Punjab
Search
Sir main 2967 Kanak di bijai krni aa DAP nal. Nal hi main apne khet Vich ZINC,potash etc pauna chauna. Main ehna di dose dso? Ki main ehna nu jameen vahun vele pava k pehle paani te?
(en)
ਪਿੰਦਰ ਜੀ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
khet de vich kanak beejn sme 40-45 kg beej di varto krni hai ate 50 kg DAP prati acre de lyi pauni hai. iss ton ilaava. potash@20 kg ,zinc@10 kg prati acre khet di vhaayi sme paa skde ho..jekar tuc DAP di varto karde ho ohh kanak de nal mix kar k pao ate baaki dia cheezan nu khet tyar krde sme paa skde ho.
Sir youtube te bhut video han ki trench method rahi ik kille viho 700 to 1000 kwantal tak ganna nikal reha hai ki eh sach hai ja fake videos bna ke paia gyia haan
(en)
trench method ik ajeha method hai jo ki ganne di bijaayi lyi sbh methods ton wdia ate kaamyaab method hai..Ih method ring pit method de nalo wdia hai. iss nal jhaad 400-450 qtl prati acre nikal aunda hai. iss ton jyaada jhaad niklna bhut mushkil hunda hai. iss method de vich v furrow de vich double line nal ganna beejya janda hai. jis nu double row trenchethod v keha janda hai. uss nal jhaad vadh janda hai.
is var jhona di kis variety da jhad jyada reha
(en)
Iss vaar jhone dia kisma de vich peeli pusa, pusa 44, Pr 121 ihna kisma da jhaad bhut wdia reha hai.
Doger phosa bai g 37kwintel sada avada ausat niklya va chona
doger phosa chona de kisam da name aa sada moga arya vich eh chona he lagda aa 20 june tak sara lok eh kism he londa aa ja kam ver java 20 june to lat ho java ta fer hor kisam loda aa chona de doger phosa is best
212 da v bhot jhaad c almost 85-97man c
3086 kank de beej da kina jhad aa te 2967 nalo vad haga ja nahi
(en)
Punjab
ਐਚ.ਡੀ. 2967 ਦੀ ਸਿਫਾਰਸ਼ ਸਾਲ 2011 ਵਿੱਚ ਕੀਤੀ ਗਈ ਸੀ।ਇਸ ਦਾ ਕੱਦ 101 ਸੈਂਟੀਮੀਟਰ ਹੁੰਦਾ ਹੈ। ਇਹ ਕਿਸਮ 157 ਦਿਨ੍ਹਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 21.4 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ।ਇਸ ਦੇ ਸਿੱਟੇ ਦਰਮਿਆਨੇ, ਸੰਘਣੇ, ਕਸੀਰਾਂ ਵਾਲੇ ਅਤੇ ਚਿੱਟੀਆਂ ਘੁੰਡੀਆਂ ਵਾਲੇ ਹੁੰਦੇ ਹਨ। ਦਾਣੇ ਮੋਟੇ, ਸ਼ਰਬਤੀ, ਸਖ਼ਤ ਅਤੇ ਚਮਕੀਲੇ ਹੁੰਦੇ ਹਨ। ਐਚ.ਡੀ. 3086:- ਇਸ ਕਿਸਮ ਦਾ ਕੱਦ 96 ਸੈਂਟੀਮੀਟਰ ਹੈ। ਇਹ ਹੋਰਾਂ ਕਿਸਮਾਂ ਨਾਲੋ ਥੋੜੀ ਮੱਧਰੀ ਹੈ। ਇਹ ਕਿਸਮ 156 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਸਿਫਾਰਸ਼ ਵੀ ਸਾਲ 2015 ਵਿੱਚ ਕੀਤੀ ਗਈ ਸੀ। ਇਸਦੇ ਸਿੱਟੇ ਦਰਮਿਆਨੇ, ਸੰਘਣੇ, ਕਸੀਰਾਂ ਵਾਲੇ ਤੇ ਚਿੱਟੀਆਂ ਘੁੰਡੀਆਂ ਵਾਲੇ ਹੁੰਦੇ ਹਨ ਅਤੇ ਦਾਣੇ ਦਰਮਿਆਨੇ, ਮੋਟੇ, ਸ਼ਰਬਤੀ, ਸਖਤ ਤੇ ਚਮਕੀਲੇ ਹੁੰਦੇ ਹਨ।
han g 3086 da jhaad 2967 kanak nalo wadh hai. 2967 da jhaad 21.4 atl hai ate 3086 da jhaad 23 qtl prati acre hai.
Shavnam paddy price
(en)
Punjab
Iss de rate di jankari tuhanu nede di grain market ton lai skde ho. otho tuhanu iss di saari jankari mil jawegi.
shri ram 272 kine date nu bej sakde aa zameen taiyar hai
(en)
Punjab
satjot g tuc shri ramm 272 nu aj to e beez skde ho eh mosm bilkul sahi hai jekar khet tyar hai ta beez devoo g
ihh ageti ate picheti kisam hai iss di bijaayi tuc november shuru ton lai ke end tak beej skde ho. jekar shuru te bijaayi krde ho tan jhaad wadh mil janda hai . ageti kanak di bijaayi faidemand hundi hai.
I have down wheat using happyseeder.now it seems that rat menance will be abundant due to the presence of large amount of paddystraw.please suggest remedy .
(en)
Punjab
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
ਕਣਕ 3086 ਬਾਰੇ ਦਸੋ
(en)
Punjab
Hd 3086(2015) ਦਾ ਔਸਤਨ ਝਾੜ 23q/ acre ਹੈ । ਇਹ ਪੱਕਣ ਲਈ 156 ਦਿਨ ਦਾ ਸਮਾਂ ਲੈਂਦੀ ਹੈ । ਇਸਦਾ ਕੱਦ 96ਸੈ. ਮੀ. ਹੈੈ|
3086 DA BEEJ DE QUANTITY PER ACRE DASO ?
(en)
Punjab
kanak di kisam HD 3086 da jhad 23 quintal per acre hai.ehe kisam da bij 40 kilo per acre ate 156 dina vich pak jandi hai.
Punjab
3086 kanak di bijai lyi beej di matra 40 kilo prti acre hai
iss da beej retlia jameena de vich 45 kg paa skde ho ate dakar jameena de lyi 35-40 kg bhut hunda hai.
eh ki bmari hae ji nimbo de butte nu
(en)
nimbo de bute te leaf folder da attack hai. tusi esde control de lyi Ekalux 2-3 ml parti litre pani de hisab nal spray karo.
lehsun ki kheti karne me 1 Acer me kitna kharcha aata h aur 1 Acer me kitni kuntal lehsun nikalta h aur market me iska prati kuntal rate kya h
(en)
lehsun ki kheti ke lyi 200-250 kg kile bij parti acre ki jrurt hoti hai. 1 acre se lehsun ki ostan pedavar 50 quintal parti acre hoti hai. bijae ke smya 155 kilo single super phosphate dale aur 110 kg urea ko tin hiso me bat kar bijae ke 30, 45 aur 60 dino bad khet me dale. lehsun ka market rate 2000-3500 parti quintal hota hai.
kank de vich boivita ja ralligold kadho paye jande hain te is da kank nu ki fayda hain isda result kive a
(en)
Maharashtra
Tusi kanak de vich biovita ja ralligold di varto kar sakde ho. enna di varto bijae de 20-25 dina baad karo.enna de vart nal germination, plant di changi growth hundi ate dane di quality changi ate jhad vich vi vada hunda hai.
khare pani kanak me kon si lagae
(en)
Punjab
khaare paani ke liye special koi bhi kisam nahi aati hai. App HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 jaisi kismein lgaa skte ho . lekin in kismo ko khaare paani ke sath beech beech mein 1-2 paani nehar ke ja meethe pani wale tubewell k jrur lgao. kyuki iss se khet mein shora bhi nahi bnta aur kanak ke jhaad par bhi kam asar pdta hai.
sygennta ke wheat seed kaise hai please tell me sir full details about it??
(en)
SW-23 and SW-26 kanak diya kisam syngenta diya han.Syngenta velo SW-23 da jhad 24 quintal per acre hai ate pakan vich 130-140 din lendi hai.SW-26 kisam da khad 26 Quintal per acre dasya gya hai ate ehe pakan vich 120-130 din lendi hai.
3086 kayak kado take time ha please reply
(en)
Maharashtra
HD3086 kanak da sma November end tak la sakde ho.iss kisam da jhad 23 quintal per acre hai.
Punjab
Hd 3086(2015) ਦਾ ਔਸਤਨ ਝਾੜ 23q/ acre ਹੈ ਅਤੇ ਇਸਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
3086 da jhaad 23 qtl prati acre hai ate ihh kisam 156 dina de vich pakk jandi hai. iss di height 96 cm hai. iss di ageti bijaayi kro. iss di ageti bijayi da shi sma adh november tak hunda hai. ho ske tan 10 November tak bijaayi krdeo.
272 beej de baare jankari diyo ji. pakn wich kina time laindi hai. height kini hundi aa. jhaad kina hunda isda?
(en)
Maharashtra
Shriam di 272 kanak di height 95cm hai. ihh kisam ageti ate picheti dona smya de vich lgg jandi hai. Iss da jhaad 65-70 man prati acre hai.
koi genhu ki variety btao jiski upaj 5 quintlal / beegha ho ?
(en)
Iss ke liye app shriram ki kisme lgaa skte ho jaise ki. 152,252, 172,272 etc. inmein se app 272 kisam lgaa skte ho iss kisam ka jhaad bhut acha hai.yeh kisam 65-70 man prati acre nikal ati hai. ja fir app HD3086 ja DBW 17 lgaa skte ho ..inki paidavaar prati acre 23+ hai.
sir ki stomp xtrA kanak vich pehle paani te pa diti jave ta ki eh gulli dande nu pungran to Roke gi te es dA kanak te koi side effect hai ja nahi
(en)
Iss di varto krn da shi sma bijaayi krn ton 2 din pehla ja 2 din de ander ander hunda hai. jdo beej pungr janda hai tan iss di spray krn nal uss di germination te mada asar painda hai..Kyi kisaan iss nu pehli urea de nal mila ke paa dinde hnn par iss nal ihh kanak di growth ghat jandi hai.. iss kr ke iss di varto kanak di bijayi de sme kro ja bijayi ton 2 din de ander ander kro.
asi vahan vicho mitti kad ke lal te 6 inch mitti khandiyai hai sade kol reh di kami hai , murgiya di reh to bina kehdi khad paiye kanak de vadiya jhar lai.?
(en)
2967 te 3086 kanak nu mix krke beej skde aa..koi jhaad te asr hou please dso ?
(en)
Haryana
Tusi HD 2967 ate HD 3086 nu mix kar ke bijae nhi sakde.dane di quality changi nhi hundi hai.jhad te v koi farak nhi penda hai.
ਸਰ ਮੈ ਡੇਅਰੀ ਫਾਰਮੀਗ ਕਰਨਾ ਹੈ ਇਸ ਲਈ ਲੌਨ ਦੀ ਜਾਨਕਾਰੀ ਮਿਲ ਸਕਦੀ ਹੈ ਜੇ ਹਾ ਤਾ ਇਸਦੀ ਪੂਰੀ ਜਾਨਕਾਰੀ ਦਸ ਦਿਉ ?
(en)
Punjab
ਇਸ ਕੇਂਦਰ ਪ੍ਰਾਯੋਜਿਤ ਸਕੀਮ ਨੂੰ ਨਾਬਾਰਡ (NABARD)(ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈੰਕ) ਦੁਆਰਾ ਲਾਗੂ ਕੀਤਾ ਗਿਆ ਹੈ I ਇਸਦਾ ਉਦੇਸ਼ ਆਧੁਨਿਕ ਡੇਅਰੀ ਫਾਰਮਾਂ ਦੀ ਸਥਾਪਨਾ, ਸਾਫ਼ ਦੁੱਧ ਦਾ ਉਤਪਾਦਨ, ਵੱਛੇ ਦੀ ਸੇਹਤਮੰਦ ਪਰਵਰਿਸ਼ ਨੂੰ ਉਤਸ਼ਾਹਿਤ ਕਰਨਾ, ਅਸੰਗਠਿਤ ਖੇਤਰ ਦੇ ਵਿਚ ਤਬਦਿਲਿਯਾੰ ਲੇਯਾਨਾ ਅਤੇ ਸਵੈ ਰੋਜ਼ਗਾਰ ਪੈਦਾ ਕਰਨਾ ਹੈ I ਕੋਣ ਲੈ ਸਕਦਾ ਹੈ ਲੋਨ ਕਿਸਾਨ, ਵਿਅਕਤੀਗਤ ਉਦਮੀ, ਗੈਰ ਸਰਕਾਰੀ ਸੰਗਠਨ, ਕੰਪਨੀਆਂ, ਪੈਨਸ਼ਨਰ, ਸਮੂਹ ਅਸਹਿਯੋਗ ਅਤੇ ਸੰਗਠਿਤ ਖੇਤਰ ਆਦਿ I ਸੈਲਫ ਹੈਲਪ ਗਰੁੱਪ, ਡੇਅਰੀ ਸਹਿਕਾਰੀ ਸਮਿਤੀਆਂ, ਦੁੱਧ ਯੂਨੀਅਨਾਂ, ਮਿਲਕ ਫੈਡਰੇਸ਼ਨਾਂ ਆਦਿ I ਇੱਕ ਵਿਅਕਤੀ ਹੇਠ ਸਾਰੇ ਭਾਗਾਂ ਲਈ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ ਪਰ ਸਕੀਮ ਹਰ ਇੱਕ ਹਿੱਸੇ ਲਈ ਕੇਵਲ ਇੱਕ ਵਾਰ ਹੀ ਦਿੱਤੀ ਜਾਏਗੀ I ਇਸ ਸਕੀਮ ਦੇ ਤਹਿਤ ਇੱਕ ਪਰਿਵਾਰ ਦੇ ਇੱਕ ਤੋਂ ਵੱਧ ਮੈਂਬਰ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਬਸ਼ਰਤੇ ਕਿ ਉਹਨਾਂ ਨੇ ਅਲੱਗ ਅਲੱਗ ਇਕਾਈਆਂ ਵੱਖ ਵੱਖ ਬੁਨਿਆਦੀ ਸਹੂਲਤਾਂ ਨਾਲ ਸਥਾਪਤ ਕੀਤੀਆਂ ਹੋਣ ਅਤੇ ਦੋ ਇਕਾਇਆਂ ਦੇ ਵਿਚਕਾਰ ਦੂਰੀ ਘੱਟੋ ਘੱਟ 500 ਮੀਟਰ ਹੋਏ I ਫੰਡਿੰਗ ਪੈਟਰਨ ਯਾ ਕੁਲ ਕੀਮਤ ਚ ਹਿੱਸੇਦਾਰੀ ਉਦਯੋਗਿਕ ਯੋਗਦਾਨ ਯਾ ਉਦਮੀ ਦਾ ਯੋਗਦਾਨ (ਮਾਰਜਿਨ) – ਖਰਚ ਦਾ 10% (ਨਿਊਨਤਮ) ਸਬਸਿਡੀ – ਆਮ ਜਾਤਾਂ ਯਾ ਜਨਰਲ ਲਈ 25% ਅਤੇ ਐਸ.ਸੀ. / ਐਸ.ਟੀ. ਲਈ 33% ਪ੍ਰਭਾਵੀ ਬੈਂਕ ਲੋਨ – ਬਕਾਇਆ ਹਿੱਸਾ, ਘੱਟੋ-ਘੱਟ 40% ਖਰਚੇ ਦਾ ਮੁੱਲ ਲੋਨ ਦਾ ਮੁੜ ਭੁਗਤਾਨ ਮੁੜ ਭੁਗਤਾਨ ਦੀ ਅਵਧੀ ਸਰਗਰਮੀ ਅਤੇ ਨਕਦ ਵਹਾਅ ਦੀ ਪ੍ਰਕਿਰਤੀ ਤੇ ਨਿਰਭਰ ਕਰਦੀ ਹੈ ਅਤੇ 3-7 ਸਾਲ ਦੇ ਵਿਚਕਾਰ ਵੱਖੋ ਵੱਖਰੀ ਹੋਵੇਗੀ I ਡੇਅਰੀ ਫਾਰਮ ਦੇ ਮਾਮਲੇ ਵਿੱਚ ਗ੍ਰੇਸ ਪੀਰੀਅਡ ਦੀ ਮਿਆਦ 3 ਤੋਂ 6 ਮਹੀਨੇ ਹੈ ਅਤੇ ਵੱਛੇ ਪਾਲਣ ਪੋਸਣ ਲਈ 3 ਸਾਲ ਤਕ ਗ੍ਰੇਸ ਦਿੱਤੀ ਜਾ ਸਕਦੀ ਹੈ I ਅੱਪਲਾਯੀ ਕਿਵੇਂ ਕਰਨਾ ਹੈ ਨਜ਼ਦੀਕੀ ਵੈਟਨਰੀ ਅਫਸਰ ਯਾ ਵੈਟਨਰੀ ਅਸਿਸਟੈਂਟ ਸਰਜਨ, ਬਲਾਕ ਵੈਟਰਨਰੀ ਅਫਸਰ ਜਾਂ ਸਬੰਧਤ ਜ਼ਿਲ੍ਹੇ ਦੇ ਮੁੱਖ ਪਸ਼ੂ ਪਾਲਣ ਅਫਸਰ ਨਾਲ ਸੰਪਰਕ ਕਰੋ I ਆਪਣੇ ਨਾਲ ਤੁਸੀਂ ਹੇਠਾਂ ਦਿੱਤੇ ਦੋਕੁਮੇੰਟ ਲੈ ਕੇ ਜਾਓ: ਬੇਰੁਜ਼ਗਾਰ ਹੋਣ ਦਾ ਹਲਫਨਾਮਾ ਯਾ ਏਫੀਡੇਵਿਤ ਜਿਦੇ ਤੇ ਇਹ ਲਿਖੇਯਾ ਹੋਏ ਕੇ ਤੁਸੀਂ ਕਿਸੇ ਵੀ ਬੈੰਕ ਯਾ ਸੰਸਥਾ ਦੇ ਦੋਸ਼ੀ ਯਾ ਡੀਫਾਲਟਰ ਨਹੀ ਹੋ I ਰਾਸ਼ਨ ਕਾਰਡ / ਸਟੇਟ ਸਬਜੇਕਟ ਦੀ ਫੋਟੋਕਾਪੀ I ਮੌਰਗੇਜ ਲਈ ਜ਼ਮੀਨ ਦੇ ਕਾਗਜ਼ਾਤ ਜੇਕਰ ਕਰਜ਼ੇ ਦੀ ਰਕਮ 1 ਲੱਖ ਰੁਪਏ ਤੋਂ ਵੱਧ ਹੈ I ਸ਼੍ਰੇਣੀ ਯਾ ਕਾਸਟ ਸਰਟੀਫਿਕੇਟ ਦੀ ਫੋਟੋਕਾਪੀ ਜੇ ਕੋਈ ਹੋਵੇ I ਤਿੰਨ ਪਾਸਪੋਰਟ ਆਕਾਰ ਦੀਆਂ ਫੋਟੋਆਂ I ਡਰਾਈਵਿੰਗ ਲਾਇਸੈਂਸ ਦੀ ਕਾਪੀ ਜੇਕਰ ਇਕਾਈ ਰੈਫਰੀਜੇਟੇਡ ਵਾਹਨ ਹੈ I ਮੋਬਾਈਲ / ਸਟੇਸ਼ਨਰੀ ਵੈਟਨਰੀ ਕਲੀਨਿਕ ਦੇ ਮਾਮਲੇ ਵਿਚ ਬੀ.ਵੀ.ਐਸ.ਸੀ. ਅਤੇ ਏ.ਏਚ. ਦੀ ਡਿਗਰੀ ਸਰਟੀਫਿਕੇਟ I ਨੋਟ: ਤੁਸੀਂ ਵੈਟਨਰੀ ਅਫਸਰ ਕੋਲੋਂ ਅਪਨੀ ਡੈਰੀ ਯਾ ਡੈਰੀ ਨਾਲ ਸੰਬੰਦਿਤ ਕਿਸੇ ਵੀ ਪ੍ਰੋਜੇਕਟ ਦੀ ਪੂਰਨ ਰਿਪੋਰਟ ਬਨਵਾ ਕੇ ਅਪਨੇ ਨਜਦੀਕੀ ਬੈੰਕ ਚ ਲੋਨ ਲਈ ਏਪਲਈ ਕਰ ਸਕਦੇ ਹੋ I ਦੇਸ਼ ਦੇ ਸਾਰੇ ਸਰਕਾਰੀ ਬੈੰਕ ਏਸ ਸਕੀਮ ਲਈ ਲੋਨ ਪਾਸ ਕਰਦੇ ਨੇ I ਲੋਨ ਦੇ ਤੇਹਤ ਹੇਠਾਂ ਲਿਖੇ ਅਦਾਰੇਯਾਂ ਨੂ ਫੰਡ ਕੀਤਾ ਜਾਂਦਾ ਹੈ ਅਦਾਰਾ ਲੋਨ ਦੀ ਰਕਮ ਛੋਟੀਆਂ ਡੇਅਰੀ ਯੂਨਿਟਾਂ ਦੀ ਸਥਾਪਨਾ ਕ੍ਰੌਸਬ੍ਰੈਡ ਗਾਵਾਂ / ਗਰੇਡਡ ਦੇ ਨਾਲ 10 ਜਾਨਵਰਾਂ ਤੱਕ ਦੇ ਮੱਝਾਂ 10 ਜਾਨਵਰਾਂ ਦੀ ਯੂਨਿਟ ਲਈ 6 ਲਖ ਰੁਪਏ I ਏਕ ਯੂਨਿਟ ਚ ਘੱਟੋ ਘਟ 2 ਜਾਨਵਰ ਅਤੇ ਵਧ ਤੋਂ ਵਾਚ 10 ਜਾਨਵਰ ਹੋ ਸਕਦੇ ਨੇ I ਹੀਫ਼ਰ ਬਛੇਯਾਂ ਦਾ ਪਾਲਨ 20 ਬਛੇਯਾਂ ਦੀ ਯੂਨਿਟ ਲਈ 5.30 ਲਖ ਰੁਪਏ ਡੈਰੀ ਫਾਰਮ ਚ ਵਰਮੀਕੋਮ੍ਪੋਸਟ ਪਿਟ ਦਾ ਨਿਰਮਾਣ 22 ਹਜ਼ਾਰ ਰੁਪਏ ਦੁੱਧ ਚੋਣ ਵਾਲੀ ਮਸ਼ੀਨ ਅਤੇ ਦੁਧ ਨੂ ਠੰਡਾ ਕਰਨ ਵਾਲੇ ਕੂਲਰ 5000 ਲੀਟਰ ਦੁਧ ਦੀ ਸਮਰਥਾ ਵਾਲੇ ਉਪਕਰਨਾ ਲਈ 20 ਲਖ ਰੁਪਏ ਦਾ ਲੋਨ ਦੁਧ ਦੇ ਉਤਪਾਦ (ਕਰੀਮ, ਘਿਯੋ, ਖੋਯਾ) ਬਨਾਨ ਲਈ ਉਪਕਰਣ 13.20 ਲਖ ਰੁਪਏ ਦਾ ਲੋਨ ਡੇਅਰੀ ਉਤਪਾਦਾਂ ਦੀ ਆਵਾਜਾਈ ਦੀਆਂ ਸਹੂਲਤਾਂ ਅਤੇ ਠੰਡੇ ਚੇਨ ਲਈ 26.50 ਲਖ ਰੁਪਏ ਦੁੱਧ ਅਤੇ ਦੁਧ ਉਤਪਾਦਾਂ ਲਈ ਕੋਲਡ ਸਟੋਰੇਜ ਸਹੂਲਤਾਂ 33 ਲਖ ਰੁਪਏ ਪ੍ਰਾਈਵੇਟ ਵੈਟਰਨਰੀ ਕਲੀਨਿਕ ਦੀ ਸਥਾਪਨਾ ਮੋਬਾਈਲ ਕਲੀਨਿਕ ਲਈ 2.60 ਲੱਖ ਅਤੇਰੁਪਏ ਸਟੇਸ਼ਨਰੀ ਕਲੀਨਿਕ ਲਈ 2 ਲੱਖ ਰੁਪਏ ਡੇਅਰੀ ਮਾਰਕੀਟਿੰਗ ਆਊਟਲੈੱਟ / ਡੇਅਰੀ ਪਾਰਲਰ 1 ਲਖ ਰੁਪਏ ਲੋਨ ਤੇ ਵਿਯਾਜ ਦਰ ਵਿਯਾਜ ਤੋਹਾਡੇ ਵੱਲੋਂ ਦਿੱਤੀ ਗਈ ਮਾਰਜਿਨ ਮਨੀ ਅਤੇ ਸਬਸਿਡੀ ਦੀ ਰਕਮ ਤੇ ਨਹੀ ਲੱਗੇਗਾ I ਵਿਯਾਜ ਸਿਰਫ ਬੈੰਕ ਵੱਲੋਂ ਦਿੱਤੇ ਗਏ ਪੈਸੇ ਤੇ ਲੱਗੇਗਾ ਅਤੇ ਬੈੰਕ ਦਿਯਾਂ ਵਿਯਾਜ ਦਰਾਂ ਦੇ ਮੁਤਾਬਕ ਲੱਗੇਗਾ I ਕਿਸਤਰਾ ਬਣੇਗੀ ਪ੍ਰੋਜੇਕਟ ਦੀ ਫਾਯਿਲ ਪ੍ਰੋਜੇਕਟ ਦੀ ਰਪੋਰਟ ਵੇਟਨਰੀ ਅਫਸਰ ਬਣਾਏਗਾ ਜਿਸਨੂ ਲੈਕੇ ਤੁਸੀਂ ਅਪਨੇ ਨਜਦੀਕੀ ਬੈੰਕ ਚ ਜਾਓਗੇ I ਬੈੰਕ ਦੇ ਮੁਲਾਜ਼ਮ ਤੋਹਾਡੀ ਫਾਯਿਲ ਪਾਸ ਕਰਕੇ ਨਾਬਾਰਡ (NABARD) ਨੂ ਭੇਜਣਗੇ I NABARD ਪੈਸਾ ਤੋਹਾਡੇ ਬੈੰਕ ਨੂ ਭੇਜੇਗਾ ਜਿਥੋਂ ਫੇਰ ਤੋਹਾਡੇ ਖਾਤੇ ਚ ਪੈਸਾ ਟ੍ਰਾਂਸਫ਼ਰ ਕੀਤਾ ਜਾਏਗਾ I ਸਬਸਿਡੀ ਦਾ ਪੈਸਾ ਵੀ ਤੋਹਾਡੇ ਬੈੰਕ ਖਾਤੇ ਚ ਆਏਗਾ ਜਿਦਾ ਕੋਈ ਵੀ ਵਿਯਾਜ ਨਹੀ ਪਵੇਗਾ I ਪੈਸਾ ਕਿਸ਼ਤਾਂ ਚ ਆਂਦਾ ਹੈ ਬੈੰਕ ਦੇ ਮੁਲਾਜ਼ਮ ਵਕ਼ਤ ਵਕ਼ਤ ਤੇ ਤੋਹਾਡੇ ਪ੍ਰੋਜੇਕਟ ਦਾ ਮੁਆਇਨਾ ਕਰਨ ਆਨਗੇ I ਤੋਹਾਡੇ ਪ੍ਰੋਜੇਕਟ ਤੇ ਚਲ ਰਹੇ ਕੰਮ ਨੂ ਦੇਖ ਕੇ ਹੀ ਅਗਲੀ ਕਿਸ਼ਤ ਤੋਹਾਡੇ ਖਾਤੇ ਚ ਆਏਗੀ I
ਕਣਕ ਦਾ ਵਧੀਆ ਝਾੜ ਲੈਣ ਲੲੀ ਵਾਹਣ ਦੀ ਤਿਆਰੀ ਅਤੇ ਖਾਦਾਂ ਕਿਹੜੀਆਂ ਪਾਉਣੀ ਚਾਹੀਦੀ ਹੈ। ਅਸੀ 3086 ਬੀਜ ਤੀ ਤੇ ਡੀਬੀਡਉ173ਬੀਜਣੀ ਹੈ। ੲਿਸ ਦਾ ਵਧੀਆ ਝਾੜ ਲਈ ਕੀ ਕਰੀਏ ।ਤੇ ਬੀਜਾਈ ਸਮੇਂ ਯੂਰੀਆ ਨਾਲ ਬੀਜਣੀ ਚਾਹੀਦੀ ਹੈ ?
(en)
Haryana
kanak da vadiya jhad lan lyi vahan nadin mukt ate changi tarah tyar hona chahida hai.Tusi bijae vele 45 kilo urea ate 55 kg kilo DAP per acre drill karo je potash di miti vich ghat hove ta tusi 20-40 kilo potash ate 45 kg urea pehle pani to baad pao.Tusi enna kisama di bijae november end tak kar sakde ho.
Punjab
ਸੁਖਜਿੰਦਰ ਜੀ ਤੁਸੀਂ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
veer g dbw 173 da beej kitho leya ki rate mileya
Punjab
Ks ji tuhanu D.b.w 173 wheat da beej Indian Institute of Wheat and Barley karnal to milu ga.
नमस्कार जी,आपने एक प्रशन के उत्तर में बताया कि जिब्रेलिक एसिड का स्प्रे गेंहू में बालियां निकलते समय करें । मैं ये जानना चाहता हूं कि उस समय ये क्या फायदा करता है।अगर उस समय (औरा XL या बायोविटा )का स्प्रे करें तो इन तीनों में से सबसे ज्यादा अच्छा कौन सा रहेगा ?
(en)
Punjab
जिब्रेलिक एसिड की स्प्रे से बालियों का आकार बढ़ता है और बालियों में दाने अच्छी से भरते है| आप औरा XL या बायोविटा का स्प्रे कर सकते है| इनमें से बायोविटा का रिजल्ट अच्छा है |
ਸਰ ਜੀ 3•11•17 ਨੂੰ ਮਟਰਾਂ ਦੀ ਬਿਜਾਈ ਕੀਤੀ ਸੀ ਬੱਟਾ ਉਪਰ ਜਮੀਨ ਬਹੁਤ ਡਾਰਕ ਇਸ ਨੂੰ ਪਾਣੀ ਕਦੋਂ ਲਾ ਸਕਦੇ ਹਾ ?
(en)
Haryana
mattra nu bijae karan to baad halki sinchae karni chahidi hai.je tusi matra di bijae sahi vatar te kiti hai ta fer 15 dina baad pani lao.
Trench method nal ganna kinne futt tak vad janda hai te trench method nal ganna kinne kwantal khet vicho nikalda hai ?
(en)
Punjab
Ganne di lambae kisam te depend kar di hai. Ate trench method vich je ganne de sambhal changi tarah kiti jave ta ganne de jhad vich 50 to 80 quintal to vad da farak penda hai.
Ganne da pehla tiles tod da sahi time daso ji fasal kinne din di honi chaidi hai ?
(en)
Punjab
Ganne da pehla tiles(Sprout) 25-30 to dina bad (jdo fasal 7-8 inch ho jave) tod ja katna chahida hai .
what is difference between linuron and stomp(herbicide) ?
(en)
Haryana
Stomp has pendimethalin salt and linuron is also salt.Both have different technical name. but both are control grass weeds and annual broadleaf weeds, including guli danda.
गाय के प्रसव् के बाद जेर ना गिरे तो क्या करे कोई घरेलु नुस्का बताऐ डॉक्टर द्वारा हाथ से निकलने पर गाय को तकलीफ होती हे ?
(en)
Punjab
आप डाॅ जोन की होमियोपेथिक Plancnteo care दवाई की 20 बूंदे रोटी के टूकडे पर रखकर दिन में 3 टाइम दें।
gebberellic acid salt kis kis company valo aunda ha ohna da name daso ?
(en)
Punjab
Gurbhinder ji gebralic acid alag alag compnies wlo ayunde ne jive Progibb, berelex, activol, release etc.
ihh tuc oswal company da lai skde ho..iss company ne jalwa nam da product kadya hai. jis de vich gibberellic salt hai. uss di dosage 300. ml per acee hai.
ਸਤਿ ਸ੍ਰੀ ਅਕਾਲ ਜੀ । ਸਰ ਅੰਬ ਦੇ ਬੂਟੇ ਦਾ ਪੱਤਾ ਸੁੱਕ ਰਿਹਾ ਜੀ , ਕੋਈ ਇਲਾਜ ਦੱਸੋ ਜੀ ?
(en)
Haryana
tusi amab de bute di halki cutting kar ke, blue copper oxychloride @ 3 gram parti litre pani vich ghol ke spray kar skade ho.
ਮਟਰਾ ਦਿਆ ਫਲੀਆ ਜਲਦੀ ਤਿਆਰ ਕਾਰਨ ਲਈ ਕੁਈ ਹੱਲ ਦਸੋ ਜੀ ?
(en)
Punjab
Tusi mattra te NPK 13:00:45 ja potassium Sulphate @ 1 kg nu 100 litre pani vich ghol ke spray kar sakde ho.
Dbw 17 kanak baare daso ji ?
(en)
Haryana
kanak di DBW 17 kisam da ostan jhad 23 quintal per acre hai. eh kisan pili ate bhuri kungi da takra kar sakdi hai.iss kisam di hight 95 cm hundi hai.
Punjab
Dbw 17 kisam Di seju halta vich sme cir bijai kiti jandi hai. Eh 130-135 days vich mature ho jandi hai
sir mainu kanak de nve beeja baare dso ?
(en)
Haryana
Tusi kanak diya navi kisama unnat PBW 343, unnat PBW 550, PBW 1 Zinc ate esto ilawa PBW 725, PBW 677, HD 3086 kisama la sakde ho.enna sab da jhad 23 quintal per acre hai.enna kisama di sifarish pure punjab vich kiti gyi hai.
Punjab
ਗੁਰਜੀਤ ਜੀ ਕਣਕ ਦੀਆਂ ਨਵੀਆਂ ਕਿਸਮਾਂ ਉਨਤ Pbw 343(2017) ਜਿਸਦਾ ਝਾੜ 23.2 q/acre ਹੈ ਤੇ ਉਨਤ Pbw 550(2017) ਜਿਸਦਾ ਝਾੜ 23.0q/acre ਹੈ। ਇਸ ਤੋਂ ਇਲਾਵਾ ਤੁਸੀਂ ਇਹ ਕਿਸਮਾਂ ਵੀ ਬੀਜ ਸਕਦੇ ਹੋ । Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ।
Kanak da kehra bee vadia rahu Punjab vich ?
(en)
Maharashtra
tusi kanak diya unnat PBW 343, unnat PBW 550, PBW 1 Zinc, PBW 725, PBW 677, HD 3086 kisama la sakde ho.enna sab da jhad 23 quintal per acre hai.enna kisama di sifarish pure punjab vich kiti gyi hai.
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ ।
hello sir ... me last sunday mattra te corragen keti ccc.per sundi ni mrri... 60 ml dosge 1.5 kille te... nal hi matter pakdar ho rehe aa ...17 dina ho gye matter .virty P89 te Ap 7 ?
(en)
Maharashtra
Tusi matra te sundi vaste Avant (indoxacarb)@200 ml nu 100 litre pani vich ghol ke spray kar sakde ho.
sir ji ਆਲੂ vich attrazine kr sakde a ..?? ajee aluuu bahr nhi ayee te gulli danda boht jyda ho gea a.... ki hal a ehda jrurr dsso ji.?
(en)
Haryana
Tusi aalu te atrazine di spray kar sakde ho.Atrazine di dose 200 gram per acre hai. es nu 100 liter pani vich ghol ke aalu ugran to phela kar sakde ho.
Sir orbit kanak baare daso ji ?
(en)
Maharashtra
ehe PAU valo sifarish nhi hai. iss di jagah tusi kanak diya ehe kisama la sakde ho jivi ki HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677.
mattera nu 19 19 19 di spray kdo krni chaidi a kine din de ho jan jdo mater ?
(en)
Haryana
Tusi mattra de NPK 191:9:19 ja NPK 13:00:45 di spray ful nikalan vele kar sakde ho. enna di dose 1 kg per acre hai. enna nu 100 litre pani vich ghol ke spray kar sakde ho.
sir liquid gabralic acid nu spray toh bina crops ch kive paa sakde haa . micro nutrient vgerah ch mila k paa sakde haa ?
(en)
Punjab
Gebberellic acid di spray hundi hai. ehe bina spray to nhi penda hai. esdi spray kanak diya baliya nikalan vele karo.
नमस्कार जी, मैं ये जानना चाहता हूं कि गेंहू बीज के उपचार के लिए जो जीवाणु खाद एजोटीका और फास्फोटीका आते हैं उनसे बीज शाम को उपचारित करके सुबह बिजाई कर दें तो कोई दिक्कत तो नहीं होगी ?
(en)
Maharashtra
जिस दिन आप गेहूं के बीज को जीवाणु खाद से उपचार करते है उसी दिन गेहूं की बिजाई करे | अगले दिन गेहूं की बिजाई करने से परहेज करे | सुबह के समय बीज उपचार करके शाम को गेहूं की बिजाई करे |
Shri ram 252 hybrid seed a, pisla saal da paya a use Kar skda a ?
(en)
Punjab
shri ram 252 seed hybrid nhi hai. tusi esdi verto kar sakde ho.
Haryana
श्रीमान जी ये बीज हाइब्रिड नहीं है,आप इसको इस बार भी बीज सकते हैं।
ਅਸੀ Lr ਆਲੂ ਲਾ ਰਹੇ ਹਾਂ ਜੀ ਦੱਸੋ ਡੀਏਪੀ, ਫਾਸਫੋਰਸ, ਪੋਟਾਸ਼ ਕਿੰਨੀ ਚਾਹੀਦੀ ਹੈ ਤੇ ਕੈਲਸ਼ੀਅਮ ਤੇ ਸਲਫਰ ਦੀ ਲੋੜ ਹੈ ਕੀ ਨਹੀ ਤੇ ਹੁਣ ਜਿਵੇ ਠੰਡਾ ਮੌਸਮ ਹੈ ਤੇ ਹੁਣ ਯੂਰੀਆਂ ਆਲੂਆ ਦੇ ਉਗਣ ਲਈ ਕੰਮ ਕਰਦਾ ਹੈ ਦੱਸੋ?
(en)
kanak vich potash da 50 kilo da bag 55kg dap 50 kg seed 4kg super potash 3kg phosfix bajai vele paya ki esnal result miluga ?
(en)
Punjab
tusi kanak di bijae vele 50 urea, 55 kilo DAP ate potash di kami hove ta 20-40 kilo potash parti acre pa sakde ho. Tusi bijae vele super potash ate phosfix di verto to perhej karo.
Punjab
Kalbir ji sariya rasayanik khaada di vrto miti test report de adhar te hi krni chahi di hai kyu k is naal sanu pta lg janda Hai k appa nu khaad kini pauni chahi di hai.. Jkr appa jayda khaad ya ghat khaad di vrto kriea dona da kanak de jhaad te mada asr painda hai. Is lyi kanak de jhaad da pehla nhi pta lgayea ja skda..
ਆ ਕੀ ਜਵਾਬ ਆ ਕੀ ਪੁਛਿਆ ਕੀ ਦੱਸਦੇ ਆ
Sir mere swal da tusi jwaab dita ni ki ganne di pehli tilles todn nal bakki ganne di lambai te weight vick vada hunda hai please daseo ?
(en)
Maharashtra
Tusi ganne di pehli tilles tod ja kat vi sakde ho. iss de nal ganne di growth changi hundi hai.
Sir ki trench method nal ganna apne app hi lamba hunda rehnda hai ja koi special khad poni paindi hai ?
(en)
Punjab
Trench method de vich ganne bu kise special khad di lod nhi hundi hai. iss method de vich normal recommended fertilizer hi pende han.
Sir is trench method nal kinne feet tal ganna vad janda hai
Sir mere dog de Sher vich kide pe gaye ne. koi haal daso ji ?
(en)
--
Veer ji jo vdde veera ne dsea eh v best h, but keede bhar kdn li te marn li, petrol nal wash kro te jithe keedea ne khda kr rkhya us ch srinj nal petrol maar deo, use tym result mile ga, mera dogs da hi kamm a ji hor jankari li contact 9501490290
Betadine naal saaf kraa ke upar negasunt powder paao te jive pehale answer ch dasea lorexane te hitek use krlo
Punjab
22 ji lorexen spray lagao Haitec 1ml injection chamddi ch lagao
गेहूं की बीजाई में बीज में सप्टरोसाईकलिन +250ML LIQUID DAP +250 ML ASPA 80 मिला कर 25KG DAP के साथ बीजाई कर सकते हैं ?
(en)
Punjab
गेहूं की बिजाई के समय 50 किलो DAP + 40 - 45 किलो गेहूं का बीज इसके साथ बो सकते हैं इसके साथ कोई भी अन्य उत्पाद का प्रयोग करने की जरूरत नहीं है। यदि बीज का उपचार करना चाहते हैं तो आप 3 ग्राम bavistin के साथ प्रति किलो बीज का उपचार कर सकते हैं। ASPA 80 का प्रयोग सिंचाई से पहले रेत में मिलाकर कर सकते हैं।
ਮੇਰੇ ਕੋਲ 6ਕਨਾਲ ਜਮੀਨ ਚਾਰਦੀਵਾਰੀ ਦੇ ਅੰਦਰ ਹੈ ਮੈ ਸਬਜੀਆਂ ਦੀ ਖੇਤੀ ਕਰਨਾ ਚਾਹੁੰਦਾ ਹਾਂ ਕਿਹੜੀ ਸਬਜੀ ਅਤੇ ਕਿਸ ਤਰ੍ਹਾਂ ਕੀਤੀ ਜਾਵੇ ?
(en)
Haryana
ਤੁਸੀਂ ਹੁਣ ਟਮਾਟਰ, ਬੇਂਗਣ,ਗਾਜਰ, ਸ਼ਲਗਮ ਅਤੇ ਫੁੱਲ ਗੋਭੀ ਲਾ ਸਕਦੇ ਹੋ |
berseem grass Rajasthan climate ke liye thik hai kya? seeds konsa best rhega ?
(en)
Punjab
aap berseem ki bijae kar sakte hai. aap berseem ki mascavi, hisar berseem-1 aur hisar berseem-2 kisame laga sakte ho. bij ki matra 8-10 kilo parti acre hoti hai.
ਗਾਂ ਮਟੈਟਿਸ ਹੋ ਗਿਆ ਹੈ ?
(en)
Rajasthan
ਤੁਸੀ ਲੇਵੇ ਤੇ ਨਵਨਰਤ ਤੇਲ ਦੀ ਮਾਲਿਸ਼ ਕਰ ਦਿਓ। ਇੋਸ ਦੇ ਨਾਲ ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ। ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ।
kanak ch gibberellic da jayde fayda k proggib da plz dso ?
(en)
Dono hi growth promoter hnn dona de vicho ikk di varto kar skde ho. Dona da kam kanak di growth krwauna hi hai. jekar progibb krna hai tan ohh sumitomo company da aunda hai jekar gibbrellic di spray krni chaunde ho tan tuc OSWAL company de jalwa product di spray kr skde ho iss de vich gibberellic hunda hai. iss di dosage 300ml per acre hundi hai.
3086 ਕਣਕ ਦਾ ਕਿੰਨਾ ਝਾੜ ਜੀ ?
(en)
HD 3086 : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ I
Punjab
ਐਚ.ਡੀ. 3086:- ਇਸ ਕਿਸਮ ਦਾ ਕੱਦ 96 ਸੈਂਟੀਮੀਟਰ ਹੈ। ਇਹ ਹੋਰਾਂ ਕਿਸਮਾਂ ਨਾਲੋ ਥੋੜੀ ਮੱਧਰੀ ਹੈ। ਇਹ ਕਿਸਮ 156 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। । ਇਸਦੇ ਸਿੱਟੇ ਦਰਮਿਆਨੇ, ਸੰਘਣੇ, ਕਸੀਰਾਂ ਵਾਲੇ ਤੇ ਚਿੱਟੀਆਂ ਘੁੰਡੀਆਂ ਵਾਲੇ ਹੁੰਦੇ ਹਨ ਅਤੇ ਦਾਣੇ ਦਰਮਿਆਨੇ, ਮੋਟੇ, ਸ਼ਰਬਤੀ, ਸਖਤ ਤੇ ਚਮਕੀਲੇ ਹੁੰਦੇ ਹਨ
725 ਬੀਜ ਦਾ ਝਾੜ ਕਿੰਨਾ ਹੈ ਜੀ ?
(en)
Punjab
PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ,
PBW 725 ਦਾ ਝਾੜ 22•9 ਕੁਇੰਟਲ ਪ੍ਰਤੀ ਏਕੜ ਅਤੇ ਕੱਦ 105 ਸੈਂਟੀਮੀਟਰ ਹੈ I ਇੱਹ ਪੱਕਣ ਦੇ ਲਈ 154 ਦਿਨ ਦਾ ਸਮਾਂ ਲੈਂਦੀ ਹੈ I
sarso me 2 spray mono or ethiyan ka sparey kar di laken suyi ki noke jaise macher nhi mar rhe ?
(en)
sarson mein agar machar aur keede jaisa keet hai toh uski roktham ke liye triazophos@400ml ko 150 ltr pani mein daal kar prati acre mein spray kre.
p b w 725 ਕਣਕ ਦਾ ਬੀਜ ਪਿਆ ਹੈ ਉਹ ਬੀਜਣ ਨਾਲ ਝਾੜ ਘੱਟਦਾ ਤਾ ਨਹੀ
(en)
ਜਿਹੜਾ ਬੀਜ ਤੁਸੀ ਪਿਛਲੇ ਸਾਲ ਬਿਜਾਈ ਲਈ ਰੱਖਿਆ ਸੀ ਉਸ ਦੀ ਬਿਜਾਈ ਕਰ ਸਕਦੇ ਹੋ ਕਿਉਕਿ ਇੱਹ ਹਾਈਬ੍ਰਿਡ ਬੀਜ ਨਹੀਂ ਹੈ I ਇਸ ਦੇ ਝਾੜ ਦੇ ਵਿਚ ਕੋਈ ਵੀ ਸਮਸਿਆ ਨਹੀਂ ਆਉਂਦੀ ਹੈ I
ek acre mein potash kitna dalna chaiyie ?
(en)
Rammurtiram g app ek acre mein 20 kg potash daal skte ho. yeh potash app khet ki tyaari ke sme daal skte ho. kyuki yeh mitti ke saath mix ho ke acha kaam krta hai.
ਮੰਝ ਦੀ ਚਮੜੀ ਤੇ ਤਫੜ ਹੋ ਜਾਂਦੇ ਹਨ ਕੋਈ ਹੱਲ ਦੱਸੋ
(en)
Punjab
ਤੁਸੀ ਹੋਮੀਓਪੈਥਿਕ ਮੈਡੀਸਨ SKINOVET ਇੱਕ ML ਸਰਿੰਜ ਨਾਲ ਮੱਝ ਨੂੰ ਰਾਹੀ ਦਿਨ ਵਿੱਚ 4 ਵਾਰ ਦਿਓ। ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਇਸਨੂੰ ਦੇਣਾ ਹੈ । ਇਹ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।
I want to buy dry red chilli
(en)
Punjab
how much quantity is required ?
ਮੰਝ ਨੰੂ ਦੁੱਧ ਵਧਾਉਣ ਲਈ ਕੀ ਪਾਉਣਾ ਚਾਹੀਦਾ ਹੈ ਕਿਹੜੀ ਫ਼ੀਡ ਸਭ ਤੋਂ ਵਧੀਆ ਹੈ
(en)
Rajasthan
ਮੱਝ ਦਾ ਦੁੱਧ ਵਧਾਉਣ ਲਈ ਸਹੀ ਫੀਡ ਦਿਓ ਤੇ ਫੀਡ ਖੁਦ ਤਿਆਰ ਕਰੋ ਬਜਾਰੀ ਫੀਡ ਨਾ ਵਰਤੋ । ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।. ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜਟਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।
ਕਣਕ ਬੀਜਣ ਲੱਗਿਆ ਿਕ ਪਾਉਣਾ ਚਾਹੀਦਾ ਹੈ ਤਾਂ ਜੋ ਝਾੜ ਵੱਧ ਿਨਕਲੇ
(en)
Maharashtra
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I
Punjab
ਗੁਰਪ੍ਰੀਤ ਜੀ ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।