Manage Expert Answers

Search

Total Count :- 258604

ਮੱਝ ਦੀ ਪੁੰਛ ਹੈ ਜ਼ਖਮ ਹੋ ਗਿਆ ਹੈ,ਕਿਰਪਾ ਕਰਕੇ ਦੱਸੋ ਕਿਹੜੀ ਬੀਮਾਰੀ ਹੈ ਤੇ treatment ਵੀ ਦੱਸੋ ਜੀ.

(pb)
  • 2
Posted by
Raman Kumar (8360453858)
Raman Kumar
Punjab
Hoshiarpur
Write Answer
Posted Date (05 Nov 2020 02:19 PM) Assigned Date (10 Nov 2020 12:45 PM)
Answered Date (06 Nov 2020 12:26 PM) Translated Date (06 Nov 2020 02:19 PM)

ਤੁਸੀ ਇਸਦੀ ਪੂੰਛ ਉਪਰ Himax tube ਲਗਾਉਣੀ ਸ਼ੁਰੂ ਕਰੋ ਇਹ ਦਿਨ ਵਿਚ 2 ਵਾਰ ਲਗਾਓ ਇਸ ਨਾਲ ਫਰਕ ਪੈ ਜਾਵੇਗਾ

sir kanak cho gulli danda ni mar riha pichle 3 year to koi hal daso

(pb)
Posted by
Sukh Sandhu (6284845309)
Sukh Sandhu
Punjab
Muktsar
Write Answer
Posted Date (05 Nov 2020 02:01 PM) Assigned Date (12 Nov 2020 05:20 PM)
Answered Date (12 Nov 2020 06:58 PM) Translated Date (18 Nov 2020 01:39 PM)

ਸੁਖ ਸੰਧੂ ਜੀ ਤੁਸੀਂ Awkira ਦੀ ਵਰਤੋਂ ਕਰ ਸਕਦੇ ਹੋ। ਅਵਕੀਰਾ Pre-emergence ਨਦੀਨਨਾਸ਼ਕ ਹੈ। ਇਸ ਦੀ ਵਰਤੋਂ ਤੁਸੀਂ ਕਣਕ ਬੀਜ ਕੇ ਵੱਟਾਂ ਪਾ ਕੇ Cut nozzle ਨਾਲ ਸਪਰੇਅ ਕਰਨੀ ਹੋਵੇਗੀ, ਧਿਆਨ ਰਹੇ ਕਿ ਕੋਈ ਜਗ੍ਹਾ ਸਪਰੇਅ ਬਿਨਾਂ ਨਾਂ ਰਹੇ। Awkira@60gm ਨੂੰ 11ਲੀਟਰ ਪਾਣੀ ਚ ਮਿਲਾ ਕੇ ਉਸ ਤੋਂ ਬਾਅਦ Pendimethalin@2 ਲੀਟਰ ਨੂੰ ਅਵਕੀਰਾ ਦੇ ਘੋਲ ਵਿੱਚ ਮਿਲਾ ਕੇ 13 ਟੈਂਕੀਆਂ ਪ੍ਰਤੀ ਏਕੜ ਲਾਉਣੀਆਂ ਲਾਜ਼ਮੀ ਹਨ।

लहसुन की फसल के साथ मिर्ची कि फसल ले सकते है क्या

(en)
Posted by
vishal Patidar (9993328483)
vishal Patidar
Madhya Pradesh
Ratlam
Write Answer
Posted Date (05 Nov 2020 02:00 PM) Assigned Date (-)
Answered Date (28 Nov 2020 11:50 AM) Translated Date (03 Dec 2020 01:08 PM)

विशाल जी आप लहसुन की फसल के साथ मिर्ची कि फसल ले सकते है। एक मेड पर लहसुन लगाए फिर दूसरी मेड पर मिर्ची के पौधे लगाये। धन्यवाद।

kadu ka fal sad raha he upay bataye

(hn)
  • 1
Posted by
Sonu bana (8949119953)
Sonu bana
Rajasthan
Bundi
Write Answer
Posted Date (05 Nov 2020 01:59 PM) Assigned Date (10 Nov 2020 01:11 PM)
Answered Date (28 Nov 2020 02:44 PM) Translated Date (03 Dec 2020 01:08 PM)

Sonu bana ji aap kadu ki bel par Malathion 1ml prati 1 litre panni mein milakar spray kare. Dhanywad.

ਲਸਣ ਲਾੳੁਣਾ ਬਾੲੀ ਜੀ ਕਿਹੜੀ ਕਿਸਮ ਵਧੀਅਾ ਤੇ ਬੀਜ਼ ਕਿਥੋ ਮਿਲੂ..ਭਗਤਾ ਭਾੲੀ ੲੇਰੀਅਾ..ਬਠਿੰਡਾ

(en)
Posted by
Arshdeep sidhu (9501817516)
Arshdeep sidhu
Punjab
Bathinda
Write Answer
Posted Date (05 Nov 2020 01:42 PM) Assigned Date (-)
Answered Date (02 Dec 2020 11:05 PM) Translated Date (03 Dec 2020 01:09 PM)

ਅਰਸ਼ ਜੀ ਲਸਣ ਦੀ ਕਿਸਮ PG18,PG17 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਬੀਜ ਲੋਕਲ ਮਾਰਕੀਟ ਤੋਂ ਮਿਲ ਜਾਏਗਾ| ਧੰਨਵਾਦ

sar bhais ko Kya khilanese uski groth badhegi, achi dawai batao, uski Umar 4 sal he or o abhi Tak hit me nahi aai he

(hn)
Posted by
gaurav kadu (7972047798)
gaurav kadu
Maharashtra
Ratnagiri
Write Answer
Posted Date (05 Nov 2020 01:31 PM) Assigned Date (10 Nov 2020 01:11 PM)
Answered Date (06 Nov 2020 12:29 PM) Translated Date (06 Nov 2020 02:18 PM)

Usko pett ke kiro ke liye Bandykind plus bolus den aur acha hara chara, feed dalen aur usko Agrimin powder 50gm rojana aur Ovumin advance tab rojana 1 goli den aur 21 din tak dete rehen. isse sarir ki kami v purri ho jayegi aur heat mai v aa jayegi.

डाँक्टर Ravindra Chahal जी भैंस की ovary में दवा भरवाये 10 दिन हो गये है अभी तक तो गन्दा discharge Nahin nikala है सर अगली हीट पर भैंसवाने के बाद क्या Devra frozen injection लगवा सकते है या नहीं और भैसवाने के बाद भैंस को तुरन्त क्या खिलाया जाय कि शरीर ठण्ढा हो जाय

(hn)
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (05 Nov 2020 01:25 PM) Assigned Date (10 Nov 2020 01:11 PM)
Answered Date (05 Nov 2020 08:23 PM) Translated Date (06 Nov 2020 02:18 PM)

जब वो अगली बार हीट में आए और साफ तारा करे तब आप भैंसवाने के बाद Concimax tab. रोजाना एक गोली दें और 14 दिन तक देते रहें यह Intas कंपनी का प्रोडक्ट है आपको कोई इंजेक्शन लगाने की जरूरत नहीं है।

which type goat suitable in uttrakhand hill area

(en)
Posted by
Reba dhar sharma (9582855303)
Reba dhar sharma
Uttarakhand
Almora
Write Answer
Posted Date (05 Nov 2020 12:57 PM) Assigned Date (10 Nov 2020 01:10 PM)
Answered Date (06 Nov 2020 03:55 PM) Translated Date (09 Nov 2020 12:09 PM)

Sirohi, Barbari and beetal goat are suitable in uttrakhand.

06 Nov 2020

इन तीनों में सबसे बेस्ट कौन है

ਸਰ ਸਾਡੀ ਮੱਝ ਦੇ ਪਿਛਲੀ ਲੱਤ ਚ ਕੀੜੇ ਪੈ ਗਏ ਪਲੀਜ਼ ਕੋਈ ਦਵਾਈ ਦੱਸੋ ਜੀ 2 ਕੁ ਨੂੰ ਸੁਣਾ ਹੈ ਮੱਝ ਨੇ

(pb)
  • 2
Posted by
Jagtar Singhj (8872400208)
Jagtar Singhj
Punjab
Sangrur
Write Answer
Posted Date (05 Nov 2020 12:56 PM) Assigned Date (10 Nov 2020 01:10 PM)
Answered Date (06 Nov 2020 03:52 PM) Translated Date (09 Nov 2020 12:15 PM)

ਤੁਸੀ Hitek ਇੰਜੇਕਸ਼ਨ 1ml/50kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸ ਜਖਮ ਵਿਚ 3ml hitek ਇੰਜੇਕਸ਼ਨ ਨੂੰ ਸਰਿਜ ਨਾਲ ਪਾਓ ਅਤੇ ਫਿਰ ਚੰਗੀ ਤਰ੍ਹਾਂ ਕੀੜੇ ਸਾਫ਼ ਕਰੋ ਅਤੇ ਉਪਰ Betadine ਦਵਾਈ ਲਗਾ ਕੇ ਪੱਟੀ ਕਰ ਦਿਓ ਅਤੇ ਫਿਰ ਉੱਪਰ Topicure ਸਪਰੇ ਕਰੋ ਅਤੇ 3 ਦਿਨ ਬਾਦ ਪੱਟੀ ਕਰੋ ਅਤੇ ਪਾਣੀ ਤੋਂ ਬਚਾ ਕਰ ਰੱਖੋ ਅਤੇ ਇਸ ਨੂੰ DCR inj. 2.5gm, Avil inj. 10ml ਰੋਜਾਨਾ 3 ਦਿਨ ਲਗਵਾਓ ਇਹਨਾਂ ਨਾਲ ਠੀਕ ਹੋ ਜਾਵੇਗਾ

I want number of Mr Bhupesh Saini he doing Jaggery Candy business in chandigarh

(en)
Posted by
SUNIL KUMAR (9625547576)
SUNIL KUMAR
Delhi
East Delhi
Write Answer
Posted Date (05 Nov 2020 12:38 PM) Assigned Date (10 Nov 2020 01:10 PM)
Answered Date (06 Nov 2020 11:09 PM) Translated Date (07 Nov 2020 05:12 PM)

Mr. Sunil Kumar you can contact to Bhupesh on 9818312486 .

ਮੁਰਗੇ ਇੱਕ ਦੁਜੇ ਦੇ ਖੰਭ ਖਾਂਦੇ ਹਨ ਕੋਈ ਹੱਲ ਦੱਸੋ ਜੀ

(pb)
  • 1
Posted by
jagmeet singh (9865900024)
jagmeet singh
Punjab
Bathinda
Write Answer
Posted Date (05 Nov 2020 12:32 PM) Assigned Date (12 Nov 2020 05:20 PM)
Answered Date (06 Nov 2020 03:48 PM) Translated Date (09 Nov 2020 10:42 AM)

ਤੁਸੀ ਇਹਨਾਂ ਨੂੰ Gpromin liquid 20ml/100birds ਦੇ ਹਿਸਾਬ ਨਾਲ ਦਿਓ ਅਤੇ Ostovet calcium 25ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਹਨਾਂ ਦੇ ਰਹਿਣ ਵਾਲੀ ਜਗਾਹ ਖੁਲੀ ਰੱਖੋ

Hello sir ... silage nl ki benefit aaa gawa nu secondly jdo apni cow soun wali aa ta os nu after and before te kine kine tym lai ki dehna chahida jis nl oh wadia tandrust rahe koi Jehr di prblm na aawe te dudh te wadia utr aawe

(en)
Posted by
Parminder Sidhu (9915196962)
Parminder Sidhu
Punjab
Moga
Write Answer
Posted Date (05 Nov 2020 12:28 PM) Assigned Date (12 Nov 2020 05:28 PM)
Answered Date (06 Nov 2020 03:46 PM) Translated Date (09 Nov 2020 10:43 AM)

tuci pashu de suun ton 10-15 din pehla bnnd kr skde ho ate suun ton 15-20 din badd dena suru kr skde ho ehh silage tuci duje chare vich milla ke deo ate rojana 20-25kg tak de skde ho baki vdia feed deo ate her 3 mahine badd pett de kiria wali dwai jrur deo baki silage denn vich koi chakar wali gal nhi hai.

श्रीराम 303

(hn)
Posted by
Sunil Kumar (7233973824)
Sunil Kumar
Uttar Pradesh
Faizabad
Write Answer
Posted Date (05 Nov 2020 12:25 PM) Assigned Date (12 Nov 2020 05:20 PM)
Answered Date (12 Nov 2020 04:17 PM) Translated Date (17 Nov 2020 04:38 PM)

सुनील जी कृपया आप अपना सवाल विस्तार से पूछे ताकि आपको उसके हिसाब से जानकारी दी जा सके| धन्यवाद

mushroom ki fasal me kala dhabba rokne ke liye kya kre

(hn)
Posted by
angadhar (9098808156)
angadhar
Chattisgarh
Rajnandgaon
Write Answer
Posted Date (05 Nov 2020 12:25 PM) Assigned Date (12 Nov 2020 04:10 PM)
Answered Date (17 Dec 2020 09:27 PM) Translated Date (23 Dec 2020 05:08 PM)

Angadhar ji aap iske uper carbendazim ka spray karen,dhanywad

sir/mam 20-25 din da barseem hai eh na growth kr reha and isde patte Lal hoi jande aa isda ki elaj Kita jave

(en)
  • 2
Posted by
karanveer singh (7009071566)
karanveer singh
Punjab
Patiala
Write Answer
Posted Date (05 Nov 2020 12:22 PM) Assigned Date (12 Nov 2020 04:09 PM)
Answered Date (26 Nov 2020 06:29 PM) Translated Date (03 Dec 2020 01:10 PM)

Karanveer Singh ji tusi ess te Hoshi @400ml prati acre de hisab nal 150litre pani vich mila ke spray kro . Dhanywad.

मेरे पास 500 पीस सोनाली नस्ल की मुर्गीयां है लगभग 500 ग्राम का जो आपस में एक-दूसरे को नोच कर मार कर खा जाते हैं इसका कोई उचित उपाय कृपया करके बताएं

(hn)
Posted by
MD SARFRAZ AHMED (7979885565)
MD SARFRAZ AHMED
Jharkhand
Jamtara
Write Answer
Posted Date (05 Nov 2020 12:18 PM) Assigned Date (12 Nov 2020 04:09 PM)
Answered Date (06 Nov 2020 03:41 PM) Translated Date (07 Nov 2020 05:13 PM)

आप उनके रहने वाली जगह को खुला करें कई बार जगह की कमी के कारण भी पंक्षी एक दूसरे को नोचते है बाकि आप उनके पानी में नमक मिलाकर पिलाएं और Ostovet calcium 20ml/100birds के हिसाब से दें।

stevia di kheti karni hai plz help me

(pb)
Posted by
HARMANSINGH (7508035000)
HARMANSINGH
Punjab
Rupnagar
Write Answer
Posted Date (05 Nov 2020 12:15 PM) Assigned Date (12 Nov 2020 04:09 PM)
Answered Date (18 Dec 2020 09:02 PM) Translated Date (-)

Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.

विटामिन एच कौन सी कंपनी का उपयोग किया जाए

(hn)
Posted by
ajay mewada (9174802967)
ajay mewada
Madhya Pradesh
Sehore
Write Answer
Posted Date (05 Nov 2020 12:15 PM) Assigned Date (12 Nov 2020 04:09 PM)
Answered Date (06 Nov 2020 12:29 PM) Translated Date (06 Nov 2020 02:17 PM)

आप Tineta या Provalis किसी का भी प्रयोग कर सकते है।

barseem di growth nahi ho rahi 6 October di bijai kitti hoi aa

(en)
  • 4
Posted by
sodhi singh (9812335536)
sodhi singh
Haryana
Panchkula
Write Answer
Posted Date (05 Nov 2020 12:14 PM) Assigned Date (12 Nov 2020 03:59 PM)
Answered Date (26 Nov 2020 06:31 PM) Translated Date (03 Dec 2020 01:10 PM)

Sodhi Singh ji tusi ess te Hoshi di spray kro jis di matra 400ml prati acre de hisab nal 150 litre pani vich mila ke kro. Dhanywad.

Answered Date (08 Nov 2020 09:47 PM) Translated Date (09 Nov 2020 10:44 AM)

please answer

बकरी पालन के लिए कितना लोन मिलता और लोन का क्या प्रोसेस होता हे

(hn)
Posted by
Mukesh Singh Rathore (8875127142)
Mukesh Singh Rathore
Rajasthan
Sri Ganganagar
Write Answer
Posted Date (05 Nov 2020 12:11 PM) Assigned Date (12 Nov 2020 03:58 PM)
Answered Date (06 Nov 2020 12:30 PM) Translated Date (06 Nov 2020 02:17 PM)

बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें ट्रेनिंग के लिए आप KVK Address: 335001, Water Works Colony, Sri Ganganagar, Rajasthan 335001, Phone: 0154 244 0532 से संपर्क कर सकते है।

kiya koi course bhi karthe hai begenar ke liye

(hn)
Posted by
avdhesh yadav (9878880731)
avdhesh yadav
Madhya Pradesh
Indore
Write Answer
Posted Date (05 Nov 2020 12:05 PM) Assigned Date (12 Nov 2020 03:58 PM)
Answered Date (06 Nov 2020 12:31 PM) Translated Date (06 Nov 2020 02:22 PM)

Yadav ji kripya aap apna swal vistar se pushen ki aap kis kam ke liye course ki jankari lena chahte ha tan jo apko sahi jankari di jaa skee.

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Nov 2020 11:49 AM) Assigned Date (12 Nov 2020 04:17 PM)
Answered Date (06 Nov 2020 12:32 PM) Translated Date (06 Nov 2020 02:23 PM)

Gurjinder ji aap cow lene ke liye Navroop Singh 9649038200 se sampark kr skte hai..

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Nov 2020 11:48 AM) Assigned Date (12 Nov 2020 04:16 PM)
Answered Date (27 Nov 2020 12:35 PM) Translated Date (03 Dec 2020 01:11 PM)

ਗੁਰਜਿੰਦਰ ਸਿੰਘ ਜੀ ਕਣਕ ਦੀਆਂ ਵਧਿਆ ਕਿਸਮਾਂ, ਜਿਵੇ Unnat PBW 343, Unnat PBW 550 , PBW 725, HD 3086 , HD 2967, HD 3226, DBW 222, PBW 660, HD 2851, WH 1105 ਹਨ। ਧੰਨਵਾਦ।

To get information about pearl farming, if there is a good farmer in Rajasthan, can I get his contact number

(en)
Posted by
meet (9024662315)
meet
Rajasthan
Sri Ganganagar
Write Answer
Posted Date (05 Nov 2020 11:35 AM) Assigned Date (12 Nov 2020 05:30 PM)
Answered Date (06 Nov 2020 12:33 PM) Translated Date (06 Nov 2020 03:35 PM)

Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Achal SIngh : 9711858258, Thank you

Sir ji sawl da hall dso ji

(en)
Posted by
Lachhman Bhullar PWD (9876704107)
Lachhman Bhullar PWD
Punjab
Mansa
Write Answer
Posted Date (05 Nov 2020 11:33 AM) Assigned Date (12 Nov 2020 02:11 PM)
Answered Date (27 Nov 2020 02:57 PM) Translated Date (10 Dec 2020 04:30 PM)

Lachhman Bhullar ji tuhde sare swaalan de jawab de dite gaye han, kirpa tusi Apni Kheti app te My profile te check kro ji. Je tuhade sawalan da jawab 24 ghate de andar nai milda ta tusi Apni Kheti de helpline number 9779977641 te sampark kar sakde ho. Dhanywad ji.

Hello Sir, My Name is ashish Rana from Himachal pradesh District kangra. sir I want to grow dragon fruit in my field s sir is it the soil is suitable for dragon fruit please guide me sir

(en)
Posted by
Ashish Rana (9463009632)
Ashish Rana
Himachal Pradesh
Kangra
Write Answer
Posted Date (05 Nov 2020 11:24 AM) Assigned Date (10 Nov 2020 01:15 PM)
Answered Date (24 Nov 2020 05:03 PM) Translated Date (-)

It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES :-Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land.It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained

ਜ਼ੀਰੇ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ

(pb)
Posted by
Amrit singh (9417021121)
Amrit singh
Punjab
Mansa
Write Answer
Posted Date (05 Nov 2020 11:21 AM) Assigned Date (10 Nov 2020 01:15 PM)
Answered Date (27 Nov 2020 05:06 PM) Translated Date (03 Dec 2020 12:29 PM)

ਜ਼ੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਤਕ ਦਾ ਸਹੀ ਸਮਾਂ ਹੈ।

hun apa kedi kedi sabji di bajai kar sakde Han

(pb)
Posted by
manveer (9465529867)
manveer
Punjab
Patiala
Write Answer
Posted Date (05 Nov 2020 11:12 AM) Assigned Date (10 Nov 2020 01:14 PM)
Answered Date (27 Nov 2020 11:27 AM) Translated Date (03 Dec 2020 12:28 PM)

Manveer ji tusi ess time ehna sabjian cho jive Chakandar ,Shalgum, Phulgobi, Tamatar, Saron , Palak , Mule, Pattagobi, Shimla Mirch, Lason , Pyaaj , Matar di bijayi kar sakde han . dhanywad .

ye kyu ho rha h

(hn)
  • 1
Posted by
pk prabhakar (6203984538)
pk prabhakar
Bihar
Samastipur
Write Answer
Posted Date (05 Nov 2020 10:55 AM) Assigned Date (10 Nov 2020 01:14 PM)
Answered Date (27 Nov 2020 03:02 PM) Translated Date (03 Dec 2020 12:27 PM)

Pk prabhakar ji apke paudhe ko fungus laga hai aur app ess pe Mancozeb @4gram prati 1 litre ke hisab se spray kare. Dhanywad ji.

iska daba kya h

(hn)
  • 1
Posted by
pk prabhakar (6203984538)
pk prabhakar
Bihar
Samastipur
Write Answer
Posted Date (05 Nov 2020 10:54 AM) Assigned Date (10 Nov 2020 01:14 PM)
Answered Date (02 Dec 2020 11:02 PM) Translated Date (03 Dec 2020 12:27 PM)

prabhakar ji aap iske uper mancozeb@4 gram ko prati litre pani ke hisab se spray karen yeh fungus hai,dhanywad

gahu ka chilaka pesi m ku nhi pesta h gehu sharbati h.

(hn)
Posted by
asha (9424021472)
asha
Madhya Pradesh
Bhopal
Write Answer
Posted Date (05 Nov 2020 10:43 AM) Assigned Date (10 Nov 2020 01:13 PM)
Answered Date (17 Dec 2020 09:27 PM) Translated Date (23 Dec 2020 05:09 PM)

Asha ji kripya aap apna swal vistar se pooche ke aap jankari kya lena chahte hai taki aapko uske hisab se jankari di ja sake,dhanywad

ssa g pashu de soon ton baad vich usde bache nu ghar vich feed bnon da tareeka dso ja fr bajar cho Milan wali feed dso te kine dina baad ch pa skde a te kini pa skde jo bacha pcha ske te bimar v na hove te dudh shasan di lod v na pwe feed den ton baad ch

(pb)
Posted by
Harman jit Singh Dhillon (8725895296)
Harman jit Singh Dhillon
Punjab
Amritsar
Write Answer
Posted Date (05 Nov 2020 10:40 AM) Assigned Date (12 Nov 2020 05:30 PM)
Answered Date (06 Nov 2020 03:37 PM) Translated Date (09 Nov 2020 12:12 PM)

pashu de suun ton badd 5-7 din kanak da dalia 1kg pkka ke 250gm gur mix krke khilaa skde ho fir feed deni suru kr skde ho ate market di koi v vdia feed vart skde ho jiss nu pashu vdia trike nal khnda howe jekar ghar vich tyar krni hai fir 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 2 kg dudh mgar 1 kg de hisab nal de skde ho ate duuje pashua nu 1-1.5 kg rojana de skde ho ate vdia mineral mixture 50gm rojana deo ate Lactomax tab 10 golia rojana deo.

मेरी गाय का पट्ट टूट गया है, अभी उसका इलाज गउशाला से चल रहा है वहा पर दे रखी है उन्होंने बोला है कि गाय का पैर ठीक होना मुश्किल है तो इसका कोई इलाज हो सकता है

(hn)
Posted by
pranv Kumar Wadhwa (9780509900)
pranv Kumar Wadhwa
Punjab
Fazilka
Write Answer
Posted Date (05 Nov 2020 10:35 AM) Assigned Date (11 Nov 2020 11:04 AM)
Answered Date (06 Nov 2020 12:35 PM) Translated Date (06 Nov 2020 02:23 PM)

उसके लिए आप नज़दीकी किसी अच्छे डॉक्टर से उसकी जांच करवाएं क्योंकि उसकी सही जांच करके कि कितना टूटा है तभी उसके बारे में सही जानकारी दी जा सकती है।

sir g meri gehu m guli danda bahut ho rha koun c sprey kru

(hn)
Posted by
NAVEEN (9728720012)
NAVEEN
Haryana
Kurukshetra
Write Answer
Posted Date (05 Nov 2020 10:31 AM) Assigned Date (11 Nov 2020 11:04 AM)
Answered Date (26 Nov 2020 06:35 PM) Translated Date (27 Nov 2020 01:53 PM)

Naveen ji tusi kanak di fasal ch gulli danda di roktham lyi Topik @160gram ja Leader @13gram prati acre de hisab nal 150 litre pani vich mila ke spray kro. Dhanywad.

mere ek suwar ko sardi khashi aati h saas bahut tej phool rhi h

(hn)
Posted by
pradeep kumat (9648679195)
pradeep kumat
Uttar Pradesh
Allahabad
Write Answer
Posted Date (05 Nov 2020 10:29 AM) Assigned Date (11 Nov 2020 11:04 AM)
Answered Date (06 Nov 2020 03:35 PM) Translated Date (09 Nov 2020 11:16 AM)

Pradeep ji isko aap DCR 2.5gm, Avil inj 7-10ml growth ke hisab se mix krke lgwayen aur inko sardi se bacha ker rakhen.

Nematode control ਲਈ ਜੈਵਿਕ ਉਪਾਅ ਕੀ ਹੈ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 10:07 AM) Assigned Date (11 Nov 2020 11:04 AM)
Answered Date (27 Nov 2020 05:28 PM) Translated Date (03 Dec 2020 12:27 PM)

ਸਰਬਜੀਤ ਸਿੰਘ ਜੀ Nematode ਦੀ ਜੈਵਿਕ ਤਰੀਕੇ ਨਾਲ ਰੋਕਥਾਮ ਲਈ ਤੁਸੀਂ Neem cake @10-12kg ਪ੍ਤੀ ਏਕੜ ਦਾ ਪਰਯੋਗ ਕਰੋ। ਧੰਨਵਾਦ।

गेंहू का कौनसा बीज सबसे ज्यादा निकलता हैं

(en)
Posted by
Amit kumar (8397828649)
Amit kumar
Haryana
Bhiwani
Write Answer
Posted Date (05 Nov 2020 10:06 AM) Assigned Date (11 Nov 2020 11:03 AM)
Answered Date (27 Nov 2020 01:08 PM) Translated Date (03 Dec 2020 12:26 PM)

अमित कुमार जी गेहू के अच्छी पैदावार वाली किसमें जैसे की Unnat PBW 343, Unnat PBW 550, PBW 725, HD 3086, HD 2967, HD 3226 DBW 222 , HD 2851, WH 1105 हैं। धन्यवाद।

ਗੰਨੇ ਦੀ ਕਿਹੜੀ variety ਦਾ ਗੁੜ ਸਟੋਰ ਕੀਤਾ ਜਾ ਸਕਦਾ ਜੋ ਲੰਬੇ ਸਮੇਂ ਤੱਕ ਖਰਾਬ ਨਾ ਹੋਵੇ.. ਨਵੀਂ variety ਦੇ ਗੁੜ quailty ਤਾਂ ਚੰਗੀ ਹੁੰਦੀ ਹੈ ਪਰ ਪੁਰਾਣੀ quailty 1148 ਦੇ ਵਾਂਗ ਗੁੜ ਸੰਭਲਿਆ nahi ਜਾ ਸਕਦਾ.. ਗੁੜ ਵਾਸਤੇ ਕੋਈ ਚੰਗੀ variety suggest ਕਰੋ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 10:06 AM) Assigned Date (12 Nov 2020 05:21 PM)
Answered Date (26 Nov 2020 06:42 PM) Translated Date (03 Dec 2020 12:26 PM)

ਸਰਬਜੀਤ ਜੀ ਗੰਨੇ ਦੀਆਂ ਕਿਸਮਾਂ ਜਿਵੇ COJ- 85 , COJ PB-92, PR -118 , 89003 ਵਧੀਆ ਹਨ। ਇਹਨਾਂ ਦਾ ਗੁੜ ਵਧੀਆ ਅਤੇ ਲੰਬੇ ਸਮੇਂ ਤਕ ਖ਼ਰਾਬ ਨਹੀਂ ਹੁੰਦਾ ਜੀ। ਧੰਨਵਾਦ।

ਗੰਨੇ ਦੀ ਫਸਲ ਦੇ ਕਿੰਨੇ ਮੋਢੇ ਲਏ ਜਾ ਸਕਦੇ ਹਨ ਤੇ ਕਿਹੜੀ variety ਦੇ ਮੋਢੇ ਜ਼ਿਆਦਾ ਹੁੰਦੇ ਹਨ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 10:02 AM) Assigned Date (10 Nov 2020 02:21 PM)
Answered Date (02 Dec 2020 11:01 PM) Translated Date (03 Dec 2020 01:12 PM)

ਸਰਬਜੀਤ ਜੀ 1 ਜਿਆਦਾ ਵਧੀਆ ਹੁੰਦਾ ਹੈ ਜਿਆਦਾ ਵਧੀਆ ਕਿਸਮ 238/160/88 ਹੁੰਦੀ ਹੈ |

ਜੈਵਿਕ ਤੌਰ ਤੇ ਗੰਨੇ ਦੀ ਖੇਤੀ ਵਿਚ ਗੰਨੇ ਦਾ ਝਾੜ ਕਿੰਨਾ ਹੋਵੇਗਾ... ਅਤੇ ਗੁੜ ਦੀ quailty ਤੇ ਕੋਈ ਫਰਕ ਪਵੇਗਾ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 09:58 AM) Assigned Date (10 Nov 2020 02:20 PM)
Answered Date (06 Nov 2020 11:01 PM) Translated Date (09 Nov 2020 10:22 AM)

ਜੇਕਰ ਤੁਸੀ ਜੈਵਿਕ ਤਰੀਕੇ ਨਾਲ ਗੰਨੇ ਦੀ ਖੇਤੀ ਕਰਦੇ ਹੋ ਤਾਂ ਝਾੜ ਘਟਦਾ ਹੈ ਜੀ ਲੱਗਭੱਗ 100 ਕੁਇੰਟਲ ਝਾੜ ਘਟ ਜਾਂਦਾ ਹੈ ਜੀ , ਗੁੜ ਦੀ ਕੁਆਲਿਟੀ ਵਧੀਆ ਹੁੰਦੀ ਹੈ ।

Answered Date (11 Nov 2020 08:29 PM) Translated Date (17 Nov 2020 04:38 PM)

Bdi mehrbaani.. Contact no. Mil sakda tuada?

ਗੰਡੋਆ ਖਾਦ ਦਾ ਖੇਤ ਵਿਚ ਅਸਰ ਕਿੰਨੀ ਦੇਰ ਤਕ ਰਹਿੰਦਾ ਹੈ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 09:51 AM) Assigned Date (10 Nov 2020 02:20 PM)
Answered Date (27 Nov 2020 11:47 AM) Translated Date (10 Dec 2020 04:28 PM)

ਸਰਬਜੀਤ ਜੀ ਗੋਡੇਆ ਦੀ ਖਾਦ ਦਾ ਖੇਤ ਵਿੱਚ ਅਸਰ 3-4 ਮਹੀਨੇ ਤਕ ਰਹਿੰਦਾ ਹੈ। ਇਸ ਦੀ ਵਰਤੋਂ ਹਰ ਫ਼ਸਲ ਵਿਚ ਪਾਉਣ ਦੀ ਜ਼ਰੂਰਤ ਪੈਂਦੀ ਹੈ।ਗੰਡੋਆ ਦੀ ਖਾਦ ਲਗਾਤਾਰ ਪਾਉਣ ਨਾਲ ਮਿੱਟੀ ਦੀ ਉਪਜਾਯੋ ਸ਼ਕਤੀ ਵੱਧ ਦੀ ਹੈ। ਧੰਨਵਾਦ।

ਗੰਡੋਆ ਵਾਲੀ ਖਾਦ ਅਤੇ dap ਖਾਦ ਦਾ ਕਿੰਨਾ ਫਰਕ ਹੈ... ਤੇ ਦੋਨਾਂ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਇਕ acre ਲਈ

(pb)
Posted by
Sarbjeet Adv (9876008422)
Sarbjeet Adv
Punjab
Shahid Bhagat Singh Nagar
Write Answer
Posted Date (05 Nov 2020 09:49 AM) Assigned Date (10 Nov 2020 02:20 PM)
Answered Date (27 Nov 2020 03:10 PM) Translated Date (03 Dec 2020 04:50 PM)

ਸਰਬਜੀਤ ਜੀ ਗੰਡੋਆ ਵਾਲੀ ਖਾਦ ਵਿਚ ਸਾਰੇ ਜਰੂਰੀ ਤੱਤ ਹੁੰਦੇ ਹਨ ਅਤੈ ਇਸ ਦੀ ਮਾਤਰਾ 4-5 ਟਨ ਪ੍ਤੀ ਏਕੜ ਵਿਚ ਪੈਂਦੀ ਹੈ। DAP ਖਾਦ ਵਿਚ ਸਿਰਫ Phosphate ਤੱਤ ਹੀ ਹੁੰਦਾ ਹੈ ਅਤੈ ਇਸ ਦੀ ਮਾਤਰਾ 50-55kg ਪ੍ਤੀ ਏਕੜ ਹੁੰਦੀ ਹੈ। DAP ਦੀ ਵਰਤੋਂ ਜ਼ਿਆਦਾ ਤਰ ਕਣਕ ਦੀ ਫ਼ਸਲ ਵਿਚ ਹੁੰਦੀ ਹੈ। ਧੰਨਵਾਦ।

ਜੇ ਬੱਕਰਾ ਜਾ ਬੱਕਰੀ ਪਾਲਨ ਕਰਿਏ ਤਾ 1 ਬੱਕਰਾ ਜਾ ਬੱਕਰੀ ਇੱਕ ਮਹਿਨੇ ਵਿਚ ਕਿਨੀ ਕਮਾਈ ਕਰਦਾ ਹੈ ਖਰਚਾ ਕੱਡ ਕੇ .... ਘਰ ਦੀ ਖੂਰਾਕ ਨਾਲ ਵਿ ਦੱਸਿਓ ਤੇ ਫੀਡ ਦੇ ਹਿਸਾਬ ਨਾਲ ਵਿ ਦੱਸਿਓ

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (05 Nov 2020 09:37 AM) Assigned Date (10 Nov 2020 02:19 PM)
Answered Date (06 Nov 2020 03:44 PM) Translated Date (09 Nov 2020 10:26 AM)

ਪ੍ਰਭਜੋਤ ਜੀ ਇਸ ਵਿਚ ਮਹੀਨੇ ਵਾਲੀ ਆਮਦਨ ਦਾ ਕੋਈ ਤਰੀਕਾ ਨਹੀਂ ਹੈ ਇਸ ਕੰਮ ਨੂੰ ਸ਼ੁਰੂ ਕਰਨ ਤੋਂ 1-1.5 ਸਾਲ ਆਮਦਨ ਹੋਣ ਲਗਦੀ ਹੈ ਜੇਕਰ ਤੁਸੀ ਪਹਿਲੀ ਵਾਰ ਕੰਮ ਸ਼ੁਰੂ ਕਰਨਾ ਹੈ ਤਾਂ ਪਹਿਲਾ ਇਸਦੀ ਟ੍ਰੇਨਿੰਗ ਲੈ ਕੇ ਇਸ ਕੰਮ ਦੀ ਜਾਣਕਾਰੀ ਲਓ ਅਤੇ ਨਜ਼ਦੀਕੀ ਬੱਕਰੀ ਫਾਰਮ ਤੇ ਵੀ ਜਾ ਕੇ ਇਸ ਕੰਮ ਨੂੰ ਦੇਖੋ ਫਿਰ ਹੀ ਇਸ ਨੂੰ ਸ਼ੁਰੂ ਕਰੋ ਉਸ ਨਾਲ ਤੁਹਾਨੂੰ ਇਸ ਵਿਚ ਕਮਾਈ ਅਤੇ ਇਸ ਕੰਮ ਨੂੰ ਕਰਨ ਵਾਰੇ ਸਾਰੀ ਜਾਣਕਾਰੀ ਮਿਲੇਗੀ

Rajasthan me masrum ki holsel Mandi kaha pr he

(hn)
Posted by
Surendra Singh Deora (7600288909)
Surendra Singh Deora
Rajasthan
Sirohi
Write Answer
Posted Date (05 Nov 2020 09:34 AM) Assigned Date (10 Nov 2020 02:19 PM)
Answered Date (17 Dec 2020 09:28 PM) Translated Date (23 Dec 2020 05:09 PM)

Surendra ji aap ise local market men bech sakte hai. iski packing karke labeling karke aap ise bech sakte hai,dhanywad

kalaunji ki kheti

(hn)
Posted by
Kamal Singh (8005678358)
Kamal Singh
Rajasthan
Jhalawar
Write Answer
Posted Date (05 Nov 2020 08:56 AM) Assigned Date (20 Nov 2020 12:14 PM)
Answered Date (17 Dec 2020 09:29 PM) Translated Date (23 Dec 2020 05:16 PM)

Kamal ji kripya aap swal vistar se pooche ke aap iski kheti ke bare men kya jankari lena chahte hai taki aapko uske hisab se jankari di ja sake,dhanywad

ਮੁਰਾ ਜਾ ਨਲੀ ਰਾਵੀ ਕੱਟੀ ਕਿਸੇ ਕੋਲ ਵਿਕਾਊ ਹੋਵੇ ਤਾਂ ਦੱਸਿਓ 7888787433

(pb)
Posted by
ਜਸਪਾਲ ਸਿੰਘ (7888787433)
ਜਸਪਾਲ ਸਿੰਘ
Punjab
Moga
Write Answer
Posted Date (05 Nov 2020 08:47 AM) Assigned Date (10 Nov 2020 02:19 PM)
Answered Date (06 Nov 2020 03:33 PM) Translated Date (09 Nov 2020 10:27 AM)

ਤੁਸੀ ਕੱਟੀਆਂ ਲੈਣ ਲਈ Ramcharan Sharma (Rinku) 9592000782 Mahlaxmi Dairy Farm ਜਾ ਫਿਰ Bhadur Singh 9463817201 ਨਾਲ ਸੰਪਰਕ ਕਰ ਸਕਦੇ ਹੋ

Answered Date (05 Nov 2020 09:19 AM) Translated Date (06 Nov 2020 02:24 PM)

8728980176 ਤੁਸੀ ਇਹਨਾ ਨਾਲ ਗੱਲਬਾਤ ਕਰ ਸਕਦੇ ਹੋ ਏਹਨਾ ਕੋਲ ਮੱਝ ਤੇ ਕੱਟੀ ਬਿਕਾੳ ਸੀ ਮੁਰਾ ਨਸਲ ਦੀ

hello sir matar ki fasal m fali achhe tarah bhar Jaye to eske liye Kya Dale ek hafte pehle maine npk19,19,19ka spre Kiya tha

(hn)
Posted by
sukhwinder singh (7015026165)
sukhwinder singh
Haryana
Kurukshetra
Write Answer
Posted Date (05 Nov 2020 08:36 AM) Assigned Date (12 Nov 2020 04:16 PM)
Answered Date (27 Nov 2020 01:12 PM) Translated Date (03 Dec 2020 04:48 PM)

Sukhwinder Singh aap matar ki fasal par NPK 19:19:19 @ 1kg prati acre ke hisab se spray kare. Matar mein NPK 19:19:19 ki 2 spray10-15 dinno ke faasle pe kar sakte hai. Dhanywad .

mujhe mushroom ki kheti karni hai

(hn)
Posted by
Sandeep Kumar (8595067575)
Sandeep Kumar
Bihar
Muzaffarpur
Write Answer
Posted Date (05 Nov 2020 08:30 AM) Assigned Date (12 Nov 2020 02:11 PM)
Answered Date (28 Nov 2020 12:21 PM) Translated Date (23 Dec 2020 05:16 PM)

Sandeep Kumar ji -- mushroom -- khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.-Dhanywad.

मेरे गाय का आगे का बायां पैर फुल गया है

(hn)
  • 2
Posted by
Arun Singh (8002413009)
Arun Singh
Bihar
Samastipur
Write Answer
Posted Date (05 Nov 2020 08:25 AM) Assigned Date (12 Nov 2020 02:11 PM)
Answered Date (05 Nov 2020 08:25 PM) Translated Date (06 Nov 2020 02:24 PM)

इसके ऊपर बीटाडीन दवाई लगाकर पट्टी करें और इससे कच्ची जगह ही बांध कर रखें और Sarakind plus 1-1 गोली सुबह शाम दें।

devmedia

(hn)
Posted by
Vinod Kumar (9113343533)
Vinod Kumar
Jharkhand
Bokaro
Write Answer
Posted Date (05 Nov 2020 08:22 AM) Assigned Date (12 Nov 2020 04:16 PM)
Answered Date (27 Nov 2020 05:36 PM) Translated Date (03 Dec 2020 04:48 PM)

विनोद कुमार जी आम की हाइब्रिड किस्में : Mallika, Amrapali, Ratna, Arka Arjun, Arka Puneet, Arka Anmol, Sindhu, Manjeera अन्य किस्में : Alphonso, Bombay Green, Dashahari, Himsagar, Kesar, Neelum, Chausa. हैं। धन्यवाद।

devmedia

(hn)
Posted by
Vinod Kumar (9113343533)
Vinod Kumar
Jharkhand
Bokaro
Write Answer
Posted Date (05 Nov 2020 08:20 AM) Assigned Date (12 Nov 2020 04:15 PM)
Answered Date (27 Nov 2020 05:39 PM) Translated Date (03 Dec 2020 04:48 PM)

विनोद कुमार जी आम की हाइब्रिड किस्में : Mallika, Amrapali, Ratna, Arka Arjun, Arka Puneet, Arka Anmol, Sindhu, Manjeera अन्य किस्में : Alphonso, Bombay Green, Dashahari, Himsagar, Kesar, Neelum, Chausa. हैं। धन्यवाद।

Answered Date (05 Nov 2020 09:27 AM) Translated Date (06 Nov 2020 02:24 PM)

आप आमरपाली, लंगडा की किसम लगा सकते है

ਨਰਮਾ ਨਹੀ ਖਿੜ ਰਿਹਾ ਟੀਂਡੇ ਬਹੁਤ ਜਿਆਦਾ ਹਨ,,,,ਕੋਈ ਸੁਝਾਅ ਦਿੱਤਾ ਜਾਵੇ

(pb)
Posted by
ਗੁਰਪਿਆਰ ਸਿੰਘ (9464876178)
ਗੁਰਪਿਆਰ ਸਿੰਘ
Punjab
Mansa
Write Answer
Posted Date (05 Nov 2020 08:15 AM) Assigned Date (12 Nov 2020 02:09 PM)
Answered Date (27 Nov 2020 11:51 AM) Translated Date (03 Dec 2020 04:48 PM)

ਗੁਰਪਿਆਰ ਸਿੰਘ ਜੀ ਨਰਮੇ ਦੇ ਟੀਂਡੇ ਮੌਸਮ ਸਾਫ਼ ਹੋਣ ਤੇ ਧੁੱਪ ਨਿੱਕਲਣ ਨਾਲ ਖੁਦ ਖਿੜ ਜਾਣਗੇ। ਧੰਨਵਾਦ ਜੀ।

ਜੀ ਮੇਰੇ ਕੋਲ ਇਕ ਸਾਹੀਵਾਲ ਗਾਂ ਹੈ ੨ ਮਹੀਨੇ ਹੋ ਗਏ ਨੇ ਸੂਈ ਨੂੰ ਇਹ ਵਾਰ- ਵਾਰ ਗੋਹਾ ਕਰਦੀ ਰਹਿੰਦੀ ਹੈ ਅਤੇ ਦੁੱਧ ਵੀ ਘੱਟ ਦਿੰਦੀ ਹੈ ਇਸਨੂੰ Enerboost and c-liv Forte liver tonic v ditta prr kuj khaas result nhi mileya ਇਸਦਾ ਹੱਲ ਦੱਸੋ ਪਲੀਜ

(pb)
  • 1
Posted by
satnam singh (7009515127)
satnam singh
Punjab
Mansa
Write Answer
Posted Date (05 Nov 2020 08:04 AM) Assigned Date (12 Nov 2020 03:58 PM)
Answered Date (06 Nov 2020 12:41 PM) Translated Date (06 Nov 2020 02:25 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Lacup powder 100gm ਰੋਜਾਨਾ ਅਤੇ livoferrol liquid 50ml ਰੋਜਾਨਾ ਦਿਓ

improve vrty of wheat

(hn)
Posted by
mobin (8475084010)
mobin
Uttar Pradesh
Rampur
Write Answer
Posted Date (05 Nov 2020 07:51 AM) Assigned Date (12 Nov 2020 02:09 PM)
Answered Date (27 Nov 2020 03:14 PM) Translated Date (23 Dec 2020 05:16 PM)

Mobin sir the improved and best suitable varieties of wheat sowing for your area are P.B.W-343, U.P-2338, K.-9006,K.-9107,K.- 307,H.D-2687,U.P-2382,P.D.W-233, P.D.W-215, W.H-896, H.I-8381, P.B.W-502 H.D-2967. Thank you.

Ravinder sar Good morning ji Sar Makh vaste koyi spre dso buht Jada Tang krdi a Makh ji animal nu Buffalo&cow nu

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (05 Nov 2020 07:38 AM) Assigned Date (12 Nov 2020 03:57 PM)
Answered Date (06 Nov 2020 12:39 PM) Translated Date (06 Nov 2020 02:26 PM)

tuci pashua nu makhia ton bachaun lai ohna nu nhaun sme freetic soap di varto kro ate badd vich jddo makhia jyada howe fir Butox dwai di varto kr skde ho iss nu 2ml/1litre pani vich milla ke spray kr skde ho ate ohna de ass pass v spray kro ate saff safai da purra dian rakho

Answered Date (06 Nov 2020 02:11 PM) Translated Date (06 Nov 2020 03:35 PM)

ok sar ji very tnx ji

Hello sir can u tell me the name of pesticides for the development of chrysanthemum plants

(en)
Posted by
Lokesh (8105515296)
Lokesh
Karnataka
Chikkaballapur
Write Answer
Posted Date (05 Nov 2020 07:37 AM) Assigned Date (12 Nov 2020 03:57 PM)
Answered Date (02 Dec 2020 11:00 PM) Translated Date (09 Dec 2020 04:18 PM)

Lokesh ji you can spray NPK 191919@10 gram per litre. thank you

ਕਣਕ ਦੀ ਨਵੀ ਵਰੈਟੀਜ

(pb)
Posted by
balvinder singh (9991440396)
balvinder singh
Haryana
Fatehabad
Write Answer
Posted Date (05 Nov 2020 07:34 AM) Assigned Date (10 Nov 2020 05:50 PM)
Answered Date (27 Nov 2020 03:31 PM) Translated Date (03 Dec 2020 04:47 PM)

ਬਲਵਿੰਦਰ ਸਿੰਘ ਜੀ ਕਣਕ ਦੀਆਂ ਨਵੀਆਂ ਕਿਸਮਾਂ ਜਿਵੇ Unnat PBW 343, Unnat PBW 550, PBW 1 Zn, HD 3226, DBW 222, PBW 752, PBW 658 ਹਨ। ਧੰਨਵਾਦ ਜੀ।

हमारे यहां गेंहू की ज्यादा पैदावार कौन सी किस्म देगी

(hn)
Posted by
Praveen Kumar (9415642764)
Praveen Kumar
Uttar Pradesh
Hardoi
Write Answer
Posted Date (05 Nov 2020 07:09 AM) Assigned Date (10 Nov 2020 05:50 PM)
Answered Date (27 Nov 2020 03:44 PM) Translated Date (03 Dec 2020 04:46 PM)

परवीन कुमार जी आप गेहू की ज्यादा पैदावार देने वाली किस्में जैसे U.P-2338,W.H-542,P.B.W-343, U.P-2382,H.D-2687, K-9107, PBW-590, K-9006, DBW-17, PBW-550, K-307 ( Shatabdi) . धन्यवाद।

devmedia

(hn)
Posted by
dinesh kushwaha (9340322537)
dinesh kushwaha
Madhya Pradesh
Tikamgarh
Write Answer
Posted Date (05 Nov 2020 06:55 AM) Assigned Date (12 Nov 2020 04:15 PM)
Answered Date (27 Nov 2020 06:10 PM) Translated Date (03 Dec 2020 04:46 PM)

दिनेश जी गेहूं की किसमें जिन की सिंचाई समय से होती हैं जैसे-जे.डब्ल्यू. 1201, जी.डब्ल्यू. 366, राज 3067, एम.पी.ओ. 1215, एच.आई. 8498. और गेहूं की किस्में जिन की सिंचाई समय से नहीं होती हैं जैसे - जे.डब्ल्यू. 3288, जे.डब्ल्यू. 3211, जे.डब्ल्यू. 17, एच.आई. 1531, जे.डब्ल्यू. 3269, एच.डी. 4672 हैं। धन्यवाद।

devmedia

(hn)
Posted by
dinesh kushwaha (9340322537)
dinesh kushwaha
Madhya Pradesh
Tikamgarh
Write Answer
Posted Date (05 Nov 2020 06:53 AM) Assigned Date (12 Nov 2020 04:15 PM)
Answered Date (27 Nov 2020 06:46 PM) Translated Date (03 Dec 2020 04:46 PM)

दिनेश जी आप गेहूं की किसमें जैसे एच.आई.-1544, जी.डब्ल्यू.-273, जी.डब्ल्यू-322, जे..डब्ल्यू-1201, जे.डब्ल्यू-1106, जे.डब्ल्यू-1215, एच.आई.-8498, जे.डब्ल्यू.-3288, जे.डब्ल्यू.-3211, जे.डब्ल्यू.-17, एच..आई.-1531, जे.डब्ल्यू.-3269, एच.डी.-4672 में से बिजाई कर सकते हैं। धन्यवाद।