Punjab
Search
Te ehh powder nal dud v vdhu ?
(pb)
Jagjeet ji tuhade swal da jwab de ditta gya hai tuci App vich apne sare swala de jwab dekh skde ho.
Sir bypass fat powder di photo send kro ta ehh kini dose payie swere sham te kihde chh payie ?
(pb)
Punjab
Jagjeet ji bypass powder di ehh photo dekh skde ho ehh tuci 50gm rojana de skde ho.
Sir Carbendazim spray dsii cc gala dii bimarii ohnaa naa ahh dwai ditii ehh km kru ehdii kini dose payi aa kehda ehh v ohi aa dwai ?
(pb)
Jagjeet ji eh dono hi fungicides hai bas ehna da kam krn da tareeka alag alag hai. Carbendazim systemic fungicide hunda te mancozeb contact fungicide hai. Tusi mancozeb di v varto kar sakde han. Isdi varto 3gram prati 1litre pani de hisab nal kar sakde han. Ja tusi M45 @3gram prati 1 litre pani di v varto kar sakde han. Is vich mancozeb te nal carbendazim dono han.
ਸਰ ਇਹ ਫੀਡ ਫਾਰਮੂਲਾ ਸਹੀ ਆ ਜਾਂ ਕੋਈ ਘੱਟ ਵੱਧ ਕਰੀਏ। ਵਧੀਆ ਮਿਨਰਲ ਮਿਕਚਰ ਕਿਹੜਾ ਮਿਕਸ ਕਰੀਏ ?
(pb)
Punjab
ਤੁਸੀ 100 ਕਿਲੋ ਫੀਡ ਵਿੱਚ 2 ਕਿਲੋ ਤੱਕ ਮਿਨਰਲ ਮਿਕਸਚਰ ਮਿਲਾ ਕੇ ਦੇ ਸਕਦੇ ਹੋ ਜੇਕਰ ਦੁੱਧ ਵਾਲੇ ਪਸ਼ੂਆਂ ਲਈ ਦੇਣਾ ਹੈ ਫਿਰ chelated ਵਰਤ ਸਕਦੇ ਹੋ ਪਰ ਜੇਕਰ ਫੀਡ ਜ਼ਿਆਦਾ ਸਮੇਂ ਲਈ ਰੱਖਣੀ ਹੈ ਫਿਰ ਤੁਸੀ ਮਿਨਰਲ ਮਿਕਸਚਰ ਪਾਊਡਰ ਨੂੰ ਅਲੱਗ ਤੋਂ 30-50gm ਰੋਜਾਨਾ ਦੇ ਸਕਦੇ ਹੋ ਅਤੇ ਤੁਸੀ ਮਿੱਠੇ ਸੋਡੇ ਦੀ ਮਾਤਰਾ ਘਟਾ ਕੇ 200 ਤੋਂ 250gm ਤੱਕ ਕਰ ਦਿਓ
sir g 1acre pkavi makki bijni hai ..te 1 acre achar wali makki beejni hai...kehri kehri makki beejiye...vistar nal dso g ?
(pb)
Punjab
Harman ji tusi pakavi makki di bijayi liye kisma jive PMH 13, ADV 9293, JC 12, PMH 11, JC 4, PMH 2 aadi lga sakde han. Tusi pioneer di P1844 v lga sakde han. Achar vaste tusi makki diya kisma jive J-1007, J-1006, African Tall, aadi lga sakde han. Dhanwad.
Dr saab ਮੱਝ ਖੁਰਲੀ ਨਾਲ ਸਿੰਗ mardi rehndi aa ji raat nu. Ki wajah ho skdi aa ji ਸਿੰਗ mudh k head nal touch hoya hai ji thoda ku ?
(pb)
Punjab
ਇਹ ਪਸ਼ੂਆਂ ਦੇ ਸਿੰਗਾ ਵਿੱਚ ਖਾਰਿਸ਼ ਹੋਣ ਕਰਕੇ ਵੀ ਹੋ ਸਕਦਾ ਹੈ ਜਾ ਫਿਰ ਕਈ ਪਸ਼ੂਆਂ ਨੂੰ ਸਿੰਗ ਮਾਰਨ ਦੀ ਆਦਤ ਹੁੰਦੀ ਹੈ ਤੁਸੀ ਇਸਦੇ ਲਈ ਪਸ਼ੂਆਂ ਦੇ ਸਿੰਗ ਜਿਥੋਂ ਸ਼ੁਰੂ ਹੁੰਦੇ ਹੈ ਉੱਥੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਅਤੇ ਸਿੰਗਾ ਤੇ ਵੀ ਤੇਲ ਲਗਾਓ ਅਤੇ ਜੇਕਰ ਸਰੀਰ ਤੇ ਵੀ ਖਰਿਸ਼ ਕਰਦੇ ਹੈ ਫਿਰ ਤੁਸੀ ਉਸ ਨੂੰ Hitek injection 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਜੋ ਸਿੰਗ ਸਿਰ ਵਿੱਚ ਜਾ ਰਹੇ ਹੈ ਓਹਨਾ ਨੂੰ ਸਿੰਗ ਦਾਗਣ ਵਾਲਿਆਂ ਤੋਂ ਕਟਵਾ ਸਕਦੇ ਹੋ ਧੰਨਵਾਦ
Punjab
Dhanvad ji
Sir ਘਰ ਵਿੱਚ ਬੂਟੇ ਲੱਗੇ ਆ ਨਿੰਬੂ ਕਿੰਨੂ ਅਨਾਰ ਫੋਟ ਨਹੀਂ ਕਰ ਰਹੇ ਕੀ ਪਾਇਆ ਜਾਵੇ ਪਹਿਲਾ ਇੱਕ ਜੋ ਨਰਸਰੀ ਚੋ ਮਿਲਦਾ 10 rs ਵਾਲਾ ਪੈਕਟ ਉਹੀ ਪਾਇਆ ?
(pb)
Punjab
ਸਤਨਾਮ ਜੀ ਤੁਸੀਂ ਫ਼ਲਦਾਰ ਬੂਟਿਆਂ ਨੂੰ vermicompost @1-2kg ਪ੍ਰਤੀ ਬੂਟਾ ਜੇ ਬੂਟੇ 1-2 ਸਾਲ ਦੇ ਹਨ ਪਰ ਜੇ ਬੂਟੇ ਵੱਧ ਉਮਰ ਦੇ ਹਨ ਤਾ ਤੁਸੀਂ vermicompost ਦੀ ਮਾਤਰਾ ਵੱਧਾ ਸਕਦੇ ਹਨ। ਬਾਕੀ ਬੂਟੇ ਦੇ ਨੀਚੇ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।
sir aam ke pedo pr boor aa gya hai jo adhik barish ki wajah se kala ho gya hai baag me hopper aur fungus ki smsya jyada hai kripya iske liye koi dwai btaye ?
(hn)
Maharashtra
समीम जी, कृपया आप सुंडी की फोटो जरूर भेजे ता जो उस हिसाब से आपको इसकी रोकथाम के लिए दवाई के बारे में सही जानकारी दी जा सके। धन्यवाद।
मुझे 15 लीटर दूध देने वाली भैंस चाहिए ये कितने रुपये की पड़ेगी कहां मिलेगी मदद करे मैं राजस्थान के अजमेर जिले का हूं वो हमारे यहाँ सेट हो जानी चाहिए ?
(hn)
Punjab
राजकुमार जी आप मुर्रा नस्ल की भैंस लेने के लिए Asam Khan 7239946030 से संपर्क कर सकते है इनसे आपको उसके दूध के हिसाब से रेट की भी पूरी जानकारी मिल जाएगी।
ਵੇੜੀ ਹਰੇਕ 22 ਤੇ ਬੋਲੀ ਜਾਦੀਆ ਰਹਿੰਦੀ ਨੀ ਹੈਗੀ ?
(pb)
ਝੱਜ ਜੀ ਕਿਰਪਾ ਕਰਕੇ ਇਹ ਦੱਸੋ ਉਹ ਹੀਟ ਵਿੱਚ ਆਉਣ ਤੇ ਸਾਫ ਤਾਰਾ ਕਰਦੀ ਹੈ ਜਾ ਫਿਰ ਤਾਰਾ ਗੰਦੀਆਂ ਹੁੰਦੀਆਂ ਹੈ ਅਤੇ ਤੁਸੀ ਹੁਣ ਤੱਕ ਉਸਦਾ ਕੀ ਕੀ ਇਲਾਜ ਕਰ ਦਿੱਤਾ ਹੈ ਅਤੇ ਕਿੰਨੇ ਵਾਰ ਟੀਕਾ ਭਰਵਾਂ ਦਿੱਤਾ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir mera ahh swal da jwab ni milya aa ?
(pb)
Punjab
Jagjeet ji tuhade swal da jwab ditta geya ha tuci App vich apne sare swala de jwab dekh skde ho dhanwad.
Punjab
Bypass fat powder pao
Sir ehna dowa cho ik ta carbendazim50 w likhya hoya aa ta ik taa carbendazim 12 mancozb63 wp likhya hoya aaa ehna dowa choo kehda layii aa ?
(pb)
Punjab
jagjeet ji, pehle product vich sifr carbendazim chemical hai ate dooje vich carbendazim + mancozeb hai, ihna dova di varto hi berseem de gaale di rokthaam lai kiti jaa sakdi hai, tuci ihna vicho koi v dvaai vart sakde ho ja carbendazim nu jyada tarjeeh de sakde ho ji . Dhanwaad .
Sir ehna dowa cho kehda vdia aa ohh dsso plz kehda layii pura name likh ka dsso ji ?
(pb)
Punjab
jagjeet ji, pehle product vich sifr carbendazim chemical hai ate dooje vich carbendazim + mancozeb hai, ihna dova di varto hi berseem de gaale di rokthaam lai kiti jaa sakdi hai, tuci ihna vicho koi v dvaai vart sakde ho ji . Dhanwaad .
Garlic k patte me ye bimari lagi hai ji kon c dwai dalu ?
(hn)
Himachal Pradesh
Pawan ji, ye thrips ke hamle ke lakshan hai, iski rokthaam ke liye aap Dimethoate @300 ml/acre ke hisaab se spray kar sakte hai . Dhnyvaad .
Sir ehna vicho kehda layi aa tusi spray di photo send kreo ?
(pb)
Punjab
jagjeet ji, tuci jihde product di photo bheji hai, oh carbendazim hi hai , ate is di varto tuci kar skade ho ji . Dhanwaad .
मक्का और सोयाबीन की खेती कब की जा सकती है ?
(hn)
Maharashtra
सुशील जी, सोयाबीन की खेती 15 जून से शुरू की जा सकती है , और मक्की की खेती 15 फरवरी से शुरू की जा सकती है और इसके बाद मक्की की बिजाई जुलाई में भी की जा सकती है। धन्यवाद।
मक्का और सोयाबीन की खेती कब की जाती है ?
(hn)
Maharashtra
सुशील जी, सोयाबीन की खेती 15 जून से शुरू की जा सकती है , और मक्की की खेती 15 फरवरी से शुरू की जा सकती है और इसके बाद मक्की की बिजाई जुलाई में भी की जा सकती है। धन्यवाद।
क्या मध्य हरियाणा में केसर आम और अल्फांसो आम की बागवानी की जा सकती है?
(hn)
Haryana
नरेंद्र जी, मध्य हरियाणा में आम की केसर और अल्फांसो किस्मे लगाई जा सकती है , पौधे अगस्त से सितंबर और फरवरी- मार्च के महीने में लगाए जाते हैं। धन्यवाद।
Veer ji toryia te sarso di kheti ikthe kar sakde ha ?
(pb)
Punjab
Lambardar ji, Toria ate sarso di kheti alag-alag hi karni chahidi hai, kyuki doha di bijai da sma alag hai , toria di bijai september vich poori kar laini chahidi hai par sarson di bijai 15 october to baad hi karni chahidi hai ,is lai ihna di kheti alag-alag hi karni chahidi hai ji . Dhanwaad .
Srr mircha launi aa kdo lgn gyi aa ?
(pb)
Jagjeet ji, 15 february to baad mircha di paneeri khet vich laayi jaa sakdi hai ji . Dhanwaad .
ਕੀ ਅਸੀਂ ਇਸ ਫੰਗੀਸਾਇਡ ਦੀ ਵਰਤੋਂ ਕਣਕ ਤੇ ਕਰ ਸਕਦੇ ਆ ?
(pb)
Punjab
ਸੁਖਮਿੰਦਰ ਜੀ, ਕਣਕ ਦੀ ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਇਸ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਦਵਾਈ ਦੀ ਸਿਫਾਰਿਸ਼ ਝੋਨੇ ਦੀ sheath blight ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ । ਧੰਨਵਾਦ।
ਬਹੁਤ ਬਹੁਤ ਧੰਨਵਾਦ ਬਾਈ ਜੀ
ਕੀ ਅਸੀਂ validamycin 3 L systematic fungicide ਦੀ ਵਰਤੋਂ ਕਣਕ ਤੇ ਕਰ ਸਕਦੇ ਆ ਕਿੰਨੀ ਡੋਜ ਪਾ ਸਕਦੇ ਆ ਪਰ ਏਕੜ ਅਤੇ ਕੀ ਇਸਨੂੰ ਕਿਸੇ ਵੀ npk ਨਾਲ ਮਿਕਸ ਕਰ ਕੇ ਵੀ ਛਿੜਕ ਸਕਦੇ ਆ ?
(pb)
Punjab
ਸੁਖਮਿੰਦਰ ਜੀ, ਕਣਕ ਦੀ ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਇਸ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਦਵਾਈ ਦੀ ਸਿਫਾਰਿਸ਼ ਝੋਨੇ ਦੀ sheath blight ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ । ਇਸ ਦੇ ਨਾਲ ਕਿਸੇ ਵੀ NPK ਨੂੰ ਮਿਕਸ ਕਰ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
ਕੀ ਇਸ ਫੰਗੀਸਾਇਡ ਦੀ ਵਰਤੋਂ ਕਣਕ ਤੇ ਕਰ ਸਕਦੇ ਆ ਅਗਰ ਹਾ ਤਾ ਕਿੰਨੀ ਡੋਜ ਪਾ ਸਕਦੇ ਆ ਪਰ ਏਕੜ ਅਤੇ ਕੀ ਇਸਨੂੰ ਕਿਸੇ ਵੀ NPK ਨਾਲ ਮਿਕਸ ਕਰ ਕੇ ਵੀ ਛਿੜਕ ਸਕਦੇ ਆ ?
(pb)
Punjab
ਸੁਖਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰਾਂ upload ਨਹੀਂ ਹੈ , ਆਪਣੇ ਸਵਾਲ ਬਾਰੇ ਵਿਸਥਾਰ ਵਿਚ ਜਾਣਕਰੀ ਲੈਣ ਲਈ ਕਿਰਪਾ ਕਰ ਕੇ ਫੋਟੋ ਦੁਆਰਾ ਭੇਜੋ। ਧੰਨਵਾਦ।
ਸਰ ਜਵਾਰ ਚਰੀ ਅਤੇ ਬਾਜਰੇ ਦਾ ਵਾਰ ਵਾਰ ਕਟਾਈ ਵਾਲਾ best ਬੀਜ ਕਿਹੜਾ ਹੈ ?
(pb)
Punjab
ਗੁਰਦੀਪ ਜੀ, Punjab Sudax chari 1, 4 ਚਰੀ ਦੀਆਂ ਵੱਧ ਲੋਅ ਦੇਣ ਵਾਲੀਆਂ ਕਿਸਮਾਂ ਹਨ ਅਤੇ PHBF 1 ਬਾਜਰੇ ਦੀ ਵੱਧ ਕਟਾਈਆਂ ਦੇਣ ਵਾਲੀ ਕਿਸਮ ਹੈ। ਧੰਨਵਾਦ।
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888 08120667838 9977803461 google facebook agriculture mandsaur mp india orgenic tweeters instagram kisanprotest ?
(hn)
Punjab
smd ji, kisaano ke sath jaankari sanjhi karne ke liye dhnyvaad, aap ye jaankari hmaari doosri aap Apni kheti buy sell pe bhi daal sakte hai . Dhnyvaad .
Musk melon m gum like material kyo nikalta h ?
(hn)
Maharashtra
Moolchand ji, aap jis gum like material ke baare me baat kar rahe hai, kripya uski photo bhi bheje , ta jo kaarn pta lag sake aur us hisaab se aapko is baare me sahi jaankari di jaa sake . Dhnyvaad .
ਸਤਿ ਸ੍ਰੀ ਅਕਾਲ ਜੀ doctor ਸਾਹਿਬ ਜੀ। ਮੱਝ heat ਵਿੱਚ ਹੈ ਜੀ। Best breed injection ਕਿਹੜਾ ਲਵਾਵਾ ਜੀ। ਤੇ ਬੋਲਣ ਤੋਂ ਕਿੰਨਾ time ਬਾਅਦ ਲਗਾਵਾਗਾ। murrah ਨਸਲ ਦੀ ਦੂਜੇ ਸੂਵੇ ਮੱਝ ਹੈ ਜੀ ?
(en)
Punjab
ਤੁਸੀ ਮੱਝ ਨੂੰ ਹੀਟ ਵਿੱਚ ਆਉਣ ਤੋਂ 12 ਘੰਟਿਆਂ ਵਿੱਚ Ai ਕਰਵਾ ਸਕਦੇ ਹੋ ਅਤੇ ਅਗਲੇ ਦਿਨ ਦੂਜਾ ਟੀਕਾ ਭਰਵਾਓ ਅਤੇ ਤੁਸੀ Rustam, Yuvraj, M29 ਜਾ ਫਿਰ ABS ਕੰਪਨੀ ਦੇ ਕਿਸੇ ਵੀ ਵਧੀਆ ਸੀਮਨ ਰਿਕਾਰਡ ਵਾਲੇ ਸੀਮਨ ਦੀ ਵਰਤੋਂ ਕਰ ਸਕਦੇ ਹੋ
is ਮਹੀਨੇ ਚ ਕੇਹੜੀ ਕੇਹੜੀ ਸਬਜੀ ਦੀ िਬਜਾਈ ਕਰ ਸਕਦੇ ਹਾਂ ਵੇਚਣ ਵਾਸਤੇ ?
(en)
ਅਮ੍ਰਿਤਪਾਲ ਜੀ, ਇਸ ਮਹੀਨੇ ਵਿਚ ਤੁਸੀ ਬੈਂਗਣ, ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ , ਭਿੰਡੀ ਅਤੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਦੇ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
sir khurak bnaun wele mineral mixture pauna vich do mahine lyi rkh skde hn asr taa ni ghtda ohda te kehda pwaiye ?
(pb)
Punjab
ਤੁਸੀ 100 ਕਿਲੋ ਫੀਡ ਵਿੱਚ 2 ਕਿਲੋ ਤੱਕ ਮਿਨਰਲ ਮਿਕਸਚਰ ਮਿਲਾ ਕੇ ਦੇ ਸਕਦੇ ਹੋ ਜੇਕਰ ਦੁੱਧ ਵਾਲੇ ਪਸ਼ੂਆਂ ਲਈ ਦੇਣਾ ਹੈ ਫਿਰ chelated ਵਰਤ ਸਕਦੇ ਹੋ ਪਰ ਜੇਕਰ ਫੀਡ ਜ਼ਿਆਦਾ ਸਮੇਂ ਲਈ ਰੱਖਣੀ ਹੈ ਫਿਰ ਤੁਸੀ ਮਿਨਰਲ ਮਿਕਸਚਰ ਪਾਊਡਰ ਨੂੰ ਅਲੱਗ ਤੋਂ 30-50gm ਰੋਜਾਨਾ ਦੇ ਸਕਦੇ ਹੋ
Punjab
ਠੀਕ ਹੈ ਡਾਕਟਰ ਸਾਹਿਬ
ਇਸਦਾ ਦੁੱਧ ਰਿਕਾਰਡ ਕਿ ਹੈ ਇਹ ਅਸਲੀ ਜਾ ਨਕਲੀ ਹੈ ?
(pb)
Punjab
ਬਲਜਿੰਦਰ ਜੀ ਇਹ PLDB ਨਾਭਾ ਵਾਲਿਆਂ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦਾ ਸਹੀ ਪਤਾ ਉਸ ਤੋਂ ਪਤਾ ਲੱਗ ਸਕਦਾ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ
A asli a ja nakli seman ?
(pb)
Punjab
Baljinder ji ehh PLDB Nabha walia da semen hai.
Punjab
Asli hai
ਸਰ ਹੁਣ 2 ਮਹੀਨਿਆ ਲਈ ਇਹ ਫਾਰਮੂੱਲਾ ਠੀਕ ਰਹੂ ?
(pb)
Rajasthan
ਕੁਲਵਿੰਦਰ ਜੀ ਤੁਸੀ ਇਸ ਵਿੱਚੋਂ ਮਿੱਠੇ ਸੋਡੇ ਦੀ ਮਾਤਰਾ ਘਟਾ ਕੇ 200 ਗ੍ਰਾਮ ਤੱਕ ਕਰੋ
Majj de gohe da bann pe gya hai g ajj 4 din ho gye bhut daviya de detiya do dr. V badal k dek lye pr majj nu ek percent v frak ni a kirpa kr k hall dso powder te liquids jo dr. Ne suggest kite c sbb dite a pr kise nl koi fark ni paya ?
(pb)
Aman ji tuci uss nu RL botal 7-8 litre lgwao ate Metro 100ml dia 10 botla lgwao ate uss nu Amoxirum forte 4.5gm lgwao baki uss nu Unlock powder 200gm nu thode grm pani vich milla ke deo ate Cud powder deo ehh powder denn ton pehla 1 ghnte tak dudh vich bheo ke rakho ate uss vich Brotone liquid 200ml mix krke de skde ho.
ਕੀ ਅੰਜੀਰ ਦੇ ਬੂਟੇ ਦੀ pruning ਕਰਨੀ ਚਾਹੀਦੀ ਹੈ ਜਾਂ ਨਹੀਂ ਜੇ ਕਰਨੀ ਹੁੰਦੀ ਹੈ ਤਾਂ ਕਿਸ ਮਹੀਨੇ ਚ ਕਰਨੀ ਚਾਹੀਦੀ ਹੈ ?
(en)
ਅਮ੍ਰਿਤਪਾਲ ਜੀ ਅੰਜੀਰ ਦੇ ਬੂਟੇ ਦੀ pruningਤੁਸੀਂ ਸਰਦੀਆਂ ਦੇ ਮਹੀਨੇ ਵਿਚ ਕਰ ਸਕਦੇ ਹੋ। ਹਰ 3 ਸਾਲ ਇਸਦੀ ਕਟਾਈ ਕਰਨ ਦੇ ਨਾਲ ਨਾਲ ਹਰ ਸਾਲ ਸੁਕੀਆਂ ਟਾਹਣੀਆਂ ਕੱਟ ਕੇ ਓਹਨਾ ਉਪਰ ਬੋਰਡੋ ਪੇਸਟ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
sir ye konse bull ka semen hai ?
(hn)
Punjab
Gurkirt ji ehh hf nasal da semen hai ate isda 32-34 litre tak record hai.
Punjab
Ehh Hf nasal ka semen hai
ਕਣਕ ਪੀਲੀ ਪੈ ਗਈ ਖਾਦ ਵੀ ਪਈ ਪਰ ਕੌਈ ਵੀ ਫਰਕ ਨਹੀ ਪਿਆ ਕਿਸ ਚੀਜ ਦੀ ghat ਆ ਜੀ ?
(pb)
ਰਾਕੇਸ਼ ਜੀ ਕਣਕ ਪੀਲੀ ਪੈਣ ਦੇ ਕਈ ਕਾਰਣ ਹੁੰਦੇ ਹਨ ਇਹ ਕਈ ਵਾਰੀ ਕਿਸੇ ਤੱਤ ਦੀ ਘਾਟ ਕਰ ਕੇ ਜਾ ਫੇਰ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੀ ਹੈ ਸੋ ਇਸ ਲਈ ਤੁਸੀਂ ਸਾਨੂੰ ਕਣਕ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇਗੀ। ਧੰਨਵਾਦ।
gehu me peelapan hai ?
(hn)
Maharashtra
rishi ji kripya btayen ke aapne fsl me kon si khad ka paryog kitni maatra me kiyaa taki apko uske hisab se jankari di ja ske. dhnywad
Mai pisla swal pusyea c। Mri knk de kisam 2967 a as to phla bathu bli 58 kiti c bich ta dogyiea ch jwa khtam e ho gyi knk koi hall dso ?
(pb)
Punjab
Gagandeep ji, kirpa kar ke ih dasso ki tuci jihdi dvaai varti hai, usdi kinni maatra paayi si, us hisaab naal hi tuhaanu is baare sahi jaankari ditti jaa skaegi. Dhanwaad .
Punjab
jini sifarish kiti jaandi hai uni paai jaandi hai.
Punjab
Gagandeep ji, fasl de vaadhe lai tuci NPK 19:19:19 @10-15 g/L paani + 3 kg urea/acre de hisaab naal mix karke spray kar sakde ho ji . Dhanwaad .
Sir safed ande ke liye konsi deshi murgi palni chahiye ?
(hn)
Punjab
Lal singh ji iske liye aap BV300 breed rakh skte hai.
Sir npk 13 0 45 ch te npk 8 0 47 7s ch ki fark hai ?
(pb)
Punjab
satwant ji npk 13045 vich nitrogen 13% ate pottasium 45% hunda hai.jadon ki 8047 vich nitrogen 8%, pottasium 47% de nal nal sulphur7% vi hunda hai.dhanwaad.
Sir dudh dii fat ni vdd di sara kus krka dekh lya jehda tusii dsya dud ch urea paa ka fat vdd jndii aa 2kg dud ch kina urea pwu ?
(pb)
Jagjeet ji fatt vdaun lai tuhanu urea mix krke den di jrurat nhi hai kyuki dudh ate fatt pashu di khurak ate nasal te nirbhar ha baki tuci uss nu Fatmax powder 100gm rojana, Lacup powder 100gm rojana dena suru kro.
ik cow aa ji h f ajj usnu 1 month 26 din ho gye ai hoi ni ik din pehlan te ik kll bohat tohra pani warga discharge taraan krr rahi aa ji hun ki samjan ?
(pb)
Kulwinder ji jekar ohh patlia pani vrgia tara de rhi hai fir ohh heat vich ho skdi hai jekar thoda bhutt ghnna discharge krdi hai fir tuci keeper plus powder 30gm rojana 20 din tak deo ate 3 mahine purre hon te doctor ton gaban check krwao.
answer please ?
(pb)
Punjab
Bhullar ji tuhade sare swala de jwab ditte gye hai tuci App vich apne sare swala de jwab dekh skde ho dhanwad.
ਸ੍ਰੀਮਾਨ ਜੀ 3 2 22 ਨੂੰ ਇੱਕ ਸਵਾਲ ਕੀਤਾ ਸੀ ਉਸਦਾ ਉੱਤਰ ਨਹੀਂ ਮਿਲਿਆ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਸੰਧੂ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Kinnow ਦੇ ਬਾਗ਼ ਵਿਚ ਸਰੋ ਦੇ ਖਲ ਦੇ ਵਿਚ phosphorus ਕਿੰਨੀ ਮਾਤਰਾ ਹੁੰਦੀ ਹੈ ਕਿ ਇਸ ਦੇ ਵਿਚ DAP ਦੇ ਜਿੰਨੀ phosphorus hundi ha ji ?
(hn)
Punjab
ਪ੍ਰਣਵ ਜੀ, ਸਰੋਂ ਦੀ ਖਲ ਵਿਚ 1.8% phosphorus ਦੀ ਮਾਤਰਾ ਹੁੰਦੀ ਹੈ ਅਤੇ DAP ਵਿਚ 46 % phosphorus ਦੀ ਮਾਤਰਾ ਹੁੰਦੀ ਹੈ। ਇਸ ਲਈ ਜੇ DAP ਦੀ ਜਗਾਹ ਸਰੋਂ ਦੀ ਖਲ ਵਰਤਣੀ ਹੋਵੇ ਤਾ ਇਸ ਦੀ ਮਾਤਰਾ ਕਾਫੀ ਜ਼ਿਆਦਾ ਪਾਉਣੀ ਪੈਂਦੀ ਹੈ ਜੀ। ਧੰਨਵਾਦ।
आपकी बात ठीक है पर DAP पूरी तो use नहीं होती, 30 % use होती है। तो अगर mustard cake कितनी use कर सकते है
Coconut ?
(en)
Maharashtra
ramlesh ji kirpya apna question visthar se btaye ki apko coconut ke baare mein kya jankari chahiye. apke question ki poori jankari ke liye apko call bhi kiya gya tha pr apka number nahi lag rha. dhanyawad.
ਪਹਿਲੇ ਸੂਏ ਵੱਛੀ ਸੂਈ ਹੈ ਉਹਦੇ ਥਣਾਂ ਕੋਲ uddar ਉਹ ਭਲਾ ਹੋ ਸਕਦੀ ਆ ?
(pb)
ਝੱਜ ਜੀ ਜੇਕਰ ਉਸਦੇ ਥਣਾਂ ਕੋਲ ਸੋਜਿਸ਼ ਲੱਗ ਰਹੀ ਹੈ ਅਤੇ ਉਹ ਬੱਚਾ ਦੇ ਚੁਕੀ ਹੈ ਫਿਰ ਤੁਸੀ ਉਸ ਨੂੰ Enrofloxacin inj 15ml ਅਤੇ megludyne injection 20ml ਲਗਵਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾ ਸਕਦੇ ਹੋ
Sir ji majh de lixin iu dvai barwai nu 3 din hoge ji aaj tesre din hun laar jaisa pani Or thora khoon vi aa riha ji . karn te elaaj dasso ji ?
(pb)
Punjab
Bhullar ji isda koi chakar nhi hai tuci iss nu keeper plus powder 30gm rojana, Agrimin-i tablet rojana 1 goli deo ate 21 din tak dinde rho fir agli heat vich saff tara hon te nawe dudh krwao ji.
Ye Hamare ganna me bhaut rog ha hame is ke laye kaya karne hoga ?
(en)
Haryana
amarpal ji, ye Red Rot bimaari ke lakshan hai, is bimaari ki b ke liye Carbendazim @0.5g/L paani me beej ko sodh ke biaji karni chahiye , ab aap Carbendazim@2g/L paani ke hisaab se spray kar sakte hai . Dhnyvaad .
What is average Yield of Pioneer 1844 Maize Per Acre. ?
(en)
Punjab
Gurinderpal, average yield of Pioneer 1844 maize is 32-35quintal per acre and for green fodder or sillage its average yield is about 250-255 quintal per acre. thankyou
ਸਰ ਸਰੋ ਤੇ Antracol ਦੀ ਸਪਰੇਅ ਕਰ ਸਕਦੇ ਆ ?
(pb)
ਸਤਨਾਮ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸਰੋਂ ਦੀ ਫ਼ਸਲ ਤੇ Antracol ਦੀ ਸਪਰੇਅ ਕਿਸ ਲਈ ਕਰਨਾ ਚਾਹੁੰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
ਤਾਕਤ ਤੇ ਫੋਟ ਲਈ
ਸਤਨਾਮ ਜੀ, Antracol fungicide ਹੈ, ਇਸਦੀ ਵਰਤੋਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਧੰਨਵਾਦ।
ਸਰ ਸਰੋ ਚ੍ਰ ਗੁੱਲੀ ਡੰਡਾ ਬਹੁਤ ਸੀ topic ਦੀ ਸਪਰੇਅ ਕੀਤੀ ਸੀ ਗੁੱਲੀ ਡੰਡਾ ਤਾਂ ਦੱਬ ਗਿਆ ਹੁਣ ਯੂਰੀਆ ਤਾਂ ਦੇ ਨੀ ਸਕਦੇ ਕਿਉਕਿ ਗੁੱਲੀ ਡੰਡਾ ਫਿਰ ਚੱਲ ਪੈਣਾ ਹੁਣ ਸਪਰੇਆ ਨਾਲ ਤਾਕਤ ਦੇਣੀ ਆ ਕਿਹੜੀ ਕੀਤੀ ਜਾਵੇ ਪਹਿਲਾ 19 19 19 ਕੀਤੀ ਆ ਸਰੋ ਕੋਈ ਕੋਈ ਫੁੱਲ ਕੱਡ ਰਹੀ ਆ ?
(pb)
Punjab
ਸਤਨਾਮ ਜੀ ਜੇ ਤੁਸੀਂ ਸਰੋਂ ਦੀ ਫ਼ਸਲ ਵਿਚ ਟੌਪਿਕ ਦੀ ਸਪਰੇਅ ਨੂੰ ਤਕਰੀਬਨ ਹਫ਼ਤਾ ਹੋ ਗਿਆ ਤੇ ਨਦੀਨ ਨੀਚੇ ਬੈਠਣ ਲੱਗ ਗਏ ਹਨ ਤਾ ਤੁਸੀਂ ਖਾਦ ਦੀ ਵਰਤੋਂ ਕਰ ਸਕਦੇ ਹਨ। ਬਾਕੀ ਜੇ ਸਪਰੇਅ ਕਰੀ ਨੂੰ ਹਾਲੇ 2-4 ਦਿਨ ਹੋਏ ਹਨ ਤਾ ਫਿਰ ਹਾਲੇ ਕੋਈ ਖਾਦ ਦੀ ਵਰਤੋਂ ਨਾ ਕਰੋ। ਧੰਨਵਾਦ
Sir Antracol de spray ਕਣਕ ਤੇ ਕਰ ਸਕਦੇ ਆ ਕਣਕ ਗਿੱਲੇ ਵਾਹਣ ਚ੍ਰ ਬੀਜੀ ਸੀ ਬੂਟਾ ਘੱਟ ਆ ?
(pb)
Punjab
ਸਤਨਾਮ ਜੀ antracol ਦਵਾਈ ਦੀ ਵਰਤੋਂ ਫੰਗਸ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਅਤੇ ਇਸ ਦਵਾਈ ਦੀ ਵਰਤੋਂ ਕਣਕ ਵਿਚ ਵਰਤਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਜੇਕਰ ਤੁਹਾਡੀ ਫ਼ਸਲ ਵਿਚ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਹੈ ਤਾਂ ਤੁਸੀਂ ਉਸਦੀ ਫੋਟੋ ਖਿੱਚ ਕੇ ਭੇਜ ਸਕਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਊਗੀ। ਧੰਨਵਾਦ।
Respect sir g mai Raye grass de hay tyar karne aa te thodi knowledge deyo cut ke ekatha karke rakhna ja sukha ke rakhna ?
(pb)
Yuvraj ji tusi raye grass nu cut ke fir es nu suka lvo ta jo esda moisture content 15% to niche chla jve. Te fir sukan to baad jo esdi stem asani nal tut je ta tusi isnu store kar sakde han. Dhanwad.
Sir g haldi 100 kg feed ch kinne use karni aa ?
(pb)
Rajasthan
Yuvraj ji tuci sardia vich 100kg feed vich 1kg tak haldi milla skde ho.
Polysulphate fertilizer de seller de Jalandhar Name dedo ya pata please ?
(hn)
Punjab
Rohit ji, tuc Polysulphate fertilizer khareedan layi manjit singh ji nal 099880 96965 samparak kar sakde ho. dhanwad.
आम का पेड़ में ऐसा हो गया है बताएं कौन सी दवाईयां प्रयोग की जाए लिख कर भेजे ?
(hn)
Maharashtra
अजय जी किर्प्या अपने आम के पेड़ की फोटो भेजे उस हिसाब सही आपको सही जानकारी दी जा सकेगी। धन्यवाद्।
Sir g, jwar bijan da sahi sma ki h. Bijai sme bij, dap, super kini pauni chahidi h. Jwar vich nadeena di roktham kive kiti jawe ?
(en)
balraj ji esnu bijan da sahi sma june to july da hai. jaldi hara chara lain layi esnu adh march vich vi bijya janda hai.20-25kilo beej prati acre de hisab nal varto. bijai sme tusi es nu 44kilo urea ate 50 kilo single super phosphate (ssp) prati acre de hisab nal pao. bijai ton ik mahina baad 44 kilo urea prati acre de hisab nal paun di sifarish kitit jandi hai.nadden di roktham layi tusi godi kar sakde ho. dhanwaad.
ਇੱਕ ਸਾਲ ਦੇ ਕਿੰਨੂੰ ਦੇ ਬੂਟਿਆਂ ਦੀ ਕਟਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿਸ ਹੱਦ ਤੱਕ ਕਰਨੀ ਚਾਹੀਦੀ ਹੈ ?
(pb)
ਰਵਿੰਦਰ ਜੀ ਕਿੰਨੂੰ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀਆਂ ਦੇ ਅੰਤ ਵਿਚ ਜਾ ਬਹਾਰ ਮੌਸਮ ਦੇ ਸ਼ੁਰੂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਾਂਟ-ਛਾਂਟ ਲਈ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਕੱਟ ਦਿਓ। ਕੁਛ ਹੋਰ ਟਾਹਣੀਆਂ ਵੀ ਕੱਟੋ ਤਾਂ ਜੋ ਬੂਟੇ ਦੀ ਛਤਰੀ ਅੰਦਰ ਧੁੱਪ ,ਹਵਾ ਜਾ ਸਕੇ ਅਤੇ ਉਥੇ ਵੀ ਫਲ ਆ ਸਕੇ। ਬੂਟੇ ਦੀਆਂ ਸੁਕੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ.
ਇੱਕ ਸਾਲ ਦੇ ਕਿੰਨੂੰ ਦੇ ਬੂਟੇ ਹਨ ਕਈ ਬੂਟਿਆਂ ਦੇ ਉਪਰ ਵੱਡੇ ਵੱਡੇ ਕੰਡਿਆਂ ਵਾਲੀਆਂ ਟਹਿਣੀਆਂ ਆ ਗਈਆਂ ਹਨ ਕੀ ਇਹਨਾਂ ਟਾਹਣੀਆਂ ਨੂੰ ਕੱਟਣਾ ਜਰੂਰੀ ਹੈ ?
(pb)
ਰਵਿੰਦਰ ਜੀ ਕਿੰਨੂੰ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀਆਂ ਦੇ ਅੰਤ ਵਿਚ ਜਾ ਬਹਾਰ ਮੌਸਮ ਦੇ ਸ਼ੁਰੂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਾਂਟ-ਛਾਂਟ ਲਈ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਕੱਟ ਦਿਓ। ਕੁਛ ਹੋਰ ਟਾਹਣੀਆਂ ਵੀ ਕੱਟੋ ਤਾਂ ਜੋ ਬੂਟੇ ਦੀ ਛਤਰੀ ਅੰਦਰ ਧੁੱਪ ,ਹਵਾ ਜਾ ਸਕੇ ਅਤੇ ਉਥੇ ਵੀ ਫਲ ਆ ਸਕੇ।ਬਾਕੀ ਜੋ ਟਹਿਣੀਆਂ ਜੋ ਸਿੱਧੀਆਂ ਨਿਕਲ ਰਹੀਆਂ ਹਨ ਜਾ ਜੋ ਖੱਟੀ ਵਾਲਿਆਂ ਟਹਿਣੀਆਂ ਹਨ ਤੁਸੀਂ ਉਹਨਾਂ ਨੂੰ ਵੀ ਕੱਟ ਸਕਦੇ ਹਨ। ਬੂਟੇ ਦੀਆਂ ਸੁਕੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ ਤਾਂ ਜੋ ਬਿਮਾਰੀ ਅੱਗੇ ਨਾ ਫੈਲੇ। ਧਨਵਾਦ।