Punjab
Search
Sir iska ilaz, Bovimin gel 2 bottle de diya 600 ml, Cocu tab b diya hai, Homopathic b de rihe, Koi fark nahi hai ?
(pb)
Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.
ਝੋਟੀ ਦੇ ਟੀਕਾ ਭਰਵਾਏ ਨੂੰ 10 ਦਿਨ ਹੋ ਗਏ ਹਨ, ਇਸ ਤਰ੍ਹਾਂ ਦੇ ਨਾਲੇ ਕਰ ਰਹੇ ?
(pb)
ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਵੈਸੇ ਜਾਲੇ ਕਰਨ ਲੱਗ ਜਾਂਦਾ ਹੈ ਬਾਕੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਇਕ ਮਹੀਨੇ ਦੀ ਵੱਛੀ ਦੇ ਮੂੰਹ ਤੇ ਗੰਢ ਆ ?
(pb)
ਤੇਜਪਾਲ ਜੀ ਇਹ ਪੱਕ ਕੇ ਫੁੱਟ ਜਾਵੇਗਾ ਤੁਸੀ ਇਸ ਉੱਪਰ topicure ਸਪਰੇ ਕਰ ਸਕਦੇ ਹੋ
Majh de transition period wich calving to pehla and baad wich ki homemade feed deni chahiye, Oil ghee ja roasted soybean de sakde aaa aur qty ?
(pb)
Jagdish ji tuci khudd feed tyar krn lai 22 kg jou, 30 kg wheat , 15 kg chokkar , 15 kg wdeveya di khal , 15 kg mustrud khal, salt 1 kg , mineral mixture 2 kg mix karke khavo ji. baki pashu nu vdhia hara chara jrur deo.
Ehe jhone ch hoi bimari da hall dsso ji ?
(pb)
Jaswinder ji jhone di fasal te eh patta lapet sundi de eggs hai. Hun fasal te patta lapet sundi de hamla ho sakda. Tusi isdi roktham lyi Flubendiamide 480SC@20ml prti acre de hisab nal spray kar sakde han. Dhanwad.
Dhan me abhi kya daale ?
(en)
Punjab
Shriman ji kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Dhanywad.
Abhi tak ek baar urea aur zinc dala hai
Punjab
Dhan ki fasal khad ki varto zameen ki janch report ke hisab se dal sakte hai. Dhan ki fasal mein DAP@20-25KG, Urea@90-110kg, Potash@15-17kg, zinc33%@5-8kg, prati Acre ke hisab se dalne ki jrurat hoti hai. Dhan mein ropayi se pehle kaddu krte samay Potash dali jati hai. Ropayi ke 3-5 dinn baad DAP dali jati hai. Aur ropayi ke 6-7 din baad urea@30-45kg prati Acre ki khad dali jati hai. Iske 7-10 dinn baad dusri urea@30-45kg prati Acre ke hisab se dali jati hai aur iske sath zinc ka istemal kiya jata hai. Teesri urea 7-10 dinn baad dali jati hai. Dhan ki fasal me takreeban 35-45 dinn tak sari khad dal de. Abhi ap dhan mein dusri urea ki khad dal sakte hai.
ਝੋਨੇ 'ਚ ਪਦਾਨ ਜਾ ਸਪਰੇਅ ਕੀਤੀ ਜਾਵੇ, ਕਿੰਨੇ ਦਿਨਾਂ ਦੀ ਜੀਰੀ 'ਚ ਪਦਾਨ ਜਾ ਸਪਰੇਅ ਕੀਤੀ ਜਾਵੇ, ਧੰਨਵਾਦ ?
(pb)
ਜੱਸੀ ਜੀ ਝੋਨੇ ਵਿਚ ਪਦਾਨ ਜਾ ਸਪਰੇਅ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹਨ। ਵੈਸੇ ਅੱਜਕੱਲ ਕਿਸਾਨ ਵੀਰਾ ਦਾ ਜ਼ਿਆਦਾ ਰੁਜਾਣ ਸਪਰੇਅ ਕਰਨ ਵੱਲ ਹੈ।ਵੈਸੇ ਤਾ ਝੋਨੇ ਵਿਚ ਪੱਤੇ ਲਪੇਟ ਦੀ ਸੁੰਡੀ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਤੁਸੀਂ Flubendiamide 480SC@20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਝੋਨੇ ਤੇ 35-45 ਦਿਨਾਂ ਦੀ ਫ਼ਸਲ ਤੇ ਇਸਦੀ ਸਪਰੇਅ ਕੀਤੀ ਜਾਂਦੀ ਹੈ। ਧੰਨਵਾਦ।
sir nali suk rhi aa, is da ki karan ho sakda ?
(pb)
Punjab
Joban ji fasal me nali suk ne ka karn gobh vali sundi ke hamle ho sakta hai. Ap iski roktham ke liye Flubendiamide 480SC@20ml prati acre ke hisab se spray kar sakte hai. Ap coragen ja padan ka istemal bi kar sakte hai. Dhanywad.
Sir buffalo di SNF te fat bhut ghat aundi aa, koi hll daso ?
(pb)
pashu di fatt ate dudh usdi nasal ate dekhbhal te nirbhar hai kyuki jekar pashu di nasal vdhia howegi tan usda dudh ate fatt vdhia hundi hai baki uss nu 30-35kg rojana hara chara deo baki her 3 mahine badd pett de kiria wali dwai deo ate fatmax powder ja fatplus powder 50gm rojana dena suru kro..
ਸਰ ਸਾਉਣੀ ਵਾਲੇ ਪਿਆਜ਼ ਦੀ ਬਿਜਾਈ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਜਸਵੀਰ ਜੀ ਸਾਉਣੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।
ਸਰ 10 ਮਹੀਨੇ ਹੋ ਗਏ ਮੱਝ ਸੂਈ ਨੂੰ, ਦੁਬਾਰਾ ਬਣੀ ਨਹੀਂ, ਕੋਈ ਦੇਸੀ ਜਾਂ ਅੰਗਰੇਜ਼ੀ ਇਲਾਜ ਦੱਸੋ ਤਾਂ ਕਿ ਦੁੱਧ ਵੀ ਨਾ ਸੁਕਾ ਜਾਵੇ ?
(pb)
ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਸਵੇਰੇ ਸ਼ਾਮ ਅਤੇ ਇਸਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ. ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
गाभिन बकरियों को hotel की सूई लगा सकते हैं या नहीं ?
(hn)
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਅਸੀਂ ਜੀ ਕਈ ਡਾਕਟਰਾਂ ਤੋ ਦਵਾਈਆਂ ਲੈ ਕੇ ਦੇ ਦਿੱਤੀਆਂ, ਠੀਕ ਨਹੀਂ ਹੋ ਰਿਹਾ, ਕਿਰਪਾ ਕਰਕੇ ਛੇਤੀ ਦੱਸੋ ਜੀ ਇਹ ਨੂੰ ਕੀ ਹੋਇਆ ਅਤੇ ਇਲਾਜ, 4 ਦਿਨ ਹੋ ਗਏ ਕਿਤੇ ਮਰ ਨਾ ਜਾਵੇ ?
(pb)
ਜਸਵਿੰਦਰ ਜੀ ਤੁਸੀ ਇਸ ਨੂੰ GADVASU ਲੁਧਿਆਣਾ ਲੈ ਜਾਓ ਜਿਥੇ ਇਸਦੇ ਸਹੀ ਟੈਸਟ ਕਰਕੇ ਵਧੀਆ ਇਲਾਜ ਹੋ ਜਾਵੇਗਾ
Esde tehni ate patte mach rhe aa ?
(pb)
Punjab
Rajwinder ji kinnow vich die back di bimari de lashan han. Tusi butte vicho suke tehniya nu cut deo te upper Bordeaux paste lga deo. Butte te Blitox ja Ridomil Gold @1gram prati 1litre pani de hisab nal spray kr sakde han. Dhanwad.
ਪੱਤੇ ਮੱਚ ਰਹੇ ਆ ?
(pb)
ਰਾਜਵਿੰਦਰ ਜੀ ਕਿੰਨੂ ਦੇ ਬੂਟੇ ਵਿਚ ਟਾਹਣੀਆਂ ਦਾ ਸੁੱਕਣਾ (die back) ਦੀ ਬਿਮਾਰੀ ਹੈ।ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਤੁਸੀਂ ਬੂਟੇ ਵਿੱਚ ਇਸਦੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ Bordeaux Paste ਲਾਓ।ਬੂਟੇ ਤੇ ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰ ਸਕਦੇ ਹਨ । ਧੰਨਵਾਦ।
devmedia
(pb)
Punjab
ਪਰਪਿੰਦਰ ਸਿੰਘ ਜੀ, ਤੁਹਾਡੀ ਫ਼ਸਲ ਤੇ ਰਸ ਚੂਸਕ ਕੀਟ ਅਤੇ fruit fly ਦਾ ਹਮਲਾ ਹੈ, ਇਹਨਾਂ ਦੀ ਰੋਕਥਾਮ ਲਈ Dimethoate 30EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
सर जी मेरी मूंग की फसल में क्या रोग है, अभी कुछ नहीं दिया है जल्दी उपाय बताओ, मूंग जा रहे हैं ?
(hn)
Punjab
ओम जी किर्प्या इसकी जड़ की तस्वीर भेजें ताकि आपको सही जानकारी मिल सके, धन्यवाद
Sir cow 7 month di gabhan a, ohda lewa ik side a, do thna ch dhud v ght oh waps kive hou lewa iko ja ?
(pb)
Punjab
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.
मखाना और शिंहार तालाब में होने वाली फल के लिए दवा बताएं ?
(hn)
ठाकुर जी कृप्या आप यह बताएं कि तालाब में नदीन उग रहे है या कोई ओर समस्या आ रही है आप अपने सवाल के साथ फोटो भी अपलोड करें जिससे आपको सही जानकारी दी जा सके।
Dhan mein khaad subah dalein ya shaam ko ?
(hn)
Haryana
Monu jakhar ji, dono vakhat khaad ko dhan me daal skte hain, Dhanyvad
sir jhona 60 din da pR 121 te 128 ne, validamycin plus hexaconazole di spray krni hai, o kdo kariye te kini maatra acre ch paindi hai g ?
(pb)
Punjab
Gurpartap Singh ji, Hexaconazole 5% + Validamycin 2.5% SC @400ml/acre de hisab naal spray kar skde han ate jdo fungus da attack shuru hove us sme hi esdi spray karo, Dhanvad
ਅਨਾਰ ਦੇ ਬੂਟੇ ਨੂੰ ਪਹਿਲੀ ਵਾਰ ਫੁੱਲ ਪਿਆ ਤਾਂ ਫਲ ਨਹੀਂ ਲੱਗਿਆ ਸੀ, ਹੁਣ ਦੂਜੀ ਵਾਰ ਫੁੱਲ ਪੈ ਗਿਆ ਹੈ ਪਰ ਫਲ ਨਹੀ ਪੈ ਰਿਹਾ ਜੀ, ਕੀ ਕੀਤਾ ਜਾਵੇ, ਅਨਾਰ ਕੰਧਾਰੀ ਵੈਰਾਇਟੀ ਦਾ ਹੈ ?
(pb)
Punjab
ਹਰਜਿੰਦਰ ਜੀ ਅਨਾਰ ਦੇ ਬੂਟੇ ਵਿਚ flower dropping ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਜਿਵੇ ਪਹਿਲਾ ਕਈ ਵਾਰ ਬੂਟੇ ਨੂੰ ਜ਼ਿਆਦਾ ਪਾਣੀ ਪੈ ਜਾਂਦਾ ਜਿਸ ਨਾਲ ਨਮੀ ਵੱਧ ਬਣ ਜਾਂਦੀ ਹੈ ਤੇ ਤੇ ਬੂਟਾ ਫੁੱਲ ਚੱਕਦਾ ਪਰ ਫ਼ਲ ਨਹੀਂ ਬਣ ਦਾ। ਦੂਜਾ ਕਈ ਵਾਰ nutrients ਦੀ ਕਮੀ ਨਾਲ ਵੀ ਬੂਟੇ ਵਿਚ dropping ਹੋ ਜਾਂਦੀ ਹੈ। ਕਈ ਵਾਰ ਕਿਸੇ ਫੰਗਸ ਨਾਲ ਵੀ ਵੀ ਫੁੱਲ ਖਰਾਬ ਹੋਕੇ ਡਿਗ ਜਾਂਦੇ ਹਨ। ਤੁਸੀਂ ਇਹਨਾਂ ਕਾਰਨਾਂ ਤੋਂ ਬਚਾਵ ਰੱਖੋ ਤਾ ਜੋ ਬੂਟਾ ਵਧੀਆ ਫ਼ਲ ਚੱਕ ਸਕੇ। ਕ੍ਰਿਪਾ ਤੁਸੀਂ ਇਹ ਦੱਸੋ ਕਿ ਬੂਟਾ ਕਿੰਨੀ ਉਮਰ ਦਾ ਹੈ ਤੇ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Aerofast tablet bhains ko kyon diya jata hai ?
(hn)
Niteesh ji isse pashu ki bhukh vadhh jatti hai yadi hajme se sabndit koi bhi smasia hoti hai tab isko de skte hai isse pashu ki achi growth hoti hai aur jo bhi pashu chara, dana khata ha woh asani se hajam ho jatta ha.
Poutry update plz ?
(en)
Punjab
Bikram ji kirpa krke apna swal vistar nal pusho tuci poultry farming vare ki jankari lena chahunde ho tan jo tuhanu uss vare sahi janakri diti ja skee.
ਗਵਾਲੀਅਰ ਜਵਾਰ ਵਿੱਚ ਮੁਰਕ ਬਹੁਤ ਆ, ਇਸ ਦਾ ਕੋਈ ਹੱਲ ਹੋ ਸਕਦਾ ਆ, ਕਿਹੜੀ ਸਪਰੇਅ ਕਰੀਏ ਕਿ ਮੁਰਕ ਵੀ ਸੜ ਜਾਵੇ ਤੇ ਜਵਾਰ ਨੂੰ ਵੀ ਕੋਈ ਨੁਕਸਾਨ ਨਾ ਹੋਵੇ ?
(pb)
Haryana
ਅਵਤਾਰ ਸੰਧੂ ਜੀ, ਮੁਰਕ ਲਈ ਜਵਾਰ ਵਿੱਚ Halosulfuron Methyl 75% WG @36gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
ਢਾਈ ਸਾਲ ਦੀ ਝੋਟੀ ਨੂੰ ਟੀਕਾ ਭਰਵਾਇਆ ਸੀ, ਰਿਪੀਟ ਹੋ ਗਈ ਹੈ, ਜੇ ਹੁਣ ਦੁਬਾਰਾ ਹੀਟ ਵਿੱਚ ਆਵੇ ਤਾਂ ਟੀਕਾ ਭਰਵਾਉਣਾਂ ਚਾਹੀਦਾ ਹੈ ਜਾਂ ਮਾਲੀ ਤੋਂ ਲਗਵਾਉਣੀ ਚਾਹੀਦੀ ਹੈ, ਕਿਰਪਾ ਕਰਕੇ ਦੱਸੋ ਅਤੇ ਟੀਕਾ ਭਰਵਾਉਣ ਬਾਰੇ ਸਹੀ ਤਰੀਕਾ ਵੀ ਦੱਸੋ ?
(pb)
Punjab
ਰਛਪਾਲ ਜੀ ਕਿਰਪਾ ਕਰਕੇ ਇਹ ਦੇਖੋ ਉਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੈ ਜਾ ਨਹੀਂ ਹੈ ਕਿਉਕਿ ਜੇਕਰ ਅਜੇ ਭਾਰ ਘੱਟ ਹੈ ਤਾਂ ਤੁਸੀ ਉਸ ਨੂੰ ਅਜੇ ਨਵੇਂ ਦੁੱਧ ਨਾ ਕਰਵਾਓ ਬਾਕੀ ਉਸ ਨੂੰ bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਭਾਰ ਪੂਰਾ ਹੈ ਤਾਂ ਅਗਲੀ ਵਾਰ ਹੀਟ ਵਿੱਚ ਆਉਣ ਤੇ ਝੋਟੇ ਤੋਂ ਵੀ ਕਰਵਾ ਸਕਦੇ ਹੋ.
ਗਾਂ ਦੇ ਸੂਣ ਵਿੱਚ 15 ਦਿਨ ਰਹੇ ਗਏ ਆ, ਪਰ ਹੁਣ ਤੱਕ ਦੁੱਧ ਨਹੀ ਲਾਹ ਰਹੀ, ਗਾਂ ਵੀ ਬਹੁਤ ਵਧੀਆ HF ਨਸਲ ਦੀ ਆ, ਪਿਛਲੇ ਸੂਏ 24 ਲੀਟਰ ਦੁੱਧ ਦਿੱਤਾ ਸੀ, ਇਸ ਵਾਰ ਹੁਣ ਤੱਕ ਦੁੱਧ ਨਹੀਂ ਲਾਹਿਆ, ਖ਼ੁਰਾਕ ਵੀ ਬਹੁਤ ਦਿੱਤੀ ਆ, ਹੁਣ ਉਸ ਨੂੰ ਕੀ ਪਾਈਏ ?
(pb)
ਅਵਤਾਰ ਜੀ ਤੁਸੀ ਉਸ ਨੂੰ ਜੋ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਕਈ ਪਸ਼ੂ ਸੂਣ ਮੋਕੇ ਹੀ ਦੁੱਧ ਉਤਾਰਦੇ ਹੈ ਅਤੇ ਉਸ ਨੂੰ Metabolite ਪਾਊਡਰ ਇੱਕ ਇੱਕ ਪਾਉਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦੀ ਫੀਡ ਦਿੰਦੇ ਰਹੋ.
aap ne jo Rajesh Nursery ka number diya wo band aa raha ha, dhanywad ?
(hn)
Punjab
Nihal Singh ji, kyi baar kisi kaarn phone switch off kiya hota hai ya network ho jata hai, kirpya dobara try kijiye, Dhanyvad
Mungfali ki buvai kaise karen ?
(hn)
Punjab
Raj Kumar ji, mungfali ko seed drill ya pora vidhi se boya jata hai, Dhanyvad
Remedy for this ?
(en)
Uttar Pradesh
Makrand, crop is infected by catterpillar, to control you can spray chlorantraniprole 18.5 SC @60ml/acre. Thank you
One month vachhi de pishab nal doodh Aunda, 9/8/2021 di sham nu aun lagha ?
(pb)
Tejpal ji tuci iss nu jekar pani pilaunde ho tan ek dudh ekatha pani naa pilao kyuki ehh bachia vich jyada pani eko sme vich peen krke smasia aundi hai tuci thoda thoda krke pani din vich 3-4 varr pilao ate ehh dekho iss nu koi chichda lgge hai ja nhi hai.
poshak-555 bajre ki kism ki jankari dewe ?
(hn)
Punjab
Jagdish Kumar ji, bajre ki ye kism kisi private company ki hai, hmaari team search kar rahi hai, jaise hi iski detail milti hai to apse sampark kiya jayega, Dhanyvad
ਅੰਬ ਉੱਗਿਆ ਜੀ ਘਰੇ, ਵੱਧਦਾ ਘੱਟ ਆ ਜੀ, ਇਸ ਨੂੰ ਪਾਣੀ ਦੀ ਕਿੰਨੀ ਕੁ ਜਰੂਰਤ ਹੁੰਦੀ ਆ ਜੀ, ਇਸ ਦੀ ਸਾਂਭ-ਸੰਭਾਲ ਦੀ ਪੂਰੀ ਜਾਣਕਾਰੀ ਦਿਉ ਜੀ ?
(pb)
Punjab
ਹਰਪਾਲ ਸਿੰਘ ਜੀ, ਵੱਧ ਫੁਟਾਰੇ ਲਈ ਇਸਦੀ ਇਕ ਸ਼ਾਖਾ ਹੀ ਰੱਖੋ, ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਹੀ ਇਸਨੂੰ ਪਾਣੀ ਲਗਾਓ, ਇਸਦੇ ਵਾਧੇ ਲਈ 3-4 ਕਿਲੋ ਵਰਮੀਕੰਪੋਸਟ ਪਾ ਸਕਦੇ ਹਨ ਅਤੇ ਇਸਦੇ ਮੁੱਢ ਨਾਲ ਮਿੱਟੀ ਲਗਾਓ ਤਾਂਕਿ ਪਾਣੀ ਬੂਟੇ ਨੂੰ ਨਾਂ ਲੱਗੇ, ਧੰਨਵਾਦ
ਗਾਂ ਸੂਣ ਵਿੱਚ ਇੱਕ ਮਹੀਨਾ ਪਿਆ, ਗਾਂ ਲਈ ਫੀਡ ਤਿਆਰ ਕਰਨ ਦੀ ਵਿਧੀ ?
(pb)
Punjab
ਪਲਵਿੰਦਰ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਜਰੂਰ ਦਿਓ
Sir mai amritsar punjab se hu, main agriculture graduate hu, Abi koi training agriculture ke related kab lagegi ?
(en)
Punjab
Harmanjit Singh ji, training lene ke liye Krishi vigyan kender (Amritsar, 8146322553) me sampark kar skte hain, september ke mahine kyi trah ki training lagengi uske liye diye gye number pa sampark kare, Dhanyvad
Bitter gourds not growing well and dropping off after some growth, What should I do ?
(en)
MR. SONAL spray M45@5 gm per litre of water ,After intercal of 3 days spray NPK 130045@10gm per litre of water....
Sir walking tunnel and drip irrigation mei kitni and kaise subsidy milti hai ?
(en)
Punjab
Harmanjit Singh ji, drip irrigation di subsidy baare jankari lain lai Mishra ji (9465884780) naal sampark kar skde han, Dhanvad
Sat Sri akal bai ji, HBSSRC Hisar de 7222 ja 2272 da ke record aa, please answer in detail ?
(pb)
Punjab
Dhillon ji kirpa krke tuci ohna semen straw di photo upload kro jiss nu dekh ke tuhanu sahi jankari diti ja skee.
devmedia
(pb)
Punjab
ਸਰਤਾਜਦੀਪ ਸਿੰਘ ਜੀ, ਝੋਨੇ ਤੇ ਜ਼ਿੰਕ, ਲੋਹਾ ਅਤੇ ਕਲੀ ਦੀ ਸਪਰੇਅ ਕਰ ਸਕਦੇ ਹਨ ਪਰ ਸੁੰਡੀ ਲਈ ਸਪਰੇਅ ਵੱਖਰੀ ਹੀ ਕਰੋ ਫਿਰ ਹੀ ਤੁਹਾਨੂੰ ਵਧੀਆ ਰੇਸੁਲਤ ਮਿਲਣਗੇ, ਧੰਨਵਾਦ
Sir kehri nasal d cow jo 4 fat da milk dindi hai ate garmi sardi sehn kar sakdi h ?
(pb)
Rajasthan
Sabi ji tuci Sahiwal nasal di cow rakh skde ho isda dudh ate fatt vdia hundi hai ate ehh dujji nasla nalo garmi bhi ghat mandi hai.
jersi sahiwal. A dove nasla Shi aa
Sir cow nu sui nu 1 mahina 15 din hoye ne, oho heat vich a gyi va, us nu AI karva diti jave ke nhi ?
(pb)
Virk ji tuci uss nu agli varr heat vich aunn te nawe dudh krwa skde ho baki usdi khurak da purra dian rakho.
Khurpaka moohpka rog se bachao kaise kare ?
(hn)
Santosh ji yadi apke farm yeh bimari aa gyi ha tab aap bimar pashuo ko dusre pashuo se alag krr den aur nazdiki doctor se unka ilagg suru krwa den aur uske pairo ko lal dwai se saff krna suru kren aur unka chara, dana dusre pashuo se alag krr den, baki bimari se pehle iske injection lgwaye jatte ha jo aap apne nazdiki doctor se sampark krke lgwa skte hai.
ਝੋਨੇ ਵਿਚ ਕਿਹੜਾ fungicide ਵਰਤਿਆ ਜਾਵੇ, PR-121 ਤੇ 122 ਹੈ ?
(pb)
ਜਗਜੀਤ ਜੀ ਵੈਸੇ ਤਾ fungicide ਦੀ ਵਰਤੋਂ ਓਦੋ ਹੀ ਕਰੋ ਜਦੋ ਕੋਈ ਫੰਗਸ ਦਾ ਰੋਗ ਲੱਗੇ। ਜੇ ਝੋਨੇ ਦੀ ਫ਼ਸਲ ਤੇ sheath blight ਦੇ ਹਮਲੇ ਦੇ ਲੱਛਣ ਹਨ ਤਾ ਤੁਸੀਂ Hexaconazol@200-250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Sir ji mujhe 800 fit Hasti pipe line and 10 nozzle lena hai 2.5 inch ka, Kya price hoga aur isme subsidy bhi mil gayegi kya, Plz jankari dijiye ?
(hn)
Punjab
Choudhary ji, pipeline ke ret aur subsidy ke baare me jankari lene ke liye Parbhat Shirvastav ji (9414055432) se sampark kar skte hain, Dhanyvad
Baans ke paudhon mein ye kon sa rog h, iski roktham kase ki jay ?
(hn)
Punjab
Manoj Bohra ji, bamboo me jis jgah par dikkat ho rahi kirpya bilkul najdeek ki tasveer bheje taaki apko sahi jankari mil ske, Dhanyvad
DAP ਤੇ ਯੂਰੀਆ ਦੋਨਾਂ ਦਾ ਘੋਲ ਬਣਾ ਕੇ ਝੋਨੇ ਤੇ ਸਪਰੇਅ ਕਰ ਸਕਦੇ ਹਾਂ, ਤੇ ਇਸਦੀ ਕਿੰਨੀ ਮਾਤਰਾ ਪਾਈ ਜਾਵੇ ?
(pb)
Punjab
ਜਗਜੀਤ ਜੀ ਤੁਸੀਂ DAP ਤੇ ਯੂਰੀਆ ਦੇ ਘੋਲ ਦੀ ਸਪਰੇਅ ਕਰ ਸਕਦੇ ਹਨ। ਇਸ ਨੂੰ Dr. ਦਲਾਲ ਘੋਲ ਵੀ ਕਿਹਾ ਜਾਂਦਾ ਹੈ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
ਸਰ ਨਰਮੇ ਦੀ ਫ਼ਸਲ ਤੋਂ ਵਧੀਆ ਝਾੜ ਲੈਣ ਲਈ ਅਤੇ ਵਧੀਆ ਫਲ ਚਕਵਾਉਣ ਲਈ ਕਿਹੜੀ ਸਪਰੇਅ ਦਾ ਛਿੜਕਾਅ ਕਰਨਾ ਚਾਹੀਦਾ ਹੈ ?
(pb)
Punjab
ਅਮਨਪ੍ਰੀਤ ਜੀ ਤੁਸੀਂ ਨਰਮੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧੰਨਵਾਦ।
Koi Hoshiarpur seyy vichh mushroom farmer hegaa jithonn assiin compost atte spawn le sakde haan, je koi vii hegaa tann please details deyyoo jii Meera mobile number hegaa - 97791-02668 ?
(en)
Punjab
Gurpal Singh ji, compost ate mushroom spawn lain lai Mandeep Singh (+919815756417) naal sampark kar skde han, Dhanvad
ਬਾਸਮਤੀ ਸੰਬੰਧੀ ਧਿਆਨ ਦੇਣ ਯੋਗ ਕੁੱਝ ਗੱਲਾਂ ?
(pb)
Punjab
ਮਲਕੀਤ ਸਿੰਘ ਜੀ, ਤੁਹਾਡੀ ਇਸ ਜਾਣਕਾਰੀ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Sir g ai di training kitho milu gi ?
(pb)
Raghbir ji tuci training len lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho.
Sir mere sawal da koi jawab nhi ditta gyea, bahut din ho gye ?
(pb)
Punjab
Gagandeep ji tuhade sare sawalan de jawab de dite gaye han kirpa karke tusi Apni Kheti App vich mere sawal section vich check kar sakde han. Dhanwad.
श्रीमान जी धान में रोग लग रहा है, उसकी कोई दवा बताएं ?
(hn)
West Bengal
सुनील कुमार जी, धान में पोषक तत्वों की कमी है, इसके लिए MOP @20kg/एकड़ जमीन में डाल सकते हैं और जिंक 21% @500gm/एकड़ के हिसाब से स्प्रे कर सकते हैं और अगर अभी तक जिंक नहीं डाली तो 6-10kg जिंक 33%/एकड़ डाल सकते हैं, धन्यवाद
Sir aha ki chakar a ?
(pb)
Punjab
Gurbhej ji nutrients di karke ho sakda hai. Kripa karke tusi eh daso ki jhone vich kehri kehri khad te kini matra vich payi hai ta jo ose hisab nal sahi jankari diti ja sake. Dhanwad.
श्रीमान जी हमारे खेत में रोग लग चुका है, यह उसका फोटो है, कृपया इसका उपचार बताएं ?
(hn)
Punjab
सुनील कुमार जी, आपके सवाल का जवाब दे दिया गया है, आप अपनी प्रोफाइल में देख सकते हैं, धन्यवाद
rotavator 'ਤੇ ਕੋਈ ਸਬਸਿਡੀ ਹੈ ?
(pb)
Punjab
ਲਖਵਿੰਦਰ ਸਿੰਘ ਜੀ, ਮਸ਼ੀਨਰੀ ਦੇ ਲਈ ਸਬਸਿਡੀ ਫਾਰਮ ਭਰਨ ਦੀ ਆਖਰੀ ਤਰੀਖ ਨਿੱਕਲ ਚੁੱਕੀ ਹੈ, ਧੰਨਵਾਦ
Punjab
ਲਖਵਿੰਦਰ ਜੀ ਪੰਜਾਬ ਸਰਕਾਰ ਵੱਲੋ ਰੋਟਾਵੇਟਰ ਤੇ ਸਬਸਿਡੀ ਨਹੀਂ ਦਿਤੀ ਜਾਂਦੀ ਹੈ।ਧੰਨਵਾਦ।
Narme da ki price chal reha hai, eston vadega ja ghte ga ?
(pb)
Punjab
Ajmer Singh khalsa ji, narme da MSP price 5726 rupay hai, ik vaar center government vllo esde price vich vadha kita gya hai te hun esde price vich vadhae baare koi notice jaari nhi hoya, Dhanvad
ਪਦਾਨ ਕਿੰਨੇ ਦਿਨ ਦੇ ਝੋਨੇ ਵਿੱਚ ਪਾਉਣੀ ਚਾਹੀਦੀ ਹੈ ਤੇ ਕਿੰਨੀ, ਇਸ ਦਾ ਫਾਇਦਾ ?
(pb)
Punjab
ਲਖਵਿੰਦਰ ਸਿੰਘ ਜੀ, 30-35 ਦਿਨ ਦੇ ਝੋਨੇ ਵਿੱਚ ਪਦਾਨ ਪਾ ਸਕਦੇ ਹਨ, ਇਸਦੇ ਨਾਲ ਗੋਭ ਦੀ ਸੁੰਡੀ ਅਤੇ ਪਤਾ ਲਪੇਟ ਦਾ ਕੰਟਰੋਲ ਹੁੰਦਾ ਹੈ, ਧੰਨਵਾਦ
Sir milky mushroom ke seeds kahan se mileinge ?
(hn)
Punjab
Bhupinder Singh ji, mushroom ka beej lene ke liye Mandeep Singh (+919815756417) se sampark kar skte hain, Dhanyvad
ਸਤਿ ਸ੍ਰੀ ਅਕਾਲ ਜੀ ਮੇਰੀ ਗਾਂ ਸੂਈ ਨੂੰ ਛੇ ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਉਹ ਵੇਗ ਵਿੱਚ ਨਹੀਂ ਆਈ, ਇਲਾਜ ਦੱੱਸਿਆ ਜਾਵੇ, ਧੰਨਵਾਦ ?
(pb)
Punjab
ਗੁਰਦੇਵ ਜੀ ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਸਵੇਰੇ ਸ਼ਾਮ ਅਤੇ ਇਸਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ. ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ