All Questions

Search

All Expert Queries

Displaying 9551-9600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9551ਬਲਦੇਵ ਸਿੰਘ ਨੰਬਰਦਾਰਮਿਰਚ ਦੇ ਪੌਂਦੇ ਲਾਇਆੱ ਨੂੰ 22ਕੁ ਦਿਨ ਹੋ ਗਏ ਸੁਕ ਰਹੇ ਨੇ ਹੱਲ ਦੱਸਿਓ ਜੁ ਪਲੀਜ਼। ਬਹੁਤ ਬਹੁਤ ਧੰਨਵਾਦ ਜੀ ?TagYes---- 11/05/23 12:09 PM11/05/23 12:42 PM11/05/23 12:47 PM-
9552bootaSoil test ketho karvy jave area jaito ?TagYes---- 11/05/23 12:03 PM11/05/23 12:41 PM11/05/23 12:48 PM-
9553Sarbjeet ਮਿਰਚਾਂ ਦੇ ਪੱਤੇ ਏਦਾਂ ਦੇ ਹੋ ਰਹੇ ਹਨ। ਕਿਹੜੀ ਬਿਮਾਰੀ ਹੈ ਅਤੇ ਕੀ ਰੋਖਥਾਮ ਕਰੀਏ ?TagYes--
2
 
 
11/05/23 11:20 AM11/05/23 11:24 AM11/05/23 12:48 PM-
9554Sarbjeet ਸਰ, ਕੱਦੂ ਅਤੇ ਲੌਕੀ ਦੀਆਂ ਵੱਲਾਂ ਦੇ ਪੱਤੇ ਸੜ ਰਹੇ ਹਨ। ਕਾਰਨ ਅਤੇ ਰੋਕਥਾਮ ਬਾਰੇ ਦੱਸੋ ਜੀ।TagYes--
2
 
 
11/05/23 11:18 AM11/05/23 11:23 AM11/05/23 11:52 AM-
9555Gurjant singhਸਤਿ ਸ੍ਰੀ ਆਕਾਲ ਜੀ 1692 PR 126 ਦਾ ਬੀਜ ਕਿਸੇ CERTIFIED COMPANY ਤੋਂ ਮਿਲ ਸਕਦਾ ਨਾਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਇਸਦਾ ਬੀਜ ਉਪਲਬਧ ਹੋਵੇਗਾ ਦਸਿਓ ਜਰੂਰ ?TagYes---- 11/05/23 10:52 AM11/05/23 11:23 AM11/05/23 11:57 AM-
9556Goriਹੈਲੋ ਸਰ ਮੈ ਮੱਕੀ ਬੀਜੀ ਨੂੰ 15 ਦਿਨ ਹੋਗੇ ਹੁਣ ਪਾਣੀ mang rahi hai ਕਿ ਉਸ ਨੂੰ ਖਾਦ ਜਾ ਕੋਈ ਸਪਰੇਹ ਦੀ ਲੋੜ ਵਾਂ ਜਿਹੜੀ ਮੇ ਕਰਦਾ ਜਾ ਫੇਰ ਪਾਣੀ ਲਦਾ ਮੱਕੀ ਚਾਰੇ ਵਾਸਤੇ ਬੀਜੀ ਸੀ ਸ਼ਿਟਾ ਦੇ ਕੇ ?TagYes---- 11/05/23 10:10 AM11/05/23 10:21 AM11/05/23 12:39 PM-
9557Sahil Dendorमउआ की रेट क्या है ?TagYes---- 11/05/23 10:05 AM26/05/23 09:58 AM11/05/23 12:39 PM-
9558Rahul Dedhaडॉ रविंदर चहल जी भैंस को ब्याव हुए 8 महीने हो गए लेकिन वह हिट में नहीं आई उसे न्यूट्रीशके एडवांस बॉल्स और हीट में लाने का इंजेक्शन भी लगाया था एक लेकिन वह फिर भी हीट में नहीं आई तो क्या इलाज करें कुछ बताएं सर ?TagYes---- 11/05/23 09:38 AM--11/05/23 12:39 PM-
9559Kavin wanderCow de ai krai c ajj 4 din eda kr rhi a gabn ruk skdi a ja nhi plz dseo eda Pani Wang jalle je vich Chita ja v a dseo plz ?TagYes--
2
 
 
11/05/23 09:29 AM11/05/23 10:21 AM11/05/23 12:41 PM-
9560Balraj Singh ShergillSir Gal ghottu da thika lavona pregnency wala kii majjh lai safe hunda hai ?TagYes---- 11/05/23 09:28 AM11/05/23 10:21 AM11/05/23 12:45 PM-
9561PawarSir yeh mera paudha ganna naulak hai ismey pata nhi kya ho gya hai patti pili aur sukh rhi hai main 91 2 biga main yeh boys tha aur bo tey waqt maine ismey 11 2 katta dap 1katta potash 2bag sulphur5kg waley aur iffco ki sera sagi dali thi to phir yeh kya huaa hai kis kami ki wajah sey ganna pila aur sukh rha hai kirpya upay bataye mere ganney ko bacaye ?TagYes--
1
 
 11/05/23 09:22 AM11/05/23 10:20 AM11/05/23 02:50 PM-
9562harwinderSir mosammi da buuta ji osda fal bhut digg rea peela jeha ho k ?TagYes---- 11/05/23 09:18 AM11/05/23 10:20 AM11/05/23 12:49 PM-
9563chinuਮੁੰਗੀ ਦੀ ਪਰਾਲੀ ਪਾ ਸਕਦੇ ਆ ਜੀ ਘੋੜੇ ਨੁੰ ?TagYes---- 11/05/23 09:12 AM11/05/23 10:19 AM11/05/23 12:49 PM-
9564GurkireT Brarਸਰ ਜੀ 3 ਮਈ ਨੂੰ ਮੂੰਗੀ ਬੀਜੀ ਸੀ ਉਸ ਦਿਨ ਹੀ ਮੀਂਹ ਆ ਗਿਆ ਸੀ ਕਰੰਡ ਭੱਨ ਤੀ ਸੀ ਮੂੰਗੀ ਉੱਗੀ ਆ ਘੱਟ ਆ ਥੱਡੀ ਹੁਣ ਪਾਣੀ ਕੱਦ ਲਾਈਏ ਸਰ ਜੀ ?TagYes---- 11/05/23 09:07 AM11/05/23 10:19 AM11/05/23 12:54 PM-
9565UMATIYA SAMIRसर जी ये गाय गाभीन है या नहीं 42 दिन हुए हे AI कराए ?TagYes--
3
 
 
11/05/23 08:51 AM11/05/23 10:19 AM11/05/23 12:54 PM-
9566sandhu saabਸਰ ਜੀ ਘੋੜੀ ਲਿਦ ਬੜੀ ਖਾਂਦੀ ਹੈ ਇਸ ਦਾ ਕਿ ਕਾਰਨ ਹੈ ਜੀ ਤੇ ਇਸਦਾ ਇਲਾਜ ਦਸੋ ?TagYes---- 11/05/23 08:46 AM11/05/23 10:18 AM11/05/23 02:17 PM-
9567Davinder singhPR 128 variety di Paniri kdo beejni best rehdi hai ?TagYes---- 11/05/23 08:37 AM11/05/23 10:17 AM11/05/23 02:17 PM-
9568ਬਿੰਦੂ ਸਿੰਘ ਸਰ, ਮੈਂ ਅਸਿਲ ਮੁਰਗੇ ਰੱਖੇ ਹੋਏ ਹਨ, ਮਲੱਪਾਂ ਲਈ ਕਿਹੜੀ ਦਵਾਈ ਦੇਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?TagYesAudio-- 11/05/23 08:26 AM11/05/23 10:22 AM11/05/23 04:24 PM-
9569Adi Ranaਡਾਕਟਰ ਸਾਹਿਬ, ਦੇਸੀ ਬਾਜਰੇ ਦੇ ਪੱਤੇ ਉਪਰੋਂ ਸੁੱਕ ਰਹੇ ਹਨ, ਇਸ ਦਾ ਕੀ ਕਾਰਨ ਹੋ ਸਕਦਾ ਹੈ ?TagYesAudio-- 11/05/23 08:06 AM11/05/23 10:22 AM11/05/23 04:23 PM-
9570T s sandhuਸਰ ਬਾਸਮਤੀ ਦੀ ਨਵੀਆਂ ਕਿਸਮਾਂ ਦੇ ਨਾਮ ਦੱਸੋ ਅਤੇ ਕਿਸਮਾਂ ਦੀ ਸਾਰੀ ਡਿਟੇਲ ਦਿਓ ?TagYes---- 11/05/23 07:01 AM11/05/23 10:16 AM11/05/23 02:19 PM-
9571T s sandhuਸਰ ਬਾਸਪਤੀ 1637 ਕਿਹੜੀ ਕਿਸਮ ਤੋਂ ਤਿਆਰ ਕੀਤੀ ਗਈ ਹੈ ?TagYes---- 11/05/23 06:58 AM11/05/23 10:16 AM11/05/23 02:20 PM-
9572ਬਲਦੇਵ ਸਿੰਘ ਨੰਬਰਦਾਰਸਤਿ ਸ੍ਰੀ ਆਕਾਲ ਜੀ ਲੰਬੀ ਵੈਗਣੀ ਅਤੇ ਮਿਰਚ ਲਾਈ ਨੂੰ 22 ਦਿਨ ਹੋ ਗਏ ਜ਼ਮੀਨ ਵਾਹੁਣ ਵੇਲੇ ਅਤੇ ਬਾਅਦ ਵਿੱਚ ਵੀ ਕੋਈ ਖ਼ਾਦ ਨਹੀਂ ਪਾਈ ਹੁਣ ਕੀ ਖ਼ਾਦ ਖੁਰਾਕ ਦੇਣੀ ਚਾਹੀਦੀ ਹੈ ਜੀ ?TagYes---- 11/05/23 06:55 AM11/05/23 10:16 AM11/05/23 02:21 PM-
9573Hardeep Singh Sat Shri akal Ji a kinu da bota he ji aae hogea ?TagYes---- 11/05/23 06:01 AM11/05/23 10:15 AM11/05/23 02:21 PM-
9574Harjinder singhSir pusa 44 ਦੀ ਸੁੱਕੇ ਚ” ਬਜਾਈ ਕਦੋ ਕਰ ਸਕਦੇ ਜੀ ?TagYes---- 11/05/23 05:39 AM11/05/23 10:15 AM11/05/23 02:21 PM-
9575Balraj Singh ShergillSir Asi 1.5 kanal 30 marle jgga paneeri beej de ha 10 10 10 marle karke sir beejai same khaada di kehri kehri dose bejai smme paidi a g dese o ?TagYes---- 10/05/23 10:27 PM11/05/23 10:12 AM11/05/23 09:47 AM-
9576Balraj Singh ShergillSir gavaa nu 9 month lg ge a sir fasfors di jaroorat Puri kis project NL kr sakde te dose kini pr day kine din ?TagYes---- 10/05/23 09:32 PM11/05/23 10:11 AM11/05/23 09:51 AM-
9577MangatSir jhoti di dhar polli Karan da tarika daso jhoti ajj hi sui aa ?TagYes---- 10/05/23 08:22 PM11/05/23 10:10 AM11/05/23 09:52 AM-
9578gurpreet Singh124 ਦੀ ਪਨੀਰੀ ਕਿੰਨੀ ਤਾਰੀਖ ਨੂੰ ਬੀਜਣੀ ਚਾਹਿਦੀ ਹੈ ਤੇ ਕਿੰਨੇ ਦਿਨ ਦੀ ਪਨੀਰੀ ਲਗਾਉਣੀ ਚਾਹਿਦੀ ਹੈ ?TagYes---- 10/05/23 08:20 PM11/05/23 10:10 AM11/05/23 09:53 AM-
9579vinda gillਬਾਈ ਜੀ ਆਪਣੇ ਪੇਠੇ ਦੀ ਵੱਲ ਆ ਪੇਠਾ ਸੁੱਕ ਜਾਦਾ ?TagYes---- 10/05/23 08:02 PM11/05/23 09:59 AM11/05/23 09:57 AM-
9580Gurdhyan SinghSir ji pr130 and pr131 ka pniri se katne tk ka time dso ji and pr 129 da v dso ji ?TagYes---- 10/05/23 07:38 PM11/05/23 09:58 AM11/05/23 09:58 AM-
9581karamjeet kaurSade ghr lemon da plant but flower always falling off ho jnda plz suggest me solution for this ?TagYes---- 10/05/23 07:23 PM11/05/23 09:58 AM11/05/23 10:00 AM-
9582Chandrasekhar sahuMirch ki kheti kab kese kon kism ki Kare Kripya batay ?TagYes---- 10/05/23 07:15 PM11/05/23 09:57 AM11/05/23 10:01 AM-
9583jagjeet singhHlo sir ena nu mook bhut Jada lgdi aa ta apa 5 rakha hoya ghre bhre ni laa ka jnda aa ghre hii kii kii payi Khan nu ?TagYes--
1
 
 10/05/23 07:01 PM11/05/23 09:57 AM11/05/23 10:20 AM-
9584jagjeet singhHlo srr 1401 da Jhad kina aa ?TagYes---- 10/05/23 06:53 PM11/05/23 09:56 AM11/05/23 10:20 AM-
9585parwinder singhDr sahib majh soyi ni 3 din hoye ne g vadhiya dudh layi us nu ki ditta jawe g ? TagYes---- 10/05/23 06:52 PM11/05/23 09:56 AM11/05/23 10:46 AM-
9586Mandeep Singhਸਰ, ਕੱਟੜੀ ਦੇ ਕੰਨ ਦੇ ਦੋਵੇਂ ਪਾਸੇ ਸੋਜ ਹੈ, ਕੱਲ੍ਹ ਡਾਕਟਰ ਨੇ ਚਾਰ ਟੀਕੇ ਲਾਏ ਐਂਟੀਬਾਇਓਟਿਕਸ ਨਾਲ ਕੋਈ ਫਰਕ ਨਹੀਂ ਪਿਆ, ਕੀ ਉਸ ਨੂੰ ਕਾਲੀ ਮਿਰਚ, ਘਿਓ ਦੇ ਸਕਦੇ ਹਾਂ, ਕਿਹੜੇ ਕਿਹੜੇ ਟੀਕੇ ਲਾਗਵਾਈਏ ਜਿਸ ਨਾਲ ਫਰਕ ਪੈ ਜਾਏ ?TagYesAudio
1
 
 10/05/23 06:41 PM11/05/23 10:13 AM11/05/23 11:18 AM-
9587Gursewak SidhuWhich insects ?TagYes--
1
 
 10/05/23 06:16 PM26/05/23 09:58 AM11/05/23 10:47 AM-
9588Harmeet singhਮੱਕੀ ਲਾਲ ਹੋ ਰਹੀ ਹੈ ਕੀ ਕਾਰਣ ਹੈ ?TagYesVideo-- 10/05/23 05:58 PM11/05/23 09:55 AM11/05/23 10:47 AM-
9589jagdeep singhਨਰਮੇ ਵਾਲਾ ਵਾਹਨ ਹੈ ਸੁਰੂ ਤੋਂ ਹੀ ਰੋੜ ਵੀ ਹੈਗੇ ਨੇ ਜ਼ਮੀਨ ਚ ਕੁਝ ਨਾ ਕੁੱਝ ਪਾਣੀ ਇੱਕ ਨੰਬਰ ਹੈ ਲੈਜਰ ਕਰਾਹਾ ਲਾ ਕ ਰੂੜੀ ਦੀ ਖਾਦ ਫੁੱਲ ਪਾਈ ਐ ਓਹਦੇ ਲਈ ਵਧੀਆ ਝੋਨਾ ਦੱਸੋ ਕਿਹੜਾ ਠੀਕ ਰਹੂ ਬੇਨਤੀ ਐ ਕ ਮੇਰੇ ਸਵਾਲ ਤੇ ਵਿਸ਼ੇਸ਼ ਗੌਰ ਕੀਤੀ ਜਾਵੇ ?TagYes---- 10/05/23 05:14 PM10/05/23 06:15 PM11/05/23 10:49 AM-
9590Bikerjeet Singh2 ਨੰਬਰ ਪਾਣੀ ਤੇ ਕਿਹੜਾ ਹਾਈਬ੍ਰਿਡ ਝੋਨਾ ਲਾ ਸਕਦੇ ਹਾਂ ? TagYes---- 10/05/23 04:18 PM10/05/23 06:15 PM11/05/23 10:49 AM-
9591SukhSir ganna vich Urea and magnese use kr skde ji ?TagYes---- 10/05/23 04:06 PM10/05/23 06:14 PM10/05/23 04:10 PM-
9592HarmeetSir pkawi makki pakan tak kina sma landi e eh 1 kille vicho kini paise dendi hai ?TagYes---- 10/05/23 03:03 PM10/05/23 05:19 PM10/05/23 04:11 PM-
9593Harjinder SinghButta Singh firozpur sahiwal dairy farm wale da phone number chahida ji ?TagYes---- 10/05/23 02:37 PM10/05/23 05:19 PM10/05/23 04:12 PM-
9594Rajdeep SinghSir ji buffalo 5month 4din di pregnant c but oh bacha deg gayi milk 3kg de rehi hai milk increase ho sakda ?TagYes---- 10/05/23 02:29 PM10/05/23 05:19 PM10/05/23 04:12 PM-
9595Pardeep Singhਔਰਗੈਨਿਕ ਉੱਲੀਨਾਸ਼ਕ ਕਿਵੇਂ ਤਿਆਰ ਕਰ ਸਕਦੇ ਹਾਂ ?TagYes---- 10/05/23 02:27 PM10/05/23 05:18 PM10/05/23 04:12 PM-
9596Shubham Kumar बैगन में ज्यादा छिद्र हो गया इसका रोकथाम का दबा बताए ?TagYes--
1
 
 10/05/23 02:24 PM10/05/23 05:08 PM10/05/23 04:13 PM-
9597Harvinder Singhsir g jhoti suin ton badd 4 legs nu swelling ho gyi he g koi solution dsso ?TagYes---- 10/05/23 01:41 PM10/05/23 02:16 PM10/05/23 02:11 PM-
9598Chamkaur singh Hlo sir , ਮੈ Goat farming training ਲਈ ਫਾਰਮ ਭਰਿਆ ਸੀ,, ਤੇ ਮੈ ਇਹ ਪੁਸ਼ਣਾ ਹੈ ਹੁਣ ਟ੍ਰੇਨਿੰਗ ਕਦੋ ਸ਼ੁਰੂ ਹੋਣੀ ਹੈ,, plz sir reply my questions ?TagYes---- 10/05/23 01:38 PM10/05/23 02:16 PM10/05/23 02:12 PM-
9599Amritpal singh BrarSir ni cothi de tekaa parae nu 6 month ho ge mi oss nu ki de sakhda jo o vadia dudh deve te suun vich koi problam na aave pehlan cotti aa g haje mi oss nu kus nahi deta normal hara ee kha di aa te both patli vi aa mi oss nu ki deva jo o raji vi hoje ?TagYes---- 10/05/23 12:35 PM10/05/23 02:16 PM10/05/23 03:39 PM-
9600Amritpal singh BrarSir ji menu 5 din ho ge kakdi di bejai kete nu ee kene din vich hunde aa te ee kene time vich zamen kahli kar sakhde aa te ess to vadd vich mi ki bej sakhda ha jo kank di bejai tak vadia hoje ?TagYes---- 10/05/23 12:31 PM10/05/23 02:15 PM10/05/23 03:40 PM-