਹਾਨੂੰ ਕੁਝ ਦਿੰਨ ਪਹਿੰਲਾ ਸਵਾਲ ਕੀਤਾ ਸੀ ਓਸ ਦੀ ਫੋਟੋ ਦੇਖ ਸਕਦੇ ਹੋ ਸਾਡਾ ੲੇਰੀਅਾ 1121 ਅਤੇ 1718 ਨੂੰ ਵੱਖੋ ਵੱਖ ਸਮਜਦਾ ਅਤੇ 1885 ਦਾ ਕੱਦ ਕਿੰਨਾ ਓਹ ਵੀ ਦੱਸੋ ?TagYes--
1
 
 11/05/23 02:17 PM11/05/23 03:15 PM11/05/23 02:55 PM-
9539Keshav Pathakछत्तीसगढ़ में ढेंचा का बीज कहां पर मिलेगा ॽTagYes---- 11/05/23 02:07 PM11/05/23 03:08 PM11/05/23 02:49 PM-
9540major singhਅੰਬ ਦਾ ਬੂਟਾ 35 ਸਾਲ ਪੁਰਾਣਾ ਹੈ ਉਹ ਸੁਕ ਰਿਹਾ ਤੇ ਉਸ ਨੂੰ ਫ਼ਲ ਵੀ ਘੱਟ ਕਿ ਕਾਰਨ ?TagYes---- 11/05/23 01:59 PM11/05/23 03:08 PM11/05/23 02:50 PM-
9541ਜਸਪਿੰਦਰ ਸਿੰਘDear sir Pr126 2number pani nal ho jada ?TagYes---- 11/05/23 01:43 PM11/05/23 03:08 PM11/05/23 02:11 PM-
9542harjot bainsGhiye di bail nu ghie lgg rhe chote chote hi brown rang de hoi ja rhe ki kita jave g ?TagYes---- 11/05/23 01:41 PM12/05/23 09:38 AM11/05/23 02:12 PM-
9543harjot bainsGhiye di bail nu ghie lgg rhe chote chote hi brown rang de hoi ja rhe ki kita jave g ?TagYes---- 11/05/23 01:41 PM11/05/23 03:08 PM11/05/23 02:12 PM-
9544sukhvinder SinghSir paddy da 30kg seed kini ਜਗ੍ਹਾ ਵਿੱਚ ਬੀਜਣਾ ਚਾਹੀਦਾ hai ?TagYes---- 11/05/23 01:06 PM11/05/23 03:11 PM11/05/23 02:12 PM-
9545Jagdeep Singh SSA sir Moga area ch Jersey. Cow Farm kithe mil sakda ji ?TagYes---- 11/05/23 01:02 PM11/05/23 03:10 PM11/05/23 02:13 PM-
9546Rupinderਝੋਨੇ ਦੀ ਪਨੀਰੀ ਲਈ ਕਿਨੀ ਜਗ੍ਹਾ ਵਿੱਚ ਕਿੰਨਾ ਬੀਜ ਪਾਇਆ ਜਾਂਦਾ ਹੈ ?TagYes---- 11/05/23 12:58 PM11/05/23 03:10 PM11/05/23 02:13 PM-
9547GagandeepSar g pr 131 bre jankri deo kina tym lndi a kdi pneri lyi je as di detaip ch deso kive de jmeen ch lui jwe ah 2. Koi hybrid beez dso normal zameen lui kisda jhad bdyea howe patli zameen a ?TagYes---- 11/05/23 12:49 PM11/05/23 03:11 PM11/05/23 02:15 PM-
9548jagjeet singhHlo sir achar ala makki ta chloro spray krn da kii fyda aa ?TagYes--
1
 
 11/05/23 12:41 PM11/05/23 12:43 PM11/05/23 12:46 PM-
9549Rajwinder Singh s/o Najar SinghKathal jackfruit ki kheti bare jankari Punjab vich ?TagYes---- 11/05/23 12:36 PM11/05/23 12:42 PM11/05/23 12:46 PM-
9550GurSewak turkaChari nu ahh sundi lag gyi g hal daso sham nu spray krni aa ?TagYes--
1
 
 11/05/23 12:13 PM11/05/23 12:42 PM11/05/23 12:47 PM-