Punjab
Search
sir hi sri ram super 172 kanak de bare daso ji esda kina jhad hai
(en)
Shri ram 172 varirty 106 -108 dina ch 50% baliya kd laindi hai.isdi height 106cm hai. Eh yellow rust te karnal bunt da takra krdi hai. Isde daane hard,chmkdar te motte hunde hn.. Isde 100 daanea da weight 40.2g hai
tuddi kinni nikldi veer
212 ਝੋਨਾ ਪਰਮਲ ਅਾ ਜਾਂ ਹਾੲੀਬੇ੍ਡ ਦਸੋ ਜੀ ???
(en)
Ihh jhone di parmal kisam hai. ihh hybrid nahi hai.
bhindi Di kheti bare jankari deo ji
(en)
iss di bijaayi da shi sma june july hunda hai. iss di kyi kisma hnn jiwe ki PUNJAB 7, PUNJAB 8, PUNJAB PADMINI, etc. Bhindi da 4-6 kg beej june july de vich ugaun lyi vartya janda hai.
ਬਲਾਕ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਵਿਖੇ ਫੁੱਲਾਂ ਦੀ ਖੇਤੀ ਕਰਨਾ ਚਾਹੁੰਦਾ ਹਾਂ।ਕਿਵੇਂ ਤੇ ਕਦੋਂ ਸ਼ੁਰੂ ਕਰ ਸਕਦੇ ਹਾਂ। ਬੀਜ ਕਿਥੋਂ ਮਿਲੇਗਾ ਤੇ ਇਸ ਦੀ ਮਾਰਕੀਟ ਕਿਥੇ ਕਿਥੇ ਹੈ ?
(en)
Punjab
Anil kumar g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
ਜਵੀ ਵਿੱਚ ਗੁਲੀ ਡੰਡਾ ਬਹੁਤ ਹੈ ਕੋਈ ਇਲਾਜ ਦਸੋ
(en)
Haryana
ਜਵੀ ਦੇ ਵਿਚ ਗੁੱਲੀ ਡੰਡੇ ਦੀ ਰੋਕਥਾਮ ਬਿਜਾਈ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ I ਖੇਤ ਤਿਆਰ ਕਰਦੇ ਸਮੇ ਤੁਸੀ ਖਾਲੀ ਖੇਤ ਦੇ ਵਿਚ 1 ਲੀਟਰ STOMP ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋI ਇੱਹ ਸਪਰੇ ਬਿਜਾਈ ਤੋਂ 2 ਦਿਨ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਅੰਦਰ ਅੰਦਰ ਕਰ ਸਕਦੇ ਹੋ I ਬੀਜ ਪੁੰਗਰਨ ਤੋਂ ਬਾਅਦ ਦੇ ਵਿਚ ਕੀਤੀ ਸਪਰੇ ਬੀਜ ਦੇ ਉੱਪਰ ਮਾੜਾ ਅਸਰ ਪਾਉਂਦੀ ਹੈ I
ਕੀ ਹੁਣ ਮਟਰ ਲਗਾ ਸਕਦੇ ਹਾ ਕਿਹੜੀ ਕਿਸਮ ਲਗਾਈਏ
(en)
Punjab
Harvinder ji september mnth vich biji jaan wali matra di kism nu okheda rog bahut lgda hai. Is kr k isdi plane elakya vich bijai 15 October ton 15 november takk kr skde hn. Tu c matra diya vadia kisma jive AP3, ageta matar 7, ageta matar 6, Arkl, punjab 89, mithi fali beej skde ho.
mai goat farming lyi training laina chonda ea.. Gurdaspur kdo hai koi seminar.. mainu jrur dse o
(en)
Punjab
harman deep g isde lai tuc apne jile de kvk de nal sampark ban k rakho gg oh isde lai training lgaunde ne agar tohada ohna de nal sampark hovega ta tuc ohna kolo training di date jann skde ho g
barseem vich growth layi 19 19 Di spry thik raho ja boivita di result vadiya Kise da joh barseem nu vadiya growth karve
(en)
Haryana
BERSEEM DE VICH BIOVITA PAUN DI LOD NAHI PAINDI HAI. ISS DE UPPER GROWTH DE LYI 1 KG NPK @19:19:19 JA 2KG NPK@13:00:45 NU 150 LTR PAANI DE NAL MILA KE PRATI ACRE TE SPRAY KRO . ISS NAL ISS DI GROWTH HO JAWEGI.
ਬਾਈ ਜੀ ਕਿੰਨੂ ਡਿੱਗ ਰਹੇ ਆ ਕੋਈ ਹੱਲ ਦੱਸੋ
(en)
Punjab
isde jai jasmeet g tuc 500 ml. propiconazole + 5gm 2-4 D ja fir 500 gm BAVISTAN + 5 gm 2-4D da shidka adh April August ate September de mhine vch krna chahida hai....itso ilawa 1250 ml. ziram nu 500 ltr pani vch ghol k akhir September vch dubara spray kr deni chahidi hai g
Haryana
ਕਿੰਨੂੰ ਦੀ ਡਰੋਪਿੰਗ ਰੋਕਣ ਦੇ ਲਈ ਉਸ ਦੇ ਉੱਪਰ 4 ਮਿਲੀਲਿਟਰ ਪਲੈਨੋਫਿਕਸ ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ ਬੂਟਿਆਂ ਤੇ ਸਪਰੇ ਕਰੋ ਇਸ ਨਾਲ ਫਲ ਡਿੱਗਣੋ ਰੁਕ ਜਾਂਦੇ ਹੱਨ I
ਸਰ ਜੀ ਸਾਡੀ ਮੰਡੀ ਵਿੱਚ ਕਾਰਗਿਲ ਤੇ ਆਈ ਪੀ ਐਲ ਦੀ ਡੀ ਏ ਪੀ ਆ ਦੋਨਾਂ ਕੇਡੀ ਜਿਆਦੇ ਚੰਗੀ ਆ ਕੇਡੀ ਡੀ ਏ ਪੀ ਲੇਈਏ ਸਰ ਜੀ
(en)
Punjab
IPL ਦੀ ਤੁਸੀ DAP ਵਰਤ ਸਕਦੇ ਹੋ ਇੱਹ ਭਰੋਸੇਯੋਗ ਕੰਪਨੀ ਹੈ I ਇਸ ਤੋਂ ਇਲਾਵਾ ਇਫ਼ਕੋ ਦੀ ਵੀ DAP ਤੁਸੀ ਵਰਤ ਸਕਦੇ ਹੋ I
Namaskar Experts!!! Mera chota sa goat farm h...beetal bakre punjab me kha se lene chahiye...
(en)
Punjab
azhar g best beetle breed lene k liye ap punjab mei GADVASU( GURU ANGAD DEV VETERINARY AND ANIMAL SCIENCES UNIVERSITY) se sampark kr skte ho apko yahan se detail information mil jayegi
Punjab
sir Beetal breed ki goats aap ko Amritsar or Gurdaspur area me mil sakti hai...Bakki GADVASU se goat farmers ki directory mil sakti hai
sir barseem vich breek ghaa (ndeen) bht jada uug gya hai ki kita jave
(en)
Punjab
Baljeet ji barseem ch ndeena di roktham lyi appa bijai ton pehla spray kr skde han.. Bijai ton baad isda koi hal nhi hai. Jekr tu c bijai ton baad ndeen nashak vrt de ho tan ohh thode chaare te v asr krn ge jiss naal pashu bimar ho skde hn..
Navroop sir mai ik jhoti le k aaya oh de chichad hun oh dusre pashuaa nu v pa rahi hai koe hall daso ji ?
(en)
Rajasthan
ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
ਹੁਸ਼ਿਆਰਪੁਰ ਜਿਲੇ ਵਿੱਚ ਇੱਕ ਖੇਤ ਵਿੱਚੋ ਲੱਗ - ਭੱਗ ਕਿੰਨੇ ਕੁਅੰਟਲ ਦੇ ਕਰੀਬ ਗੰਨਾ ਨਿੱਕਲਦਾ ਹੈ
(en)
Punjab
ਗੰਨੇ ਦਾ ਝਾੜ ਗੰਨੇ ਦੀ ਕਿਸਮ ਤੇ ਅਤੇ ਖੇਤ ਦੀ ਮਿੱਟੀ ਤੇ ਨਿਰਭਰ ਕਰਦਾ ਹੈ ਜੇਕਰ ਮਿੱਟੀ ਲਾਲ ਜਾ ਕਾਲੀ ਹੈ ਅਤੇ ਤੁਸੀ ਗੰਨੇ ਦੀ ਚੰਗੀ ਕਿਸਮ ਲਗਾਈ ਹੈ ਤਾਂ ਇਸ ਦਾ ਝਾੜ ਲਗਭਗ 350-410 ਕੁਇੰਟਲ ਪ੍ਰਤੀ ਏਕੜ ਚਲਾ ਜਾਂਦਾ ਹੈ I ਤੁਸੀ ਵਧੀਆ ਝਾੜ ਦੇ ਲਈ ਗੰਨੇ ਦੀਆਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ Co 118 , CoJ 64, CoJ 85, Co 238, CoPb 91, CoJ 88, CoJ 89, CoJ 8436. ਇਹਨਾਂ ਦੇ ਵਿੱਚੋ Co 238, CoPb 91ਇੱਹ ਕਿਸਮਾਂ ਸਭ ਤੋਂ ਕਾਮਜਾਬ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਹੱਨ I
ਖੁਭਾ ਦੀ ਕਾਸ਼ਤ ਕਿਵੇ ਹੁਦੀ ਹੈ
(en)
Punjab
vikram g jekar tuc khuban di kashat krna chahunde o ta tuc is sambandi puri jankari apne jile de kvk to lai skde ho g kyu ki kvk valo har sal khuban di kashat karan di training lgayi jandi hai jis de vich khuban nu ugaun to lai k vechan tak puri jankari diti jandi hai g
SSA ji saryea nu mnu dseo ji me matar lye a te oh 30 nov de lgge vhli ho jnni pelli me kanak nhi lona chnda sbji khri lg skdi os time te
(en)
Punjab
ਸਿਮਰਨਜੀਤ ਜੀ ਤੁਸੀਂ ਹੁਣ ਟਮਾਟਰ, ਬੇਂਗਣ,ਗਾਜਰ, ਸ਼ਲਗਮ ਅਤੇ ਫੁੱਲ ਗੋਭੀ ਲਾ ਸਕਦੇ ਹੋ।
Maharashtra
Tuc tamatar, shalgam, moolia, etc. di bijaayi kr skde ho. Ihh sma ihna di bijaayi de lyi wdia hai.
ghatt nmi ch kanak Jada kdi pugrdi aa
(en)
Haryana
Ghatt nami de vich tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 lgaa skde ho. Ihna kisma da jhaad 23 qtl prati acre hai. Par kanak nu fir paani jaldi dena painda hai . khushak kanak jaldi paani mangn lag jandi hai ate iss de vich jaldi manganese di ghat aa jandi hai.
sade khetan vich jangli javi kaffi ho jndi hai kirpa kr k isda ilaj daso gg jldii
(en)
Punjab
ਜੰਗਲੀ ਜਵੀ / ਜੌਧਰ ਦੀ ਰੋਕਥਾਮ : ਇਸ ਨਦੀਨ ਦੀ ਰੋਕਥਾਮ ਲਈ ਐਵਾਡੈਕਸ ਬੀ. ਡਬਲਯੁੂ 1.0 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਬਣਾ ਕੇ ਕਰੋ । ਇਹ ਨਦੀਨ ਨਾਸ਼ਕ ਦਵਾਈ ਉੱਡਣਸ਼ੀਲ ਹੈ ਅਤੇ ਇਸ ਲਈ ਜਾਂ ਤਾਂ ਕਣਕ ਦੀ ਬਿਜਾਈ ਐਵਾਡੈਕਸ ਦੇ ਤੁਰੰਤ ਬਾਅਦ ਕਰੋ ਨਹੀਂ ਤਾਂ ਇਸ ਜ਼ਮੀਨ ਦੀ ਉਪਰਲੀ 2-3 ਸੈਂ. ਮੀ: ਤਹਿ ਵਿਚ ਮਿਲਾਓ। ਬਿਜਾਈ ਡਰਿੱਲ ਨਾਲ ਕਰੋ ਅਤੇ ਸੁਹਾਗਾ ਨਾ ਮਾਰੋ।
sade jangli javii kafi ho jandi hai kanak da nuksan hunda isdi shuruwat to ee rokhthamm dasoo gg
(en)
Punjab
ਜੰਗਲੀ ਜਵੀ / ਜੌਧਰ ਦੀ ਰੋਕਥਾਮ : ਇਸ ਨਦੀਨ ਦੀ ਰੋਕਥਾਮ ਲਈ ਐਵਾਡੈਕਸ ਬੀ. ਡਬਲਯੁੂ 1.0 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਬਣਾ ਕੇ ਕਰੋ । ਇਹ ਨਦੀਨ ਨਾਸ਼ਕ ਦਵਾਈ ਉੱਡਣਸ਼ੀਲ ਹੈ ਅਤੇ ਇਸ ਲਈ ਜਾਂ ਤਾਂ ਕਣਕ ਦੀ ਬਿਜਾਈ ਐਵਾਡੈਕਸ ਦੇ ਤੁਰੰਤ ਬਾਅਦ ਕਰੋ ਨਹੀਂ ਤਾਂ ਇਸ ਜ਼ਮੀਨ ਦੀ ਉਪਰਲੀ 2-3 ਸੈਂ. ਮੀ: ਤਹਿ ਵਿਚ ਮਿਲਾਓ। ਬਿਜਾਈ ਡਰਿੱਲ ਨਾਲ ਕਰੋ ਅਤੇ ਸੁਹਾਗਾ ਨਾ ਮਾਰੋ।
Sir asi 2 month tak gaane nu cut krna hai hun asi pani lagea hai ki asi us nu hun urea pa sakde ha ki us nal growth hor vad javegi te 1 kille vich kinne bore urea paya jave
(en)
Haryana
Ganne de vich 4 bore urea de paaye jande hnn. iss nu tuc aje paani lgaunde rho kyuki aje mitti de vich nami rukni shuru nahi howegi. iss mahine de vich iss nu paani de skde ho. iss nal ganne di motaayi ate labayi te frk painda hai.
1121 ਦਾ ਰੇਟ ਬਾਰੇ ਕੋਈ ਸਹੀ ਜਾਣਕਾਰੀ ਦਿਉ ਮਲੋਟ ਮੁਕਤਸਰ ਵਿਚ
(en)
iss da rate hun 3000-3500 rs. prati quintal chal reha hai.
ਕਣਕ ਦੀ ਬੀਜ ਨਾਲ ਡੀ ਏ ਪੀ ਦੇ ਨਾਲ ਯੂਰੀਆ ਪੈ ਸਕਦੀ ਆ ਤੇ ਕਿੰਨੀ
(en)
Punjab
han g suman g kanak di bizai vele jekar tohadi zameen hlki hai ta tuc dap de nl urea pa skde ho isdi matra 50 kg per acre rakho ate baki da 28 -28 killo phle ate duje pani de nal pa skde ho g
Punjab
ਸੁਮਨ ਜੀ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Kanak de nal DAP hi pao ..urea di varto 25-30 dina baad pehla paani lgaun sme kro. kyuki iss sme kanak nu vadh takat di lod hundi hai Te iss sme ihh teji nal vadh di hai.
ikk new beej aya pb zinc osda time hai hun and oh reetlee khet vich ho jao osde layi khaad Kehri pao pls harbinder ji
(en)
Kanak di nevi kisam da nam PBW 1 zinc hai. ehe kisam 151 pakan vich lendi hai. esda jhad 22.5 quintal parti acre hai. ehe kisam pili ate bhuri kungi da takra kar sakdi hai.iss kisam di sifarish pure punjab vich kiti gyi hai.
ਸਰ ਫਿਰੋਜ਼ਪੁਰ ਵਿਚ ਬਾਗਬਾਨੀ ਵਿਭਾਗ ਵੱਲੋਂ ਕਦੋਂ ਅਤੇ ਕਿੱਥੇ ਟੇ੍ਨਿਗ ਦਿੱਤੀ ਜਾਂਦੀ ਹੈ
(en)
Maharashtra
ਤੁਸੀ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਚ ਜਾ ਕੇ ਓਥੇ ਬਾਗਬਾਨੀ ਵਿਭਾਗ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ I
what is the best suitable variety of sugarcane SSI TAECHNQUE suitable variety and cultivation details
(en)
Maharashtra
These are the sugarcane varieties. you can choose any one of them and grow in your field. CoJ 85: It is early season variety. It is tolerant to red rot and frost. It is pronned to lodging hence do proper earthing up and propping. Gives average yield of 306quintal/acre. CO 118: Early season variety. The canes of this variety are medium thick, greenish yellow color. It is tolerant to red rot and frost. It performs well under high fertility condition with frequent irrigation. Gives average yield of 320Qtl/acre. COJ 64: It is early season variety. It gives good germination, profuse tillering and good ratooner. It produces good quality of gur. It is highly susceptible to red rot. Gives average yield of 300Qtl/acre. CoH 119: Mid season variety. It has tall thick greenish canes with prominent weather. It is tolerant to red rot and frost. It is an average ratooner. Gives average yield of 340Qtl/acre. CoJ 238: Mid season variety. It has tall thick greenish canes with prominent weather. It is tolerant to red rot and top borer. It is an average ratooner. Gives average yield of 365Qtl/acre. CoJ 88: Mid season variety. Canes are tall with medium thickness and are of greyish color. Its juice contains 17-18% of sucrose. Ratoons yield is also excellent. It is non lodging and it is tolerant to red rot. Produces gur of good quality. Also suitable for saline irrigation water. Gives average yield of 337Qtl/acre. CoS 8436: It is mid season variety. It is short red variety with thick sturdy greenish yellow canes. It is non lodging and tolerant to red rot. Gives excellent yield under high fertility soils with frequent irrigations. Gives average yield of 307qtl/acre. CoJ 89: It is suitable for late planting. It is resistive to red rot, easy to detrash and non-lodging. It gives average yield is 326qtl/acre.
ਅਗਰ ਕੋਈ ਕਣਕ ਦੀ ਕਿਸਮ(PBW 343) 3 ਸਾਲਾਂ ਤੋਂ ਲਗਾ ਰਹੇ ਹਾਂ ਕੀ ਕਿਸਮ ਬਦਲਣੀ ਜਰੂਰੀ ਹੈ ਵੱਧ ਝਾੜ ਲੈਣ ਵਾਸਤੇ।
(en)
Punjab
ਅਮਨਪ੍ਰੀਤ ਜੀ ਤੁਸੀਂ ਇਸ ਵਾਰ PBW 343 ਦੀ ਜਗ੍ਹਾ ਉਨਤ PBW 343 ਲਗਾ ਸਕਦੇ ਹੋ । ਇਸ ਕਿਸਮ ਵਿੱਚ ਪਹਿਲਾਂ ਨਾਲੋਂ ਵਧੇਰੇ ਸੁਧਾਰ ਕੀਤੇ ਗਏ ਹਨ । ਇਸਦਾ ਝਾੜ 23.2q/acre ਹੈ। ਇਹ ਪੱਕਣ ਲਈ 155 ਦਿਨਾਂ ਦਾ ਸਮਾਂ ਲੈਂਦੀ ਹੈ । ਇਸਦਾ ਕੱਦ 100cm ਹੈ। ਇਹ ਭੂਰੀ ਕੂੰਗੀ ਦਾ ਟਾਕਰਾ ਕਰਦੀ ਹੈ ਅਤੇ ਇਹ ਪੀਲੀ ਕੂੰਗੀ ਦਾ ਵੀ ਕਾਫੀ ਹੱਦ ਤੱਕ ਟਾਕਰਾ ਕਰਦੀ ਹੈ ।
ਸਬਸਿਡੀ ਤੇ ਮਿਲਨ ਵਾਲੀ ਕਣਕ ਠੀਕ ਹੁੰਦੀ ਏ pan seds
(en)
Punjab
ਹਾਂ ਜੀ ਨਿਰਮਲ ਜੀ ਸਬਸਿਡੀ ਤੇ ਮਿਲਣ ਵਾਲੀ ਕਣਕ ਠੀਕ ਹੁੰਦੀ ਹੈ ।
pichle saal saade gulli danda bahut ho gea c hun rauni karan te kaafi gulli danda uggea c hun. 1-2 din tak khet tyar karna kanak beejan lae. iss vaari kive rokthaam kariye
(en)
Punjab
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ ਅਤੇ ਇਹਨਾਂ ਦੀ ਵਰਤੋਂ ਵਾਲੇ ਖੇਤਾਂ ਵਿੱਚ ਸਾਉਣੀ ਸਮੇਂ ਚਰੀ (ਜਵਾਰ) ਅਤੇ ਮੱਕੀ ਨਾ ਬੀਜੋ।
Punjab
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ ਅਤੇ ਇਹਨਾਂ ਦੀ ਵਰਤੋਂ ਵਾਲੇ ਖੇਤਾਂ ਵਿੱਚ ਸਾਉਣੀ ਸਮੇਂ ਚਰੀ (ਜਵਾਰ) ਅਤੇ ਮੱਕੀ ਨਾ ਬੀਜੋ।
iss sme tuc stomp nam di dwaayi 1 ltr nu 150 ltr paani de nal mila ke prati acre te bijaayi ton 2 din pehla ja 2 din de ander ander spray kr skde ho. kanak uggrn ton baad iss di spray na kro kyuki ihh beej di germination power te maada asar pa dindi hai. iss kr ke bijayi ton 2 din pehla ja bijaayi ton 2 din baad tak iss di spray kr skde ho..iss nal nadeena nu control kita ja skda hai.
Sir kalar jameen vich kanak da kehda beej vadiya rehnda?
(en)
Punjab
ਅਮਨ ਜੀ ਇਹੋ ਜੀ ਜਮੀਨ ਦੇ ਲਈ HD 2967, DBW 17, HD 3086, WH 1105, UNNAT PBW 550, UNNAT PBW 343, PBW 725 ਵਰਗੀਆਂ ਕਿਸਮਾਂ ਲਗਾ ਸਕਦੇ ਹੋ।
667ਕਣਕ ਦਾ ਕੱਦ ਕਿੰਨਾ ਹੈ।
(en)
Maharashtra
ਕਣਕ ਦੀ ਇੱਹ PBW 677 ਕਿਸਮ ਹੈ ਇਸ ਕਿਸਮ ਦਾ ਕੱਦ 107 ਸੇਂਟੀਮੀਟਰ ਹੈ I
eh davi mattera te sundi li kive aa g .last sundy coragen kri cc.60 ml 1.5 kille te. per sundi marri ni
(en)
Han g ihh soondi lyi kam krdi hai..iss ton ilaava tuc soondi de lyi TATA TUKUMI @100GM prati acre de hisaab nal v vart skde ho.
sir garlic teh fungicides spray lyi sahi time kehra hai te best spray quality kehri aw ?
(en)
garlic te spray krn da shi sma uss de upper bimaari aun te nirbahr krda hai. kyi vaar uppero tips kaalia honia shuru ho jandian hnn ate dhabbe paine shuru ho jande hnn..iss trah dia nishania bimaari aun dia hundia hnn..iss sme tuc fungicide use kr skde ho.
ਸਰ ਜੀ ਡੀ ਏ ਪੀ ਕਾਰਗਿਲ ਦੀ ਚੰਗੀ ਆ ਜਾ ਆਈ ਪੀ ਐਲ ਦੀ ਜਾ ਉੱਤਮ ਕੇੜੀ ਕੁਆਲਿਟੀ ਚੰਗੀ ਆ ਜਰੂਰ ਦੱਸੋ ਜੀ
(en)
Punjab
ਇੱਹ ਤਿੰਨੋ ਕੰਪਨੀਆਂ ਹੀ ਵਧੀਆ ਹੱਨ I ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਵਰਤ ਸਕਦੇ ਹੋ I ਸਾਰੀਆਂ ਹੀ ਭਰੋਸੇਯੋਗ ਹੱਨI ਆਮ ਤੌਰ ਤੇ IPL ਦੀ DAP ਜ਼ਿਆਦਾ ਵਰਤੀ ਜਾਂਦੀ ਹੈ I
barseem vich growth layi ki Kita jave jis nal result vadiya mile
(en)
Punjab
iss de vich 22 kg urea prati acre de hisaab nal shitta de deo ate paani lgaa deo. iss nal growth ho jawegi. iss ton ilaava tuc 2 kg npk 13:00:45 nu 150 ltr paani de nal mila ke prati acre te spray kr skde ho. iss nal v growth ho jawegi.
मेरठ क्षेत्र के लिए अधिक पैदावार हेतु गेहूं कि किसम बताते
नमस्कार जी,WH, PBW, DBW, WHD, DWR और HD इन सभी की फुल फोरम क्या होती है।
(en)
Punjab
wh means wheat hybrid......pbw means punjab wheat.......dbw means directorate barley and wheat.....dwr means directorate wheat research...... whd means wheat hybrid delhi.....hd means hybrid delhi
ਬੱਕਰੀਆ ਪਾਲਣ ਦੀ ਜਾਣਕਾਰੀ ਅਤੇ ਟਰੇਨਿੰਗ ਕਿਥੋਂ ਅਤੇ ਕਦੋ ਮਿਲ ਸਕਦੀ ਹੈ ਕੋਈ ਕੰਟੈਕਟ ਮੋਬਾਇਲ ਨੰਬਰ ਮਿਲ ਸਕਦਾ ਹੈ ਟਰੇਨਿੰਗ ਦੇ ਸਬੰਧ ਵਿੱਚ
(en)
Punjab
ਬੱਕਰੀਆ ਪਾਲਣ ਦੀ ਜਾਣਕਾਰੀ ਅਤੇ ਟਰੇਨਿੰਗ ਕਿਥੋਂ ਅਤੇ ਕਦੋ ਮਿਲ ਸਕਦੀ ਹੈ ਕੋਈ ਕੰਟੈਕਟ ਮੋਬਾਇਲ ਨੰਬਰ ਮਿਲ ਸਕਦਾ ਹੈ ਟਰੇਨਿੰਗ ਦੇ ਸਬੰਧ ਵਿੱਹਰ ਹਰ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਸਮੇਂ ਸਮੇਂ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ । ਜੇਕਰ ਤੁਹਾਡਾ ਜ਼ਿਲਾ ਮਾਨਸਾ ਹੈ ਤਾਂ ਤੁਸੀ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ 01652-235590 ਨੰਬਰ ਤੇ ਸੰਪਰਕ ਕਰ ਕੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ । ਇਸ ਤੋਂ ਇਲਾਵਾ ਉਸ ਬੱਕਰੀ ਪਾਲਣ ਦੇ ਸਫਲ ਕਿਸਾਨ ਰਾਹੁਲ ਕਸਾਨੀਆਂ 9855066510 ਤੋਂ ਵੀ ਸਲਾਹ ਲੈ ਸਕਦੇ ਹੋਂ।
Punjab
ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਅਸੀ ਬਿਨਾਂ ਰੇਹ ਤੋਂ ਕਣਕ ਬੀਜ਼ਣਾ ਚਾਹੁੰਦੇ ਹਾਂ ਸਾਨੂੰ ਇਸ ਬਾਰੇ ਦੱਸਿਆਂ ਜਾਵੇ ?
(en)
Punjab
ਬਿਨਾ ਰੇਹ ਸਪਰੇ ਤੋਂ ਤੁਸੀ ਕਣਕ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਬਾਅਦ ਜਦੋ ਵੀ ਕਿਸੇ ਵੀ ਤ੍ਰਾਹ ਦੀ ਬਿਮਾਰੀ ਆਉਂਦੀ ਹੈ ਉਸ ਨੂੰ ਦੇਸੀ ਢੰਗ ਨਾਲ ਰੋਕਿਆ ਜਾ ਸਕਦਾ ਹੈ I ਜਿਵੇਂ ਕਿ ਜੜ ਗਲਣ ਦੀ ਬਿਮਾਰੀ ਨੂੰ ਫਟਕੜੀ ਦੇ ਨਾਲ, ਫੰਗਸ ਦੀ ਰੋਕਥਾਮ ਹਲਦੀ ਦੇ ਨਾਲ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਖੱਟੀ ਲੱਸੀ ਜਾ ਨੀਮ ਤੇਲ ਦੇ ਨਾਲ I
main 5kanaal strawberry lagai hai 20-25 din ho gai ne main 15 kg iris pa diti and mono actara di spray kiti hai please agge daso ki Karna hai jaldi fall pain and paude theek lay,.
(en)
sab te madi jameen ch kehdi kanak bijie.. jis ch shora pani v mada howa par jhaad thik rawa ratli jameen a .
(en)
Punjab
laljeet g jekar tohadi zameen pani sab kuj mada hai ta is vch koi shak ni ki tohada jhadd v ghat hi rhegaa kyu ki vdya jhadd ta hi lea ja skda jekar zameen pani vdya hove ate shoraa na penda hove baki tuc beez di matra amm zameena de mukable vdh rakhna g ate niche likhia kuj kanak dia varieties vicho koi v kisam lga skde ho g hd 3086 hd 2967 pbw unnat 343 pbw unnat 550 wh 1105 shri ram 272 pbw 677 pnw 725 ehna kisma da jahdd sahi halta vch 21 to 23 qtl.per acre hai ate tuc amm hlata nalo 25% khadd v jyada pauna g
Punjab
Retle vaahn de lyi 2967, dbw 17, 1105 ja 735 vargia kisma lgaa skde ho. Par koi v ajehi kisam nahi hundi jo ki special retle vahn lyi howe ate khaarepan nu jhall ske. Jyaada khare paani de kaarn jameen de vich shora bn janda hai jis nal mitti di upjau shakti kahtam ho jandi hai. iss de lyi vich vich di nehar ja mitha tubewell da paani dena jruri hunda hai.
ਸਰ ਕਿੰਨੂ ਦਾ ਬੂਟਾ ਪਤੇ ਪੀਲੇ ਹੋਈ ਜਾਦੇ ਵਾ ਇਸ ਬਾਰੇ ਦੱਸਿਆ ਜਾਵੇ
(en)
peas da market rate ki chal riha ?
(en)
Punjab
Apni kheti app rahi tusi aaj de mandi rate dekh sakde ho jive k kapurthala disst da aaj da rate tusi eh photo vich dekh sakde ho.
1105 kanak baare jaankari do ek kile vich kina beej penda te kini upaj hundi hai
(en)
Punjab
WH 1105 ਕੱਦ 97 ਸੈਂਟੀਮੀਟਰ, ਝਾੜ 23•1 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ 1 ਕਿਲੇ ਦੇ ਲਈ ਤੁਸੀ 40-45 ਕਿਲੋਗ੍ਰਾਮ ਬੀਜ ਵਰਤ ਸਕਦੇ ਹੋ ਜੀ
Haryana
Ikk acre de vich iss da beej 40-45 kg painda hai ate ihh kisam 155-157 dina de vich pakk jandi hai. iss kisam da jhaad 23 qll prati acre hai. Iss di height 97 cm hundi hai.
Sir punjab basmati 4 da price ke hai, please daso
(en)
Iss de rate di jankari tuc apne nede di grain market ton lai skde ho.
ਸਰ ਜੀ ਸਾਡਾ ਏਰੀਆ ਨਰਮਾ ਵਾਲਾ ਆ ਜੀ ਇਕ ਤਾਂ ਨਰਮੇ ਬਾਲੇ ਖੇਤ ਚ ਕਣਕ ਬਿਜਾਈ ਦਾ ਸਹੀ ਸਂਮਾ ਦੱਸੋ ਇਕ ਝਾੜ ਘੱਟ ਰਹਿੰਦਾ ਜੀ ਝਾੜ ਵੱਦੋਣ ਲਈ ਕੀ ਕਹੀਏ ?
(en)
Haryana
ਨਰਮੇ ਵਾਲੇ ਖੇਤ ਦੇ ਵਿੱਚ ਤੁਸੀ ਕਣਕ ਦੀ ਬਿਜਾਈ ਨਵੰਬਰ ਦੇ ਅੰਤ ਤਕ ਕਰ ਸਕਦੇ ਹੋ ਉਸ ਦੇ ਲਈ ਤੁਸੀ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਇਹਨਾਂ ਕਿਸਮਾਂ ਦੀ ਬਿਜਾਈ ਕਰੋ ਇਹਨਾਂ ਕਿਸਮਾਂ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I ਖੇਤ ਦੇ ਵਿੱਚ ਕਣਕ ਬੀਜਣ ਸਮੇ 40-45 kg ਬੀਜ ਦੀ ਵਰਤੋਂ ਕਰਨੀ ਹੈ ਅਤੇ 50 kg DAP ਜਾਂ SSP@150kg ਪ੍ਰਤੀ ਏਕੜ ਦੇ ਲਈ ਪਾਉਣੀ ਹੈ I ਇਸ ਤੋਂ ਇਲਾਵਾ ਪੋਟਾਸ਼ @20 kg, ਜ਼ਿੰਕ @10 kg ਪ੍ਰਤੀ ਏਕੜ ਖੇਤ ਦੀ ਵਹਾਈ ਸਮੇ ਪਾ ਸਕਦੇ ਹੋ I ਜੇਕਰ ਤੁਸੀ DAP ਦੀ ਵਰਤੋਂ ਕਰਦੇ ਹੋ ਉਹ ਕਣਕ ਦੇ ਨਾਲ ਮਿਕ੍ਸ ਕਰ ਕੇ ਪਾਓ ਅਤੇ ਬਾਕੀ ਦੀਆਂ ਚੀਜ਼ਾਂ ਨੂੰ ਖੇਤ ਤਿਆਰ ਕਰਦੇ ਸਮੇ ਪਾ ਸਕਦੇ ਹੋI ਇਹ ਝਾੜ ਦੇ ਵਿੱਚ ਕਾਫੀ ਵਾਧਾ ਕਰਦਾ ਹੈ । ਇੱਕ ਸੁਮੀਟੋਮੋ ਕੰਪਨੀ ਦਾ ਪਰੋਜਿਬ ਨਾਮ ਦਾ ਪ੍ਰੋਡਕਟ ਆਉਂਦਾ ਹੈ ਤੁਸੀ ਇਸ ਦੀ ਪਹਿਲੀ ਯੂਰੀਆ ਦੇ ਨਾਲ ਮਿਕ੍ਸ ਕਰ ਕੇ ਖੇਤ ਦੇ ਵਿਚ ਵਰਤੋਂ ਕਰ ਸਕਦੇ ਹੋ I ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ।
ਸਰ ਜੀ ਕਣਕ ਦਾ ਵੱਧ ਝਾੜ ਲੈਣ ਲਈ ਕੇੜੀ ਕੇੜੀ ਖਾਦ ਤੇ ਕਿੰਨੀ ਕਿੰਨੀ ਪਾਈਐ
(en)
Punjab
ਖੇਤ ਦੇ ਵਿੱਚ ਕਣਕ ਬੀਜਣ ਸਮੇ 40-45 kg ਬੀਜ ਦੀ ਵਰਤੋਂ ਕਰਨੀ ਹੈ ਅਤੇ 50 kg DAP ਜਾਂ SSP@150kg ਪ੍ਰਤੀ ਏਕੜ ਦੇ ਲਈ ਪਾਉਣੀ ਹੈ I ਇਸ ਤੋਂ ਇਲਾਵਾ ਪੋਟਾਸ਼ @20 kg, ਜ਼ਿੰਕ @10 kg ਪ੍ਰਤੀ ਏਕੜ ਖੇਤ ਦੀ ਵਹਾਈ ਸਮੇ ਪਾ ਸਕਦੇ ਹੋ I ਜੇਕਰ ਤੁਸੀ DAP ਦੀ ਵਰਤੋਂ ਕਰਦੇ ਹੋ ਉਹ ਕਣਕ ਦੇ ਨਾਲ ਮਿਕ੍ਸ ਕਰ ਕੇ ਪਾਓ ਅਤੇ ਬਾਕੀ ਦੀਆਂ ਚੀਜ਼ਾਂ ਨੂੰ ਖੇਤ ਤਿਆਰ ਕਰਦੇ ਸਮੇ ਪਾ ਸਕਦੇ ਹੋ I
Punjab
ਅਮਰ ਸਿੰਘ ਜੀ ਕਣਕ ਦਾ ਵੱਧ ਝਾੜ ਲੈਣ ਲਈ ਕਣਕ ਵਿੱਚ ਖਾਧ ਦੀ ਵਰਤੋਂ ਦੇ ਤੋਰ ਤੇ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
H D di full form ki a g ? H D 2967
(en)
Haryana
HD ki full form High Density hoti hai. jiska matlab hota hai ki paudo (plants) mein ghnapan. Kyuki yeh kisam kaafi ghani hoti hai aur iska jmaav acha rehta hai . Iss liye isse HD 2967 ke nam se jana jaata hai.
Ssa g kirpa kar k menu fulla di kheti di jankari diti jave ate ohna nu kithe vech skde aw dhanvad sahitt gg
(en)
Punjab
Randeep g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
Sir..g....karnal..di..super.gold..1112..kanak..barea...koy..jankari..deo..g
(en)
Haryana
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ
narme wali jmeen vich 10 dec tak kehdi kanak best rhegi...3086 2967 1105 2851.....
(en)
Maharashtra
ihh sari agetia kisma hnn. ihna di bijaayi da sma november mahina hunda hai. jekar fir v ihna de vicho tuc 10 december tak lgauna chaunde ho tan tuc WH 1105 ja HD 3086 lgao. par ihna da pakkan da sma fir agge lamba ho jawega.
Punjab
pichetti kanak beejan de lai aghe likhiya variety vrtia jPBWa skdia ne PBW 658 Ate PBW 590 ehna da jhadd 16 to 18 qtl per acre hai. ehna di bizai 10 dec tak tuc aram nl kr skde ho g eh khas pichetti bizai lai e tyar kitia gyian ne
ਸਤਿ ਸ੍ਰੀ ਅਕਾਲ ਜੀ ਸਖਤ ਮਿੱਟੀ ਵਿਚ ਕੇੜੀ ਕਣਕ ਵੱਧ ਝਾੜ ਦੇੳ ਜੀ 1105 ਜਾ 2967
(en)
Haryana
ਸਖ਼ਤ ਮਿੱਟੀ ਦੇ ਵਿੱਚ WH 1105 ਦਾ ਝਾੜ ਵਧੀਆ ਹੈ I ਇਸ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I ਇੱਹ 157 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I
Aapni bashi aa ji 9 month di... Osto challeya ni jaanda back waali ik lat ghseet k chalan di koshish kardii aa.. Par tureya ni jaanda.. Plzzz Koi ilaaj Dsso ji.. Dhannwad..
(en)
changi tarah check karo kite chot lagi hovegi nahi ta isda operation hovega ji nede de vet surgeon nu dikhao.
keri kanak te shitte wali kanak de jhaad ch kina farak aa ji
(en)
Haryana
machine nal beeji hoyi kanak da jhaad vadh niklda hai kyuki iss nal beej shi maatra de vich painda hai ate beej di dungaayi ate doori shi hundi hai. shitta dinde sme beej ghat ugrda hai ate beej kise jgah te ghat painda hai ate kise jgah te jyaada digg janda hai jis nal jgah khaali reh jandi hai ate jhaad ghat janda hai . iss kr ke kanak kanak di bijaayi seed drill de nal hi kro.
नमस्कार जी, ये जो गेंहू का सुपरगोड 1112 है ये यूनिवर्सिटी का बीज है या किसी प्राइवेट कंपनी का ।
(en)
Maharashtra
यह एक प्राइवेट किस्म है जो कि karnal seeds से मिलती है। यह किस्म super gold 1112 के नाम से जानी जाती है।
pisheti kanak kehdi kaamyab aaa narme wali paili ch.....jisda jhaad jyada hove
(en)
Maharashtra
kanak di picheti bijaayi de lyi tuc adh december tak pbw 658,pbw 590 vargia kisma di bijaayi kar skde ho ihna kisma da jhaad 17-18 qtl prati acre hunda hai. tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 november mahine tak lga ho. Ihna kisma da jhaad 23 qtl prati acre hai...
black basmati rice huda h k nhi please dso
(en)
Han g ihh black rice hunda hai. bhut sare kisaan iss di bijaayi krde hnn.
sat shree akal g sir main IBL 80 breed de chicks bare puchna c k eh kitho mil sakde aa g kitho available ne?
(en)
Eh University to milde Hai ji.... Vaise kayi harayne di private hatcheries v chick supply krdia ne order te.... Kayi private companies contact basis te broiler rearing krde ne for example Venkies, Suguna ya Skylark
sir asi last year 2967and 3086 mix karke beji c jhaad v almost 24 quaintals per acre c ki asi es vaar v beej sakde a koi extra disease ta ni lgdi
(en)
han g tuc kanak da beej mix kar ke beej skde ho par iss nal agle saal beej tyaar krn de vich mushkil aundi hai kyuki beej mix hoyea hunda hai. jekar tuc sirf iss da mandikarn krna hai tan tuc iss di bijaayi kar skde ho. Dono kisma de pakkan da sma v brabar hi hai koi v kisam ageti ja picheti nahi hai,,, sme seer te ikathia hi pakk jangia.
ਮੇਰੇ ਕੋਲ ਦੂਜੇ ਸੂੲੇ ਮੱਝ ਹੈ ਜੋ ਕਿ ਕਮਜੋਰ ਬਹੁਤ ਹੈ ਜੀ ਕਿ ਦਿੱਤਾ ਜਾਵੇ ਤਾ ਜੋ ਰਾਜੀ ਜੋ ਸਕੇ ਜੀ 15 ਦਿਨ ਸੂੲੀ ਨੂੰ ਹੋ ਚੁਕੇ ਨੇ ਜੀ ਕੋੲੀ ਸੁਝਾਹ ਦਿੱਤਾ ਜਾੲੇ ਜੀ
(en)
Punjab
happy g isde lai tuc sb to pehla ta majhh di diet vall khass dhean devo usnu mosmi hara chara vadh matra vch paya jave ate tudi di matra v sahi rakho ta ki majj da pet bhr skee dusra majj nu calcium v paya jave....isto ilawa tuc usnu vdya company di feed pao ate nl chelated mineral mixture jarur deo ho ske ta isnu taramira de nall gudh di peyosi pa k deo gg
es coriander upper urea pa sakde a yellow ho reha
(en)
han g tuc iss de vich urea pa k paani lgaa skde ho. ihh nitrogen di ghaat de kaarn hi peela hunda hai. iss de vich 90 kg urea nu 3 hissya de vich vand ke prati acre de hisaab nal paa skde ho.
sir miti Keve test hundi ha ?
(en)
Punjab
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ। ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ। ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ। ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ। ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ। ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ। ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ।ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ। ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ।.