Punjab
Search
ਸਰ s s p ਨੂੰ ਸਿੰਗਲ ਸੁਪਰ ਫਾਸਫੋਟ ਕਿਹਦੇ
(en)
han g paramjeet g SSP nu single super phosphate kea janda hai ate is vich 16% phosphorus calcium 19% ate sulphur 12 % hundi haii g
ਹਾਂ ਜੀ SSP ਦੀ ਫੁਲ ਫਾਰਮ ਸਿੰਗਲ ਸੁਪਰ ਫੋਸਫੇਟ ਹੁੰਦੀ ਹੈ I
ਮੈ ਕਣਕ ਦਾ ਬੀਜ ਲੈਣਾ ਹੈ ਕਿਲੋ ਮਿਲ ਸਕਦਾ ਹੈ ਉਨੱਤ 550 ਲੈਣਾਹੈ
(en)
ਕਣਕ ਦਾ ਦਾ ਬੀਜ ਲੈਣ ਦੇ ਲਈ ਤੁਸੀ ਆਪਣੇ ਨੇੜੇ ਦੇ KVK ਜਾ ਕੇ ਸੰਪਰਕ ਕਰ ਸਕਦੇ ਹੋ I ਤੁਹਾਨੂੰ ਓਥੋਂ ਵੀ ਇਸ ਦਾ ਬੀਜ ਮਿਲ ਜਾਵੇਗਾ I ਇਸ ਤੋਂ ਇਲਾਵਾ ਤੁਸੀ PAU ਲੁਧਿਆਣਾ ਤੋਂ ਵੀ ਇਸ ਦਾ ਬੀਜ ਲੈ ਸਕਦੇ ਹੋ I
ssa ji....sir 1105......1112 knk da kehna bej penda ga kelle ch ate ek elle vicho kehni nikel di aa eh ji....ate ehdi bhji kdo hundi a shi time kedha ga
(en)
Punjab
ihna kisma da beej 40-45 kg prati acre hi painda hai. super gold 1112: Iss kisam da jhaad 25-30 qtl prati acre hai. ihh kisam 154-160 dina de vich pakk jandi hai. iss kisam di height 100cm hundi hai. WH 1105: Ihh kisam pakkan de vich 155-157 din laindi hai ate iss kisam di height 97 cm hundi hai. iss kisam da jhaad 23 qtl prati acre hai.
SSA sir kank di changi paidawar de lyi kehdia khada paiyan jaan ie zinc potash urea super dap etc.
(en)
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I ਇਸ ਢੰਗ ਨਾਲ ਕਣਕ ਦੇ ਵਿਚ ਖਾਦਾਂ ਦੀ ਵਰਤੋਂ ਕਰ ਕੇ ਕਣਕ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ
Punjab
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Punjab
ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕਰੋ।
ਸਿੰਗਲ ਸੁਪਰ ਫਾਸਫੋਟ ਤੇ ਅੈਨ ਪੀ ਕੇ 12:32:16ਵਿੱਚ ਕੀ ਫਰਕ ਹੈ!
(en)
Haryana
NPK ਦੀ ਫੋਲੀਅਰ ਸਪਰੇ ਕੀਤੀ ਜਾਂਦੀ ਹੈI ਜੋ 12 :32:16 ਹੈ ਉਸ ਦਾ ਖੇਤ ਦੇ ਵਿਚ ਛਿੱਟਾ ਦਿੱਤਾ ਜਾ ਸਕਦਾ ਹੈ ਅਤੇ ਡਰਿੱਲ ਕੀਤੀ ਜਾ ਸਕਦੀ ਹੈ I ਇੱਹ ਇਫਕੋ ਕੰਪਨੀ ਦੀ ਆਉਂਦੀ ਹੈ I
wheat ki achhi paidavar Lene ke liye usme konsa khad or kitna khad daale plz tell me???
(en)
wheat ki achi paidavaar ke liye kanak ki bijaayi se pehle SSP@150 kg ja DAP@50kg prati acre ke hisaab se khet tyaar krte sme daal skte ho. DAP ko app wheat ke saath mix kar ke bhi beej skte ho. iske baad 25-30 din ke baad pehla paani dene ke baad 50 kg urea daale.
ਚੂਹੇਆ ਤੋ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ ਦੱਸੋ ਜੀ ?
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..banaspati tel khushboodar hona chaoda hai tan jo choohe uss di khushboo wal jyaada aun..
ਸਰ ਕਣਕ ਦੀ ਬਿਜਾਈ ਕਰਨ ਸਮੇ ਕਿਹੜੀ ਖਾਦ ਕਿਨੀ ਪਾਉਣੀ ਚਾਹੀਦੀ ਹੈ
(en)
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I
Punjab
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Pioneer 42s46 and 45s46 mustard variety kaisi hai or inki yield kitni hai please tell????
(en)
Maharashtra
yeh kismein 125-130 din mein pakk jatti hai aur inki yield 8-10qtl prati acre hai.
barseen kado laye sir
(en)
Maharashtra
berseen di bijaayi da sma last september ton lai k 30 october tak da hunda hai.
Punjab
ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੀ ਬਿਜਾਈ ਲਈ ਪ੍ਰਤੀ ਏਕੜ 6 ਟਨ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ।
Kanak da dbw 173 bij patiala toh mil skda hai ji.......aate is variety di hight kini ko hovegi......
(en)
Maharashtra
Ih beej shyad hi patiala de vich uplabdh howe. kanak di DBW 173 kisam da bij \"Indian Institute of Wheat and Barley Research, karnal\" to mile ga. tusi es number 0184 226 7390 te sampark kar sakde ho.
mustard ki best yield variety konsi hai plz tell me???
(en)
Punjab
Mustard kii best yield variety GSC -7(2014)hai. Isdi yield 8.9q/acre hai. Is vich oil 40. 5% hai. It mature in 154 days
Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kismein lgaa skte ho. inmein se RH 0749, RH 0406, RH 9801,45s42, 45s35, 45s46 KI paidavaar achi hai.
koi hor variety btao is variety ka jyada jhad bhi hai
Punjab
HEYOLA PAC401(2004) yiled 6.7q/acre, GSL-1(1985)yield 6.7q/acre
Hello amrit sir menu jo jeevanuu khadd da tikka anda jis bare kea jnda hai ki kank nu lgao us bare dso g?
(en)
Punjab
ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਕਣਕ ਦੇ 40 ਕਿਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਦਿਉ। ਸੋਧੇ ਬੀਜ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਲਉ। ਬੀਜ ਨੂੰ ਇਹ ਟੀਕਾ ਲਗਾਉਣ ਨਾਲ ਪ੍ਰਤੀ ਏਕੜ ਝਾੜ ਵਧਦਾ ਹੈ। ਕਨਸ਼ੋਰਸ਼ੀਅਮ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਆਲੋਜੀ ਵਿਭਾਗ/ਕ੍ਰਿਸ਼ੀ ਵਿਗਿਆਨ ਕੇਂਦਰ/ ਕਿਸਾਨ ਸਲਾਹਕਾਰ ਅਤੇ ਸੇਵਾ ਕੇਂਦਰ ਤੋਂ ਮਿਲ ਸਕਦਾ ਹੈ ਜਾਂ ਫ਼ਸਲ ਨੂੰ ਫਾਸਫੋਰਸ ਤੱਤ ਦੀ ਉਪਲਬਧਤਾ ਵਧਾਉਣ ਲਈ ਜੀਵਾਣੂ ਖਾਦ ਦੇ ਮਿਸ਼ਰਨ (ਆਰਬਸਕੂਲਰ ਮਾਈਕਰੋਹਾਈਜ਼ਲ ਫੰਜਾਈ ਅਤੇ ਪਲਾਂਟ ਗ੍ਰੋਥ ਪ੍ਰਮੋਟਿੰਗ ਬੈਕਟੀਰੀਆ) ਦਾ ਟੀਕਾ ਲਗਾਉ। 40 ਕਿਲੋ ਕਣਕ ਦੇ ਬੀਜ ਨੂੰ ਇੱਕ ਲਿਟਰ ਪਾਣੀ ਨਾਲ ਗਿੱਲਾ ਕਰ ਕੇ ਇੱਕ ਕਿਲੋ ਜੀਵਾਣੂ ਖਾਦ ਦੇ ਮਿਸ਼ਰਨ ਨਾਲ ਚੰਗੀ ਤਰ੍ਹਾਂ ਰਲਾ ਦਿਉ। ਬੀਜ ਨੂੰ ਅੱਧੇ ਘੰਟੇ ਲਈ ਛਾਂ ਵਿੱਚ ਸੁਕਾ ਕੇ ਬੀਜ ਲਉ।
Punjab
ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਕਣਕ ਦੇ 40 ਕਿਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਦਿਉ। ਸੋਧੇ ਬੀਜ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਲਉ। ਬੀਜ ਨੂੰ ਇਹ ਟੀਕਾ ਲਗਾਉਣ ਨਾਲ ਪ੍ਰਤੀ ਏਕੜ ਝਾੜ ਵਧਦਾ ਹੈ। ਕਨਸ਼ੋਰਸ਼ੀਅਮ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਆਲੋਜੀ ਵਿਭਾਗ/ਕ੍ਰਿਸ਼ੀ ਵਿਗਿਆਨ ਕੇਂਦਰ/ ਕਿਸਾਨ ਸਲਾਹਕਾਰ ਅਤੇ ਸੇਵਾ ਕੇਂਦਰ ਤੋਂ ਮਿਲ ਸਕਦਾ ਹੈ ਜਾਂ ਫ਼ਸਲ ਨੂੰ ਫਾਸਫੋਰਸ ਤੱਤ ਦੀ ਉਪਲਬਧਤਾ ਵਧਾਉਣ ਲਈ ਜੀਵਾਣੂ ਖਾਦ ਦੇ ਮਿਸ਼ਰਨ (ਆਰਬਸਕੂਲਰ ਮਾਈਕਰੋਹਾਈਜ਼ਲ ਫੰਜਾਈ ਅਤੇ ਪਲਾਂਟ ਗ੍ਰੋਥ ਪ੍ਰਮੋਟਿੰਗ ਬੈਕਟੀਰੀਆ) ਦਾ ਟੀਕਾ ਲਗਾਉ। 40 ਕਿਲੋ ਕਣਕ ਦੇ ਬੀਜ ਨੂੰ ਇੱਕ ਲਿਟਰ ਪਾਣੀ ਨਾਲ ਗਿੱਲਾ ਕਰ ਕੇ ਇੱਕ ਕਿਲੋ ਜੀਵਾਣੂ ਖਾਦ ਦੇ ਮਿਸ਼ਰਨ ਨਾਲ ਚੰਗੀ ਤਰ੍ਹਾਂ ਰਲਾ ਦਿਉ। ਬੀਜ ਨੂੰ ਅੱਧੇ ਘੰਟੇ ਲਈ ਛਾਂ ਵਿੱਚ ਸੁਕਾ ਕੇ ਬੀਜ ਲਉ।
Hallo sir I am student of agriculture and my question are - मिट्टी किसे कहते है;मिट्टी मे जरूरी तत्वो की कया जरूरत है ?
(en)
Punjab
Soil is the material found on the surface of the earth that is composed of organic and inorganic material or it can also be defined as the upper most layer of the earth in which we can grow plants...and in soil there are a large number of nutrients are present there are 17 essential nutrients which plays a beneficial role in the full life of plants without them a plant not full fill its lyf cycll
Haryana
धरती की ऊपरी परत जहां पौधों को उगाया जाता है, एक काले और गहरे भूरे रंग का पदार्थ जिसमें आमतौर पर जैविक सामग्री, मिट्टी और चट्टानों के अंश मौजूद होते हैं।
Hello sir sir main masroom powder business karna cahhta Hu please batayen kaise karen aur kahan sell karun please batayen
(en)
Haryana
mushroom power business shuru karan ate mushroom powder de process di PAU to training lai skde ho . Tuhanu training vich har ik cheeze bare dasya javega aate tuhanu mushroom powder di marketing di v saari jankari ditti jawegi.
what is rate of PB 1
(en)
Maharashtra
You can get the exact price of PB 1 from your nearest grain market.
ਮਟਰਾਂ ਬਾਰੇ ਦੱਸੋ ।
(en)
Punjab
ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ
Haryana
PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Matar Ageta 6: ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Field Pea 48 : ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ ਇਹ 135 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ ਹੋਰ ਰਾਜਾਂ ਦੀਆਂ ਕਿਸਮਾਂ ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹ ਅਮਰੀਕਾ ਦੀ ਕਿਸਮ ਹੈ ਜਿਸ ਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ Lincon: ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ Jawahar Matar 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ Jawahar Matar 2 Pant Uphar : ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ Ooty 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ Jawahar Pea 83 :ਇਸ ਕਿਸਮ ਦੀਆਂ ਫਲੀਆਂ ਦਾ ਝਾੜ 48-52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Jawahar Peas 15: ਇਸ ਕਿਸਮ ਦੀਆਂ ਫਲੀਆਂ ਦਾ ਝਾੜ 52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
गेहूँ की वैराईटी 2932 की बिजाई , हरियाणा में कर सकते हैं,
(en)
Punjab
हरियाणा में गेहूं की किस्म 2932 बिजाई के लिए सिफारिश नहीं है |
what is this in peas AP3 plants.
(en)
Punjab
IMAGES OF PEA THAT YOU SENT ARE NOT CLEAR. KINDLY SEND THE IMAGE AGAIN SO THAT YOU GET THE CORRECT INFORMATION BY EXPERTS.
Olive ki kheti k bare me btayein ?
(en)
Punjab
olive di ropae da sma barani halata vich july to august hunda hai. ate sinche vale halata vich january to February hunda hai. bute to bute da fasla 8 meter hon chahida hai.vadheri jankari tusi apni kheti app de crop section vich olive crop to la sakde ho.
1112 ਕਣਕ ਦਾ.ਬੀਜ਼.ਕਿਥੋ.ਮਿਲੂ.ਗਾ ਜੀ
(en)
Haryana
ਇੱਹ ਕਿਸਮ ਤੁਸੀ ਕਰਨਾਲ ਸੀਡਜ਼ ਤੋਂ ਲੈ ਸਕਦੇ ਹੋI ਇਸ ਤੋਂ ਇਲਾਵਾ ਤੁਸੀ ਇਹਨਾਂ ਨੰਬਰ ਤੇ ਫੋਨ ਕਰ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ 98965-83695,,98965-83809,,8571076520.
kanak 3086 yaa 1112 kehdaa beej beejnaa chahidaa. Naale 3 acre thaa vich kinna urea tai dap paaunaa chahidaa and Kis tareekai naal paaunaa chahidaa Ohh vi dasso ji. One of my friend told me 3 boriyaan dap tai 6 boriyaan urea paauniyaan chahidiyaa . Please advice.naale beejan toh pehlaa beej sodnaa chahidaa Kis cheez naal yaa nahi please dasso ji
(en)
Haryana
HD 3086 DA JHAD 30 QUINTAL PER ACRE HAI ATE 1112 KISAM DA JHAD 25-30 QUINTAL PER ACRE HAI. DAP 55 KG PER ACRE BIJAE VELE PAO. ATE 110 UREA PER ACRE VERTO. 55 KG UREA BIJAE VELE AATE BAKI 55 KG UREA PHELE PANI DE NAL PAO. BIJAE TO PHELE BIJ SODNA JARURI HAI. TUSI SEED TREATMET DE VASTE VITAVAX POWER @ 120 GRAM PER 40 KG SEED VART SAKDE HO.
Orbit ਕਣਕ ਦੇ ਝਾੜ ਤੇ ਬਿਜਾੲੀ ਦੇ ਸਮੇਂ ਵਾਰੇ ਦਸੋ??
(en)
Haryana
ਇੱਹ PAU ਵਲੋਂ ਸਿਫਾਰਿਸ਼ ਕਿਸਮ ਨਹੀਂ ਹੈ I ਇਸ ਦੀ ਜਗਾਹ ਤੁਸੀ ਕਣਕ ਦੀਆਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677.
Shri ram 272 wheat Gurdaspur area ch theek rho a hybrid beej a ja Nhi es nu perti accer kine kg paya jave te kado tak beej dta jave
(en)
Punjab
harjoban g shri ram 272 wheat nu tuc dakar zameen to lai k darmeyani retle vahan de vch beez skde ho gg isda per acre beez 40-45 killo penda hai g isnu jekar tuc 15 November tak beez davo g ta bht vdya hove ga g
Haryana
Han g tuc iss di bijaayi kar skde ho. iss da beej 40 kg prati acre hi painda hai ate tuc iss di bijaayi november mahine tak kar skde ho.
paraqute dichloride 24% sl. TEJAS naam a ji. amber company di ਕੀ ਅਸੀ ਇਸਨੂੰ ਕਣਕ ਬੀਜਣ ਤੋ ਪਹਿਲਾ ਨਰਮੇ ਵਾਲੇ ਖੇਤ ਵਿੱਚ ਛਿੜਕਾਵ ਕਰ ਸਕਦੇ ਆ ਜੀ ਕਿਉਕੀ ਉਸ ਖੇਤ ਵਿੱਚ ਮਕੜਾ ਘਾਹ ਬਹੁਤ ਜਿਆਦਾ ਆ. ਕਿ ਅਸੀ ਇਸਨੂ ਕਣਕ ਵਾਲੇ ਖੇਤ ਵਿੱਚ ਵਰਤ ਸਕਦੇ ਆ ਤੇ ਕਦੋ ਵਰਤੀਏ ਤਾ ਕਿ ਕਣਕ ਦੇ ਬੀਜ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਪੂਰੀ ਵਸਥਾਰ ਨਾਲ ਜਾਣਕਾਰੀ ਦੇਉ ਜੀ. ਧੰਨਵਾਦ
(en)
Punjab
ਤੁਸੀ tejas ਦੀ ਸਪਰੇਅ ਕਰ ਸਕਦੇ ਹੋਂ। ਇਸਦੀ ਮਾਤਰਾ 1 ਲੀਟਰ ਹੈ । ਇਸਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋਂ । ਇਹ ਚੌੜੇ ਪੱਤਿਆਂ ਵਾਲੇ ਨਦੀਨ ਅਤੇ ਕੱਖਾਂ ਨੂੰ ਕੰਟਰੋਲ ਕਰਦਾ ਹੈ । ਇਸਦੀ ਸਪਰੇਅ ਕਰਨ ਤੋਂ ਬਾਅਦ ਕਣਕ ਦੀ ਬਿਜਾਈ 10-15 ਦਿਨ ਦੇ ਫਾਸਲੇ ਤੇ ਕਰੋ।
ਗੰਨੇ ਦੀ ਖੇਤੀ ਸ਼ੁਰੂ ਕਰਨੀ ਹੈ ਕਿਹੜੀ ਕਿਹੜੀ ਕਿਸਮ ਲਗਾਵਾ ਇਸ ਦੇ ਨਾਲ ਮਿਸ਼ਰਤ ਖੇਤੀ ਹੋ ਸਕਦੀ ਹੈ ?
(en)
ਇਸ ਟਾਈਮ 4-5 ਦਿਨਾ ਵਿੱਚ ਕਿਹੜੀ ਕਿਸਮ ਲਗਾ ਸਕਦੇ ਹਾਂ ਮਿਸ਼ਰਤ ਖੇਤੀ ਵਿੱਚ ਕਿਹੜੀ ਕਿਹੜੀ ਫਸਲ ਬੀਜ ਸਕਦੇ ਹਾਂ ਅਤੇ ਕਿਵੇਂ ਅਤੇ ਕਦੋਂ ਅਤੇ ਕਿਹੜੀ ਕਿਸਮ
ਸਰ ਮੈਂ ਗੰਨੇ ਦੀ ਫ਼ਸਲ ਤੋਂ ਗੁੜ ਬਣਾਉਣਾ ਹੈ ਜ਼ਿਆਦਾ ਮਿਠਾਸ ਅਤੇ ਜ਼ਿਆਦਾ ਝਾੜ ਵਾਲੀ ਕਿਹੜੀ ਕਿਸਮ ਹੈ
Punjab
ਕੁਝ ਕਿਸਮਾਂ ਜਿਵੇ COJ 85(2000) ,COPB 94(2017),COPB 91(2014) ਨੰੂ ਛੱਡ ਕੇ ਸਭ ਦਾ ਗੁੜ ਵਧੀਆ ਬਣਦਾ ਹੈ ਪਰ ਸਭ ਤੋਂ ਵੱਧ ਝਾੜ ਵਾਲੀ ਕਿਸਮ COPB 91 ਹੈ।
Veer ji ganne di bjai kis method nal karni chidi a rig pit method nal ja trench method nal te kis method nal jad vad niklda hai
(en)
Haryana
ganne di bijaayi trench method duwaara kro. ihh asaan ate wadh jhaad lain wala da wdia tarika hai. Ring pit method de vich ring bnaun de vich bhut time lgda hai ate uss nal ganne trench technique jine wdia nahi bnde.
beej Sodh layi ki eh varteya ja sakda
(en)
Haryana
Kanak de beej di sodh karan de lyi jo jo dwaayia sifarish kitia jandia hnn ohh ihh hnn....carbendazim, vitavax, chlorpyriphos, tebuconazole, raxil, captan etc. ihna de vicho tuc koi v ik dwaayi vart skde ho.
ਕਣਕ 1105 ੲੇਕੜ ਵਿੱਚੋਂ ਕਿੰਨਾ ਝਾੜ ਹੈ ਜੀ
(en)
Maharashtra
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ।
veer ji matran de lai koi spray krni hove
(en)
Matra de vich growth de lyi NPK@2 kg 13:00:45 nu 150 ltr paani de nal mila ke prati acre te spray kro.
Punjab
ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ।ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ। ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ। ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ। ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ।
darmani jameen a kanak da kehda beej Sahi raho
(en)
Punjab
DAKAR jameena ate darmiania retlia jameena de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677. Ihna kisma da jhaad 23 qtl prati acre hai..Ihna de vicho HD 3086 ja DBW 17 ja HD 2967 sbh ton wdia hai. ihna kisma di bijaayi tuc 25 october ton shuru kar skde ho ate ihna di bijaayi mid november tak chaldi hai. Jekar jhone da jhaad 80 mann hai ja iss ton jyaada nikalda hai tan beej di maatra 35-36 kg prati acre rakho. jekar jhone da jhaad 70 mann de aas paas hai tan kanak de beej di maatra 40-45 kg prati acre rakho. Darmiania retlia jameena de lyi tuc beej 40-45 kg hi rakho kyuki iss nal kanak virli nahi rehndi hai.
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ । ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ।
ਸੀ੍ ਮਾਨ ਜੀ , ਮੇਰੇ ਕੋਲ ਜਰਸੀ ਨਸਲ ਦੀ ਗਾਂ ਹੈ , ਉਸ ਦੇ ਟੀਕਾ ਭਰਾਇਆ ਸੀ ਪਰ ਤਿੰਨ ਮਹੀਨੇ ਬਾਅਦ ਖਾਲੀ ਨਿਕਲ ਗਈ ਕੋਈ ਦਵਾਈ ਦਸੋ ਤਾਂ ਜੋ ਸਹੀ ਤਰੀਕੇ ਨਾਲ ਰਿਹ ਜਾਵੇ ਧੰਨਵਾਦ ਹੋਵੇਗਾ!
(en)
Pehla usnu pet de kiriya de dawai devo.phir usnu 50 g mineral mixture one month Tak devo.changi kism de feed ate good quality Da chara Changi Matra vich devo.phir usnu heat vich oon to 36 ganteya bad nere. De vet doctor to Tika pharayo.
Pashu nu standing heat ch Ai krwao.....Jado pashu dooje pashu te Chad da h te Baad ch khadaaa rahe ohnu standing heat kehande ne...ohdo AI krwao... Te mineral mixture 100 gram daily Te deworming v jrur Kro..
dbw173 kisi ne boya ho to batao kitna niklta h .
(en)
Punjab
yeh beej isi saal aya hai aur abb iski bijaayi ki jayegi. aur iss ke shi result iski ktaayi ke baad ptaa chal jayenge.
Punjab
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 kanak di kisam da bij Indian Institute of Wheat and Barley Research, karnal to mile ga
sir ji.mai pbw 725 karnal da beej lyaa hai...os tehh subcidy mildi haii jaa nahii ? ...
(en)
Maharashtra
Jekar tuc ihh beej apne KVK de through lya hai ate form bharya hai tan uss di tuhaanu subsidy mil jawegi. jekar tuc ihh beej kise v private dealer ton lya hai tan iss de upper kise v trah di koi v subsidy nahi mildi hai.
Punjab
Tu c pbw 725 wheat variety te subsidy bare apne ilake de KVK ton jaan skde ho
Ssa Sir barseem bare jankari jeo vadia law lan lai ki kug pauna jurrori hai bejan to end tak appa kina urea khad kehri spray kr sakde han time to time ta jo vad law la sakeaye
(en)
Punjab
ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ, ਉੱਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਬਰਸੀਮ ਦੀ ਬਿਜਾਈ ਲਈ ਪ੍ਰਤੀ ਏਕੜ 6 ਟਨ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਦੀ ਕਟਾਈ ਦਾ ਪਹਿਲਾ ਲੌਅ, ਬਿਜਾਈ ਤੋਂ ਤਕਰੀਬਨ 50 ਦਿਨਾਂ ਬਾਅਦ, ਉਸ ਪਿਛੋਂ ਸਰਦੀਆਂ ਵਿੱਚ 40 ਦਿਨਾਂ ਪਿੱਛੋਂ ਅਤੇ ਬਾਅਦ ਵਿੱਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ।
Haryana
Berseem de vich 22 kg urea prati acre de hisaab nal paa skde ho. iss ton ilaava hor kuj paun di lod nahi hai iss nal hi berseem di growth ho jawegi.
utter.pnjabe,me.na.leko.ji
(en)
Haryana
shriman Rammurtiram g aap apna swal hindi mein puch skte ho aap ko hindi mein jawaab de diya jayega.
ਕਣਕ ਦੀ ਕੇਹੜੀ ਕਿਸਮ ਦਾ ਸਬ ਤੋਂ ਝਾੜ ਹੈ ਜੇਹੜੀ ਨਵੰਬਰ ਦੇ ਪੇਹਲੇ ਹਫਤੇ ਬੀਜਣੀ ਹੋਵੇ ?
(en)
Punjab
ਕਣਕ ਦੀਆਂ ਨਵੀਆਂ ਤੇ ਪ੍ਰਚੱਲਿਤ ਕਿਸਮਾਂ ਜਿਵੇਂ, PBW 343, ਕੱਦ 100 ਸੈਂਟੀਮੀਟਰ, ਝਾੜ 23•2 ਕੁਇੰਟਲ ਪ੍ਰਤੀ ਏਕੜ, 155 ਦਿਨ ਪੱਕਣ ਲਈ, PBW 550 ਕੱਦ 86 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 145 ਦਿਨ ਪੱਕਣ ਲਈ, PBW 1 ਜ਼ਿੰਕ, ਕੱਦ 103 ਸੈਂਟੀਮੀਟਰ, ਝਾੜ 22•5 ਕੁਇੰਟਲ ਪ੍ਰਤੀ ਏਕੜ, 151 ਦਿਨ ਪੱਕਣ ਲਈ, PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ, PBW 677 ਕੱਦ 107 ਸੈਂਟੀਮੀਟਰ, ਝਾੜ 22•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, HD 3086 ਕੱਦ 96 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 156 ਦਿਨ ਪੱਕਣ ਲਈ WH 1105 ਕੱਦ 97 ਸੈਂਟੀਮੀਟਰ, ਝਾੜ 23•1 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ HD 2967 ਕੱਦ 101 ਸੈਂਟੀਮੀਟਰ, ਝਾੜ 21•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 252 ਕੱਦ 103 ਸੈਂਟੀਮੀਟਰ ਝਾੜ ਬਿਜਾਈ ਦੇ ਸਮੇਂ ਅਨੁਸਾਰ , ਪੱਕਣ ਲਈ ਸਮਾਂ 15 ਅਪਰੈਲ ਤੱਕ।
Haryana
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤਕ ਹੁੰਦਾ ਹੈ I ਨਵੰਬਰ ਦੇ ਪਹਿਲੇ ਹਫਤੇ ਤਕ ਇਹਨਾਂ ਦੀ ਤੁਸੀ ਅਗੇਤੀ ਬਿਜਾਈ ਕਰ ਸਕਦੇ ਹੋ I ਇਹਨਾਂ ਦੇ ਵਿੱਚੋ HD 2967 , HD 3086, UNNAT PBW 343 ਵਰਗੀਆਂ ਕਿਸਮਾਂ ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I
ਨਮਸਕਾਰ ਜੀ, ਸਰ ਮੇਰੇ ਕੋਲ ਪਾਕਿਸਤਾਨੀ ਬੂਲੀ ਕੁਤਾ ਹੈ, ਉਮਰ ਦਸ ਮਹੀਨੇ ਹੈ ਉਹ ਦਿਨ ਵਿਚ 4-5 ਵਾਰ ਲੈਟਰੀਨ ਕਰਦਾ ਹੈ ਉਸ ਦੀ ਲੈਟਰੀਨ ਚ ਚਿੱਟੇ ਰੰਗ ਦੇ ਕਿੜੇ ਬਹੁਤ ਨਿਕਲੇ ਹਨ?
(en)
--
ਤੁਸੀ ਇਸ ਨੂੰ Fentas Plus ਨਾਮ ਦੀਆਂ 2 ਗੋਲੀਆਂ ਦੋ ਦਿਨ ਇੱਕ ਇੱਕ ਦਿਓ । ਇਸ ਨਾਲ ਇਹ ਸਮੱਸਿਆਂ ਠੀਕ ਹੋ ਜਾਵੇਗੀ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆਂ ।
Sir November de phle hafte knk da khra beej beejn di sifarsh wa jo cnga jharr dewe
(en)
Punjab
November de pehle hafte ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 lgaa skde ho. Ihna kisma da jhaad 23 qtl prati acre hai...ihna kisma di bijaayi tuc 25 october ton shuru kar skde ho ate ihna di bijaayi mid november tak chaldi hai.
Punjab
2967
kinu ka ped hai teen kinu lage hai ab usme aur kya karai.
(en)
Maharashtra
In kinnow ko app pakkne de aur paude ko shi maatra mein aur subah sham paani dete rhe. Tan ki pedon ko lgge huye kinnow ka size aur ache se bdh ske.
ਕਣਕ w 343 ਬਿਜਾਈ ਸਮੇ , ਕਿਨਾ DAP ਏਕੜ ਵਿਚ ਪਾਇਏ , ਤੇ ਹੋਰ ਕੀ ਕੁਝ ਪੋਣਾ ਹੇ ?
(en)
Punjab
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Maharashtra
PBW 343 ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ I ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I
kinna beez payiaa kanak da ?
(en)
Punjab
ਕਣਕ ਦੀ ਬਿਜਾਈ ਸਮੇਂ 1 ਏਕੜ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ।
Punjab
DAKAR jameen de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677. Ihna kisma da jhaad 23 qtl prati acre hai..Ihna de vicho HD 3086 ja DBW 17 ja HD 2967 sbh ton wdia hai. ihna kisma di bijaayi tuc 25 october ton shuru kar skde ho ate ihna di bijaayi mid november tak chaldi hai. Jekar jhone da jhaad 80 mann hai ja iss ton jyaada nikalda hai tan beej di maatra 35-36 kg prati acre rakho. jekar jhone da jhaad 70 mann de aas paas hai tan kanak de beej di maatra 40-45 kg prati acre rakho. Darmiania retlia jameena de lyi tuc beej 40-45 kg hi rakho kyuki iss nal kanak virli nahi rehndi hai.
sir 343 knk di bizayi da sahi shma kehra aa g
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
Haryana
343 Kanak di bijaayi da sma 25 october ton shuru ho janda hai ate iss di ageti bijaayi adh november tak chaldi hai .
Punjab
thanks sir g.bahut days baad .ans miliya aa g
jhona 1121 da ke rate hai ?
(en)
Punjab
ਝੋਨੇ ਦਾ ਰੇਟ 3500-3700rs. ਪ੍ਰਤੀ ਕੁਇੰਟਲ ਚੱਲ ਰਿਹਾ ਹੈ|
Haryana
ਝੋਨੇ ਦਾ ਰੇਟ 3500-3700rs. ਪ੍ਰਤੀ ਕੁਇੰਟਲ ਚੱਲ ਰਿਹਾ ਹੈ|
pehla pani laon to pehla magzine de sapre kra ke na ?
(en)
Maharashtra
kanak de vich pehle paani tak koi v spray krn di lod nahi hundi. pehle paani nal sirf urea di varto kro. iss ton baad manganese di ja magnesium di ghaat aun te ihn dona de vicho kise di lod anusaar spray kr skde ho.
Punjab
ਮੈਗਨੀਜ਼ ਦੀ ਘਾਟ:- ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ। ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ। ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ।
Veer ganne di bijai lai kehri tecniqe vadia hai rig pit ja trench te jad kis tecnique na jada niklda hai trench tecniqe nal ja rig pit nal
(en)
Haryana
ganne di bijaayi trench method duwaara kro. ihh asaan ate wadh jhaad lain wala da wdia tarika hai. Ring pit method de vich ring bnaun de vich bhut time lgda hai ate uss nal ganne trench technique jine wdia nahi bnde.
beej 40 kg 45 kg. dap kinni pauni chaidi hai ?
(en)
Punjab
sandeep g dap tuc 55 killo ate potash 12 kg prai acre paa skde ho g
Punjab
ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ।
Punjab
DAKAR jameen de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677. Ihna kisma da jhaad 23 qtl prati acre hai..Ihna de vicho HD 3086 ja DBW 17 ja HD 2967 sbh ton wdia hai. ihna kisma di bijaayi tuc 25 october ton shuru kar skde ho ate ihna di bijaayi mid november tak chaldi hai. Jekar jhone da jhaad 80 mann hai ja iss ton jyaada nikalda hai tan beej di maatra 35-36 kg prati acre rakho. jekar jhone da jhaad 70 mann de aas paas hai tan kanak de beej di maatra 40-45 kg prati acre rakho. Darmiania retlia jameena de lyi tuc beej 40-45 kg hi rakho kyuki iss nal kanak virli nahi rehndi hai.
3086 wheat bare daso ?
(en)
Punjab
ਐਚ.ਡੀ. 3086:- ਇਸ ਕਿਸਮ ਦਾ ਕੱਦ 96 ਸੈਂਟੀਮੀਟਰ ਹੈ। ਇਹ ਹੋਰਾਂ ਕਿਸਮਾਂ ਨਾਲੋ ਥੋੜੀ ਮੱਧਰੀ ਹੈ। ਇਹ ਕਿਸਮ 156 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਸਿਫਾਰਸ਼ ਵੀ ਸਾਲ 2015 ਵਿੱਚ ਕੀਤੀ ਗਈ ਸੀ। ਇਸਦੇ ਸਿੱਟੇ ਦਰਮਿਆਨੇ, ਸੰਘਣੇ, ਕਸੀਰਾਂ ਵਾਲੇ ਤੇ ਚਿੱਟੀਆਂ ਘੁੰਡੀਆਂ ਵਾਲੇ ਹੁੰਦੇ ਹਨ ਅਤੇ ਦਾਣੇ ਦਰਮਿਆਨੇ, ਮੋਟੇ, ਸ਼ਰਬਤੀ, ਸਖਤ ਤੇ ਚਮਕੀਲੇ ਹੁੰਦੇ ਹਨ।
Punjab
HD 3086 : Iss kisam da jhaad 23 qtl prati acre hai ate ihh kisam 155-157 dina de vich pakk jandi hai. Iss kisam di height 96 cm hai. Iss di bijaayi 25 october ton lai ke adh november tak kar skde ho.
3086 kanak da beej 40 kg pai a k 45 kg per acre ?
(en)
Punjab
jekar tohadi zameen vdya hai g jive kk upjau ate kise v tra da shora na penda hove ta 40 killo pao g jekar shora vagaira hai ja zameen ghat upjau hai ja thdi retli hai ta tuc 45 killo beez pa skde ho g
sir shri ram 272 da kina jhaad hai...ate kini hight hai isdi ?
(en)
Punjab
ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,
Haryana
Shriam di 272 kanak di height 95cm hai. ihh kisam ageti ate picheti dona smya de vich lgg jandi hai. Iss kisam da jhaad 65-70 mnn prati acre hunda hai. iss da jhaad changi mitti te v nirbhar krda hai.
43 ਕਣਕ ਦੀ ਬਿਜਾਈ ਦਾ ਸਮਾ ਕਦੋ ਸਹੀ ਆ ਜੀ
(en)
Haryana
43 ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਇਸ ਦੀ ਅਗੇਤੀ ਬਿਜਾਈ ਤੁਸੀ ਅੱਧ ਨਵੰਬਰ ਤਕ ਕਰ ਸਕਦੇ ਹੋ I
3086 kanak bejen Ka Shi time kya hai?
(en)
Punjab
ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Punjab
3086 ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
Maharashtra
iss di bijaayi 25 october ton shuru ho ke adh november tak chaldi hai. ihh iss di ageti bijaayi da sma hai.
3086 kanak bejen da time kina hai
(en)
Punjab
ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Punjab
3086ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
Haryana
HD 3086 : Iss kisam da jhaad 23 qtl prati acre hai ate ihh kisam 155-157 dina de vich pakk jandi hai. Iss kisam di height 96 cm hai. Iss di bijaayi 25 october ton lai ke adh november tak kar skde ho.
jo shriram company de product sprays aunde ne ona de result kida aunde ne kise v disease ya problem te
(en)
Maharashtra
shriram de seeds wdia aunde hnn. ihna fungicides ate insecticides de marketing inni wdia nahi hai . kyuki ihna de comparison hor baaki companies de bhut wdia products mil jande hnn .
सर ,क्या पूसा संस्थान नई दिल्ली का किसानों वास्ते कोई हैल्प लाईन नम्बर है।
(en)
Punjab
Kisan Call Center (KCC) toll free number 1800-180-1551.
Haryana
यदि आपको खेतीबाड़ी के संबंधित कोई भी समस्या आती है तो आप हमारी अपनी खेती एप पर अपना सवाल डाल सकते हैं। आपको आपके सभी सवालों के जवाब दे दिए जाएंगे। यहां आपकी खेतीबाड़ी की हर एक समस्या का समाधान किया जायेगा।
नमस्कार जी, बरसींम के जिस बीज को हम साढू ( हाढू) कहते हैं उस किस्म का नाम क्या है ।
(en)
Maharashtra
HB 1: यह किस्म सिंचित क्षेत्रों में समय पर बोने के लिए अनुकूल है। यह तना और जड़ छेदक के प्रतिरोधी है। इसकी औसतन पैदावार 280 क्विंटल प्रति एकड़ होती है। Mescavi: यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है। इसकी औसतन पैदावार 300-340 क्विंटल प्रति एकड़ होती है। HFB 600: यह किसम सी सी एस, हिसार की तरफ से तैयार की गई है और यह उपजाऊ क्षेत्रों में उगाई जाती है। यह मैसकावी किस्म से ज्यादा लाभदायक है। यह जड़ और तना गलन रोग के प्रतिरोधी है। इसके हरे चारे की औसतन पैदावार 280-300 क्विंटल प्रति एकड़ होती और सूखे चारे की औसतन पैदावार 36-40 क्विंटल प्रति एकड़ होती है। दूसरे राज्यों की किस्में Wardan: यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है। BL 22: यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जाती है। BL 180: यह किस्म पी ए यू, लुधियाणा की तरफ से बनाई गई है और यह उपजाऊ क्षेत्रों में उगाई जाती है।
Sir Ratli Zameen di takt vadon da koi hal daso jhad bhut ghatt niklda knak da
(en)
Haryana
ਕਣਕ ਦੀਆਂ ਇੱਹ ਕਿਸਮਾਂ ਲਗਾਓ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I ਇਸ ਤੋਂ ਇਲਾਵਾ ਕਣਕ ਦਾ ਝਾੜ ਵਧਾਉਣ ਦੇ ਲਈ ਤੁਸੀ ਪਰੋਜ਼ਿਬ ਦੀ ਵਰਤੋਂ ਕਰ ਸਕਦੇ ਹੋ ਇਸ ਦੀ ਵਰਤੋ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ । ਇਹ ਝਾੜ ਦੇ ਵਿੱਚ ਕਾਫੀ ਵਾਧਾ ਕਰਦਾ ਹੈ । ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜ਼ਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ।
shriram 172 wheat baare dasso
(en)
Haryana
shriram dia ihh kyi kisma hnn jiwe ki super 152, 172, 231, 251, 272 etc. ihna kisma da jhaad 65-70 mnn prati acre hunda hai. ate ihna di height 102 cm hundi hai. Ih kisma 100-105 dina de vich 50 % ballyian kadh laindia hnn ate ikk balli de vich 70-75 daane hunde hnn. Shriam di 272 kanak di height 95cm hai. ihh kisam ageti ate picheti dona smya de vich lgg jandi hai. Super 252 di height 103 cm hai ihh toodi bnaun de kam v wdia aundi hai.
मिट्टी के pH किसे कहते है?
(en)
Haryana
इसे potential of hydrogen कहा जाता है। जिसका मतलब है कि मिट्टी में हाइड्रोजन के कणों की मात्रा का मौजूद होना। हर मिट्टी में पी एच की मात्रा अलग अलग होती है। मिट्टी में पी एच की मात्रा 5.5-7 के बीच में होनी चाहिए। यदि 5.5 से नीचे है तो वह मिट्टी अम्लीय है। यदि पी एच की मात्रा 7 से ऊपर है तो इसका मतलब मिट्टी में खारापन है।
How do we manage pests and diseases?
(en)
Punjab
there are a large number of methods and techniques by which we can easily manage any kind of insects pests and other diseases which causes harm to our crops generally nowadays integrated pest management is used to control this things in which we use both organic and chemical control of diseases....if you have any kind of problem related to your plants you can upload your problem with proper visual symptoms.Our all experts try to give there best to you to controll that problems
Punjab
1. Prevention practices and monitoring ; - selection of adapted and resistant varieties -proper sanitation, use organic matter, remove weeds 2. Mechanical control Do Weeding in field,do Hoeing field, use Light trapers in field, Pheromones, use Yellow sticky trapers 3. Biological control Use Natural enemies for kill pest 4. Chemical control Use different type of chemicals for finish pest or disease in the field