All Questions

Search

All Expert Queries

Displaying 9601-9650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9601Amritpal singh Brar126 da panere time te khet vich putt k laoun da time te caad daso ?TagYes---- 10/05/23 12:28 PM10/05/23 02:12 PM10/05/23 03:40 PM-
9602Amritpal singh BrarSir ji super 212 kena time lende aa panere bejan to le k sara te ess da caad kena and ess da tek time panere putt ke khet vich laoun da te kene din de panere nu khet vich putt k laouna hunda pure jankari devo g ?TagYes---- 10/05/23 12:27 PM10/05/23 02:11 PM10/05/23 03:42 PM-
9603kuldeep singhsir ji jhone da kehra beej bejia jave jis da jhar 30 hove te paniri bijni e kdo biji jave ?TagYes---- 10/05/23 12:00 PM10/05/23 02:11 PM10/05/23 03:43 PM-
9604T sਡਾਕਟਰ ਸਾਹਿਬ ਸਾਡੇ ਤਿੰਨ ਦੀ ਝੋਟੀ ਹੋ ਗਈ ਹੀਟ ਚ ਨਹੀਂ ਆ ਰਹੀ ਬਹੁਤ ਦਵਾਈਆਂ ਖਿਲਾ ਦਿਤੀਆਂ ਕੋਈ ਹਲ ਦੱਸੋ ਜੀ ?TagYes---- 10/05/23 11:59 AM--10/05/23 03:44 PM-
9605PS Sohi ਮੈਂ ਆਪਣੇ ਖੇਤ ਚ ਇੱਕ ਵਿੱਘਾ ਮਿਕਸ ਫਲਾਂ ਦੇ ਬੂਟੇ ਲਾਉਣਾ ਚਾਹੁੰਦਾ ਇਸ ਵਿਚ ਕਿੰਨੇ ਬੂਟੇ ਲੱਗਣ ਗੇ ਇੱਕ ਵਿੱਘੇ ਚ ਤੇ ਕਿਨਾਂ ਖਰਚਾ ਆਵੇਗਾ ਜੀ ਕਿਸ ਕਿਸਮ ਦੇ ਫ਼ਲਾਂ ਦੇ ਬੂਟੇ ਲਗਾਵਾਂ ਜੋ ਆਪਣੇ ਪੰਜਾਬ ਵਿੱਚ ਵਧੀਆ ਰੇਟ ਤੇ ਫਲ ਵਿੱਕੇ ਤੇ ਬਾਰਾਂ ਮਹੀਨੇ ਫਲ ਦੇਣ ਵਾਲੇ ਫਲਾਂ ਦੇ ਬੂਟੇਆ ਦੀ ਜਾਣਕਾਰੀ ਵੀ ਜ਼ਰੂਰ ਦੇਣਾ ਜੀ ਕਿਸ ਕਿਸ ਫਲ ਦੇ ਬੂਟੇ ਲਗਾਵਾਂ ਸੰਗਰੂਰ ਮਲੇਰਕੋਟਲਾ ਏਰੀਆ ਜੀ ਪੂਰੀ ਜਾਣਕਾਰੀ ਦਿਉ ?TagYes---- 10/05/23 11:56 AM11/05/23 09:55 AM11/05/23 10:52 AM-
9606inderpalSir iss vaar haale jhona lagon di koi v tareek haale akhbaar vich ni aayi ki kariye kado paniri bijiye..punjab sarkar ne haale koi tareek confirm ni kitti ?TagYes---- 10/05/23 11:37 AM11/05/23 09:52 AM10/05/23 04:04 PM-
9607Harmanpreet singhSilage wali makki nu pehli spray kdo te kehdi kiti jave jis nal os di growth vadia hove te nal hi sundi ja kidi to v bcha rhe Urea kdo te kini payi jave ?TagYes---- 10/05/23 11:28 AM10/05/23 11:32 AM10/05/23 04:06 PM-
9608Ajaypal Singhਵੀਰੋ ਗਾ ਦੇ ਅੱਖ ਚੋ ਏਦਾਂ ਪਾਣੀ ਆਂਦਾ ਹੈ , ਇਸਦਾ ਕੀ ਕਾਰਨ ਹੈ ਤੇ ਇਸਦਾ ਇਲਾਜ ਕੀ ਹੈ ?TagYes--
1
 
 10/05/23 10:57 AM10/05/23 11:29 AM10/05/23 04:13 PM-
9609Balkaran Singh ਸਰ ਕਰੋਸ ਗਾ ਸੂਣ ਵਿੱਚ 2 ਦਿਨ ਬਾਕੀ ਹਨ ਕੋਈ ਵਧੀਆ ਖੁਰਾਕ ਫੀਡ ਦੱਸੋ ਜੀ ?TagYes---- 10/05/23 10:28 AM10/05/23 11:29 AM10/05/23 04:14 PM-
9610Tipu Sarkar Is there anyone who dealing with dogs , as I asked some questions many days ago didn’t get any replies ?TagYes---- 10/05/23 10:15 AM10/05/23 11:29 AM10/05/23 04:16 PM-
9611Shiv kumarMere bengano ko ye bimari hai pls iska solution batana or sukh rhe hai podhe k upr hi ?TagYes--
1
 
 10/05/23 09:55 AM10/05/23 11:28 AM10/05/23 04:16 PM-
9612ਅੰਮ੍ਰਿਤਪਾਲ ਸਿੰਘਮੇਰੇ ਸਵਾਲ ਦਾ ਜਵਾਬ ਤਾਂ ਦੱਸਦੋ ਜੀ । 20 2 ਬੱਕਰੀਆਂ ਦੇ ਫਾਰਮ ਬਾਰੇ ਪੁੱਛਿਆ ਸੀ ?TagYes---- 10/05/23 09:43 AM10/05/23 11:28 AM10/05/23 04:26 PM-
9613Jashanpreet Singhਡਾਕਟਰ ਸਾਹਿਬ ਇੱਕ ਮੱਝ ਹੈ, ਇਹ 4 ਤੋਂ 5 ਮਹੀਨੇ ਦੀ ਗੱਬਣ ਹੈ, ਜਦੋਂ ਇਹ ਪਿਸ਼ਾਬ ਕਰਦੀ ਹੈ ਤਾਂ ਪਿਸ਼ਾਬ ਵਾਲੀ ਥਾਂ ਦੇ ਹੇਠਾਂ ਵਾਲੀ ਥਾਂ ਚਿੱਟੀ ਹੋ ​​ਜਾਂਦੀ ਹੈ, ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਇਸ ਦਾ ਕਾਰਨ ਦੱਸੋ ?TagYesVideo-- 10/05/23 09:33 AM10/05/23 06:13 PM10/05/23 04:28 PM-
9614Baljinder Deolsir ji 1509 nu 20 25 Jun Tak la sakda a ji ?TagYes---- 10/05/23 08:45 AM10/05/23 11:28 AM10/05/23 04:25 PM-
9615Ramandeep Singh14 din di moogi h ji es ch hun sundi pe gyi ji kedi spray kiti jave ji Te moogi waa k biji h ji Ek butte te 3 4 sundi Aa firdia ji Kedi spary krie a g ?TagYes---- 10/05/23 07:34 AM10/05/23 11:28 AM10/05/23 04:25 PM-
9616NavjotDesi tindia nu pehla pani kado louna hai ?TagYes---- 10/05/23 07:24 AM10/05/23 11:27 AM10/05/23 04:24 PM-
9617Ramandeep SinghMongi ch sundi aa rhia ji ek patte te 3 to 4 sundia h ji kedi spray krie aa g te moogi khul v nhi rhie ji ?TagYes---- 10/05/23 07:23 AM10/05/23 11:24 AM10/05/23 04:24 PM-
9618harmanpreet singhEs swaal da ans ni milya ji ?TagYes--
1
 
 10/05/23 07:15 AM10/05/23 11:24 AM10/05/23 04:23 PM-
9619Harpreet Please tell me the overall process of 1121 basmati in 1 acre. From nursery preparation to harvesting ?TagYes---- 10/05/23 07:10 AM10/05/23 11:23 AM10/05/23 04:23 PM-
9620jagjeet singhHloo srr ewa ta full vdia jamin aa pilli Pusa jiri hundi aa Pani ta full vdia aa ta ess var apa na musal jiri launi aa 2 kila kehdi layi aa kdo pod viji ?TagYes--
1
 
 10/05/23 07:03 AM10/05/23 11:23 AM10/05/23 04:20 PM-
9621ਸੁਖਦੀਪ ਸਿੰਘਜੀਵ ਅੰਮ੍ਰਿਤ ਕਿਵੇਂ ਤਿਆਰ ਕਰਨਾ। ਹੈ ਜੀ ਕਿੰਨੂ ਦੇ ਬੂਟਿਆ ਲਈ ਧੰਨਵਾਦ ?TagYes---- 10/05/23 06:02 AM10/05/23 11:23 AM10/05/23 04:19 PM-
9622Jaswinderਸਰ ਬਾਸਮਤੀ 1847 ਦੀ ਪਨੀਰੀ ਕਦੋਂ ਲਗਾ ਸਕਦੇ ਆ ਜੀ ਤੇ ਕਿੰਨੇ ਟਾਇਮ ਚ ਇਹ ਝੋਨਾ ਪੱਕ ਜਾਂਦਾ ਹੈ ?TagYes---- 10/05/23 05:58 AM10/05/23 11:22 AM10/05/23 04:18 PM-
9623ManavWhat was the last year cut off for BVSc&AH in covs , ludhiana (gadvasu) general state quota ?TagYes---- 09/05/23 11:49 PM10/05/23 10:05 AM10/05/23 01:09 PM-
9624Haidar MPR 707 धान के बारे में जानकारी दे ?TagYes---- 09/05/23 10:54 PM10/05/23 10:05 AM10/05/23 10:18 AM-
9625Aman Virkਡਾਕਟਰ ਸਾਬ PR 129 ਤੇ 130 ਦਾ ਬੀਜ ਪਟਿਆਲੇ ਤੋ ਕਿੱਥੋਂ ਮਿਲ ਸਕਦਾ ਹੈਂ ? TagYes---- 09/05/23 10:20 PM10/05/23 10:05 AM10/05/23 10:18 AM-
9626Balraj Singh ShergillSir gaa 8 month vich kmjor a zeenvet nal devorming vi kitti enerbost 2 kg de ditti 100 grm roj pr koi frk nai lga koi dso hl kmjori door krn lai ?TagYes---- 09/05/23 10:04 PM10/05/23 10:04 AM10/05/23 10:19 AM-
9627surender Singhਡਾਕਟਰ ਤੇਜਬੀਰ ਸਿੰਘ ਗੀਰ ਵਛੀ ਦੋ ਵਾਰੀ 4 5 ਮਹੀਨੇ ਵਿਚ ਬਚਾ ਸਿਟ ਦਿੰਦੀ ਹੈ ਹੁਣ ਫੇਰ 40 ਦਿਨ ਦੀ ਗਬਣ ਹੈ ਜੀ ਕੋਈ ਅਗਾੳ ਈਲਾਜ ਦਸਣਾ ਜੀ ਬਹੁਤ ਮੇਹਰਬਾਣੀ ਹੋਵੇਗੀ ਜੀ ?TagYes---- 09/05/23 09:57 PM--10/05/23 10:20 AM-
9628Sachin Mauryaकोई अच्छी पैदावार वाली धान की प्रजाति बताएं जो कि खाने में अच्छा हो और महीन हो ?TagYes---- 09/05/23 09:47 PM10/05/23 10:04 AM10/05/23 10:20 AM-
9629Amarjit SinghBakri da bacha hai 15 din da os nu chichar bhut pai Gaye ki kita jawe ?TagYes---- 09/05/23 09:16 PM--10/05/23 10:20 AM-
9630Sanjeev KumarTata 834 da ki result aa ?TagYes---- 09/05/23 09:04 PM10/05/23 10:03 AM10/05/23 10:21 AM-
9631ਲਖਵੀਰ ਸਿੰਘ ਖਾਲਸਾਝਾੜ ਕਰੇਲੇ ਤੇ ਸਪਰੇ ਕਿਹੜੀ ਤੇ ਕਿੰਨੀ ਕਰੀਏ ਕੁਝ ਸੁੰਡੀ ਲਗ ਰਹੀ ਆ ?TagYes---- 09/05/23 08:24 PM10/05/23 10:03 AM10/05/23 10:21 AM-
9632ਬੂਟਾ ਸਿੰਘ ਗਿੱਲਸਰ, 1847 ਬਾਸਮਤੀ ਦੀ ਕਿਸਮ ਹੈ ਮੱਕੀ ਵਾਲੇ ਖੇਤ ਵਿੱਚ ਬੀਜਣੀ ਹੈ, ਇਸ ਨੂੰ ਪੱਕਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਇਸ ਨੂੰ ਕਿੰਨਾ ਲੇਟ ਲਾਇਆ ਜਾ ਸਕਦਾ ਹੈ ਅਤੇ ਕਿੰਨਾ ਸਮਾਂ ਲੈਂਦੀ ਹੈ ?TagYesAudio-- 09/05/23 08:19 PM10/05/23 10:11 AM10/05/23 10:43 AM-
9633Jagseer sidhuSir eh mitti di report krwai c kis chij di ghat a ji ?TagYes--
1
 
 09/05/23 08:19 PM10/05/23 10:03 AM10/05/23 01:05 PM-
9634Rajwinder SinghAny solution ?TagYes--
1
 
 09/05/23 08:16 PM10/05/23 10:01 AM10/05/23 01:04 PM-
9635Manjit SinghSir watermelon di wall nu ki problem ha ?TagYes--
3
 
 
09/05/23 06:46 PM10/05/23 10:01 AM10/05/23 01:04 PM-
9636Amandeep singhSir isda ki ilaj hai ji ?TagYes--
1
 
 09/05/23 06:45 PM10/05/23 09:47 AM10/05/23 01:04 PM-
9637GoriDr ਸਾਬ ਆਹ ਦਿਵਾਈ ਕਿਸ ਕੰਮ andi ji danghra de ?TagYes--
1
 
 09/05/23 06:28 PM10/05/23 09:47 AM10/05/23 01:03 PM-
9638Daleep singhਹਾਂਜੀ ਵੀਰ ਜੀ 2 ਮਰਲਾ ਵਿੱਚ ਮੂਲੀ ਦੇ ਕਿੰਨੇ ਬੀਜ ਲੱਗ ਗਏ ?TagYes---- 09/05/23 06:11 PM10/05/23 09:46 AM10/05/23 12:49 PM-
9639Daleep singhਹਨਜੀ ਵੀਰ 2 ਮਾਰਲਾ ਵਿੱਚ ਕਿੰਨੇ ਬੀਜ ਲੱਗਏ ?TagYes---- 09/05/23 06:09 PM10/05/23 10:06 AM10/05/23 11:55 AM-
9640gagandeep singh20 din de jwar nu jooria de spray kr skda a ?TagYes---- 09/05/23 05:47 PM09/05/23 05:52 PM10/05/23 11:55 AM-
9641shubh karman2 ਕਨਾਲ ਵਿੱਚ ਸਬਜੀ ਦੀਆਂ ਵੱਲਾਂ ਲਗਾਇਆ ਕੱਦੂ ਵੰਗੇ ਤਰਾਂ ਕਰੇਲੇ ਖਰਬੂਜਾ ਆਦਿ। ਇਹਨਾਂ ਦੇ ਪੱਤਿਆ ਸੜ ਰਹੇ ਹਨ ਤੇ ਦਾਗੀ ਹੋ ਰਹੇ ਹਨ । ਕੋਈ ਹੱਲ ਦੱਸੋ ?TagYes--
4
 
 
09/05/23 05:36 PM09/05/23 05:53 PM10/05/23 11:55 AM-
9642Sandeep AulakhDr ਸਾਬ ਗਾਂ ਦੇ ਥਣ ਤੇ ਇਸ ਤਰਾਂ ਗੰਢ ਆ 7ਮਹੀਨੇ ਦੀ ਗੱਬਨ ਆ ਕੋਈ ਹੱਲ ਦਸੋ ਕੇ ਗੰਢ ਖ਼ਤਮ ਹੋਜੇ ?TagYes--
1
 
 09/05/23 05:11 PM09/05/23 05:53 PM10/05/23 11:54 AM-
9643ArifCabbage plant seems to be affected by insects and red spiders ?TagYes--
4
 
 
09/05/23 03:43 PM09/05/23 05:53 PM10/05/23 11:53 AM-
9644Jagdish singh Sir ji es time hra chara bhut kat giha he te ikli turi hi pe rhi a. asi mja nu khal te choker hi pa rihe ah dudd kt giha he kirpa krke dudd vadon da tarika dso ?TagYes---- 09/05/23 03:25 PM10/05/23 09:46 AM10/05/23 11:18 AM-
9645gurbhej singhsir basmati 1692 da ki result a ?TagYes---- 09/05/23 03:16 PM09/05/23 05:47 PM10/05/23 11:17 AM-
9646Inderjitਇੱਕ ਗਾਂ ਹੈ ਜੀ ੳਸ ਨੂੰ ਮੌਕ ਨਹੀ ਹਟਦੀ ਟੀਕੇ ਵੀ ਬਹੁਤ ਲਵਾ ਲਏ ਗੋਲੀਆਂ ਬਹੁਤ ਦਿੱਤੀਆ ਹਨ ਪਰ ਸਭ ਕੁਝ ਬੇਅਸਰ ਹੈ ਜੀ ਕੌਈ ਯੋਗ ਹਁਲ ਦੱਸਿਆ ਜਾਵੇ ਜੀ ਧੰਨਵਾਦ ?TagYes---- 09/05/23 03:13 PM09/05/23 05:47 PM10/05/23 11:17 AM-
9647Rajveer SinghSir 16 ਕਨਾਲਾ ਵਾਹਨ ਵਿੱਚ 1121 ਬਾਸਪਤੀ ਲਾਉਣੀ ਆ ਜੀ ਇਹ ਦੀ ਪਨੀਰੀ ਕਦੋਂ ਅਤੇ ਕਿਨੀ ਜਗਾ ਵਿਚ ਲਾਉਣੀ ਆ ਜੀ ?TagYes---- 09/05/23 02:37 PM09/05/23 05:48 PM10/05/23 10:44 AM-
9648Baljinder Deol1847 lon da shi sema ke a ji ta kena time cha pakdi ae n agati v laga skda a daso ji please ?TagYes---- 09/05/23 02:32 PM09/05/23 05:48 PM09/05/23 02:40 PM-
9649Jagwinder Dhaliwalਸਰ ਜੀ ਮੈਂ ਮਿੱਟੀ ਤੇ ਪਾਣੀ ਦੀ ਟੈਸਟ ਕਰਵਾਉਣ ਹੈ ਅਤੇ ਜਮੀਨ ਦੀ ਮਿੱਟੀ ਕਿੰਨੀ ਇੰਚ ਡੁੱਗੀ ਲੈਣੀ ਹੈ ਤੇ ਇਸ ਦੀ ਟੈਸਟ ਕਿਥੇ ਹੋਵੇਗਾ ?TagYes---- 09/05/23 02:23 PM09/05/23 05:49 PM09/05/23 02:41 PM-
9650ਜਗਜੀਤ ਸਿੰਘਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰਵੀਰੇ ਮੇਰੇ ਕੋਲ 3 ਡੰਗਰ ਆ ਇਕ ਗਾਂ 8 ਮਹੀਨੇ ਦੀ ਗੱਬਣ ਆ ਓਹਨੂੰ ਚੰਗੇ ਦੁੱਧ ਲਈ ਹੁਣ ਕੀ ਖੁਰਾਕ ਦੇਵਾ ਪਿਛਲੇ ਸੂਏ 14 k ਲੀਟਰ ਦੁੱਧ ਸੀਇਕ ਬਛੀ ਤੇ ਝੋਟੀ ਦੋਨੋ 3 ਮਹੀਨੇ ਦੀਆਂ ਗੱਬਣ ਨੇ ਪਹਿਲੇ ਸੂਏ ਸੁਣਾ ਓਹਨਾ ਨੇ ਓਹਨਾ ਨੂ ਕੀ ਦੇਵਾ ਦਸਏਓ ਕਿਰਪਾ ਕਰਕੇ ? TagYes---- 09/05/23 01:55 PM09/05/23 05:49 PM09/05/23 02:42 PM-